December 22, 2024, 02:48:49 AM

Show Posts

This section allows you to view all posts made by this member. Note that you can only see posts made in areas you currently have access to.


Topics - Cutter

Pages: 1 ... 4 5 6 7 8 [9] 10 11 12
161
Shayari / ਧੜਕਨਾ
« on: July 20, 2012, 10:37:20 AM »
ਓਹੋ ਮੈਨੂ ਕਹਿੰਦੀ ਮੈ ਇਕ ਦਿਨ ਤੇਰੇ ਸੀਨੇ ਤੇ ਸਿਰ ਰਖ ਕੇ ਸੋਣਾ ਹੈ___
ਮੈ ਕਿਹਾ ਤੂ ਆ ਤਾਂ ਸਹੀ___
ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾਟੁੱਟ ਜਾਵੇ___
ਇਸ ਲਈ ਆਪਣੇ ਸੀਨੇ ਦੀਆਂ ਧੜਕਨਾ ਵੀ ਰੋਕ ਲਵਾਂਗਾ

162
Shayari / ਕਿੰਝ ਮਿਟਾਵਾਂ
« on: July 20, 2012, 10:33:24 AM »
ਅੱਜ ਤੱਕ ਸਮਝ ਨਾ ਪਾਏ ਵਿੱਚ ਸਾਡੇ ਮਜਬੂਰੀ ਨੂੰ,,,

ਕਿੰਝ ਮਿਟਾਵਾਂ ਦਿਲਾਂ ਵਿਚਾਲੇ ਆ ਗਈ ਦੂਰੀ ਨੂੰ,,,

ਪਲ ਵਿੱਚ ਭੁੱਲਗੀ ਜਾਨ ਤੋਂ ਵਧਕੇ ਜਿਸ ਨੂੰ ਚਾਹੁੰਦੇ ਸੀ,,,

ਉਹ ਫੁੱਲ ਹੀ ਕੰਡੇ ਬਣ ਗਏ ਜੋ ਰਾਹਾਂ ਮਹਿਕਾਉਂਦੇ ਸੀ,,,

163
Shayari / Rabb nu
« on: July 18, 2012, 09:42:37 AM »
Jo assar hai akh di maar ander
oh na teer te na talwaar andar
ohna Rab nu labh ke ki lena
Jinna paa leya Rabb nu yaar ander.

164
Shayari / ਆਪਣਿਆ ਗਮਾਂ ਨਾਲ
« on: July 14, 2012, 06:48:29 PM »
ਹਵਾ ਦੇ ਬੁੱਲੇ ਦਾ ਹਿਸਾਬ ਕਿਉ ਰੱਖਣਾ,

ਜਿਹੜਾ ਵੇਲਾ ਲੰਘ ਜਾਵੇ ਉਹਨੂੰ ਯਾਦ ਕਿਉ ਰੱਖਣਾ,

ਬੱਸ ਇਹੋ ਸੋਚ ਕੇ ਹੱਸਦe ਆ ਮੈਂ ,

ਕੇ ਆਪਣਿਆ ਗਮਾਂ ਨਾਲ ਦੂਜਿਆਂ ਨੂੰ ਉਦਾਸ ਕਿਉ ਰੱਖਣਾ,,,,,,,,,,

165
Shayari / ਮਜਬੂਰੀ
« on: July 14, 2012, 06:46:42 PM »
ਤੇਰੇ ਦਿਵਾਨੇ ਨੂੰ ਸੱਜਣਾ ਤੇਰੇ ਬਿਨਾ ਕੋਈ ਵੀ ਸਹਾਰਾ ਨਾ ਮਿਲਿਆ..
ਅਗਲੇ ਜਨਮ ਵਿਚ ਮੈਂ ਫਿਰ ਆਵਾਂਗਾ ਤੇਰੇ ਦਰ ਤੇ, ਮੇਰੀ ਮਜਬੂਰੀ ਬਖਸ਼ ਦੇਵੀ ਜੇ ਜਨਮ ਦੁਬਾਰਾ ਨਾ ਮਿਲਿਆ..

166
Complaints / [RESOLVED] namber_dar can't get on PJ "error msg"
« on: July 13, 2012, 01:32:50 PM »
namber_dar is my friend ehdi id kion ni chaldi koi error aunda login nhi ho reha

ur account locked da msg aa reha plz solve it....


167
Shayari / ਯਾਰ
« on: July 12, 2012, 11:31:53 AM »
ਯਾਰ ਵੀ ਓਹੀ ਨੇ ਤੇ ਯਰਾਨੇ ਵੀ ਓਹੀ ਨੇ,
ਗੱਲਾਂ ਵੀ ਓਹੀ ਨੇ ਤੇ ਅਫਸਾਨੇ ਵੀ ਓਹੀ ਨੇ,
ਇਹ ਤਾਂ ਰੱਬ ਹੀ ਜਾਣੇ,,,,,
ਅਸੀਂ ਬਦਲੇ ਜਾਂ ਉਹ ਬਦਲੇ,
ਸਾਡਾ ਦਿਲ ਵੀ ਓਹੀ ਤੇ ਓਹਦੇ ਬਹਾਨੇ ਵੀ ਓਹੀ ਨੇ.....

168
Shayari / sad shayeri
« on: July 11, 2012, 06:43:01 PM »
ਮਰ ਮੈਂ ਵੀ ਜਾਣਾ, ਜਿਓਂ ਤੈਥੋਂ ਵੀ ਨੀ ਹੋਣਾ,
ਦਿਲ ਮੇਰਾ ਟੁੱਟਣਾ, ਅੱਖਾਂ ਤੇਰੀਆਂ ਨੇ ਵੀ ਰੋਣਾ,
ਨੀਂਦ ਮੇਰੀ ਉੱਡਣੀ ਰਾਤ ਨੂੰ ਤੂੰ ਵੀ ਨੀ ਸੌਣਾ,
ਦਾਰੂ ਮੈਂ ਪੀਣੀ, ਹੁਲਾਰਾ ਤੈੰਨੂ ਵੀ ਔਣਾ,
ਇਸ਼ਕ ਮੈਂ ਕੀਤਾ, ਤੇ ਵੇਖੀਂ ਕਮਲੀ ਤੂੰ ਵੀ ਹੋ

169
Shayari / Sat Janam
« on: July 11, 2012, 06:38:18 PM »
Bohte Pyar Di Nai C Lod Koyi,
Bs Hass K Bula Laindi,Ohi Bohat C,

Roz-Roz Na Darshan Dindi Bhave,
Bs Supne Ch Aa Jandi,Ohi Bohat C,

APURV Ne Jind Jaan Ohde Naam Laa Ditti,
Oh Kalla Dil Hi Laa Laindi,Ohi Bohat C,

Sat Janam Tan Dso Kehne Dekhe,
Es Janam Lyi Mil Jandi,Ohi Bohat C

170
Shayari / Khud Se
« on: July 11, 2012, 06:35:25 PM »
Pyar Ki Wo Misaal Banayege Hum,
Aankhen Band Karoge To Nazar Aayenge Hum.
Bhar Denge Itna Pyaar Dil Mein K,
Khud Se Pehle Yaad Aayenge Hum

171
Shayari / Tere milan di
« on: July 11, 2012, 06:24:58 PM »
Tere milan di aas hun tak gyi kyu
nahi ?
Kyu jee nahi kita khabar tu layi
kyu nahi ?
Chal maneya ke tu meri kuj nahi
lagdi !
Par mere dil cho hun tak tu
gyi kyu nhi.. :sad: :sad:

172
Shayari / Botal pe botal
« on: July 11, 2012, 06:23:32 PM »
Botal pe botal pine se kya fayda,
Neend aayegi to utar jayegi,
Kbhi kisi ki bewafai pikar dekho,
Pyar ki kasam sari jindgi nashe me gujar jayegi.

173
Shayari / Chand ne kaha
« on: July 11, 2012, 06:14:21 PM »
Chand ne kaha Q usko yad krte ho jo tuje jawab nhi dete.
maine chand ko muskura kr kaha.
Jis raat tu nhi chmkta
to kya tera aasmaan tujhe chhod deta hai.

174
Jokes Majaak / Ldka-I LUV U
« on: July 11, 2012, 06:08:38 PM »
ੇ Ldka-I LUV U
Ldki-sry main kisi or se pyar krti hu
Ldka udas ho gya phr achanak bhagne laga or bola-
Teri mummy ko Btaunga.
Ldki- Ruk Ja kamine i LUV U 2. :D: :D: :D:

175
Shayari / pyar
« on: July 11, 2012, 06:04:41 PM »
♥• Tu MerI HeeR Te Mai TerA FakeeR HameshA Rwanga___♡
♡___Tu LakH Kr ChalakiA Mai TerE Lyi Sab SwangA •♥

♥• BaS Eh YaaD RakhI MerE LyI YaaR V Tu Te RabB V Tu___♡
♡___Je MerA YaaR He MainU ChaD GyA FeR Mai RabB KisnU KwangA •♥

176
Shayari / Rishte
« on: July 11, 2012, 06:00:41 PM »
Rishte panchiyo ki tarha hote h,
agr jor se pakdo to dum tod sakte ha,
Dhire pakdo to ud sakte h,
Lekin agr pyar se padko to humesha sath rehte hai,...

177
Shayari / ਇੱਕ ਦਿਨ
« on: July 11, 2012, 05:55:38 PM »
pYaR ਅੱਖਾਂ ਨਾਲ ਜਤਾਇਆ ਤਾਂ ਬੁਰਾ ਮੰਨ ਗਏ._
_ਹਾਲ ਏ ਦਿਲ ਸੁਣਾਇਆ ਤਾਂ ਬੁਰਾ ਮੰਨ ਗਏ_
ਤੂੰ ਤੇ ਸਾਨੁੰ ਰੌਜ਼ ਰੁਆਇਆ_
ਇੱਕ ਦਿਨ ਅਸੀ ਰੁਆਇਆ ਤਾਂ ਬੁਰਾ ਮੰਨ ਗਏ_,,,,,

178
Shayari / kuch log
« on: July 11, 2012, 05:54:30 PM »
Hr dil me dard chupa hota hai,
byaan karne ka andaz juda hota hai,
kuch log aankho se dard ko baha dete hai,
kisi ka dard hasi me chupa hota hai.

179
Complaints / plz unban punboyjal
« on: May 09, 2012, 04:42:19 PM »
punboyjal nu kion ban kita gya............???????

180
Jokes Majaak / ਕੰਬਦਾ ਸਰੀਰ
« on: April 26, 2012, 12:05:35 PM »
ਗੱਲਾ ਕਰ ਵੱਡੀਆ ਅੱਜ '' mitra'' ਨੂੰ ‘Good bye’ ਕਹਿ ਗਈ..

ਕੰਬਦਾ ਸਰੀਰ ਨੀ ਤੂੰ ਇੱਕ ਵਾਰ ਆਜਾ,

ਕਿਉ ਕਿ ਤੇਰੇ ਪਰਸ ਚ ਮਿੱਤਰਾ ਦੀ
.
.
..
.
.
.
.


ਅਫੀਮ ਵਾਲੀ ਡੱਬੀ ਰਿਹ ਗਈ.. :D: :D: :D:
  :laugh: :laugh: :laugh: :laugh:

Pages: 1 ... 4 5 6 7 8 [9] 10 11 12