This section allows you to view all posts made by this member. Note that you can only see posts made in areas you currently have access to.
Topics - Cutter
Pages: 1 2 3 4 [5] 6 7 8 9 10 ... 12
81
« on: May 14, 2014, 03:19:39 AM »
ਬਰਬਾਦ ਹੋਏ ਇਕ ਸ਼ਰਾਬੀ ਨੇ ਸੋਂਹ ਖਾਦੀ ਤੇ ਘਰ ਚੋਂ ਦਾਰੂ ਦੀਆਂ ਖਾਲੀ ਬੋਤਲਾਂ ਬਾਹਰ ਸੁਟਣ ਲੱਗਾ..
ਪਹਿਲੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਨੋਕਰੀ ਗਈ''..!
ਦੂਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰਾ ਘਰ ਵਿਕਿਆ''..!!
ਤੀਜੀ ਬੋਤਲ ਸੁੱਟ ਕੇ ਬੋਲਿਆ, ''ਤੇਰੀ ਵਜ੍ਹਾ ਨਾਲ ਮੇਰੀ ਘਰਵਾਲੀ ਚਲੀ ਗਈ''..!!!
ਚ੍ਹੋਥੀ ਬੋਤਲ ਚੁੱਕੀ ਤਾਂ ਭਰੀ ਹੋਈ ਸੀ ਤੇ ਉਹ ਬੋਲਿਆ, ''ਤੂੰ ਸਾਈਡ ਤੇ ਹੋ ਜਾ, ਤੂੰ ਤਾਂ ਹਾਲੇ ਬੇਕਸੂਰ ਏਂ''. :D: :D: :D: :D: :laugh: :laugh: :laugh:
82
« on: May 14, 2014, 03:06:24 AM »
ਮਿਤਰੋ ਅਨਪੜ੍ਹ Girlfriend ਹੋਣ ਦਾ ਵੀ ਵੱਡਾ ਨੁਕਸਾਨ ਹੈ . ਮੈ ਸਾਲੀ ਨੂੰ ਸਿਨਮੇ ਵਿੱਚ ਫਿਲਮ ਦਿਖਾਉਂਣ ਲਈ ਲੈ ਗਿਆ ਤੇ ਫਿਲਮ ਦੇ ਸੀਨ ਵਿੱਚ ਮੀਹ ਪੈਣ ਲਗ ਪਿਆ ... . . . . ਮੈਨੂ ਕਹਿੰਦੀ ਛੇਤੀਂ ਘਰ ਚਲ ਮੇਰੀਆਂ ਪਾਥੀਆ ਭਿੱਜ ਗਈਆ ਹੋਣਗੀਆਂ.. :D: :D: :D: :D:
83
« on: May 11, 2014, 05:41:20 AM »
ਜਿਸਮ ਨਹੀ ਰੱਬ ਦਾ,ਉਸਦੇ ਅੰਗ ਬਥੇਰੇ ਨੇ ਰੱਬ ਦਾ ਰੰਗ ਨਹੀ ਕੋਈ,ਉਸਦੇ ਰੰਗ ਬਥੇਰੇ ਨੇ ਰੱਬ ਲਭਣਾ ਵੀ ਔਖਾ, ਲਭਣ ਦੇ ਢੰਗ ਬਥੇਰੇ ਨੇ ਰੱਬ ਕਿਸੇ ਨੂੰ ਤੰਗ ਨਹੀ ਕਰਦਾ, ਉਸਤੋਂ ਤੰਗ ਬਥੇਰੇ ਨੇ :okk:
84
« on: May 11, 2014, 05:24:40 AM »
Main Ni Chaunda Mile Sb To SohnI________♥ ___Bs Mere Pyar Da Mull Poan WalI ChahidI ♥ Main Ni ChaundA Meri Kare Gulami_________ ♥ ___Bs Mainu Ronde Nu Hasoun WalI ChahidI •
85
« on: May 11, 2014, 05:17:11 AM »
(Do not post external links, until or unless- its a youtube video)
86
« on: May 10, 2014, 01:16:39 PM »
87
« on: May 10, 2014, 12:26:46 PM »
: :
88
« on: May 10, 2014, 12:21:26 PM »
ਜਿਹਨੂੰ ਸਾਹਾਂ ਵਿਚ ਵਸਾ ਬੈਠੇ, ਜਿਹਨੂੰ ਹੱਦੋਂ ਵਧ ਕੇ ਚਾਹ ਬੈਠੇ, ਇੱਕੋ ਦਿਲ ਕੀਮਤੀ ਸਾਡਾ ਸੀ, ਉਹ ਵੀ ਤੇਰੇ ਹੱਥੋ ਤੜਾ ਬੈਠੇ, ਉਹੀ ਟੁਕੜੇ ਟੁਕੜੇ ਕਰ ਗਿਆ ਏ, ਜਿਹੜਾ ਦਿਲਦਾ ਸੀ ਹੱਕਦਾਰ ਮੇਰਾ, ਲੋਕੀਂ ਕਹਿੰਦੇ ਪਿਆਰ ਤਾ ਰੱਬ ਹੁੰਦਾ, ਸਾਨੂੰ ਮਿੱਟੀ 'ਚ ਰੋਲ ਗਿਆ ਪਿਆਰ ਮੇਰਾ. :blush:
90
« on: April 27, 2014, 07:25:16 AM »
91
« on: April 21, 2014, 07:36:55 AM »
92
« on: April 19, 2014, 05:32:12 AM »
ਕੇਲੇ ਕਿੱਦਾ ਲਾਏ " " ਬੀਬੀ ਜੀ 100 ਦੇ 10 " " " Ooo kudi ਨਹੀ ਨਹੀ ਰੇਟ ਜਿਆਦਾ ਏ ਕੱਟ ਕਰੋ " " " ਬੀਬੀ ਜੀ ਚਲੋ ਤੁਸੀਂ 80 ਦੇ 8ਲੈਲੋ " " Ooo kudi " ਇਹ ਹੋਈ ਨਾ ਗੱਲ " " ਰੇਹੜੀ ਵਾਲਾ " ਪਰ ਬੀਬੀ ਜੀ ਕਿਸੇ ਨੂੰ ਦੱਸਿਉ ਨਾ ਮੈ ਤੁਹਾਨੂੰ " ਰੇਟ ਕੱਟ ਲਾਇਆ ਏ " " ਨਹੀ ਨਹੀ ਮੈ ਪਾਗਲ ਥੋੜੀ ਆ ਜਿਹੜਾ ਕਿੱਸੇ ਨੂੰ ਦੱਸਾਗੀ....girls lollll .. :D: :D: :D: :D: :D: :D: :D:
93
« on: April 09, 2014, 05:30:32 PM »
Ishq vich bhijna koi khel ni hunda; Bina bhijeya roohan da mail ni hunda; Mail ho je ta eh judaa ni hunda; Ishq rab hai so ishq da koi khuda ni hunda…
94
« on: March 21, 2014, 01:45:49 PM »
ਝੰਡੇ ਅਮਲੀ ਨੂੰ ਡਾਕੂ ਚੁੱਕ ਕੇ ਲੈ ਗਏ ਤੇ ਕਮਰੇ 'ਚ ਬੰਦ ਕਰ ਦਿੱਤਾ ਅਮਲੀ ਉੱਚੀ ਉੱਚੀ ਹੱਸੀ ਜਾਵੇ ਹਾ ਹਾ ਹਾ ਹਾ______ ਡਾਕੂ ਕਹਿੰਦੇ ਕੀ ਹੋਇਆ__ ਅਮਲੀ ਕਹਿੰਦਾ ਜੇ ਮੈਂ ਦੱਸਿਆ ਤਾਂ ਤੁਸੀਂ ਮੈਨੂੰ ਕੁੱਟਣਾ ਡਾਕੂ ਕਹਿੰਦੇ ਸਾਲਿਆ ਜੇ ਨਾਂ ਦੱਸਿਆ ਤਾਂ ਪੈਣੀਆਂਆ ਤਾਂ ਵੀ ਬਹੁਤ ਆ ਅਮਲੀ ਕਹਿੰਦਾ ਤੁਸੀਂ ਮੈਨੂੰ ਕਮਰੇ ਚ ਬੰਦ ਕਰਕੇ ਗਏ ਸੀ ਨਾ ਡਾਕੂ ਕਹਿੰਦੇ ਆਹੋ ਅਮਲੀ ਕਹਿੰਦਾ ਗਏ ਸੀ ਨਾ ਡਾਕੂ ਕਹਿੰਦੇ ਆਹੋ_____ ਅਮਲੀ ਕਹਿੰਦਾ: ਤੁਸੀਂ ਬਾਰੀ ਖੁਲੀ ਛੱਡ ਗਏ ਸੀ ਮੈਂ ਦੋ ਵਾਰੀ ਘਰ ਵੀ ਜਾ ਆਇਆ,,,. :D: :D: :D: :D:
95
« on: March 21, 2014, 01:41:18 PM »
"ਦਰਿਆ ਭਰਦਾ ਤੇ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਨੇ ਅਤੇ ਦਰਿਆ ਸੁੱਕਣ ਤੇ ਕੀੜੀਆਂ ਮੱਛੀਆਂ ਨੂੰ , ,
moral:; (ਸਮਾ ਹਰ ਇੱਕ ਤੇ ਆਉਂਦਾ ਹੈ ਬਸ ਸਬਰ ਰਖੋ).
96
« on: March 10, 2014, 04:56:03 AM »
ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ ...! ਡਿੱਗਦਾ ਹੈ ਤਾ ਪੱਥਰ ਨੂੰ ਦੋਸ਼ ਦਿੰਦਾ ਹੈ ..!!
ਇਨਸਾਨ ਕਿੰਨਾ ਅਜੀਬ ਹੈ ਲੋਕੋ ..!
ਕੁੱਝ ਕਰ ਨਹੀ ਪਾੳੁਦਾਂ ਤੇ ਕਿਸਮਤ ਨੂੰ ਦੋਸ਼ ਦਿੰਦਾ ਹੈ ....!
97
« on: March 08, 2014, 10:49:09 AM »
Rang ਰੰਗੀਲੀ Duniya ਦੇ Vich ਘਾਟੇ Ni ਮੁਟਿਆਰਾਂ De__ . . Shaklan ਪਰਖਣ Waliye ਕੁੜੀਏ HEERE ਦਿਲ Ne ਯਾਰਾਂ De :okk: :okk: :okk: :okk:
98
« on: March 08, 2014, 10:46:22 AM »
ਸਾਡਾ ਤਾਂ ਨੀਂ ਸੋਹਣੀਏ ਹੈ ਫੱਕਰ ਸੁਭਾਅ,
ਨਾ ਿਡੱਗੇ ਦਾ ਗਮ ਨਾ ਝੜਾਈ ਦੀ ਹਵਾ.
99
« on: March 07, 2014, 05:41:49 AM »
ਸਾਨੂੰ ਸੱਚਾ ਪਿਆਰ ਮਿਲੇ ਸਾਡੀ ਇੰਨੀ ਕਿਸਮਤ ਕਿੱਥੇ, ਸਾਡੀ ਕੋਈ ਫਿਕਰ ਕਰੇ ਸਾਡੀ ਇੰਨੀ ਕਿਸਮਤ ਕਿੱਥੇ,, ਜਿਹਨੂੰ ਅਸੀ ਪਿਆਰ ਕੀਤਾ ਰੱਬ ਮੰਨ ਕੇ,, ਉਹ ਸਾਨੂੰ ਕਹਿ ਗਏ ਤੂੰ ਕਿੱਥੇ ਤੇ ਅਸੀ ਕਿੱਥੇ!
100
« on: March 07, 2014, 05:24:37 AM »
“Unhone Jaate Jaate Barhe Garoor Se Kahaa Thaa.. “Tum Jaise to Bahut Milenge..” Humne Bhi Muskura K Puchh hi Liya.. “Hamaare Jaisa Hi Kyun Chahiye.. ?”
Pages: 1 2 3 4 [5] 6 7 8 9 10 ... 12
|