![]() |
|
April 15, 2025, 06:55:09 AM
DesiComments.com | Punjabi | Forward this Picture
Contact Me :)My Buddies
|
About Me
ਇੱਕ ਲਰਜ਼ਦਾ ਨੀਰ ਸੀ,
ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ਗਿਣਤੀ ਕਰਕੇ , ਪੱਥਰ ਹੋ ਗਿਆ | My Interests
i just want to enjoy my life's every second.
There is nothing better for the spirit or the body than a love affair. It elevates the thoughts and flattens the stomach. Signature:ਮੈਂ ਉਹ ਸਵਾਲ ਹਾਂ ਸਦੀਆਂ ਤੋਂਹ,ਜੀਨੂ ਕਦੇ ਓਹਦਾ ਜਵਾਬ ਨੀ ਮਿਲਿਆ. ਮੈਂ ਨੀਂਦ ਹਾਂ ਉਹਨਾ ਅਖੀਆਂ ਦੀ, ਜਿਨਾ ਨੂ ਕਦੇ ਉਹਨਾ ਦਾ ਖੁਆਬ ਨੀ ਮਿਲਿਆ. ਮੈਂ ਉਹ ਬੇਸੁਰਾ ਸਾਜ਼ ਹਾਂ, ਜੀਹਨੂ ਉਹਦਾ ਰਾਗ ਨੀ ਮਿਲਿਆ. 'ਬਰਾੜ੍ਹ ਜ਼ਨਮ ਤੋਂਹ ਅੱਜ ਤੱਕ ਗੁਆਚਿਆ ਹੈ ਹਨੇਰਿਆਂ ਚ, ਜੀਨੂ ਕੋਈ ਰੋਸ਼ਨੀ ਵਾਲਾ ਚਿਰਾਗ ਨੀ ਮਿਲਿਆ. “ਤੁਸੀਂ ਚਾਹੁੰਦੇ ਹੋ ਅਸੀ ਮਹਿਕਦਾਰ ਸ਼ੈਲੀ ‘ਚ ਲਿਖਿਏ, ਫੁੱਲਾਂ ਦਾ ਗੀਤ ਸ਼ੁੱਕੇ ਸਲਵਾੜ ਚੌਂ ਲੱਭਦੇ ਹੋ, ਬਹਾਰ ਦੀ ਰੂਹ- ਕਿੰਨੀ ਗਲਤ ਥਾਂ ਤੇ ਆ ਗਏ ਹੋ ਤੁਸੀਂ”।
My PJ FacebookComments•°o.O тîтℓєє O.o°•
Hahahah vehe munde chedange :hehe: haan aa gal vi sahi aa ...
Thank you ji ... party tussi jad kaho rakh dene aa.. :excited: •°o.O тîтℓєє O.o°•
Hello Cold Blood ji .. assi taan aithe hi haan .. aa nave saal ne bahut kamm vada ditta office ch :cry: was real busy .. hun vaapas aagi ...
•°o.O тîтℓєє O.o°•
Haanji Daal vi te roti vi .. jado marzi aajo ... :hehe:
Enjoi your day off ... Mera te son da time ho gaya .... you have a wonderful rest of teh day ji! •°o.O тîтℓєє O.o°•
SSA ji ... Chulle te daal bandi payi aa te main sochiya PJ di gheri maar layiye :hehe: Tussi sunao ki karde? Kiven ho?
|