301
Jokes Majaak / Re: Teri gali whicho langaa ge jaan-jaan ke
« on: July 29, 2012, 10:58:31 PM »
hahahaha :D: :D: :D: :D: :D: :D: :D:
This section allows you to view all posts made by this member. Note that you can only see posts made in areas you currently have access to. 301
Jokes Majaak / Re: Teri gali whicho langaa ge jaan-jaan ke« on: July 29, 2012, 10:58:31 PM »
hahahaha :D: :D: :D: :D: :D: :D: :D:
302
Jokes Majaak / Re: Teacher Vs. Kaku« on: July 29, 2012, 10:57:36 PM »
hahahahahahaha :D: :D: :D: :D: :D: :D:
303
Jokes Majaak / Re: yeah Fm di shokein naddi :p« on: July 29, 2012, 10:55:35 PM »
hahahahahaha :D: :D: :D: :D: :D: :D:
304
Jokes Majaak / Re: koi disc break thori« on: July 29, 2012, 10:45:38 PM »
hahahahaha :D: :D: :D: :D: :D: :D: :D:
305
Jokes Majaak / Re: Munda Teh KUri« on: July 29, 2012, 10:44:20 PM »
hahahahahahahahahaha :D: :D: :D: :D: :D: :D: :D: :D: :D: :D:
308
Jokes Majaak / Re: Kuri De SpareParts lol :D« on: July 29, 2012, 10:36:05 PM »
hahahahah :D: :D: :D: :D: :D: :D: :D: :D: :D:
311
Shayari / Je tu cheez hoven« on: July 29, 2012, 10:19:32 PM »
Je tu cheez hoven tera mull pawan
! Tere badle main takrhi ch tull janwa! Mainu soch ke je tu has pawen tan main zindgi ch rona bhull janwa 313
Shayari / Re: majboor hain hum...« on: July 29, 2012, 09:45:26 PM »main v chalia aoh kidda :smile: 314
ਮੇਰੀ ਮਾਂ
ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨਾ ਆਈ ਸੁਰਜੀਤ ਪਾਤਰ
ਭਾਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ ਉਹ ਤਾਂ ਕੇਵਲ ਏਨਾ ਸਮਝੀ ਪੁੱਤ ਦੀ ਹੂਹ ਨੂੰ ਦੁੱਖ ਹੈ ਕੋਈ ਪਰ ਇਸਦਾ ਦੁੱਕ ਮੇਰੇ ਹੁੰਦਿਆਂ ਆਇਆ ਕਿੱਥੋਂ ਨੀਝ ਲਗਾਲ ਕੇ ਦੇਖੀਂ ਮੇਰੀ ਅਨਪੜ ਮਾਂ ਨੇ ਮੇਰੀ ਕਵਿਤਾ ਦੇਖੋ ਲੋਕੋ ਕੁੱਖੋਂ ਜਾਏ ਮਾਂ ਨੁੰ ਛੱਡ ਕੇ ਦੁੱਕ ਕਾਗਤਾਂ ਨੂੰ ਦੱਸਦੇ ਨੇ ਮੇਰੀ ਮਾਂ ਨੇ ਕਾਗਜ਼ ਚੁੱਕ ਸੀਨੇ ਨੂੰ ਲਇਆ ਖਬਰ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ ਮੇਰਾ ਜਾਇਆ..........ll 315
Shayari / ਜਿਸਮ ਦੀ ਰੇਤ ਤੇ« on: July 29, 2012, 09:40:30 PM »ਜਿਸਮ ਦੀ ਰੇਤ ਤੇ ਇਕ ਲਫਜ਼ ਹੈ ਲਿਖਿਆ ਹੋਇਆ ਪੌਣ ਦੇ ਰਹਿਮ ਤੇ ਇਖਾਲਕ ਹੈ ਟਿਕਿਆ ਹੋਇਆ ਅੱਗ ਦਾ ਨਾਮ ਹੀ ਸੁਣਦਾ ਹਾਂ ਤਾਂ ਡਰ ਜਾਂਦਾ ਹਾਂ ਮੈਂ ਜੁ ਪਿੱਤਲ ਹਾਂ ਖਰੇ ਸੋਨਿਓਂ ਵਿਕਿਆ ਹੋਇਆ ਗੱਡੋ ਸੂਲੀ ਕਿ ਜ਼ਰਾ ਦੇਖੀਏ ਇਹ ਈਸਾ ਹੈ ਜਾਂ ਕੋਈ ਹੋਰ ਉਦੇ ਭੇਸ 'ਚ ਲੁਕਿਆ ਹੋਇਆ ਦੁੱਖ ਦੇ ਪਹਿਰ ਦੇ ਅੰਧੇਰ 'ਚ ਮੈਂ ਤੱਕਿਆ ਹੈ ਮੇਰੇ ਦਿਲ ਵਿਚ ਖੁਦਾ ਹੈ ਕਿਤੇ ਛੁਪਿਆ ਹੋਈਆ ਉਸ ਨੇ ਤਾਂ ਲਗਣਾ ਹੀ ਸੀ ਅਪਣੀ ਨਜ਼ਰ ਨੂੰ ਮੈਲਾ ਜਿਸ ਨੇ ਸੂਰਜ ਨੂੰ ਰਕੀਬ ਅਪਣਾ ਸੀ ਮਿਥਿਆ ਹੋਇਆ ਖੁਦ ਹੀ ਮੈਲੇ ਨੇ ਸਦਾਚਾਰ ਦੇ ਜ਼ਾਮਨ ਸ਼ੀਸ਼ੇ ਕੋਈ ਚਿਹਰਾ ਨਾ ਜਿਨਾਂ ਵਾਸਤੇ ਉਜਲਾ ਹੋਇਆ ਬਸ ਬਹਾਰ ਆਉਣ ਦੀ ਦੇਰੀ ਹੈ ਕਿ ਫੁੱਲ ਖਿੜਨੇ ਨੇ ਮੇਰੀਆਂ ਬਦੀਆਂ ਨੂੰ ਪਤਝੜ ਨੇ ਹੈ ਢਕਿਆ ਹੋਇਆ........lll ਸੁਰਜੀਤ ਪਾਤਰ
316
Shayari / Raat Chup Chap« on: July 29, 2012, 09:39:27 PM »
Raat Chup Chap Hai Par Dard Khamosh Nahi,
Bhugat Reha Sazawan Par Mera Koi Dosh Nahi, Aidaan Duba Teriyan Yaadan Wich, Hath Wich Jaam Hai Par Peen Da Hosh Nahi... 317
Shayari / Tu Russeya Vaar« on: July 29, 2012, 09:37:47 PM »
Tu Russeya Vaar Vaar Te Main Manaeya So Vaar,
Ajj Main Russeya Te Tu Na Aaeya Ik Vaar, Dinda Reha C Misaal Sanu Tu Kathor Hon Di, Rta Beh K Kole Na Dard Vandaeya Ik Vaar,, 318
Shayari / ♥♥ ਜੇ ਮੇਰੇ ਜਿੰਦਗੀ ਭਰ ਤੂੰ ਨਾਲ ਰਹੇ..« on: July 29, 2012, 09:33:30 PM »
♥ ਵੇ ਮੈ ਉਮਰਾ ਤੀਕ ਸਾਥ ਨਭਾਵਾ..
♥♥ ਡਰ ਦੁਨੀਆ ਦਾ ਭੁੱਲ ਮੈ ਜਾਵਾ.. ♥♥ ਜੇ ਮੇਰੇ ਜਿੰਦਗੀ ਭਰ ਤੂੰ ਨਾਲ ਰਹੇ.. ♥♥ ਖੋਲ ਕੇ ਆਪਣੀਆ ਸੋਹਣੀਆ ਬਾਹਾ.. ♥♥ ਮੈ ਮੌਤ ਵੀ ਹੱਸ ਗੱਲ ਨਾਲ ਲਾਵਾ !! 319
Shayari / Ohde Naina Da« on: July 29, 2012, 09:32:29 PM »
Ohde Naina Da Hamesha Saroor Jeha Rehnda A,
Har Pal Ohdi Yaad Da Auna Jaroor Jeha Rehnda A, Main Sab Kujh Haar Gya Ohde Lyi, Shayad Ohnu Es Gall Da Garoor Jeha Rehnda A... 320
Shayari / ਅੱਜ ਭਾਵੇ ਸਾਡੇ ਦਿਲ« on: July 29, 2012, 09:31:26 PM »
ਅੱਜ ਭਾਵੇ ਸਾਡੇ ਦਿਲ ਦਾ ਵਿਹੜਾ ਵਿਰਾਨ ਹੋਇਆ
ਪਰ ਕਦੇ ਸੀ ਇਥੇ ਵੀ ਪਿਆਰ ਦਾ ਬੂਟਾ ਜਵਾਨ ਹੋਇਆ ਸਦਰਾ ਦੇ ਲੱਗੇ ਸੀ ਫੁੱਲ ਜਦ ਜਦ ਖਿਆਲਾ ਦਾ ਪਾਣੀ ਪਾਇਆ ਲਾ ਭਾਵੇ ਇਸ ਬੂਟੇ ਨੂੰ ਕਦੀ ਨਾ ਪਰਦੇਸੋ ਵਾਪਿਸ ਹਾਣੀ ਆਇਆ |