June 29, 2024, 11:11:14 PM

Show Posts

This section allows you to view all posts made by this member. Note that you can only see posts made in areas you currently have access to.


Messages - ʍʊռɖǟ ǟɖɮ ֆʊɮǟɦ ɖǟ

Pages: 1 ... 22 23 24 25 26 [27] 28 29 30 31 32 ... 60
521
Fun Time / Re: Dialogues of Hindi Cinema ...
« on: February 28, 2014, 11:41:58 PM »
abe mote thoda kha lia kr fatt jayenga ik din :D:

522
Fun Time / Re: ***Santra Kha Ke***
« on: February 28, 2014, 11:39:19 PM »
tere tind te santra rakh fer goli naal nishana launa santra khaa ke :D:

523
Gup Shup / Re: Dedicate a Song person above you.
« on: February 28, 2014, 11:37:46 PM »
nach kudiye ni tere deor da viah :D:

524
Fun Time / Re: tusi bohut _______ ho ??
« on: February 28, 2014, 11:34:53 PM »
tusi baut kaint ho thnx yr :D:

tusi v baut ____ ho  ?

525
PJ Games / Re: Realtionship status of above person, Guess?
« on: February 28, 2014, 11:33:17 PM »
eh vidwa aa :D:

526
PJ Games / Re: Last textmessage that u received
« on: February 28, 2014, 11:10:41 PM »
kinu so gya :D:

527
Fun Time / Re: ABC game
« on: February 28, 2014, 11:05:14 PM »
heere warga yaar kmliye nai milna

528
Jokes Majaak / Re: Numberdar-- joke thread
« on: February 28, 2014, 10:59:17 PM »
ਇਕ ਜੱਟ ਨੇ ਆੜਤੀਏ ਦੇ ਪੈਸੇ ਦੇਣੇ ਸੀ | ਜਦੋਂ ਪੰਜ-ਛੇ ਸਾਲ ਤੱਕ ਜੱਟ ਨੇ ਕੋਈ
ਗੱਲ ਰਾਹ ਨਾ ਪਾਈ ਤਾਂ ਆੜਤੀਏ ਨੇ ਅੱਕ ਕੇ ਜੱਟ ਤੇ' ਕੇਸ
ਠੋਕ'ਤਾ |ਜੱਟ ਵੀ ਆਪਣੇ ਵਕੀਲ ਕੋਲ ਚਲਿਆ ਗਿਆ ਜਦੋਂ ਜੱਟ ਨੇ ਵਕੀਲ ਨੂੰ ਸਾਰੀ ਰਾਮ-ਕਹਾਣੀ ਸੁਣਾਈ ਤਾਂ ਵਕੀਲ ਕਹਿੰਦਾ,'' ਦੇਖ
ਬਈ ਸਰਦਾਰਾ...ਆੜਤੀਏ ਕੋਲ ਸਾਰੇ ਕਾਗਜ-ਪੱਤਰ ਪੂਰੇ ਨੇ...ਆਪਾਂ ਕੋਰਟ ਚ'
ਉਸਦਾ ਕੁਝ ਨੀ ਵਿਗਾੜ
ਸਕਦੇ... ਹੁਣ ਜਾਂ ਤਾਂ ਤੂੰ ਆੜਤੀਏ ਦੇ ਪੈਸੇ ਮੋੜ ਦੇ ਜਾਂ ਜੇਲ੍ਹ ਜਾਣ ਲਈ ਤਿਆਰ ਹੋ
ਜਾ..''..
ਜੱਟ ਕਹਿੰਦਾ,'' ਵਕੀਲ ਸਾਬ...ਇਦਾਂ ਨਾ ਕਹੋ....ਕੋਈ ਨਾ ਕੋਈ ਰਾਹ
ਤਾਂ ਕਢੋ..!!..'' ਵਕੀਲ ਥੋੜਾ ਟਾਇਮ ਸੋਚ ਕੇ ਕਹਿੰਦਾ,''ਇਕ ਰਾਹ ਹੈਗਾ....ਪਰ ਇਸ ਲਈ
ਮੇਰੀ ਫੀਸ ਵੀ ਇੱਕ ਲੱਖ ਦੇਣੀ ਪਉਗੀ ..ਬੋਲ ਮਨਜੂਰ ਆ..??...''
ਜੱਟ ਵਿਚਾਰਾ ਫਸਿਆ ਹੋਇਆ ਕਹਿੰਦਾ,'' ਠੀਕ ਆ ਜੀ...'' ਵਕੀਲ ਕਹਿੰਦਾ,'' ਫਿਰ ਇਦਾਂ ਕਰੀਂ...ਕੋਰਟ ਚ' ਜਦੋਂ ਵੀ ਤੈਨੂੰ ਕੋਈ ਸਵਾਲ ਪੁਛੇ
ਤਾਂ ਤੂੰ ਇਕੋ ਗੱਲ ਆਖਨੀ ਆ.....'' ਹੁਰ੍ਰ੍ਰਰ.... ਹੁਰ੍ਰ੍ਰਰ....
ਹੁਰ੍ਰ੍ਰਰ....''....
ਜੱਟ ਇਹ ਗੱਲ ਪੱਲੇ ਬੰਨ ਕੇ ਕੋਰਟ ਚ' ਚਲਿਆ ਜਾਂਦਾ|
ਕੋਰਟ ਚ' ਜਦੋਂ ਵੀ ਕੋਈ ਜੱਟ ਤੋਂ ਸਵਾਲ ਪੁਛੇ ਤਾਂ ਜੱਟ ਕਰੀ ਜਾਵੇ..''
ਹੁਰ੍ਰ੍ਰਰ ...ਹੁਰ੍ਰ੍ਰਰ ..ਹੁਰ੍ਰਰ....'' 15-20 ਮਿੰਟ ਤੱਕ ਜੱਜ ਬੈਠਾ ਦੇਖਦਾ ਰਿਹਾ...ਅੱਕ ਕੇ ਜੱਜ ਕਹਿੰਦਾ,'' ਇਸ
ਆਦਮੀ ਦੀ ਤਾਂ ਦਿਮਾਗੀ ਹਾਲਤ ਈ ਠੀਕ ਨਹੀ ਹੈ...ਇਹਨੇ ਕਿਸੇ ਤੋਂ ਕੀ ਪੈਸੇ
ਲੈਣੇ ਨੇ ..!!!!..ਇਸਨੂੰ ਬਰੀ ਕਰ ਦਿਤਾ ਜਾਵੇ...'' ਜੱਟ ਚਾਂਬੜਾਂ ਮਾਰਦਾ ਕੋਰਟ ਤੋਂ ਬਾਹਰ ਆ ਜਾਂਦਾ | ਬਾਹਰ ਆ ਕੇ ਜਦੋਂ ਪਿੰਡ ਜਾਣ
ਲਈ ਰਿਕ੍ਸੇ ਚ' ਬੈਠਣ ਲਗਦਾ ਤਾਂ ਵਕੀਲ ਪਿਛੋਂ ਹਾਕ ਮਾਰਕੇ ਕਹਿੰਦਾ,'' ਓਏ
ਸਰਦਾਰਾ...ਮੇਰੀ ਫੀਸ ਕਦੋਂ ਤੱਕ ਦੇਵੇਂਗਾ..??''
.
.
ਜੱਟ ਉਚੀ ਦੇਣੇ ਕਹਿੰਦਾ,''....ਹੁਰ੍ਰ੍ਰਰ...ਹੁਰ੍ਰ੍ਰਰ....ਹੁਰ੍ਰ੍ਰ੍ਰ

:D: :D: :D: kya baat a bai tu ta raja aa chutkleya da :D:

529
PJ Games / Re: This or That
« on: February 28, 2014, 10:53:30 PM »
free :D:
asha nahaoun lgea toliya naal leke jaana ja baach kise ton haak mar ke mangda :D:

530
Gup Shup / Re: Song ur listening to?
« on: February 28, 2014, 07:20:31 AM »

531
Fun Time / Re: Dialogues of Hindi Cinema ...
« on: February 27, 2014, 03:59:44 AM »
dont underestimate da power of a common man :D: veenama :D:

532
Fun Time / Re: Dialogues of Hindi Cinema ...
« on: February 27, 2014, 03:53:13 AM »
dekhi jatt confuse na krdi :D:

533
bai peli wari ehne eni lami line likhi aa :D: pta ni bullan ch ki napp ke rakhdi aa eh :D:

534
bs ji ene belcome shukriya krke tusi mainu sharminda kr rhe aa eh maan da asli credit thonu hi janda :D:

535
Gup Shup / pj da sab ton bor banda kon aa ?
« on: February 26, 2014, 10:49:25 AM »
eh topic kyi lokan nu dekh k mere dmag ch aya ta mai socheya ehnu forum vich pauna chahida tusi so tusi kuj nai krna bs ik bande da naam reply ch likhna jinu sab ton jada vote mile os bande nu bor man of the pj  award naal nvajea jau ga :D: tah fer shuru hoju baltiya bhar bhar naam likho min. 2 user name max. 5 user :D:

536
shukriya bai gujjar manu aah chamkne akhra ch naam ni pauna aunda ni tera suneri akhra ch likh denda :D:

537
gujjar tu khush aa es faisle ton ki mnu gabru banoun vich teri salah leni jrori smji gyi aa ja nhi  dekhla tnu koi dikat a tan ni aa :D:

538
yr laddo ki kru ga tnu botal peeyava ge apa signature di naal ik aandeya di bhurji :D:

539
Gup Shup / Re: MAREY BARY KISKIS NU PATA HA
« on: February 26, 2014, 06:58:03 AM »
tu bai dunia te rehnda mnu pta tere baare roj dhon te ser rakh ke chalda 2 lattan bhaar :D:

540
shukriya bai jeda maan dita ja reha ohdi mnu koi lod nhi a eni :D: mai ta kehna tusi sareya mundeya kudia nu leela gulabi kr deo te mainu kalla laal hi rakho :D:

Pages: 1 ... 22 23 24 25 26 [27] 28 29 30 31 32 ... 60