This section allows you to view all posts made by this member. Note that you can only see posts made in areas you currently have access to.
Messages - Cutter
4601
« on: January 23, 2013, 04:03:11 AM »
dhanwaad :hug:
4602
« on: January 23, 2013, 04:02:23 AM »
thanks :hug:
4603
« on: January 23, 2013, 04:01:30 AM »
ਜਾਤ-ਪਾਤ ਵਿੱਚ ਕੀ ਰੱਖਿਆ.... ਔਖੇ time ਤੇ ਜਿਹੜਾ
ਖੜ ਗਿਆ pyaar ਤਾਂ ਉਹਨੂੰ ਕਹਿੰਦੇ ਨੇ :) :love: :hug:
4604
« on: January 23, 2013, 03:46:40 AM »
ਰੂਹ ਤਰਸਦੀ ਰਹਿਣੀ ਹੈ ਹੁਣ ਤੇਰੀਆਂ ਬਾਹਾਂ ਨੂੰ ,,,
ਕੋਣ ਸੁਣੁਗਾ ਬਿਨ ਤੇਰੇ ਹੁਣ ਮੇਰੀਆ ਆਹਾ ਨੂੰ ,,,
ਲੋੜ ਬੜੀ ਸੀ ਤੇਰੀ ਇਹਨਾ ਟੁਟਦੇ ਸਾਹਾਂ ਨੂੰ,,,
ਮੁੜਨਾ ਜਿਨਾ ਤੋਂ ਮੁਸ਼ਕਿਲ ਅਸੀਂ ਤੁਰ ਪਏ ਓਹਨਾ ਰਾਹਾਂ ਨੂੰ ,,,:
4605
« on: January 23, 2013, 03:39:11 AM »
❤ ਸੂਰਜ ਦੀਆਂ ਕਿਰਨਾਂ ਵਰਗੀਆਂ ਸੱਜਣਾ ਤੇਰੇ ਪਿਆਰ ਦੀਆਂ ਲੋਰਾਂ ਨੇ ❤ ❤ ਸਾਥ ਛੱਡ ਕੇ ਨਾ ਜਾਵੀਂ, ਸਾਨੂੰ ਤੇਰੀਆਂ ਉਮਰਾਂ ਲਈ ਲੋੜਾਂ ਨੇ ❤ :hug:
4606
« on: January 22, 2013, 10:55:15 AM »
ਉੱਪਰ ਵਾਲਿਆ ਤੇਰਾ ਫੈਸਲਾ ਹੁੰਦਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ !
4607
« on: January 22, 2013, 01:31:05 AM »
nishhh :waitin:
Ki gal Tenu? :wait:
4608
« on: January 21, 2013, 12:05:45 PM »
ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਣੀਏ,,,,, ਹਰ ਸਾਹ ਵਿਚ ਤੇਰਾ ਖਿਆਲ ਵਸਦਾ ਸੋਹਣੀਏ,,,,, ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ,,,,, ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ ਸੋਹਣੀਏ.....♥ :hug: :hug:
4609
« on: January 21, 2013, 04:06:10 AM »
ਦੁਸਮਣ ਦੇ ਦਰ ਮੁਹਰੂ ਵਾਰ ਵਾਰ ਨੀ ਲੰਗੀਦਾਂ _________________ ਕਿਸੇ ਕੁੜੀ ਨੂੰ ਤੱਕ ਕੇ ਐਵੇ ਨੀ ਖੰਗੀ ਦਾਂ __________________ ਜੋ ਕੁਝ ਵੀ ਮਿਲਣਾ ਕਰਮਾਂ ਨਾਲ ਮਿਲਣਾ ਮਿੱਤਰਾਂ ਐਵੇ ਨੀ ਦਰ ਦਰ ਜਾਕੇ ਮੰਗੀਦਾਂ
4610
« on: January 21, 2013, 01:11:41 AM »
Kuch ni Hon lagA Tenu Gia jo apni gl hoi c oh taan poori ho k rahu dekh li tu m waiting :hug:
We all pray for u luv u Gia :hug:
4611
« on: January 19, 2013, 10:18:03 AM »
Batth change ur dp :D:
4612
« on: January 19, 2013, 10:13:41 AM »
Thanks :hug:
4613
« on: January 18, 2013, 03:40:49 PM »
hassi ke piche dard hmmm
ya ya :D: :D: :D:
4614
« on: January 18, 2013, 03:37:39 PM »
happy bday bro :hug:
4615
« on: January 18, 2013, 06:41:02 AM »
ਅੱਜ ਤੈਨੂੰ ਦੱਸਾਂ ਨਿਸ਼ਾਨੀ ਉਦਾਸ ਰਹਿੰਦੇ ਲੋਕਾਂ ਦੀ____!! . . ਕਦੀ ਗੌਰ ਨਾਲ ਦੇਖੀ ਉਹ ਅਕਸਰ ਹੱਸਦੇ ਬਹੁਤ ਨੇ__ :D: :D: :D: :D: :D:
4616
« on: January 18, 2013, 06:38:34 AM »
ਉੱਚੀ ਸੜਕ ਤੇ ਪੱਕਾ ਮਕਾਨ ਹੋਵੇ _________ ਸੋਹਣਾ ਦਿਲ ਤੇ ਹੁਸਨ ਜਵਾਨ ਹੋਵੇ____ ਚਲ ਘੁੱਟ ਕੇ ਜੱਫੀ ਪਾ ਲਈਏ ________ਜਿਹੜਾ ਪਹਿਲਾਂ ਛੱਡੇ ਬੇਇਮਾਨ ਹੋਵੇ ___ :hug: :hug: :hug: :hug: :hug: :hug: :hug: :hug: :hug:
4617
« on: January 18, 2013, 06:35:00 AM »
ਦਿੱਲ ਦੀ ਕਿਤਾਬ ਵਿੱਚ ਗੁਲਾਬ ਉਹਦਾ ਸੀ,ਰਾਤ ਦੀਆ ਨੀਂਦਾ ਵਿੱਚ ਖਾਬ ਉਹਦਾ ਸੀ, ਕਿੰਨਾ ਕਰਦੀ ਏ ਪਿਆਰ ????
ਮੇਂ ਜਦ ਪੁਛਿੱਆ ਸੀ ਇਹ ਸਵਾਲ, ਮਰ ਜਾਵਾਗੀ ਤੇਰੀਆ ਬਾਹਾ ਵਿੱਚ ਇਹ ਜਵਾਬ ਉਹਦਾ ਸੀ, :blush: :hug:
4618
« on: January 15, 2013, 03:28:40 AM »
congratssss gia :hug:
4619
« on: January 14, 2013, 03:44:04 AM »
ਬੁਹਤੇ ਦਿਮਾਗ ਵਾਲੇ ਨਹੀਂ ਜਾਣ ਸਕਦੇ ਹਾਲ ਕਦੇ ਕਿਸੇ ਦਿਲ ਦਾ, ❤❤ ਝੱਲੇ ਦਿਲ ਨੂੰ ਸਮਝਣ ਲਈ ਤਾਂ ਝੱਲੇ ਹੋਣਾ ਪੈਂਦਾ ਏ.... ❤❤
4620
« on: January 14, 2013, 03:15:59 AM »
. pagal janta :D: :D: :D: :D: :D: :laugh: :laugh: :laugh: :laugh: :laugh:
|