December 23, 2024, 07:13:42 PM

Show Posts

This section allows you to view all posts made by this member. Note that you can only see posts made in areas you currently have access to.


Messages - Cutter

Pages: 1 ... 228 229 230 231 232 [233] 234 235 236 237 238 ... 280
4641
Shayari / ਪਟਾਕੇ ਪਵਾਕੇ
« on: January 10, 2013, 04:44:46 AM »
ਕੀ ਲੈਣਾ ਜੀਨ ਪਾ ਕੇ,
ਬੁਲੱਟ ਤੇ ਚੜ੍ਕੇ,
ਗੇੜੀ ਲਾ ਕੇ,
ਤੇਜ਼ ਭਜਾਕੇ,
ਪਟਾਕੇ ਪਵਾਕੇ...!
.
.
ਇਹਨਾ ਕੰਮਾਂ ਤੋਂ ਹੀ ਲੋਕੀ ਸਾਨੂੰ ਦਿੰਦੇ ਘੂਰ ਨੇ,
ਬਚ ਕੇ ਰਿਹਾ ਕਰੋ ਮਿੱਤਰੋ...!
.
.
ਕਿਉਂਕਿ ਸੱਟ ਵੱਜਦੀ ਹੈ, ਠੰਡ ਵਿੱਚ ਭੈੜੀ,
ਧੁੰਦਾਂ 'ਚ ਲੱਗਦੇ ਹਸਪਤਾਲ ਵੀ ਦੂਰ ਨੇ...:P

4642
Shayari / Re: Pyar Aapka
« on: January 10, 2013, 04:44:10 AM »
sohna likh lena j hor koshish kre ta edo vdia likh skda

achaa 8->

4643
Shayari / ਉਧਾਰ
« on: January 10, 2013, 04:41:10 AM »
ਸਾਨੂ ਉਧਾਰ ਦੇ ਪਿਆਰ ਦੀ ਜਰੂਰਤ ਨਹੀ...
ਕਫ਼ਨ ਵੀ ਲਵਾਗੇ ਤਾਂ ਜਿੰਦਗੀ ਆਪਣੀ ਦੇ ਕੇ...
:hug:

4644
Shayari / Pyar Aapka
« on: January 10, 2013, 04:39:08 AM »
Parchaee Aapki Humare Dil Me Hai,
Yaade Aapki Humari Aankhon Me Hai.
Kaise Bhulaye Hum Aapko,
Pyar Aapka Humari Saanson Me Hai.♥

4645
Shayari / ਇਸ ਆਸ ਚ'
« on: January 10, 2013, 04:36:41 AM »
ਉਹ ਪੁਛਦੀ
ਤੂੰ ਮੈਨੂੰ ਏਨਾ ਪਿਆਰ ਕਿਉ ਕਰਦਾ ਏ,

ਮੈ ਆਖਦਾ
ਬਸ ਇਕ ਜਿੱਦ ਹੈ ਤੈਥੋ ਹਰ ਜਾਵਣ ਦੀ,

ਉਹ ਪੁਛਦੀ
ਤੂੰ ਮੈਨੂੰ ਏਨਾ ਜਾਨ ਜਾਨ ਕਿਉ ਕਹਿੰਦਾ ਏ,

ਮੈ ਆਖਦਾ
ਇਕ ਤਮੰਨਾ ਹੈ ਤੇਰੇ ਤੇ ਮਰ ਜਾਵਣ ਦੀ,

ਉਹ ਕਹਿੰਦੀ
ਪਾਗਲ ਕਦੇ ਚੰਨ ਵੀ ਚਕੋਰ ਦਾ ਹੋਇਆ ਏ,

ਮੈ ਕਿਹਾ
ਇਕ ਆਰਜ਼ੂ ਹੈ ਇਸ ਆਸ ਚ' ਜਿੰਦਗੀ ਬਿਤਾਉਣ
ਦੀ.......

4647
Shayari / Re: Tere Siwa
« on: January 10, 2013, 01:31:01 AM »
Thanku ji   :blush:

4648
Shayari / Re: hATh TeRa
« on: January 10, 2013, 01:29:53 AM »
Thanks all :hug:

4649
Birthdays / Re: happy birthday marjani_jugni
« on: January 08, 2013, 10:46:27 AM »
happy bday jugni :hug: :hug:

4650
Shayari / ਮੇਰੇ ਯਾਰਾ ਦੇ
« on: January 08, 2013, 08:08:07 AM »
ਗੱਲਾਂ ਉਹ ਬੜੀਆਂ SWEETਕਰਦੀ ਰਹਿੰਦੀ ਆ,
ਬੱਚਿਆਂ ਵਾਂਗ ਮੈਨੂੰ TREATਕਰਦੀ ਰਹਿੰਦੀ ਆਂ,
ਮੇਰੇ PHONE ਚ' ਹੋਣੇ ਕੁੜੀਆਂ ਦੇ NO. ਸੋਚ ਕੇ,
NO.ਮੇਰੇ ਯਾਰਾ ਦੇ DELETEਕਰਦੀ ਰਹਿੰਦੀ ਆ...
:blah:

4651
Shayari / Re: Tere Siwa
« on: January 08, 2013, 08:03:42 AM »
thanku bro..  :hug: :kiss:

4652
Shayari / Re: Dard
« on: January 08, 2013, 08:03:01 AM »
thanks  :hug:

4653
Shayari / Re: hATh TeRa
« on: January 08, 2013, 08:02:08 AM »

4654
Shayari / Re: ਰਿਸ਼ਤਾ
« on: January 08, 2013, 06:41:00 AM »
bitte schön  :laugh:

danke schon... :blowout:

4655
Shayari / Re: hATh TeRa
« on: January 08, 2013, 06:38:24 AM »

4656
Shayari / Re: ਰਿਸ਼ਤਾ
« on: January 08, 2013, 06:35:47 AM »

4657
Shayari / ਰਿਸ਼ਤਾ
« on: January 08, 2013, 03:22:33 AM »
ਰੱਬ ਹੀ ਜਾਣੇ ਤੂੰ ਮੇਰੀ ਆਪਣੀ ਹੈ ਜਾ ਬੇਗਾਨੀ,,,,,,,,,,,
ਪਰ ਚੰਗਾ ਲੱਗਦਾ ਹੈ ਤੇਰੇ ਨਾਲ ਹਰ ਪਲ ਬਿਤਾੳਣਾ.................
ਰਿਸ਼ਤਾ ਤਾ ਪਤਾ ਨਹੀ ਮੇਰਾ ਕੀ ਹੈ ਤੇਰੇ ਨਾਲ'''''''''''''''''''
ਪਰ ਚੰਗਾ ਲੱਗਦਾ ਹੈ ਤੇਰਾ ਖਾਬਾ ਵਿੱਚ ਆੳਣਾ:::::::::::::
:hug: :love:

4658
Shayari / Tere Siwa
« on: January 08, 2013, 03:19:49 AM »
Mujhe Kisi Se Mohabbat Nahi Tere Siwa,
Mujhe Kisi Ki Zarurat Nahi Tere Siwa,
Jo Mere Dil Or Meri Zindagi Pe Raaj Kare,
Kisi Ko Itni Ijazt Nahi Tere Siwa,,
:hug:

4659
Shayari / hATh TeRa
« on: January 08, 2013, 03:16:23 AM »
♥ ♥ MaAdI mOTTi ShEdkHaaNi ChaLdi pYaaR VicH
HaR gaL diL te Ni LaYidi,
SaaReYa De SahmNe MaIn FaR SaKa hATh TeRa
EnnI Ku ta KhuLL hOni ChaHidI___!! ♥ ♥

4660
Birthdays / Re: happy birthday to kuripataka 07-01
« on: January 07, 2013, 09:10:15 AM »
happy bday.... :blowout: :blowout:

Pages: 1 ... 228 229 230 231 232 [233] 234 235 236 237 238 ... 280