June 21, 2024, 04:41:04 PM

Show Posts

This section allows you to view all posts made by this member. Note that you can only see posts made in areas you currently have access to.


Topics - bibamunda

Pages: 1 ... 14 15 16 17 18 [19] 20 21
361
Shayari / ਦਿਲ ਮਿਲਣੇ ਨੂੰ ਕਰਦਾ ਏ
« on: June 15, 2011, 02:30:03 AM »
ਕੱਲੇ ਬਹਿਣਾ, ਕੁਝ ਨਾ ਕਹਿਣਾ
ਤੇਰੇ ਦਿੱਤੇ ਦਰਦ ਨੂੰ ਅੜਿਆ
ਚੋਰੀ ਚੁੱਪੇ ਖੁਦ ਤੇ ਸਹਿਣਾ
ਯਾਦ ਤੇਰੀ ਦੇ ਵਿੱਚ ਖੋ ਕੇ ਇਹ ਕੀ ਕੀ ਜਰਦਾ ਏ
ਦੂਰ ਵਸੇਂਦਿਆ ਸੱਜਣਾ ਦਿਲ ਮਿਲਣੇ ਨੂੰ ਕਰਦਾ ਏ
ਪਾਣੀ ਨੈਣਾ ਵਿੱਚੋਂ ਵਹਿਣਾ ਗੱਲ ਇਹ ਆਮ ਹੋਈ
ਤਨਹਾਈ ਦੇ ਨਾਲ ਭਰੀ ਮੇਰੀ ਸੁਭਾ ਸਾਮ ਹੋਈ
ਖੁਆਬਾਂ ਵਿੱਚ ਵੀ ਪਾ ਕੇ ਵਿਛੜ ਜਾਣ ਤੋਂ ਡਰਦਾ ਏ
ਦੂਰ ਵਸੇਂਦਿਆ ਸੱਜਣਾ ਦਿਲ ਮਿਲਣੇ ਨੂੰ ਕਰਦਾ ਏ

362
Suppose ਤੁਹਾਨੂੰ ਕੁੜੀ ਵਾਲੇ ਦੇਖਣ ਆਉਂਦੇ ਨੇ,'ਤੇ ਤੁਸੀ ਕੁੜੀ ਨਾਲ ਕੱਲੇ ਬਹਿ ਕੇ ਗੱਲਬਾਤ ਕਰ ਰਹੇ ਹੋ 'ਤੇ ਅਚਾਨਕ ਤੁਹਾਡਾ ਪੱਦ ਨਿਕਲ ਜਾਂਦਾ ਹੈ
ਤੇ ਕੁੜੀ ਦਾ ਹਾਸਾ ਨਿਕਲ ਜਾਂਦਾ ਹੈ
> ਦੱਸੋ ਤੁਸੀਂ ਕੀ Feel ਕਰੋਗੇ 'ਤੇ ਕੀ ਜਵਾਬ ਦਿਉਗੇ ?
1) ਮੈਂ ਨਹੀਂ ਮਾਰਿਆ,
2) ਆਪੇ ਨਿਕਲ ਗਿਆ,
3) ਅਜ ਮੇਰਾ ਪੇਟ ਖਰਾਬ ਹੈ,
4) ਚੁੱਪ ਰਹੋਗੇ,
5) ਰੋਣ ਲੱਗ ਜਾਓਗੇ,
6) ਆਪ ਵੀ ਹਸੋਗੇ,
7) ਕੁੜੀ ਉੱਤੇ ਪੱਦ ਮਾਰਨ ਦਾ ਦੋਸ਼ ਲਾਓਗੇ ,
8) ਪੱਦ ਨੂੰ cover ਕਰਨ ਲਈ ਮੂੰਹ ਵਿਚੋ ਪੂੰ-ਪੂੰ ਦੀ ਆਵਾਜ਼ਾ ਕਢੋਗੇ...
ਸਾਈ ਵੇ ਸਾਈ ਜੇਹੜਾ ਉਤਰ ਨਾ ਦੇਵੇ ਓਹਦਾ  ਕੁੜੀ ਦੇਖਨ ਵਾਲੇ ਦਿਨ ਸਚੀ ਪਦ ਕਡਾਈ :hehe:

363
Fun Time / ਰਾਮ ਦੇਵ
« on: June 15, 2011, 01:10:46 AM »
ਆਰੀ ਆਰੀ ਆਰੀ,

ਰਾਮ ਦੇਵ ਬਾਬੇ ਨੇ ਛਾਲ ਮੰਚ ਤੋਂ ਮਾਰੀ,
ਹਡੀਆਂ ਤੁੜਾ ਬੈਠੀ ਭਗਤਨੀ ਇੱਕ ਵਿਚਾਰੀ ,
ਥੱਲੇ ਆ ਗਈ ਬਾਬੇ ਦੇ ਉੱਤੋਂ ਡਾਂਗ ਪੁਲਸ ਨੇ ਮਾਰੀ, ਲੁਕਿਆ ਜਨਾਨੀਆਂ ਵਿਚ ਉਂਝ ਸੀ ਵੱਡਾ ਬ੍ਰਹਮਚਾਰੀ,
ਬੁੜ੍ਹੀ ਬਣ ਭੱਜ ਦੌੜਿਆ ਜਦੋਂ ਆਈ ਲੜਨ ਦੀ ਬਾਰੀ,
ਐਹੋ ਜਹੇ ਬਾਬਿਆਂ ਨੇ ਮੱਤ ਸਾਰੇ ਦੇਸ਼ ਦੀ ਮਾਰੀ.....

364
Fun Time / JAANU ਜੀ ਫਿਰ ਸੌਣ ਕਦੋਂ..
« on: June 15, 2011, 01:09:02 AM »
NET ਤੇ chatting PHONE ਤੇ ਗੱਲਾਂ, ਰਾਤ ਰਾਤ ਭਰ ਹੋਣ ਜਦੋਂ,,
JAAN ਨਾਲ ਜਦ ਗਿਟਮਿਟ ਹੋਜੇ, JAANU ਜੀ ਫਿਰ ਸੌਣ ਕਦੋਂ..

365
Fun Time / ਜਰਦਾ ਲਾਇਆ ਹੋਇਆ
« on: June 15, 2011, 01:07:01 AM »
ਸਮੁੰਦਰ ਦੇ ਕਿਨਾਰੇ ਮੁੰਡਾ ਕੁੜੀ ਬੇਠੈ ਸਨ॥
ਕੁੜੀ ਨੇ ਪੁਛਿਆ ਤੂੰ ਚੁੱਪ ਕਿਉ ਏ?
ਮੁੰਡਾ ਨੇ ਰੇਤ ਤੇ ਲਿਖਿਆ....
'
'
............'
........

ਜਰਦਾ ਲਾਇਆ ਹੋਇਆ.

366
Fun Time / ਵਖ਼ਤ
« on: June 15, 2011, 01:02:37 AM »
ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,

ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ ਜੇ ਕੁੜੀ ਮੁੰਡੇ

ਵੱਲ ਦੋ ਮਿੰਟ ਵੀ ਦੇਖ ਲਵੇ,,,ਤਾ,,,ਮੁੰਡੇ ਨੂ ਵਖ਼ਤ ਪੇ

ਜਾਂਦਾ ਏ...

367
Fun Time / ਕੀ ਹਾਲ ਸੁਣਾਵਾਂ
« on: June 15, 2011, 01:00:58 AM »
ਕੀ ਹਾਲ ਸੁਣਾਵਾਂ ਆਪਣੀ ਕਲਾਸ ਦਾ...........

ਉਥੇ ਕਿਹੜਾ ਪੜਾਈ ਹੁੰਦੀ ਸੀ............

ਹਥਾਂ ਵਿਚ ਹੁੰਦੇ ਸੀ MOBILE.............

ਤੇ MP3 ਚਲਾਈ ਹੁੰਦੀ ਸੀ..........

CANTEEN ਵਿਚ ਵੀ ਵਿਹਲੇ ਨਹੀਂ ਰਹਿੰਦੇ..........

ਉਥੇ ਚਾਹ ਦੀ ਰੇਲ ਬਣਾਈ ਹੁੰਦੀ ਸੀ.............

ਆਪ ਬੈਠੇ ਹੁੰਦੇ ਸੀ ਅਖੀਰਲੇ BENCH ਤੇ..........

ਤੇ ਅਖ ਪਹਿਲੇ BENCH ਤੇ ਟਿਕਾਈ ਹੁੰਦੀ ਸੀ.

368
Fun Time / Bullet
« on: June 13, 2011, 04:55:43 PM »
_ਕੀ ਲੈਣਾ Roj ਪੜ-ਪੜ ਕੇ,,,ਆਜਾ ਚੱਲੀਏ ਦੇਖਣ Film ਹੱਥਾ ਵਿੱਚ ਹੱਥ ਫੜ ਕੇ,
______________ਛੱਡ ਖਹਿੜਾ “C.T.U.” ਦਾ,,ਜਾਨੀ ਏ ਬੱਸੇ ਖੜ ਕੇ,
_______________ਬਹਿ ਜਾ ਲੱਤ ਤੇ ਲੱਤ & ਮੋਢਿਆਂ ਤੇ ਹੱਥ ਧੱਰ ਕੇ,
__________________ਚੱਲੀਏ ਕਾਲਜ Bullet ਤੇ ਚੜ ਕੇ

369
Fun Time / ਭਿਖਾਰੀ
« on: June 13, 2011, 04:53:53 PM »
ਭਿਖਾਰੀ : Saab, coffee ਪੀਣ ਵਾਸਤੇ 20 Rs ਦੇ ਦੋ .
Saab: ਪਰ coffee ਤਾ 10 Rs ਦੀ ਆਂਦੀ ਆ .

ਭਿਖਾਰੀ : ਨਾਲ girlfriend ਵੀ ਆ .

…… Saab: ਵਾਹ ! bhikahri ਹੋ ਕੇ girlfriend ਵੀ ਬਣਾ ਲੀ ਆ .

ਭਿਖਾਰੀ : ਨਹੀ saab, girlfriend ਨੇ ਭਿਖਾਰੀ ਬਣਾ ਦਿਤਾ ਆ

370
Shayari / ਵਿਆਹ
« on: June 13, 2011, 04:52:33 PM »
1961ਵਿਚ ਮੁਂਡੇ ਵਿਆਹ ਵਿੱਚ ਰੇਡਿਓ ਮਂਗਦੇ ਸੀ,
1971ਵਿਚ ਮੁਂਡੇ ਵਿਆਹ ਵਿੱਚ ਟੈਲੀਵੀਜ਼ਨ ਮਂਗਦੇ ਸੀ,
1981ਵਿਚ ਮੁਂਡੇ ਵਿਆਹ ਵਿੱਚ ਸਕੂਟਰ ਮਂਗਦੇ ਸੀ,

1991ਵਿਚ ਮੁਂਡੇ ਵਿ ਆਹ ਵਿੱਚ ਮੋਟਰ ਸੈਕਲ ਮਂਗਦੇ ਸੀ,
2001ਵਿਚ ਮੁਂਡੇ ਵਿਆਹ ਵਿੱਚ ਕਾਰ ਮਂਗਦੇ ਸੀ,
ਅੱਜ 2011 ਦੀ ਤਾਰੀਖ ਵਿੱਚ ਮੁਂਡੇ ਵਿਆਹ ਵਿੱਚ ਬਿਨਾ ਬੁਆਏ ਫਰੈਂਡ ਵਾਲੀ ਕੁੜੀ ਮਂਗਦੇ ਆ….!!!!

371
Shayari / ਬੁਰਾ
« on: June 13, 2011, 04:49:16 PM »
ਬੋਤਲ,ਦਾ ਡੱਟ ਬੁਰਾ ਤੇ ਬਿਜ਼ਲੀ ਦਾ ਕੱਟ ਬੁਰਾ '2 ਨੰਬਰ' ਦਾ ਮਾਲ ਬੁਰਾ__
ਤੇ '1 ਨੰਬਰ' ਵਾਲਿਆ ਦਾ ਹਾਲ ਬੁਰਾ ,ਖੁਦ ਬੁਰੇ ਨੇ ਉਹ ਲੋਕ ,ਜੋ ਕਹਿੰਦੇ ਨੇ ਮੇਰਾ ਯਾਰ ਬੁਰਾ

372
Fun Time / ਮੈਂ
« on: June 13, 2011, 04:44:49 PM »
ਨਾ ਮੈਂ ਬਾਡੀਗਾਰਡ ਰੱਖੇ ਨਾ ਪਸਤੌਲ ਬੰਦੂਕਾਂ...

ਬਸ ਥੋੜੇ ਜਿਹੇ ਯਾਰ ਕਮਾਏ ਇਜ਼ੱਤ ਨਾਲ ਸਲੂਕਾਂ...

ਹੱਸਦੇ ਰਹਿਣ ਸੱਜਣ ਬੇਲੀ...

ਰਾਜੀ ਰਹਿਣ ਮਸ਼ੂਕਾਂ

373
Jokes Majaak / YAAR ThODa
« on: June 13, 2011, 04:37:40 PM »
"ਅੱਜ ਦੀਆ ਕੁੜੀਆਂ ਦੀ PrObLeM ! sImPlE ਮੁੰਡਾ ਪਸੰਦ ਨਹੀ_mOdReN ਵਾਲੇ ਹਾਂ ਨਹੀ ਕਰਦੇ_...fOrEgNeRs ਮਿਲਦਾ ਨਹੀ _ ਤੇ YAAR ThODa ਇੰਨਾ ਚਕਰਾ ਚ ਪੈਂਦਾ ਨੀ

374
Discussions / hindustan de vich sikhan de naal dhakesahi
« on: June 13, 2011, 04:35:59 PM »
ਰਾਮਦੇਵ ਨੇ ਸਰਕਾਰ ਨੂ ਧਮਕੀ ਦਿੱਤੀ ਆ "ਹਰੇਕ ਜਿਲੇ ਚੋ ੨੦ ਨੋਜੁਆਨ ਇਕਠੇ ਕਰ ਕੇ ੧੧,੦੦੦ ਜੁਆਨਾ ਨੂ ਹਥਿਆਰਬੰਦ ਕੀਤਾ ਜਾਵੇਗਾ ਤਾ ਕਿ ਜੇ ਅਗਲੀ ਵਾਰ ਸਰਕਾਰ ਨੇ ਧਰਨੇ ਤੇ ਲਾਠੀਚਾਰਜ ਕੀਤਾ ਤਾ ਮੁਕਾਬਲਾ ਕੀਤਾ ਜਾਵੇਗਾ" ਕਿਸੇ ਨੇ ਕੁਝ ਨੀ ਕਿਹਾ ਨਾ ਸਰਕਾਰ ਨੇ ਨਾ ਵਿਰੋਦੀ ਧਿਰ ਨੇ
ਜੇ ਇਹੀ ਬਿਆਨ ਕਿਸੇ ਸਿਖ ਆਗੂ ਨੇ ਦਿਤਾ ਹੁੰਦਾ ਹੁਣ ਨੂ ੨੦-੨੫ ਨੋਜੁਆਨ ਚਕ ਲੈਣੇ ਸੀ.......ਇਹ ਕਹ ਕੇ ਕਿ "ਇਹ ਦੇਸ਼ ਧ੍ਰੋਹੀ ਹਨ"

375
Fun Time / ਪਰਾਈਵੇਟ
« on: June 13, 2011, 04:31:35 PM »
ਮੇਰੀ "Facebook" ਚ ਖਾਸ ਤੇਰੀ ਥਾ....ਸੋਚੀ ਨਾ ਤੈਨੂ "DELETE" ਕਰ ਤਾ....ਲੋਕੀ "FЯ¡€ñÐ" ਲਿਸਟ 'ਚੋ ਪੜ੍ਹ ਲੈਂਦੇ ਨਾ....ਇਸ ਲਈ ਤੈਨੂੰ "ਪਰਾਈਵੇਟ" ਕਰਤਾ......

376
Fun Time / angerji
« on: June 13, 2011, 12:12:19 AM »
angerji waliyo aajo patta lage tuhadi angreji da

377
ਇੱਕ ਵਾਰ ਮੈ ਆਪਣੇ ਦੋਸਤਾ ਨਾਲ ਕੋਠੇ ਤੇ ਖੜਾ ਸੜਕ ਤੇ ਜਾਦੀਆ ਕੁੜੀ ਨੂੰ ਦੇਖ ਰਿਹਾ ਸੀ....ਐਨੇ ਚ' ...ਇੱਕ ਸੋਹਣੀ ਕੁੜੀ ਲੱਗੀ ਤੇ ਮੇਰੇ ਤੋ ਬੋਲੇ ਬਗੈਰ ਰਹਿ ਨਹੀ ਹੋਇਆ........ਮੈ ਕਿਹਾ ਕਿੱਦਾ ਪਟੌਲਿਆ ਕੀ ਹਾਲ ਆ ਤੇਰਾ-ਕਿੱਧਰ ਨੂੰ ਚੱਲਿਆ...ਉਹ ਗੁੱਸੇ ਚ' ਆ ਗਈ ਤੇ ਕਹਿਣ ਲੱਗੀ ਆਵਾ ਜੁੱਤੀ ਲਾਹ ਕੇ ਉੱਪਰ....ਮੈ ਕਿਹਾ ਐਦਾ ਹੀ ਆਜਾ ਉੱਪਰ ਕਿਹੜਾ "ਪਾਠ" ਰੱਖਿਆ ਆ...

378
Fun Time / DEDICATED TO ALL GRLZZZZ
« on: June 12, 2011, 10:09:15 PM »
DEDICATED TO ALL GRLZZZZ
ਨੀ ਧੀਏ ...yes mummy
ਰੋਟੀਆਂ ਪਕਾਈਆਂ .. no mummy
ਦਾਲ ਬਣਾਈ ..no mummy
ਤੈਨੂੰ ਸ਼ਰਮ ਨਾ ਆਈ no mummy
ਰੋਟੀ ਨਹੀ ਆਉਂਦੀ ਤੈਨੂੰ,, ਨਾਹੀ ਆਉਦੀ ਹੈ ਬਣਾਉਣੀ ਤੈਨੂੰ ਦਾਲ ..
ਫ਼ੇਰ ਕਹਿਣਾ ਸੱਸ ਕੁਟਦੀ .....ਕੁਟਦੀ ਘੋਟਣੇ ਨਾਲ

379
Shayari / ਪੰਜਾਬ ਦਾ ਸਰਦਾਰ..
« on: June 12, 2011, 10:02:31 PM »
ਵਿਦੇਸ਼ ਵਿੱਚ ਮਿਲੇ ਛੋਟੇ-ਮੋਟੇ ਰੁਜ਼ਗਾਰ

ਕਦੀ ਬੇਕਰੀ 'ਚ ਲੱਗਾ, ਕਦੀ ਧੋਤੀ ਮੈਂ ਕਾਰ

ਉੱਤੋਂ ਪਿੰਡ ਵੱਲ ਖਿੱਚੇ ਮੈਨੂੰ 'ਮਾਂ' ਦਾ ਪਿਆਰ
...
ਪਰ ਜਾਣ ਨਾ ਦਿੰਦਾ .. ਓਹ ਕਰਜ਼ੇ ਦਾ ਭਾਰ
ਲੋਕੋ
pOuNd ਥੱਲੇ ਦੱਬ ਗਿਆ ਪੰਜਾਬ ਦਾ ਸਰਦਾਰ..

380
Shayari / ਪਿਆਰ
« on: June 12, 2011, 09:52:09 PM »
ਬੁੱਕਾ ਵਿੱਚ ਨਾ ਪਾਣੀ ਖੜਦਾ ਜਦ ਬੱਦਲ ਮਿਂਹ ਵਰਸਾਊਂਦੇ ਨੇ ,
ਅਕਸਰ ਭੁੱਲ ਜਾਂਦੇ ਨੇ ਉਹ ਜੋ ਬਹੁਤਾ ਪਿਆਰ ਜਤਾਊਂਦੇ ਨੇ ....

Pages: 1 ... 14 15 16 17 18 [19] 20 21