4581
Shayari / Re: ਦਿਨ ਅਤੇ ਰਾਤ
« on: February 09, 2013, 03:19:41 AM »hmm nice :okk:
apurv jaa saand jihne vi likheaa :laugh:
Main likhea Tere lyi :blush:
This section allows you to view all posts made by this member. Note that you can only see posts made in areas you currently have access to. 4581
Shayari / Re: ਦਿਨ ਅਤੇ ਰਾਤ« on: February 09, 2013, 03:19:41 AM »hmm nice :okk: Main likhea Tere lyi :blush: 4583
Shayari / ਪਿਆਰ ਦੀ ਕਦਰ« on: February 05, 2013, 04:52:21 AM »
ਕਿਸੇ ਨੂੰ ਪਿਆਰ ਦੀ ਕਦਰ ਨਹੀ,,,,,
ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ.....! :blush: 4586
Shayari / ਮਾਣ ਕੋਈ ਨਾ« on: February 05, 2013, 04:34:59 AM »
ਆਦਮੀ ਦਾ ਆਦਮੀ ਨੂੰ ਰਿਹਾ ਮਾਣ ਕੋਈ ਨਾ
ਆਪਣੇ ਬਿਗਾਨੇ ਦੀ ਰਹੀ ਪਛਾਣ ਕੋਈ ਨਾ ਮੁਰਦਿਆਂ ਦੀ ਭੀੜ ਹੈ ਸੜਕਾਂ ਤੇ ਤੁਰੀ ਫਿਰਦੀ ਦਿੱਸਦਾ ਇਨਸਾਨ ਦਾ ਨਾਮੋ-ਨਿਸ਼ਾਨ ਕੋਈ ਨਾ 4587
Shayari / ਉਡੀਕ ਚ ਉਮਰ« on: February 05, 2013, 04:33:41 AM »
ਓਹ ਬਦ੍ਲ ਗਏ ਤਾਂ ਕੀ ਹੋਇਆ,ਆਪਾਂ ਤੇ ਵਫ਼ਾ ਨਿਬਾ ਜਾਣੀ,
ਓਹ੍ਨਾ ਵੇਖ ਕੇ ਰਸਤਾ ਬਦਲ ਲਿਆ,ਅਸੀਂ ਉਡੀਕ ਚ ਉਮਰ ਲੰਘਾ ਦੇਣੀ 4588
Shayari / ਰੂਪ ਰੱਬ ਦਾ« on: February 05, 2013, 04:28:37 AM »
"ਵੀਰ" ਹੁੰਦੇ ਸ਼ੇਰ ਦੀ ਦਹਾੜ
ਵਰਗੇ, "ਭੈਣ"ਘਰ ਵਿੱਚ ਠੰਡੀ ਠੰਡੀ ਛਾਂ ਹੁੰਦੀ ਏ, "ਬਾਪੂ" ਹੁੰਦਾ ਕੋਲ ਰੱਖੇ ਹਥਿਆਰ ਵਰਗਾ, ਰੂਪ ਰੱਬ ਦਾ ਯਾਰੋ ਹਰ "ਮਾਂ" ਹੁੰਦੀ ਏ............ 4589
Shayari / ਮੈ ਸੰਗਦਾ ਤੈਨੂੰ ਦੱਸਣ ਤੋਂ« on: January 31, 2013, 04:04:08 AM »
ਕੋਈ ਸੌਂ ਰਿਹਾ ਸੜਕ ਕਿਨਾਰੇ ਤੇ__,
ਕੋਈ ਕਰਦਾ ਐਸ਼ ਚੁਬਾਰੇ ਤੇ__, ਕੋਈ ਤਰਸੇ ਬੇਹੇ ਟੁੱਕਰ ਨੂੰ__, ਕੋਈ ਪੀਕੇ ਚੱਬੇ ਕੁੱਕੜ ਨੂੰ__, ਕਿਤੇ ਭੁੱਖੇ ਨਿਆਣੇ ਸੁੱਤੇ ਨੇ__, ਕਿਤੇ ਦੁੱਧ ਪੀਣ ਨੂੰ ਕੁੱਤੇ ਨੇ__, ਕਿਤੇ ਨੰਗਾ ਕੰਬੇ ਰਾਹਾਂ ਤੇ__, ਕਿਤੇ ਟੰਗੇ ਕੋਟ ਨੇ ਬਾਹਾਂ ਤੇ__, ਇੱਥੇ ਕੀ ਕੀ ਕਾਰੇ ਹੁੰਦੇ ਨੇਂ__, ਰਿਸਵਤ ਨਾਲ ਗੁਜਾਰੇ ਹੁੰਦੇ ਨੇ__, ਮੈ ਸੰਗਦਾ ਤੈਨੂੰ ਦੱਸਣ ਤੋਂ__, ਤੇਰੇ ਸਾਹਮਣੇ ਸਾਰੇ ਹੁੰਦੇ ਨੇ__, ਕਦੀ ਬੰਦਾ ਬਣ ਕੇ ਆ ਰੱਬਾ__, ਤੈਨੂੰ ਦੁੱਖ ਸੁਣਾਉਣਾਂ ਚਾਹੁੰਦਾ ਹਾਂ__, ਇਸੇ ਗੱਲ ਦੀ ਖਾਤਿਰ ਮੈਂ ਤੈਨੂੰ__, ਹੇਠ ਬੁਲਾਉਣਾਂ ਚਾਹੁੰਦਾ ਹਾਂ__, 4590
Shayari / Re: ਉਮਰਾਂ ਵਾਲੀ ਲਕੀਰ« on: January 29, 2013, 05:37:55 AM »Hehe nahh..m jus playin ;) eh jahli site a :D: :D: 4591
Shayari / Re: ਬੇਵਫਾ ਵਿਚੋਂ ਵਫ਼ਾ« on: January 29, 2013, 05:34:48 AM »Kehnde pathar cho v rab mil janda je labho tan : jk 4592
Shayari / Re: ਉਮਰਾਂ ਵਾਲੀ ਲਕੀਰ« on: January 29, 2013, 05:32:57 AM »main v eho soch rahi si : unlike karde fer :D: :D: 4593
Shayari / Re: ਉਮਰਾਂ ਵਾਲੀ ਲਕੀਰ« on: January 29, 2013, 04:28:03 AM »lolz ji dabb dita ;) keh k dabea ki dabea :D: :D: :D: 4594
Shayari / Re: ਉਮਰਾਂ ਵਾਲੀ ਲਕੀਰ« on: January 29, 2013, 04:20:38 AM »Aww sweet man! thanks :hug: ah uper like da button oh v dabb deya karo :hehe: 4595
Shayari / ਬੇਵਫਾ ਵਿਚੋਂ ਵਫ਼ਾ« on: January 29, 2013, 04:15:26 AM »
ਪਾਣੀ ਵਿਚ ਬਹਿ ਕੇ ਹਵਾ ਲਭਦਾ ਰਿਹਾ
ਇਕ ਬੇਵਫਾ ਵਿਚੋਂ ਵਫ਼ਾ ਲਭਦਾ ਰਿਹਾ ਹਥੀਂ ਤਲਾਸ਼ ਕੀਤਾ ਸੀ ਜਿਹੜਾ ਪਥਰ ਦਾ ਬੂਤ ਉਸ ਵਿਚੋਂ ਖੁਦਾ ਲਭਦਾ ਰਿਹਾ :'( 4596
Shayari / ਉਮਰਾਂ ਵਾਲੀ ਲਕੀਰ« on: January 29, 2013, 04:10:53 AM »
ਲਿਖ ਦਿੰਦਾ ਸਾਡੇ ਯਾਰ ਦਾ ਨਾਮ ਸਾਡੇ ਹੱਥਾਂ ਉਤੇ
•--ਫ਼ਿਰ ਭਾਵੇਂ ਉਮਰਾਂ ਵਾਲੀ ਲਕੀਰ ਮਿਟਾ ਦਿੰਦਾ--• :hug: 4600
Shayari / ਤੈਨੂੰ ਮਿਲਣ ਦੀ« on: January 23, 2013, 04:12:16 AM »
****ਜਦ ਤੱਕ ਮੇਰੇ ਵਿੱਚ ਸਾਹ ਸੱਜਣਾ,
ਤੈਨੂੰ ਮਿਲਣ ਦੀ ਦਿਲ ਵਿੱਚ ਰਹੇਗੀ ਚਾਅ ਸੱਜਣਾ, ਤੂੰ ਆਵੀਂ ਚਾਹੇ ਨਾ ਆਵੀਂ, ਅਸੀਂ ਤੱਕਦੇ ਰਹਾਂਗੇ ਤੇਰਾ ਰਾਹ ਸੱਜਣਾ।.**** |