January 09, 2025, 01:32:35 AM

Show Posts

This section allows you to view all posts made by this member. Note that you can only see posts made in areas you currently have access to.


Messages - Cutter

Pages: 1 ... 122 123 124 125 126 [127] 128 129 130 131 132 ... 280
2521
Jokes Majaak / Re: ਪੱਪੂ ਦੀ ਲੱਤ
« on: June 29, 2014, 01:20:13 PM »
langda karta


wah os company de bechara langda karta :D: :D:

2522
Jokes Majaak / ਬਰੇਕਿੰਗ ਨਿਊਜ
« on: June 29, 2014, 01:17:30 PM »

bathinda 52 ਬਰਾਤੀਆਂ ਨਾਲ ਭਰੀ ਬੱਸ ਤੇ
11000 ਵੋਲਟ ਵਾਲੀ ਬਿਜਲੀ ਦੀ ਤਾਰ ਡਿੱਗੀ !
.
.
ਪਰ ਬਿਜਲੀ ਨਾੰ ਹੋਣ ਕਰਕੇ ਸਾਰੇ
ਬਰਾਤੀਆੰ ਦੀ ਜਾਨ ਬਚ ਗਈ !

ਬਰਾਤੀਆੰ ਨੇ ਤਹਿ ਦਿਲੋੰ ਸੁਖਵੀਰ ਬਾਦਲ da dhanwaad
kitta.. :D: :D: :D: :D: :D: :laugh:

2523
Jokes Majaak / ਪੱਪੂ ਦੀ ਲੱਤ
« on: June 29, 2014, 01:13:43 PM »
ਪੱਪੂ ਦੀ ਲੱਤ ਨੀਲੀ ਹੋ ਗਈ।
.
ਡਾਕਟਰ (ਪੱਪੂ ਨੂੰ), ”ਜ਼ਹਿਰ ਹੈ, ਲੱਤ
ਕੱਟਣੀ ਪਏਗੀ।”
.
.ਲੱਤ ਕੱਟ ਕੇ ਅੱਗ ਲਗਾ ਦਿੱਤੀ ਗਈ। ਦੋ
ਦਿਨਾਂ ਪਿੱਛੋਂ
ਨਕਲੀ ਲੱਤ
ਵੀ ਨੀਲੀ ਪੈ ਗਈ।
.
ਡਾਕਟਰ, ”ਹੁਣ ਬੀਮਾਰੀ ਸਮਝ ਆਈ,
Jeans ਰੰਗ ਛੱਡਦੀ ਹੈ.... !  :D: :D: :D: :D: :D: :D:

2524
PJ Games / Re: A-B-C- movie Game.
« on: June 28, 2014, 05:21:57 PM »
Tera khoon paka :D:

2525
germany layi next bhot tough aa... if they win this then mayb playing with France an if they win that one then they mayb play against Brazil in semi,s lol
[/quote

hmm dekho ki banda haar jit taa honi aa  :waitin:

2526
fer maadi team aa gyi german naal :hehe:

2527
PJ Games / Re: A-B-C- movie Game.
« on: June 28, 2014, 05:07:26 AM »
no problm  :happy:

2528
PJ Games / Re: A-B-C- movie Game.
« on: June 27, 2014, 12:53:26 AM »
Ishq vishq pyar vyar

2529
Maan-Sanmaan/Respect+ / Re: PJ Mutiyaar Promotion H33R (-mesmerized-)
« on: June 26, 2014, 01:45:34 PM »
congrats pink mercede  :love: :love:

2530
Jokes Majaak / Re: ਤੇਰੀ Setting
« on: June 26, 2014, 07:25:51 AM »
 :hugg:
hahhaha nice
 shukar kar 500 cho sar gia agge ek din mai jagbani video cho dekhia c ek fb te chat karda pakistan chale gia c te ohna ne atvadi keh k jail cho band karta c te oh  kuri v mukar gi kehndi mai te kade ehde nal gal v nahi kiti  :D: :D: :D: :D: :D: :D: :D:

Tu v net bahla use karda Bach k :D:

2531
Love Pyar / Re: comment on above person's DP
« on: June 26, 2014, 05:47:44 AM »
Tu ki muh te kala rang feri jani :D:

2532
PJ Games / Re: A-B-C- movie Game.
« on: June 26, 2014, 05:42:05 AM »
Yahoooooo  :excited:

2533
PJ Games / Re: A-B-C- movie Game.
« on: June 25, 2014, 05:21:26 PM »
Kal ho na ho  :dnk:

2534
Jokes Majaak / ਤੇਰੀ Setting
« on: June 25, 2014, 03:40:44 PM »
ਤੈਨੂੰ Video Call ਕਰਨ ਦਾ ਨੀ ਮੈਂ Plan ਬਣਾਇਆ,
ਏਸੇ ਕਰਕੇ ਮੈਂ ਚਾਇਨਾ Da ਕੈਮਰੇ ਆਲਾ ਸੈੱਟ Lai ਕੇ ਆਇਆ,
ਰਾਤੀਂ ਪੈਣ ਲੱਗਿਆਂ ਸੀ Video ਆਲਾ Software Download ਤੇ ਲਾਇਆ,
ਸੁਬਹ ਉੱਠ ਕੇ ਜਦੋਂ ਨੀ ਮੈਂ Phone ਚਲਾਇਆ,
ਸਾਫ਼ ਜਿਹੀ ਦਿਸੀ Display ਤੇ ਕੁਝ ਦਿਸ ਨਾ ਪਾਇਆ,
ਵਾਹਵਾ ਨੱਪੇ ਬਟਨ ਤੇ ਬੰਦ ਕਰਕੇ ਵੀ ਚਲਾਇਆ,
ਪਰ ਥੱਕ ਹਾਰ ਕੇ ਮੁਬਾਇਲਾਂ ਆਲੇ ਨੂੰ ਦਿਖਾਇਆ,
ਉਹ ਵੀ ਪੱਟੂ ਦੇਖਣ ਸਾਰ ਈ ਹੱਸ ਪਿਆ,
ਤੇਰੀ Setting ਦੇ ਚੱਕਰ 'ਚ ਨੀ ਸਾਲਾ ਫੋਨ ਦਾ ਡਿਸਪਲੇਅ ਈ ਮੱਚ ਗਿਆ,
ਥੋੜਾ ਗੁੱਸਾ ਆਇਆ ਆਪਣੇ ਤੇ ਪਰ ਥੋੜਾ ਹਾਸਾ ਵੀ ਆਇਆ,
ਚੱਲ ਕੋਈ ਨੀ ਕਹਿ ਕੇ ਫਿਰ ਨਵਾ ਡਿਸਪਲੇਅ ਪੁਆਇਆ,
ਖੜੇ ਪੈਰ ਨੀ ਉੱਤੇ ਇਹਦੇ ਪੰਜ ਸੌ ਲਾਇਆ,
ਘੱਟਾ ਘੁੱਟਾ ਕੱਢ ਕੇ ਜਦੋਂ ਦੁਬਾਰੇ ਬਨਵਾਇਆ,
ਆਪਾ ਹਟਣ ਆਲੇ ਕਿੱਥੇ ਫ਼ੇਸਬੁੱਕ ਫੇਰ ਚਲਾਇਆ,
ਪਰ ਮਰਜਾਣੀ ਦਾ ਫਿਰ ਵੀ ਨਾ ਕੋਈ ਮੈਸਜ਼ ਆਇਆ,
ਖੋਲੀ ਤੇਰੀ ਪਰੋਫ਼ਾਇਲ ਤਾਂ ਬੜਾ ਗੁੱਸਾ ਆਇਆ,ਪਤਾ ਲੱਗਿਆ ਕਿਸੇ ਨੇ Fake ਸੀ ਅਕਾਊਂਟ ਬਣਾਇਆ,
ਫਿਰ ਸੋਚਿਆ ਸਾਲਾ ਐਂਵੇ ਪੰਜ ਸੌ ਗਵਾਇਆ ਨਾਲੇ ਫੋਨ ਮਚਾਇਆ,
ਕੀਤਾ Logout ਤੇ ਮੈਂ Peg Laya... :D: :D:

2535
Forum Dehshiyat / Rules Regulations / Re: A Chance to join PJ Staff
« on: June 24, 2014, 03:14:17 PM »
tusi sare form fill kar kar k hi admin bane aa ? ehna ne app nhi si mod banaya tuhanu ?

emin 2ki 3ki ajj rule kadi jandi new new :D: :D:

2536
Pics / Re: pehlan do bande jado larde c
« on: June 24, 2014, 03:10:17 PM »
tusi kah ta asi mann laya :D:

teri vedio taa main banau kadi :D: :D:

2537
Gup Shup / Re: Pj di sabh toh changi kudi kon ??
« on: June 24, 2014, 08:28:08 AM »

2538
Gup Shup / Re: pj da sab to cahnga munda kehra ?????????
« on: June 24, 2014, 07:43:36 AM »
Kadi maan jeha ni kita  :D:

2539
Gup Shup / Re: Pj di sabh toh changi kudi kon ??
« on: June 24, 2014, 07:42:36 AM »
tu kena ki chonda me chngi ni  :huh:

fer rera ik ton ki matlb?  :wait: yaani kise hor nu keh rahi?

2540
Gup Shup / Re: Pj di sabh toh changi kudi kon ??
« on: June 24, 2014, 06:16:15 AM »
Sariya hi chngiya 1 nu shad k

edaa kise nu samjh ni lagni apna naam likh sj nu chad k  :D:

Pages: 1 ... 122 123 124 125 126 [127] 128 129 130 131 132 ... 280