This section allows you to view all posts made by this member. Note that you can only see posts made in areas you currently have access to.
	 
	
	
		
			 
				Messages - ArShdeep♚
			
		
		
			Pages: 1  ... 12 13 14 15 16 [17] 18 19 20 21 22 
		 
		
			
				
				
					321 
					
						
						« on: July 29, 2012, 09:30:06 PM »
					 
					
					Kadar Na C Jisnu Sade Jazbata Di, Hoyi Na Pehchaan Usnu Sache Halaatan Di, Kade Frolu Varke Zindgi De Ta Yaad Kru, Sadi Pakki Yaari Kachiyan Zmaatan Di..            
					 
				 
				
				
			 
		 
		
			
				
				
					322 
					
						
						« on: July 29, 2012, 09:28:59 PM »
					 
					
					 ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ      ਮੈਂ ਕਿਉਂ ਡਰਦਾ ਉਲਝਣੋਂ ਤਲਵਾਰਾਂ ਦੇ ਨਾਲ  ਚਾਰ ਦਿਨਾਂ ਦੀ ਜਿੰਦਗੀ ਮੌਤ ਹਜਾਰਾਂ ਸਾਲ 
  ਕੱਢਾਂ ਏਸ ਨਰੇਲ ਚੋਂ ਮਿੱਟੀ ਦੁੱਧ ਸਵੇਰ ਚੀਰਾਂ ਅੱਧੀ ਰਾਤ ਨੂੰ ਚੀਕ ਦੇ ਚਾਕੂ ਨਾਲ 
  ਖੇਡੋਗੇ ਸ਼ਤਰੰਜ ਜੇ ਮਰ ਚੁੱਕਿਆਂ ਦੇ ਨਾਲ  ਆਪ ਹੀ ਚੱਲਣੀ ਪਵੇਗੀ ਓਨਾਂ ਦੀ ਵੀ ਚਾਲ 
  ਦੂਜੇ ਰੋਜ ਦਹਾੜਦਾ, ਦਿਨ ਸੀ ਚਾਰ ਪਹਾੜ ਦਾ  ਰਾਤੀਂ ਤਾਰੇ ਰੁੜ ਗਏ, ਦਰਿਆਵਾਂ ਦੇ ਨਾਲ
  ਪੁੰਨ ਸੀ ਖਬਰੇ ਪਾਪ ਸੀ, ਜਾਂ ਫਿਰ ਅੱਲਾ ਆਪ ਸੀ  ਘਰ ਦੀ ਸਰਦਲ ਟੱਪ ਗਈ ਦਰਿਆਵਾਂ ਦੀ ਚਾਲ
  ਜੰਗਲ ਪੀਲਾ ਜਰਦ ਸੀ, ਅਸਮਾਨਾਂ ਤੇ ਗਰਦ ਸੀ  ਪੌਣਾਂ ਵਿੱਚ ਸੀ ਉਲਝਿਆ, ਸਾਹਾਂ ਦਾ ਜੰਜਾਲ 
  ਪਰੇਤ ਸੀ ਖਬਰੇ ਪੌਣ ਸੀ, ਭੇਤ ਨਹੀਂ ਕੁਛ ਕੌਣ ਸੀ ਰਹਿੰਦਾ ਸੀ ਕੁਛ ਹੌਂਕਦਾ, ਰਲ ਕੇ ਸਾਹਾਂ ਨਾਲ
  ਉੱਗੇ ਪੱਤੇ ਤੋੜ ਲੈ, ਗਿਣ ਗਿਣ ਕੇ ਛਿਣ ਮੋੜ ਲੈ ਲੈ ਸਾਹਾਂ ਤੋਂ ਤੋੜ ਲੈ, ਮਹਿਕਾਂ ਦਾ ਜੰਜਾਲ 
  ਮੈਂ ਕਿਉਂ ਪੱਥਰ ਹੋ ਗਿਆ, ਤੂੰ ਕਿਉਂ ਪਾਣੀ ਹੀ ਰਿਹਾ ਰਿਸ਼ਮਾਂ ਦੀ ਤਲਵਾਰ ਤੂੰ ਮੈਂ ਕਿਉਂ ਬਣ ਗਿਆ ਢਾਲ 
  ਜਿਸ ਦਿਨ ਮੈਂ ਮਜਲੂਮ ਸਾਂ,ਉਸ ਦਿਨ ਨਜਮ ਆਸਾਨ ਸੀ  ਹੁਣ ਕੁਝ ਮੇਰਾ ਆਖਣਾ ਹੋ ਗਿਆ ਅੱਤ ਮੁਹਾਲ 
  ਦਰਦ ਥਕਾਵਟ ਬੇਬਸੀ, ਰੂਹ ਦੀ ਨਾਲੇ ਜਿਸਮ ਦੀ  ਮੈਥੋਂ ਚੱਲ ਨਹੀਂ ਹੋਂਵਦਾ, ਸਭ ਕੁੱਝ ਲੈ ਕੇ ਨਾਲ
  ਨਿੱਤਰਿਆ ਨਾ ਮੈਂ ਕਦੇ, ਗੰਧਲੇ ਗੰਧਲੇ ਹੀ ਰਹੇ ਪਾਣੀ ਮੇਰੀ ਸੋਚ ਦੇ ਮੇਰਿਆਂ ਅਕਸਾਂ ਨਾਲ
  ਪੈਰ ਸੀ ਉਸਦੇ ਅੱਗ ਦੇ , ਪਰ ਮੈਂ ਵਿਛਿਆ ਹੀ ਰਿਹਾ  ਚਲਦੀ ਤੱਤੀ ਪੌਣ ਸੀ ਮੋਰਨੀਆਂ ਦੀ ਚਾਲ 
  ਡੁਬ ਜਾਣਾ ਸੀ ਚੰਦ ਨੇ, ਛੁਪ ਜਾਣਾ ਸੀ ਤਾਰਿਆਂ ਚੰਗੇ ਵੇਲੇ ਪਾ ਲਿਆ, ਮੈਂ ਸ਼ਬਦਾਂ ਦਾ ਜਾਲ
  ਰਹਿ ਗਿਆ ਨਾਲ ਕਿਤਾਬ 'ਤੇ, ਜਾਂ ਫਿਰ ਧੱਬਾ ਨਾਮ 'ਤੇ ਮੈਂ ਤਾਂ ਤੋੜ ਕੇ ਆ ਗਿਆ, ਪੌਣਾਂ ਦਾ ਜੰਜਾਲ 
  ਲੱਖ ਸਫਾ ਮੈਂ ਫੋਲਿਆ, ਕਿਤਓਂ ਵੀ ਨਾ ਲੱਭਿਆ ਤਾਂ ਹੀ ਲਿਖਣਾ ਪੈ ਗਿਆ, ਅਪਣੇ ਜੀ ਦਾ ਹਾਲ
  ਕਾਲੀ ਨੀਂਦਰ ਸੌਂ ਰਹੇ, ਖੰਜਰ ਸਨ ਬਰੜਾਂਵਦੇ ਕਿੰਨੀ ਵਾਰੀ ਤਰਭਕ ਕੇ ਉੁਠੀ ਰੂਹ ਦੀ ਢਾਲ 
  ਉਸ ਦੀ ਨੀਂਦ ਚੋਂ ਚੀਰ ਕੇ, ਵਰਕਾ ਸੂਹੇ ਖਾਬ ਦਾ  ਖਤ ਲਿਖਿਆ ਅਮਿਤੋਜ ਨੂੰ, ਲਿਖਿਆ ਹੰਝੂਆਂ ਨਾਲ to be continue                ਸੁਰਜੀਤ ਪਾਤਰ 
					 
				 
				
				
			 
		 
		
			
				
				
					323 
					
						
						« on: July 29, 2012, 09:26:17 PM »
					 
					
					ਕਿਸੇ ਦਾ ਸੂਰਜ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ  ਸਾਡੀ ਅੱਖ ਚੋਂ ਡਿਗਦਾ ਹੰਝੂ ਸਾਡਾ ਚੋਣ-ਨਿਸ਼ਾਨ 
  ਤਾਨਸੇਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਕਿਰਪਾਨ 
  ਕਾਲੀ ਰਾਤ ਵਰਾਨੇ ਟਿੱਲੇ ਏਦਾਂ ਬਰਸੇ ਮੀਂਹ  ਜਿਉਂ ਕੋਈ ਅਧਖੜ ਔਤ ਜਨਾਨੀ ਨਾਵੇ ਵਿੱਚ ਸ਼ਮਸ਼ਾਨ
  ਰਾਤ ਟਿਕੀ ਵਿੱਚ ਰੋਵੇ ਸ਼ਾਇਰ ਜਾਂ ਲੱਕੜ ਦਾ ਖੂਹ ਦੋਹਾਂ ਉੱਤੇ ਹੱਸੀ ਜਾਵੇ ਅੱਜ ਦਾ ਜੱਗ ਜਹਾਨ 
  ਟਿੰਡਾਂ ਦੇ ਵਿੱਚ ਗੁਟਕੂੰ ਬੋਲੇ ਕਦੀ ਨਾ ਚੱਲੇ ਖੂਹ ਟਿੰਡਾਂ ਵਿੱਚ ਮੇਰੇ ਬਚੜੇ ਸੁੱਤੇ ਬੱਚੜਿਆਂ ਵਿੱਚ ਜਾਨ
  ਧੁਖਦੀ ਧਰਤੀ, ਤਪਦੇ ਪੈਂਡੇ, ਸੜਦੇ ਰੱਬ ਦੇ ਜੀਅ ਸ਼ਾਇਦ ਓਹੀ ਰੱਬ ਹੈ ਜਿਹੜਾ ਚੁੱਪ ਲਿਸ਼ਕੇ ਅਸਮਾਨ      ਸੁਰਜੀਤ ਪਾਤਰ   
					 
				 
				
				
			 
		 
		
			
				
				
					324 
					
						
						« on: July 29, 2012, 09:09:36 PM »
					 
					
					yeapp  :hug: :love: :kiss: 
					 
				 
				
				
			 
		 
		
			
				
				
					325 
					
						
						« on: July 29, 2012, 09:04:53 PM »
					 
					
					oh thik 
					 
				 
				
				
			 
		 
		
			
				
				
					326 
					
						
						« on: July 29, 2012, 09:02:29 PM »
					 
					
					nice line g
					 
				 
				
				
			 
		 
		
			
				
				
					327 
					
						
						« on: July 29, 2012, 09:00:10 PM »
					 
					
					well come ji  :love: 
					 
				 
				
				
			 
		 
		
			
				
				
					328 
					
						
						« on: July 29, 2012, 08:41:30 PM »
					 
					
					wah wah kya baat hai
					 
				 
				
				
			 
		 
		
			
				
				
					329 
					
						
						« on: July 29, 2012, 06:42:45 PM »
					 
					
					mera no. lucky 13 aa kyo k baba nanak ji v 13 13 tolde hunde c
   sachi kiha tusi  =D> =D> =D> =D> 
					  
				 
				
				
			 
		 
		
			
				
				
					330 
					
						
						« on: July 29, 2012, 06:33:49 PM »
					 
					
					nice 22
					 
				 
				
				
			 
		 
		
			
				
				
					331 
					
						
						« on: July 29, 2012, 06:21:34 PM »
					 
					
					!!!  :mean: 
					 
				 
				
				
			 
		 
		
			
				
				
					332 
					
						
						« on: July 29, 2012, 06:06:29 PM »
					 
					
					thanks bro :smile: 
					 
				 
				
				
			 
		 
		
			
				
				
					333 
					
						
						« on: July 29, 2012, 06:04:41 PM »
					 
					
					ਇਉਂ ਮਨੁਖ ਦੀ ਭਾਵਨਾ ਉਲਝੀ ਪਈ ਏ ਕਾਮਨਾ ਵਿਚ ਵਰਜਣਾ ਉਲਝੀ ਪਈ ਏ
  ਕਿਸ ਤਰਾਂ ਦਾ ਇਸ਼ਕ ਹੈ ਇਹ ਕੀ ਮੁਹੱਬਤ ਹਉਮੈ ਦੇ ਵਿਚ ਵਾਸ਼ਨਾ ਉਲਝੀ ਪਈ ਏ
  ਦੁੱਖ ਹੁੰਦਾ ਹੈ ਜੇ ਮੈਨੂੰ ਗੈਰ ਛੋਹੇ ਤਨ 'ਚ ਤੇਰੀ ਵੇਦਨਾ ਉਲਝੀ ਪਈ ਏ
  ਰਾਤ ਦੇ ਸੀਨੇ 'ਚ ਤਿੱਖਾ ਦਿਨ ਦਾ ਖੰਜ਼ਰ ਖਾਬ ਦੇ ਵਿਚ ਸੂਚਨਾ ਉਲਝੀ ਪਈ ਏ
  ਸ਼ਬਦ, ਤਾਰਾਂ, ਖੌਫ, ਦੁੱਖ, ਵਿਸਮਾਦ, ਕੰਪਨ ਕਿੰਜ ਮੇਰੀ ਸਿਰਜਣਾ ਉਲਝੀ ਪਈ ਏ..........      ਸੁਰਜੀਤ ਪਾਤਰ 
					 
				 
				
				
			 
		 
		
			
				
				
					334 
					
						
						« on: July 29, 2012, 05:52:23 PM »
					 
					
					nice lines g
					 
				 
				
				
			 
		 
		
			
				
				
					335 
					
						
						« on: July 29, 2012, 05:47:04 PM »
					 
					
					very nice jok 22 :D: :D: :D: :D: 
					 
				 
				
				
			 
		 
		
			
				
				
					336 
					
						
						« on: July 29, 2012, 05:43:28 PM »
					 
					
					Lekhan Vich Vichore Reh Gaye  Hanju Ro Ro Thore Reh Gaye  Ik Na Manni Ohna Meri Hath Vi Mere Jode Reh Gaye  Hun Ta Aa Ke Mill Lai Sajna  Zindagi De Din Thode Reh Gaye            
					 
				 
				
				
			 
		 
		
			
				
				
					337 
					
						
						« on: July 29, 2012, 05:26:42 PM »
					 
					
					Nice line g
					 
				 
				
				
			 
		 
		
			
				
				
					338 
					
						
						« on: July 29, 2012, 09:11:38 AM »
					 
					
					Pyar Wich Kina He Rulaya Os Kudi Ne  Yaadan Naal Kina Tadfaya Os Kudi Ne  Jehdi Mitti Wich Asi Rule Sajna  Os Mitti Naal Ghar Apna Banaya Os Kudi Ne            
					 
				 
				
				
			 
		 
		
			
				
				
					339 
					
						
						« on: July 29, 2012, 09:09:09 AM »
					 
					
					well come 22 g
					 
				 
				
				
			 
		 
		
			
				
				
					340 
					
						
						« on: July 29, 2012, 09:06:51 AM »
					 
					
					Tu Hassey Ta Khide Phulwaari Kise Di  Teri Ik Chup Ne Duniya Ujaadi Kise Di  Rabb Rakhe Tainu Sda He Hasda Vasda  Tere Haaseya Te Chaldi Duniyadari Kise Di            
					 
				 
				
				
			 
		 
		
			Pages: 1  ... 12 13 14 15 16 [17] 18 19 20 21 22 
		 
 
			 |