5561
Shayari / Re: ਦਿਲਾ ਛੱਡ ਏਸੀ ਯਾਰੀ
« on: February 23, 2011, 03:05:52 AM »
nice lines bro :okk: :rockon: :rockon: :rockon:
This section allows you to view all posts made by this member. Note that you can only see posts made in areas you currently have access to. 5561
Shayari / Re: ਦਿਲਾ ਛੱਡ ਏਸੀ ਯਾਰੀ« on: February 23, 2011, 03:05:52 AM »
nice lines bro :okk: :rockon: :rockon: :rockon:
5562
Shayari / Re: ਤੇਰਾ ਇੰਤਜਾਰ ਨੀ ਕਰਾਂਗੇ« on: February 22, 2011, 05:10:41 PM »
:okk:bahut vadia bro
5563
Shayari / Re: ਪਤਾ ਨਹੀਂ ਇਹ ਦਿਲ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ« on: February 22, 2011, 06:06:13 AM »
bahut vadia bro :okk:
5564
Shayari / Re: ਚੇਤਕ ਦਾ ਚਲਾਣ ਮੈਂ ਕਰਾ ਲਿਆ ਨੀ« on: February 22, 2011, 05:57:17 AM »
hahahah nice aa bro
5565
Shayari / besahara ghoomda haan tere bina« on: February 22, 2011, 05:55:16 AM »
ਇਹ ਸਫਰ ਦਿਲ ਨੂੰ ਰਤਾ ਭਾਓੁਂਦਾ ਨਹੀ ਤੇਰੇ ਬਿਨਾ,
ਜੀਣ ਦਾ ਕੋਈ ਮਜ਼ਾ ਆਓੁਂਦਾ ਨਹੀ ਤੇਰੇ ਬਿਨਾ... ਬੇਸਹਾਰਾ ਘੁੰਮਦਾ ਹਾਂ ਮੈਂ ਖਿਆਲਾਂ ਵਿੱਚ ਸਦਾ, ਕੋਈ ਵੀ ਗਲ ਆਪਣੇ ਲਾਓਂਦਾ ਨਹੀ ਤੇਰੇ ਬਿਨਾ... ਹੱਸਣਾ ਤੇਰੇ ਜਿਹਾ ਤੱਕਿਆ ਨਹੀ ਮੈਂ ਓੁਮਰ ਭਰ, ਐਨਾ ਸੁਹਣਾ ਕੋਈ ਮੁਸਕਰਾਓਂਦਾ ਨਹੀ ਤੇਰੇ ਬਿਨਾ... ਗਮ ਨ ਕਰ..ਰੋਇਆ ਨ ਕਰ..ਬੀਤੇ ਸਮੇਂ ਨੂੰ ਭੁੱਲ ਜਾ, ਇਸ ਤਰਾਂ ਕੋਈ ਵੀ ਸਮਝਾਓੁਂਦਾ ਨਹੀ ਤੇਰੇ ਬਿਨਾ...... 5566
Maan-Sanmaan/Respect+ / Re: New Chat Mod: Shokeen - Munda« on: February 21, 2011, 06:03:24 AM »
congrats bro nd ghut k hug :okk: :rockon: :rockon: :rockon:
5567
Love Pyar / Re: Heer Ranjhah Punjab love story« on: February 20, 2011, 06:21:51 PM »
:okk: =D> =D> =D> =D>
5568
Shayari / Re: ਮੰਗਿਆ ਸੀ ਉਹਨੂੰ ਰੱਬ ਤੋ« on: February 20, 2011, 06:20:07 PM »
22 g kinu mangia jholi faila k
vaise nice likhia 5570
Shayari / Re: 4 All Pj Members Plz Everyone Read.....« on: February 20, 2011, 06:09:54 PM »
nyc lines bro =D>
5571
Shayari / Re: ਮੈਨੂੰ ਵੀ ਮੇਰੇ ਇਸ਼ਕ਼ ਦੀ« on: February 20, 2011, 06:04:15 PM »
hitler bro bahut vadia nice :okk: :rockon:
5573
Shayari / Re: ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ« on: February 20, 2011, 05:55:48 PM »
bahut vadoa veer
5574
Shayari / Re: !! ιм ℓσηєℓу вє¢αυѕє υ ℓєƒт мє αℓσηє..!« on: February 20, 2011, 05:53:48 PM »
nice 1
5576
Shayari / dunia naal mildi ni psand sadi« on: February 20, 2011, 09:58:04 AM »
Sache Rabb Nu Ishq Kare Koi Koi
Daultan Te Marda Hai Har Koi Kaale Rang Nu Pasand Kare Koi Koi Gore Rang Te Marda Hai Har Koi Is Dunia Naal Ni Mildi Pasand Saadi Asi Vakhra Pasand Kuch Karde A Rang Roop Ta Sab Rabb Diyan Daatan Ne Asi Ta Saaf Dil Te Mithe Bollan Te Marde Ha... 5578
kujh yaaran nu parkheya main,
kujh meri yaari parakh gaye. lakh bura keha kayi russe na, kujh bina kahe hi russ gaye. kujh vaarde c jaan mere ton, kujh aayi musibat sarak gaye. kujh mere ton vichhad k khush hoye, kujh mera mukh vekhan nu taras gaye. 5579
Shayari / yara de ehsaan« on: February 19, 2011, 06:39:19 PM »
ਯਾਰਾ ਦੇ ਅਹਿਸਾਨਾ ਦੇ ਵੀ ਚਰਚੇ ਕਾਫੀ ਨੇ
ਮੇਰੀ ਚੰਦਰੀ ਨੀਤ ਦੀਆ ਵੀ ਧੁੰਮਾ ਪਈਆ ਨੇ ਉਸਨੂੰ ਵੀ ਕਹੋ ਕੀ ਇੱਕ ਅੱਧ ਆਪਣੀ ਗਲਤੀ ਮੰਨ ਲਵੇ ਲਿਖਤੀ ਮਾਫੀ ਮੰਗਾਗੇ ਜੋ ਮੂਹੋ ਕਹੀਆ ਨੇ... 5580
Shayari / mohbatt vich« on: February 19, 2011, 06:29:43 PM »
Mohbbat ch ghutan si eni,
K oh seh nai sakeya, Oh ambar si mere dil ch simat k reh nai sakeya, Tamna te ohdi v si ke sada sath nibave, Panchi si oh ki karda, Udan bin reh nai sakya |