This section allows you to view all posts made by this member. Note that you can only see posts made in areas you currently have access to.
Topics - Pυηנαвι Sιηgн Sσσямα
81
« on: June 25, 2008, 08:30:00 PM »
poems translated - Original: 'Pussy cat Pussy cat, where have you been?' 'I have been to London to see the Queen' 'Pussy cat Pussy cat what did you there?' 'I frightened a little mouse under the chair!'
Punjabi Translation: 'Mano Billi, Mano Billi, kithe gai si?' 'Rani Ji nu milan main vilayat gai si' 'Ki chan chareya tu othe ja ke?' 'Ghar wapis aa gai main chuhe kha ke!'
II - Original 'Baa Baa Black sheep have you any wool?' 'Yes sir, yes sir, three bags full One for the master, one for the dame, And one for the little boy who lives down the lane.'
Punjabi Translation: 'Kali Bhed, Kali Bhed, hai kucch unn?' 'Haan bhai,Haan bhai, Tin pandan gin, Ek tere waste, ek teri woti lai Ek us munde lai jehra khara raste'.
III - Original Humphty Dumphty sat on a wall, Humphty Dumphty had a great fall, All the kings' horses, all the kings' men Couldn't put Humphty Dumphty together again
Punjabi Translation: Baba Karnail Singh baitha si Dukaan te' Baba Karnail Singh diggya dhadam se, Pind de log phir aa ke kehan lagge, Baba Karnail Singh te gaya hun kaam se.
82
« on: June 25, 2008, 08:27:09 PM »
Hanjuan de paani che terian sugaatan rodh dittian...
Jad vekhde saan sufne khulliyan akhaan naal tere, sadiyaan to lammiyan oh raatan rodh dittian...
Jad guache rehnde saan tere khyallan che saara-saara din, ishq diyan hoyian oh barsaatan rodh dittian...
Teri shahad jehi boli sunan layi jeene saan kade, ajj ohi sab mitthiyaan baatan rodh dittian...
Jad pippal de hethan behnde saan shaaman nuu, luk-luka ke kittian oh mulaakaatan rodh dittian...
Tun saanu chaddiya,hun tenu bhulnaa chahaunde haan, es layi ose khaare paani che terian yaadan v rodh dittian...
83
« on: June 25, 2008, 01:02:00 AM »
ਮੱਕੇ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਜੁੰਮੇ ਪਡ਼ ਆਈਏ ਗੰਗਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਗੋਤੇ ਖਾਈਏ ਗਯਾ ਗਿਆਂ ਗੱਲ ਮੁੱਕਦੀ ਨਾਂਹੀ,ਭਾਂਵੇ ਸੌ-ਸੌ ਪੰਡ ਪਡ਼ ਆਈਏ ਬੁੱਲੇ ਸ਼ਾਹ ਗੱਲ ਤਾਂਈਏ ਮੁੱਕਦੀ,ਜਦੋਂ ਮੈੰ ਨੂੰ ਦਿਲੋਂ ਗਵਾਈਏ..
84
« on: January 31, 2008, 09:40:49 PM »
ਹੱਥੀ ਕਰਕੇ ਆਪ ਕੰਗਾਲ ਕੁੜੀਏ, ਪੁੱਛਦੀ ਏਨ ਸਾਡਾ ਹਾਲ ਕੁੜੀਏ....... 'ਤੈਨੂੰ' ਕੀ ਦੱਸੀਏ ਜਿੰਦਗੀ ਸਾਡੀ ਕਿੰਝ ਰਹੀ ਏ ਬੀਤ ਕੁੜੀਏ, ਇੱਕ ਆਉਂਦੀ ਤੇਰੀ ਯਾਦ ਬੜੀ........ਬਾਕੀ ਤਾਂ ਸੱਭ ਕੁੱਝ ਠੀਕ ਕੁੜੀਏ..
'ਤੂੰ' ਦਿਲ ਮੇਰੇ ਚੱ ਵੱਸ ਗਈ ਏਨ[/color], 'ਤੈਨੂੰ' ਕਿਦਾਂ ਦਿਲ ਚੋਂ ਬਾਹਰ ਕਰਾਂ...... ਕਈ ਸਾਲ ਹੋ ਗਏ ਭਾਵੇਂ ਵਿਛੜਿਆਂ ਨੂੰ, 'ਮੈਂ 'ਅੱਜ ਵੀ 'ਤੈਨੂੰ' ਪਿਆਰ ਕਰਾਂ...... 'ਮੈਂ 'ਅੱਜ ਵੀ 'ਤੈਨੂੰ' ਚਾਹੁੰਦਾ ਹਾਂ, ਅੱਜ ਵੀ 'ਤੇਰੀ' ਓਡੀਕ ਕੁੜੀਏ................ਇੱਕ ਆਓਂਦੀ 'ਤੇਰੀ' ਯਾਦ ਬੜੀ.
'ਮੈਨੂੰ' ਹਰ ਇੱਕ ਗੱਲ ਹੇ ਯਾਦ ਤੇਰੀ, ਗੱਲਾਂ ਵਿੱਚ ਪਿਆਰ ਜਤਾਵਣ ਦੀ....... "ਮੈਂ ਤੇਰੀ ਹਾਂ ਬਸ ਤੇਰੀ ਵੇ", .ਗੱਲ ਗੱਲ ਤੇ ਸੌਹਾਂ ਖਾਵਣ ਦੀ..... ਜਿਸ ਦਿਨ ਸੀ ਆਪਾਂ ਵਿਛੜੇ ਨੀ, 'ਮੈਨੂੰ' ਅੱਜ ਵੀ ਯਾਦ ਤਰੀਕ ਕੁੜੀਏ........ਇੱਕ ਆਓਂਦੀ ਤੇਰੀ ਯਾਦ ਬੜੀ.
ਕੁੱਝ ਜਿੰਦਗੀ ਖਾ ਲਈ 'ਤੂੰ' ਸਾਡੀ, ਕੁੱਝ ਖਾ ਲੈਣੀ ਏ ਗੀਤਾਂ ਨੇ...... "ਅਮਨ" ਵਾਲਿਆਂ ਦਾ ਦਿਲ ਤੂੰ ਲੁਟਿਆ, ਤੇਰੀਆਂ ਮਾੜੀਆਂ ਨਿਤਾਂ ਨੇ...... ਇੱਕ ਤੇਰੇ ਨਾਲ ਸੀ ਸਾਡੀ ਤਾਂ, ਉੰਝ "ਜੱਸੀ" ਨਾਲ ਪ੍ਰੀਤ ਕੁੜੀਏ....... ਇੱਕ ਆਉਂਦੀ ਤੇਰੀ ਯਾਦ ਬੜੀ........ਬਾਕੀ ਤਾਂ ਸੱਭ ਕੁੱਝ ਠੀਕ ਕੁੜੀਏ
85
« on: January 23, 2008, 09:18:37 PM »
[flash=200,20iko khat tera sanu sochan vich pa gaya, vareyan to baad tenu saada cheta kiven aa gaya? jadon si tu dil vich, siga vaang rog ve, sataunda siga sanu tera bada hi vijog ve, tere jaan wala jhora vaang kaane de suka gaya, vareyan to baad................ college de din yaad dittian saugattan ve, viah k le javanga yaad sab baatan ve, samae da ve gerh sanu kinna badla gaya, vareyan to baad................ ve pardesian de palle hundian ne majboorian, ehi gallan "burahh..." pa jandian ne durian, sad dil sanu si eh gallan samjha gaya, vareyan to baad ................. 0][/flash] by- burahh...
86
« on: January 14, 2008, 02:40:57 PM »
ਜਣੇ ਖ਼ਣੇ ਨਾਲ ਯਾਰਾਨਾ ਪੈਂਦਾ ਨਹੀ, ਖਾਣ ਪੀਣ ਵਾਲੇ ਤੇ ਬਥੇਰੇ ਮਿਲਦੇ ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ ਪੈੱਗ ਪੀ ਕੇ ਜੋ ਮਾਰਦੇ ਨੇ ਫੋਕੀਆਂ ਫੜਾਂ, ਮੋਤ ਵੀ ਆ ਜਾਵੇ ਮੈਂ ਤੇਰੇ ਕੋਲ ਖ਼ੜਾ ਕਿਹੜਾ ਖ਼ੜੇ ਦੇਖ ਕੇ ਗੰਡਾਸੇ ਹਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ ਮਤਲ਼ਬ ਖੋਰ ਜਦੋਂ ਲਾਓਣ ਯਾਰੀਆਂ, ਯਾਰ ਦੀਆਂ ਜੜਾ ਤੇ ਚਲਾਓਣ ਆਰੀਆਂ ਕਰਣੇ ਕੀ ਓਹ ਯਾਰ ਜਿਹੜੇ ਮੁੱਲ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ ਯਾਰ ਹੁੰਦੇ ਖੁਦਾ ਵਰਗੇ, ਓਸ ਰੱਬ ਦੇ ਫਕੀਰ ਦੀ ਦੁਆ ਵਰਗੇ ਰੱਬ ਵਰਗੇ ਫਕੀਰ ਕਿਸਮਤ ਵਾਲਿਆਂ ਨੂੰ ਮਿਲਦੇ, ਯਾਰ ਹੋਣ ਭਾਂਵੇ ਹੋਣ ਥੋੜੇ, ਪਰ ਹੋਣ ਨੇੜੇ ਦਿਲ ਦੇ
by- burahh...
87
« on: January 14, 2008, 02:35:53 PM »
:wacko: Pyar k Deep Jalanay walay , KUCH KUCH PAGHAL HOTAY HAINPyar k Deep Jalanay walay , KUCH KUCH PAGHAL HOTAY HAIN Apni Jaan se Janay walay ,KUCH KUCH PAGHAL HOTAY HAIN Hijar kay gehraay zakham milay to mujh ko yeh Ehsas hoa Pagal ko samjhanay walay , KUCH KUCH PAGHAL HOTAY HAIN jaan se pyaray Logoon se bhi kuch kuch parda laazim hay Saari Baat Batanay walay , KUCH KUCH PAGHAL HOTAY HAIN Us kay ishq main bheeg kay hum ko yeh ehsas hoa Dil ki Baat main Aanay walay , KUCH KUCH PAGHAL HOTAY HAIN Apni Jaan se Janay walay ,KUCH KUCH PAGHAL HOTAY HAIN Hijar kay gehraay zakham milay to mujh ko yeh Ehsas hoa Pagal ko samjhanay walay , KUCH KUCH PAGHAL HOTAY HAIN jaan se pyaray Logoon se bhi kuch kuch parda laazim hay Saari Baat Batanay walay , KUCH KUCH PAGHAL HOTAY HAIN Us kay ishq main bheeg kay hum ko yeh ehsas hoa Dil ki Baat main Aanay walay , KUCH KUCH PAGHAL HOTAY HAIN
88
« on: January 14, 2008, 02:17:23 PM »
ਹੁਣ ਤੇਰੀ ਯਾਦ ਨੂੰ ਜਿਸਮ ਦੇ ਕਿਹੜੇ ਹਿੱਸੇ 'ਚ ਲੁਕੋਵਾਂਗਾ ਮੈਂ, ਅੱਖਾਂ ਚੁੱਪ ਹੋਣਗੀਆਂ ਪਰ ਅੰਦਰੋਂ ਬਹੁਤ ਰੋਵਾਂਗਾ ਮੈਂ. ਇੱਕ ਸਮੇਂ ਰੂਹਾਂ ਵਿਚਕਾਰ ਜਿਸਮਾਂ ਦੀ ਕੰਧ ਵੀ ਨਹੀਂ ਰਹੀ ਸੀ, ਸੋਚਦਾ ਸੀ ਇਸਤੋਂ ਜਿਆਦਾ ਹੋਰ ਕੀ ਤੇਰੇ ਕਰੀਬ ਹੋਵਾਂਗਾ ਮੈਂ. ਯਾਰਾ,ਉਡੀਕਾਂ ਨੇ ਕਦੋਂ ਪਰਵਾਹ ਕੀਤੀ ਹੈ ਉਮਰਾਂ ਦੀ, ਜਦੋਂ ਤੀਕ ਨਹੀਂ ਪਰਤੇਂਗਾ ਤੇਰੇ ਰਾਹ 'ਚ ਖਲੋਵਾਂਗਾ ਮੈਂ. ਤੇਰਾ ਮਾਸੂਮ ਚਿਹਰਾ,ਤੇਰੇ ਜ਼ਜਬਾਤ,ਤੇਰੇ ਖਾਬ ਤੇ ਤੇਰੀ ਯਾਦ, ਇਹਨਾਂ ਚੇਤਿਆਂ ਦੀ ਕਟਾਰ ਨੂੰ ਪਲ ਪਲ ਅੱਖਾਂ 'ਚ ਖੁਭੋਵਾਂਗਾ ਮੈਂ. ਅਜੇ ਤੱਕ ਹੋਣਗੇ ਨਿਸ਼ਾਨ ਮੇਰੇ ਗੁਨਾਹਾਂ ਦੇ ਤੇਰੇ ਬਦਨ ਤੇ, ਜੇ ਮਿਲਿਆ ਤਾਂ ਜਰੂਰ ਆਪਣੇ ਹੰਝੂਆਂ ਨਾਲ ਧੋਵਾਂਗਾ ਮੈਂ. ਮੇਰੇ ਦਿਲ ਦੀ ਮਸੀਤ 'ਚ ਬਲਦਾ ਰਹੇਗਾ ਤੇਰੇ ਪਿਆਰ ਦਾ ਚਿਰਾਗ, ਮੇਰੇ ਗੀਤ ਗੂੰਜਦੇ ਰਹਿਣਗੇ,ਭਾਂਵੇ ਆਪਣੇ ਸ਼ਹਿਰ 'ਚ ਨਾ ਹੋਵਾਂਗਾ ਮੈਂ.
89
« on: January 11, 2008, 11:21:25 PM »
hih n1n n1n n1n n1n n1n n1n hih
ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ ਰੋਕੋ ਵੇ ਰੋ ਮੇਰੇ ਰਹਿਨੁਮਾਓ ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ ਹੋਟਲ ਦੇ ਬੇਲੇ 'ਚ ਚੂਰੀ ਖਵਾ ਕੇ ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ ਤੀਆਂ ਤਿੰਝ੍ਰਣਾ 'ਚ ਹਸਦੀ ਜਵਾਨੀ ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ...!! Jas ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ ਰੋਕੋ ਵੇ ਰੋ ਮੇਰੇ ਰਹਿਨੁਮਾਓ ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ ਹੋਟਲ ਦੇ ਬੇਲੇ 'ਚ ਚੂਰੀ ਖਵਾ ਕੇ ਮੱਝੀਆਂ ਚਰਾਣੀ ਕਿੱਧਰ ਜਾ ਰਹੀ ਹੈ ਛਮ ਛਮ ਪੰਜ਼ੇਬਾਂ ਤੇ ਨਚਦੀ ਜਵਾਨੀ ਤੀਆਂ ਤਿੰਝ੍ਰਣਾ 'ਚ ਹਸਦੀ ਜਵਾਨੀ ਪੱਛਮ ਦੀ ਫੈਸ਼ਨਪ੍ਰਸਤੀ ਪੈ ਕੈ ਗਿੱਧਿਆਂ ਦੀ ਰਾਣੀ ਕਿੱਧਰ ਜਾ ਰਹੀ ਹੈ...!! ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ ਰੋਕੋ ਵੇ ਰੋ ਮੇਰੇ ਰਹਿਨੁਮਾਓ ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ ਚਡ਼ਦੀ ਜਵਾਨੀ ਕਿੱਧਰ ਜਾ ਰਹੀ ਹੈ ਹੁਣ ਰਾਂਝੇ ਕਿਰਾਏ ਤੇ ਲੈ ਲੈ ਕੇ ਹੀਰਾਂ ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ ਹੋਟਲ ਦੇ ਬੇਲੇ by- burahhhhhhhhhhhhh...........
90
« on: January 11, 2008, 11:13:20 PM »
hih n1n hih Uhda ban ban fira parchavan Je kadi mera yaar mil jaye
Uhde rahwan vich akhian vichavan Je kadi mera yaar mil jaye
Lage dil utte zakhm dikhavan je kade mera yaar mil jaye
Uhde pyar da main jappan sarnawa Je kade mera yaar mil jaye
na hi boliya te na hi mere ton rusya allah jane mahi kiven mere ton rusya
Uhde pairan di main dhool ban javan Je kadi mera yaar mil jaye
by-burahhhhhhhh....
|