This section allows you to view all posts made by this member. Note that you can only see posts made in areas you currently have access to.
Topics - Cutter
Pages: 1 ... 6 7 8 9 10 [11] 12
201
« on: June 01, 2011, 03:58:33 AM »
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ, ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ.. . . . . .
.
ਅਸੀਂ ਤਾਂ ਓਹ ਫੁੱਲ ਹਾਂ ਯਾਰਾ, ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ...
202
« on: May 28, 2011, 09:47:28 AM »
Rules Of Best Friendship
If U Miss Me...I Miss U
If U Care Me...I Care U
If U Love Me...I Love U
If U Call Me...I Call U
But If U F0rget Me......i m S0rry m Different . . . . . . . Then . . . . . . I WILL KILL U!......
203
« on: May 21, 2011, 07:57:55 AM »
Koi gam de pave parchave na, jis nagri yaar vasde ne, sanu rona de k umran da, bhaven oh khid khid hasde ne, Asin mangde haan sukh una da, jinha jholi hanju paye ne, na roko ajj ron deo, meinu yaar chete aye ne...
204
« on: May 21, 2011, 07:56:26 AM »
Kissi ki yaadon ne pagal bana rakha hai, Kahin mar naa jaaun kafan sila rakha hai,
Jalaane se pehle Dil nikal lena, Kahin woh naa jal jaaye jo Dil mein chupa rakha hai.
205
« on: May 21, 2011, 07:54:29 AM »
Lakhon Zakhm khaye hum ne, Afsoos unhe hum par aitbaar nahi hai,
Kya guzarti hai Dil pe, Jab tum kehti ho hume tum se Pyaar nahi hai.
206
« on: May 21, 2011, 07:50:38 AM »
Itna kuch khoya hume paana naa aaya, Pyaar kiya to jatana naa aaya,
Dil mein bas gaye woh pehli hi nazar mein, Kasur humara tha jo hume unke Dil mein samana naa aaya.
207
« on: March 07, 2011, 05:56:02 PM »
shokeen munde nu mod kine bnaya
mera koi kasoor ni menu ban kion kita
mera kasoor daso. te sm nu titter karo
kion ki menu sm ne pehla gaal kadi
208
« on: March 05, 2011, 07:09:08 AM »
ਕਦੇ ਜ਼ਖਮ ਹੋ ਜਾਂਦਾ ਸਮੁੰਦਰੋਂ ਡੂੰਗਾ
ਤੇ ਕਦੇ ਨਿੱਕੀ ਜੇਹੀ ਖੁਸ਼ੀ ਅੰਬਰੀਂ ਲਾ ਦਿੰਦੀ,
ਕਿਸੇ ਦਾ ਬਣ ਜਾਂਦਾ ਸਾਥ ਜਨਮਾਂ ਦਾ
ਤੇ ਕਿਸੇ ਦੀ ਉਡੀਕ ਹੀ ਉਮਰ ਲੰਘਾ ਦਿੰਦੀ
209
« on: March 05, 2011, 07:05:13 AM »
ਇਹਦੇ ਸਿਰ ਹਨੇਰੀ ਦੁੱਖਾਂ ਦੀ,..ਸਦੀਆਂ ਤੋਂ ਪਈ ਝੁੱਲਦੀ ਹੈ,
ਔਰਤ ਕੱਲ ਵੀ ਰੁੱਲਦੀ ਸੀ,..ਔਰਤ ਅੱਜ ਵੀ ਰੁੱਲਦੀ ਹੈ,
ਕੁੱਲ ਦੁਨੀਆਂ ਨੂੰ ਇਹਨੇ ਜੱਗ ਦਿਖਾਇਆ,...ਫੇਰ ਵੀ ਜਾਏ ਦੁਤਕਾਰੀ,
ਸਾਇੰਸ ਦੇ ਆਧੁਨਿਕ ਹਥਿਆਰਾਂ ਸੰਗ,ਜਾਏ ਕੁੱਖਾਂ ਵਿੱਚ ਮਾਰੀ,
ਕੂੜੇ ਕਚਰੇ ਦੇ ਢੇਰਾਂ ਵਿੱਚ,...ਪਈ ਲੋਥ ਨਿੱਕੇ ਜਿਹੇ ਫੁੱਲ ਦੀ ਹੈ,
ਔਰਤ ਕੱਲ ਵੀ ਰੁੱਲਦੀ ਸੀ,....ਔਰਤ ਅੱਜ ਵੀ ਰੁੱਲਦੀ ਹੈ..
210
« on: February 23, 2011, 07:05:09 AM »
kayi sanu rabb banai firde kayi dekh sanu badal lende ne raah apna te kayi sade raaha vich full ne vichai firde nitt hundia ne bahut duava mere lyi kayi mangde ne mout meri te kayi apni umar v mere naam likhayi firde....
211
« on: February 23, 2011, 06:12:16 AM »
Jadon kismet ne v tera saath chaddta, Us roz v saath nibavange, Kadi dil naal yaad karke vekhin, Asin rabb kolo v vapis aavange
212
« on: February 23, 2011, 06:08:03 AM »
OH MENU DEKHI JAANDI SE MEIN ONU DEKHI JAANDA SE MEIN ONU KUCHDASNA CHAHNDA SE OH MENU KUCH PUCHNA CHANDHI SE PAR KI KARIYE PAPER NA ONU ANDA SE NA MENU OUNDA SE
213
« on: February 22, 2011, 05:55:16 AM »
ਇਹ ਸਫਰ ਦਿਲ ਨੂੰ ਰਤਾ ਭਾਓੁਂਦਾ ਨਹੀ ਤੇਰੇ ਬਿਨਾ, ਜੀਣ ਦਾ ਕੋਈ ਮਜ਼ਾ ਆਓੁਂਦਾ ਨਹੀ ਤੇਰੇ ਬਿਨਾ... ਬੇਸਹਾਰਾ ਘੁੰਮਦਾ ਹਾਂ ਮੈਂ ਖਿਆਲਾਂ ਵਿੱਚ ਸਦਾ, ਕੋਈ ਵੀ ਗਲ ਆਪਣੇ ਲਾਓਂਦਾ ਨਹੀ ਤੇਰੇ ਬਿਨਾ... ਹੱਸਣਾ ਤੇਰੇ ਜਿਹਾ ਤੱਕਿਆ ਨਹੀ ਮੈਂ ਓੁਮਰ ਭਰ, ਐਨਾ ਸੁਹਣਾ ਕੋਈ ਮੁਸਕਰਾਓਂਦਾ ਨਹੀ ਤੇਰੇ ਬਿਨਾ... ਗਮ ਨ ਕਰ..ਰੋਇਆ ਨ ਕਰ..ਬੀਤੇ ਸਮੇਂ ਨੂੰ ਭੁੱਲ ਜਾ, ਇਸ ਤਰਾਂ ਕੋਈ ਵੀ ਸਮਝਾਓੁਂਦਾ ਨਹੀ ਤੇਰੇ ਬਿਨਾ......
214
« on: February 20, 2011, 09:58:04 AM »
Sache Rabb Nu Ishq Kare Koi Koi Daultan Te Marda Hai Har Koi Kaale Rang Nu Pasand Kare Koi Koi Gore Rang Te Marda Hai Har Koi Is Dunia Naal Ni Mildi Pasand Saadi Asi Vakhra Pasand Kuch Karde A Rang Roop Ta Sab Rabb Diyan Daatan Ne Asi Ta Saaf Dil Te Mithe Bollan Te Marde Ha...
215
« on: February 20, 2011, 02:46:50 AM »
kujh yaaran nu parkheya main, kujh meri yaari parakh gaye. lakh bura keha kayi russe na, kujh bina kahe hi russ gaye. kujh vaarde c jaan mere ton, kujh aayi musibat sarak gaye. kujh mere ton vichhad k khush hoye, kujh mera mukh vekhan nu taras gaye.
216
« on: February 19, 2011, 06:39:19 PM »
ਯਾਰਾ ਦੇ ਅਹਿਸਾਨਾ ਦੇ ਵੀ ਚਰਚੇ ਕਾਫੀ ਨੇ
ਮੇਰੀ ਚੰਦਰੀ ਨੀਤ ਦੀਆ ਵੀ ਧੁੰਮਾ ਪਈਆ ਨੇ
ਉਸਨੂੰ ਵੀ ਕਹੋ ਕੀ ਇੱਕ ਅੱਧ ਆਪਣੀ ਗਲਤੀ ਮੰਨ ਲਵੇ
ਲਿਖਤੀ ਮਾਫੀ ਮੰਗਾਗੇ ਜੋ ਮੂਹੋ ਕਹੀਆ ਨੇ...
217
« on: February 19, 2011, 06:29:43 PM »
Mohbbat ch ghutan si eni, K oh seh nai sakeya, Oh ambar si mere dil ch simat k reh nai sakeya, Tamna te ohdi v si ke sada sath nibave, Panchi si oh ki karda, Udan bin reh nai sakya
218
« on: February 19, 2011, 06:22:00 PM »
ਪਿਆਰ ਤੇਰਾ ਤੜਫਾਵੇ ਉਹਨੂੰ ਕਮਲਿਆਂ ਵਾਂਗ ਨਚਾਵੇ, ਸ਼ਰਨ ਕਮਲੇ ਨੂੰ ਹਰ ਥਾਂ ਤੇਰਾ ਮੁੱਖੜਾ ਨਜ਼ਰੀ ਆਵੇ, ਉਹ ਕੱਲਾ ਨਿੱਤ ਬਹਿ ਕੇ ਬੱਸ ਤੇਰਾ ਹੀ ਨਾਂ ਲੈ ਕੇ ਰਾਤਾਂ ਨੂੰ ਗਾਣੇ ਗਾਵੇ... ਪੁੰਨ ਖੱਟ ਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
219
« on: February 19, 2011, 06:15:36 PM »
Oh roi taan bahut.. Fir usde hanju vi ro-ro ke sukk gaye si.. Mai te ohnu chup vi na karva sakeya.. Kyunki usnu rondeya vekh ke .. Mere taan saah hi ruk gaye si...
220
« on: February 19, 2011, 06:13:12 PM »
Tainu ajj v karde han yaad yaara, Tere naal bitaye kayi pal he sanu rula jande ne. Waqt ohna nu miti vich roal denda, Jehre waqt naal yaaran nu bhula jande ne. Tu es bahane he sanu yaad rakh lavi, K kade khotte sikke vi kamm aa jande ne..
Pages: 1 ... 6 7 8 9 10 [11] 12
|