This section allows you to view all posts made by this member. Note that you can only see posts made in areas you currently have access to.
Topics - Cutter
Pages: 1 ... 3 4 5 6 7 [8] 9 10 11 12
141
« on: January 04, 2013, 04:52:05 AM »
ਧੋਖਾ ਦੇ ਕੇ ਪੈਸਾ ਕਮਾਈ ਦਾ ਨੀ _ ਦਿਲ ਕਿਸੇ ਦਾ ਕਦੇ ਦੁਖਾਈ ਦਾ ਨੀ _
ਪਿਆਰ ਇੱਕ ਨਾਲ ਕਰੀਏ _ ਐਂਵੇ ਥਾਂ-ਥਾਂ ਦਿਲ ਵਟਾਈ ਦਾ ਨੀ _
ਔਖੇ ਵੇਲੇ ਯਾਰ ਪਰਖੀਏ _ ਗੱਲ-ਗੱਲ ਤੇ ਯਾਰ ਅਜਮਾਈ ਦਾ ਨੀ _
142
« on: January 03, 2013, 05:11:48 AM »
Pyar Us Nal kro Jis da Dil Pheln hi tutta Howe,
Kyuki jis insaan 'Dil tutte' da Dard dekhea Hunda,
Oh kdi kise da DiL Torn di himmat ni kar skda ..
143
« on: January 02, 2013, 08:57:26 AM »
ਅੱਖ ਚੱਕ ਜਿਹੜਾ ਤੇਰੇ ਵੱਲ ਦੇਖੁਗਾ. ਮੈਂ ਦੇਖੀਂ ਕੱਖਾਂ ਵਾਂਗ ਰੋਲ ਦਾ. ਹੁੰਦੀਆਂ ਸਲਾਮਾਂ ਤੈਨੂੰ ਤਾਂ ਸੋਹਣੀਏ. ਨੀ ਤੇਰੇ ਪਿਛੇ ਮਿੱਤਰਾਂ ਦਾ ਨਾਂ ਬੋਲਦਾ.
144
« on: January 02, 2013, 08:51:37 AM »
♥ ਓਹਦੇ ਇੱਕ Suit ਦੀ ਵਾਰੀ ਮਹੀਨਾ ਆਉਂਦੀ ਨਈਂ ____ ਓਹਤਾਂ ਬਿਨਾ Maching ਤੋਂ Rubber Band ਵੀ ਪਾਉਂਦੀ ਨਈਂ ____ ♥ ਮੈਂ 2 ਜੀਨਾਂ ਨੂੰ ਬਦਲ-ਬਦਲ ਪਾ ਲੈਂਦਾ ਹਾਂ ____ ਤਾਈਓਂ ਤਾਂ ਮੈਨੂੰ ਤੱਕ ਕੇ Feeling ਆਉਂਦੀ ਨਈਂ ____ ♥ ਓਹਦੀ ਕਾਰ ਦੇ ਸ਼ੀਸ਼ੇ ਪਿੱਛੇ Soniya ਲਿਖਿਆ ਹੈ ____ ਤੇ ਮੈ Splender ਪਿੱਛੇ "ਮੇਹਰ ਕਰੀਂ" ਲਿਖਵਾਏ ਜੀ ____ ♥ ਮੈਂ ਰਾਹੀ ਮਿੰਨੀ ਬੱਸ ਦਾ ਸ਼ੌਂਕੀ ਪੜ੍ਹਨੇ ਦਾ ____ ਓਹਦੀ ਚਿੱਟੀ Lancer ਵੱਢਦੀ ਜਾਂਦੀ ਫਾਹੇ ਜੀ : :blowout:
145
« on: December 27, 2012, 02:45:04 PM »
ਸੁਪਨੇ ਤਾਂ ਇਨਸਾਨ ਬਹੁਤ ਸਾਰੇ ਦੇਖਦਾ... ਪਰ ਹੁੰਦਾ ਪੂਰਾ ਕੋਈ ਕੋਈ... ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ... ਪਰ ਦਿਲੋਂ ਬਣਦਾ ਕੋਈ ਕੋਈ...
146
« on: December 26, 2012, 03:27:44 AM »
Jaane kyu log hame aajmate hai kuch pal sath rahne ke baad dur chale jate hai sach hi kahte hai log ki sagar ke milne ke baad log barish ko bhul jate hai…
147
« on: December 20, 2012, 05:56:48 AM »
Jiski talaash hai usko pata hi nahi, hamari chahat ko usne samjha hi nahi, hum poochte rahe ki kya tumhe humse pyar hai. woh kehte rahe ki unhe pata nahi.. :sad:
148
« on: December 20, 2012, 05:52:56 AM »
ਕੌਣ ਕਹਤਾ ਹੈ ਮੋਹਬਤ ਏਕ ਬਾਰ ਹੋਤੀ ਹੈ .. ਮੈਂ ਤੁਝੇ ਜਿਤਨੀ ਬਾਰ ਦੇਖੂਂ , ਮੁਝੇ ਉਤਨੀ ਬਾਰ ਹੋਤੀ ਹੈ .... 8->
149
« on: December 20, 2012, 05:48:56 AM »
Dosto Ki Kami Ko Pehchante Hain Hum. Duniya Ke Ghamon Ko Bhi Jante Hain Hum. Aap Jaise Dosto Ke Hi Sahare. Aaj Bhi Has Kar Jeena Jante Hai Hum…
150
« on: December 20, 2012, 05:12:50 AM »
ਬੜੇ ਵੱਖਰੇ ਸੁਭਾਅ ਦੇ ਸਾਡੇ ਸੱਜ੍ਣ ਪਿਆਰੇ
ਕਦੇ ਗੁੱਸਾ ਜਿਹਾ ਆਵੇ ਕਦੇ ਲੱਗਣ ਪਿਆਰੇ … … ਗੱਲ ਗੁੱਸੇ ਵਾਲੀ ਕਹਿੰਦੇ ਗੁੱਸੇ ਹੋਣ ਵੀ ਨਹੀਂ ਦਿੰਦੇ
ਪਹਿਲਾਂ ਦੁਖੀ ਕਰ ਦਿੰਦੇ _ ਫ਼ੇਰ ਰੋਣ ਵੀ ਨਹੀਂ ਦਿੰਦੇ.
151
« on: December 20, 2012, 04:40:26 AM »
ਧੋਖੇ ਹੁੰਦੇ ਬਹੁਤ ਮੇਰੇ ਨਾਲ, ਪਰ ਤੂੰ ਸੱਚ ਜਾਣੀ, ਫੇਰ ਵੀ ਯਾਰਾ ਨੇ ਕਿਸੇ ਦਾ ਕਦੀ ਬੁਰਾ ਨਹੀ ਚਾਹਿਆ.... :hug:
152
« on: December 20, 2012, 04:37:44 AM »
ਰੂਹ ਤਰਸਦੀ ਰਹਿਣੀ ਹੈ ਹੁਣ ਤੇਰੀਆਂ ਬਾਹਾਂ ਨੂੰ ,,, ਕੋਣ ਸੁਣੁਗਾ ਬਿਨ ਤੇਰੇ ਹੁਣ ਮੇਰੀਆ ਆਹਾ ਨੂੰ ,,, ਲੋੜ ਬੜੀ ਸੀ ਤੇਰੀ ਇਹਨਾ ਟੁਟਦੇ ਸਾਹਾਂ ਨੂੰ ,,, ਮੁੜਨਾ ਜਿਨਾ ਤੋਂ ਮੁਸ਼ਕਿਲ ਅਸੀਂ ਤੁਰ ਪਏ ਓਹਨਾ ਰਾਹਾਂ ਨੂੰ
153
« on: December 05, 2012, 04:12:43 PM »
edaa kon kon karda hunda c :D: :D: :D: :D:
154
« on: August 12, 2012, 01:43:14 PM »
ਬਾਪ ਮਾਣ ਕਰੇ ਪੁੱਤਰਾ ਦਾ, ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ. ਪੁੱਤਰ ਭਾਵੇ ਜਮਾਨੇ ਦਾ ਵੈਲੀ ਹੋਵੇ, ਰਹਿਦਾ ਬਾਪ ਦੇ ਪੈਰ ਦੀ ਖਾਕ ਵਰਗਾ. ਹੁਸਨ ਦੀ ਭੁੱਖ ਤਾਂ ਰਖਦੇ ਬਥੇਰੇ, ਕੋਈ ਰੂਹਾਂ ਨੂੰ ਚਾਹਵੇ ਗੱਲ ਤਾਂ ਮੰਨੀਏ. ਅੱਲੜਾਂ ਦੀ ਗੱਲ ਤਾਂ ਰਖਦੇ ਸਿਰ ਮੱਥੇ, ਕੋਈ ਮਾਪਿਆਂ ਦੀ ਪੁਗਾਵੇ ਗੱਲ ਤਾਂ ਮੰਨੀਏ,..
155
« on: August 10, 2012, 02:16:27 PM »
main jad v chat vich enter huna again id and pass kion mangde :dnk: and jado main id and pass enter kar dina fer ni chaldi
156
« on: August 08, 2012, 05:30:06 PM »
pinder nu kion ban kita gya?...... :wait:
157
« on: August 07, 2012, 06:21:26 AM »
ਰਬ ਕਰੇ ਅਸੀਂ ਤੇਰੇ ਤੋਂ ਪਹਿਲਾਂ ਮਰ ਜਾਇਏ,,,
ਤੇ ਅਗਲੇ ਜਨਮ ਚ ਕਫ਼ਨ ਬਣ ਕੇ ਆਯੀਏ,,
ਜਦ ਆਵੇ ਬਾਰੀ ਤੇਨੂੰ ਜਲਾਨ ਦੀ,,
ਅਸੀਂ ਫੇਰ ਤੇਰੇ ਤੋਂ ਪਹਿਲਾਂ ਜਲ ਜਾਇਏ ,,,
158
« on: August 05, 2012, 02:17:30 PM »
♥ ਭੁਲਾਂ ਦੇਵਾਂਗੇ ਤੈਨੂੰ ਇਹ ਸੋਚ ਕੇ,__ ਕੇ ਤੂੰ ਮੇਰੀ ਤਕਦੀਰ ਵਿੱਚ ਨਹੀ ਸੀ -- --ਸ਼ਾਇਦ ਤੇਰੀਆ ਅੱਖਾਂ ਵਿੱਚ ਮੇਰੀ ਤਸ਼ਵੀਰ ਨਹੀ ਸੀ-- --ਨਾ ਸਮਝਣਾ ਕੇ ਮੇਰੇ ਪਿਆਰ ਚ ਕੋਈ ਕਮੀ ਸੀ,__ ਸ਼ਾਇਦ ਤੂੰ ਮੇਰੇ ਹੱਥਾਂ ਦੀ ਲਕੀਰ ਨਹੀ ਸੀ♥ :sad: :sad:
159
« on: July 21, 2012, 05:34:59 PM »
ਸਾਂਝ ਪਾਉਣੀ ਆ ਤਾਂ ਰੂਹਾਂ ਦੀ ਪਾ ਸੱਜਣਾ ..
ਜਿਸਮ ਤਾਂ ਬਾਜ਼ਾਰਾਂ ਵਿਚ ਵੀ ਮੁੱਲ ਵਿਕਦੇ ਨੇ...
160
« on: July 20, 2012, 10:47:46 AM »
ਕੁਝ ਗੱਲਾਂ ਰਿਸ਼ਤੇ ਜੋੜ ਦਿੰਦੀਆਂ ਨੇ ... ਕੁਝ ਗੱਲਾਂ ਰਿਸ਼ਤੇ ਤੋੜ ਦਿੰਦੀਆਂ ਨੇ .... ਨਹੀਂ ਤੋੜ ਸਕਦਾ ਇਨਸਾਨ ਯਾਦਾਂ ਦੇ ਜਾਲ ਨੂੰ ..... ਪਰ ਯਾਦਾਂ ਜਰੂਰ ਇਨਸਾਨ ਨੂੰ ਤੋੜ ਦਿੰਦੀਆਂ ਨੇ....
Pages: 1 ... 3 4 5 6 7 [8] 9 10 11 12
|