December 22, 2024, 02:52:37 AM

Show Posts

This section allows you to view all posts made by this member. Note that you can only see posts made in areas you currently have access to.


Topics - Cutter

Pages: 1 2 3 4 5 6 [7] 8 9 10 11 12
121
Shayari / ਤਕਦੀਰ
« on: February 12, 2013, 08:31:10 AM »
ਉਸਦਾ ਅਕਸ਼ ਮੇਰੇ ਦਿਲ ਤੇ ਹੈ
ਭਾਵੇਂ ਤਸਵੀਰ ਚ ਹੋਵੇ ਜਾਂ ਨਾ ਹੋਵੇ,
ਮੈਨੂੰ ਪਿਆਰ ਹੈ ਉਹਦੇ ਨਾਲ
ਭਾਵੇਂ ਉਹ ਮੇਰੀ ਤਕਦੀਰ ਚ ਹੋਵੇ ਜਾਂ ਨਾ ਹੋਵੇ..
:blush:

122
Complaints / y ban kang and amrit
« on: February 12, 2013, 06:24:58 AM »
y ban kang and amrit  ̶ ̶J̶є̶ё̶т̶ ̶M̶я̶.̶L̶о̶и̶є̶l̶у̶ ̶ ̶ kehnda spaming karde c te ohnu aa he dono dise baki alop hoye c

and Global Moderator gujr also pata ni ehnu ki problem aa  :dnk:

123
Jokes Majaak / party te billi and Chuha :D:
« on: February 10, 2013, 04:09:16 PM »
ਜਾਨਵਰਾਂ ਦੀ ਪਾਰਟੀ ਚੱਲਦੀ ਸੀ.

ਚੂਹਾ ਚਾਰ ਪੈੱਗਲਗਾਕੇ ਟੈਟ ਸੀ

ਬਿੱਲੀ ਚੂਹੇ ਨੂੰ :- ਜੇ ਅੱਜ ਪਾਰਟੀ ਨਾ ਹੁੰਦੀ ਮੈਂ ਤੈਨੂੰਖਾ ਜਾਣਾ ਸੀ.

ਚੂਹਾ :- ਜਾ ਤੁਰਜਾ ਸਾਲੀਏ ਲੋਕੀਂ ਕਹਿਣਗੇ ਪੀ ਕੇ ਜ਼ਨਾਨੀ ਕੁੱਟਤੀ.... :D: :D: :D: :D:

124
Shayari / ਉਮਰਾਂ ਵਾਲੀ ਲਕੀਰ
« on: January 29, 2013, 04:10:53 AM »
ਲਿਖ ਦਿੰਦਾ ਸਾਡੇ ਯਾਰ ਦਾ ਨਾਮ ਸਾਡੇ ਹੱਥਾਂ ਉਤੇ

•--ਫ਼ਿਰ ਭਾਵੇਂ ਉਮਰਾਂ ਵਾਲੀ ਲਕੀਰ ਮਿਟਾ ਦਿੰਦਾ--•
:hug:

125
Shayari / kamzori
« on: January 11, 2013, 11:02:16 AM »
°ღ° Tu kamzori ae meri °ღ°

°ღ° Tere bina Main hun reh nai sakda °ღ°

°ღ° Door hovi na ik pal v °ღ°

°ღ° Teri doori hun Main seh nai sakda °ღ°

126
Shayari / ਇਜ਼ਤ
« on: January 11, 2013, 10:55:05 AM »
ਇਜ਼ਤ ਕਰਨੀ ਸਿਖੋ ਜੇਕਰ ਇਜ਼ਤ ਖੱਟਣੀ ਏ_

ਦੁਨਿਆ ਦਾ ਦਿਲ ਜੀਤੋ ਜੇਕਰ ਦੁਨਿਆ ਜਿਤਨੀ ਏ__!!

127
Shayari / ਤੈਨੂੰ ਖੋ ਕੇ
« on: January 11, 2013, 07:59:34 AM »
!♥! ਜਾ ਕੀਤੀ ਤੇਰੀ ਮਾਫ ਖਤਾ,ਪਰ ਤੈਨੂੰ ਰੁਲਾਇਆ ਨਹੀ ਜਾਣਾ

!♥! ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ
:blush:

128
Shayari / ਦਿਨ ਅਤੇ ਰਾਤ
« on: January 11, 2013, 06:28:03 AM »
ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ

ਤੂੰ ਈਰਖਾ, ਕਰੋਧ, ਲੋਭ ਰੱਖੀ ਦੂਰ ਮੇਰੇ ਕੋਲੋ
ਸਿਖਾਈ ਰੱਖਣਾ ਫਰਕ ਮੈਨੂੰ ਦਿਨ ਅਤੇ ਰਾਤ ਦਾ

ਮਾਣ ਕੋਈ ਹੋਵੇ ਨਾ ਇੰਨ੍ਹਾ ਦੌਲਤਾਂ ਦਾ ਕਦੇ
ਰਹਾਂ ਸ਼ੁੱਕਰ ਗੁਜਾਰ ਸਦਾ ਦਿੱਤੀ ਤੇਰੀ ਦਾਤ ਦਾ...♥

129
Shayari / mEre toN
« on: January 11, 2013, 06:11:18 AM »
♥TeRii LooKing BhaveiN Att JaHii
Bt mEre toN thoDii Ghat Jahiii ___

LardAii Ch Sabh ToN Agge
PardAi Ch saBh tOn pIcheeee ___

Nii Pj Da stAr mAiN...
tErE PicHe Je muNde WahLe___

asi v aa wadhhe ghar waaLe
Ni LabhiYa V nAi LabhDe ___

sade jAhE KarMa waaLe:
8->

130
Shayari / ਅਪਣੀ ਥਾਂ
« on: January 10, 2013, 08:35:03 AM »
ਜਿਸਮਾਂ ਚ' ਦੂਰੀ ਹੈ..... ਰੂਹ ਤਾਂ ਰੂਹ ਦੇ ਨਜਦੀਕ ਹੈ

ਅਪਣੀ ਥਾਂ ਮੈਂ ਵੀ ਠੀਕ ਹਾਂ..... ਅਪਣੀ ਥਾਂ ੳ ਵੀ ਠੀਕ ਹੈ
8->

131
Shayari / Rohbb
« on: January 10, 2013, 08:29:09 AM »
♥♥ DiL te Na Layea kar.....Rohbb na Dikhaya kar...
Vaar - Vaar Tenu Smjaunda Rehna aa.....
Kareya na kr Gussa Meri Gall da.....
Main Tenu utto utto Sohnie Sataunda Rehna
aa.... ♥♥
:blush: 8->

132
Shayari / ਸੱਚਾ ਪਿਆਰ
« on: January 10, 2013, 08:24:15 AM »
ਰੱਬਾ ਕਰੀ ਮੈਂਨੂੰ ਮਾਫ,,,
ਮੈਂਨੂੰ ਸੱਭ ਤੋ ਪਹਿਲਾ ਮੇਰਾ ਯਾਰ ਚਾਹੀਦਾ,,,
ਦੁਨੀਆ ਦੀ ਇਹ ਚੰਦਰੀ ਦੌਲਤ ਨਹੀ,,,
ਮੈਂਨੂੰ ਯਾਰ ਦਾ ਉਹ ਸੱਚਾ ਪਿਆਰ ਚਾਹੀਦਾ,,,,

ਦਿੱਲ ਉਹਦੇ ਨਾਲ ਖੁਸ਼,,,ਰੂਹੀ ਵੱਸ ਚੁੱਕੀ ਉਹ,,,
ਬੱਸ ਰੂਹ ਦਾ ਹੀ ਉਹ ਚੰਦਰਾ ਕਰਾਰ ਚਾਹੀਦਾ,,
ਮੇਰੀ ਜਾਨ ਤੋ ਜਾਦਾ ਮੁੱਲ,,ਉਹਦੀ ਇੱਕ ਮੁਸਕਾਨ ਦਾ,,
ਉਹਦਾ ਜ਼ਿੰਦਗੀ ਦਾ ਹਾਸਾ ਰੱਬਾ ਉਧਾਰ ਚਾਹੀਦਾ,,,
ਰੱਬਾ ਕਰੀ ਮੈਂਨੂੰ ਮਾਫ,,,
ਮੈਂਨੂੰ ਸੱਭ ਤੋ ਪਹਿਲਾ ਮੇਰਾ ਯਾਰ ਚਾਹੀਦਾ,,,
  8->

133
Shayari / ਪਟਾਕੇ ਪਵਾਕੇ
« on: January 10, 2013, 04:44:46 AM »
ਕੀ ਲੈਣਾ ਜੀਨ ਪਾ ਕੇ,
ਬੁਲੱਟ ਤੇ ਚੜ੍ਕੇ,
ਗੇੜੀ ਲਾ ਕੇ,
ਤੇਜ਼ ਭਜਾਕੇ,
ਪਟਾਕੇ ਪਵਾਕੇ...!
.
.
ਇਹਨਾ ਕੰਮਾਂ ਤੋਂ ਹੀ ਲੋਕੀ ਸਾਨੂੰ ਦਿੰਦੇ ਘੂਰ ਨੇ,
ਬਚ ਕੇ ਰਿਹਾ ਕਰੋ ਮਿੱਤਰੋ...!
.
.
ਕਿਉਂਕਿ ਸੱਟ ਵੱਜਦੀ ਹੈ, ਠੰਡ ਵਿੱਚ ਭੈੜੀ,
ਧੁੰਦਾਂ 'ਚ ਲੱਗਦੇ ਹਸਪਤਾਲ ਵੀ ਦੂਰ ਨੇ...:P

134
Shayari / ਉਧਾਰ
« on: January 10, 2013, 04:41:10 AM »
ਸਾਨੂ ਉਧਾਰ ਦੇ ਪਿਆਰ ਦੀ ਜਰੂਰਤ ਨਹੀ...
ਕਫ਼ਨ ਵੀ ਲਵਾਗੇ ਤਾਂ ਜਿੰਦਗੀ ਆਪਣੀ ਦੇ ਕੇ...
:hug:

135
Shayari / Pyar Aapka
« on: January 10, 2013, 04:39:08 AM »
Parchaee Aapki Humare Dil Me Hai,
Yaade Aapki Humari Aankhon Me Hai.
Kaise Bhulaye Hum Aapko,
Pyar Aapka Humari Saanson Me Hai.♥

136
Shayari / ਇਸ ਆਸ ਚ'
« on: January 10, 2013, 04:36:41 AM »
ਉਹ ਪੁਛਦੀ
ਤੂੰ ਮੈਨੂੰ ਏਨਾ ਪਿਆਰ ਕਿਉ ਕਰਦਾ ਏ,

ਮੈ ਆਖਦਾ
ਬਸ ਇਕ ਜਿੱਦ ਹੈ ਤੈਥੋ ਹਰ ਜਾਵਣ ਦੀ,

ਉਹ ਪੁਛਦੀ
ਤੂੰ ਮੈਨੂੰ ਏਨਾ ਜਾਨ ਜਾਨ ਕਿਉ ਕਹਿੰਦਾ ਏ,

ਮੈ ਆਖਦਾ
ਇਕ ਤਮੰਨਾ ਹੈ ਤੇਰੇ ਤੇ ਮਰ ਜਾਵਣ ਦੀ,

ਉਹ ਕਹਿੰਦੀ
ਪਾਗਲ ਕਦੇ ਚੰਨ ਵੀ ਚਕੋਰ ਦਾ ਹੋਇਆ ਏ,

ਮੈ ਕਿਹਾ
ਇਕ ਆਰਜ਼ੂ ਹੈ ਇਸ ਆਸ ਚ' ਜਿੰਦਗੀ ਬਿਤਾਉਣ
ਦੀ.......

137
Shayari / ਮੇਰੇ ਯਾਰਾ ਦੇ
« on: January 08, 2013, 08:08:07 AM »
ਗੱਲਾਂ ਉਹ ਬੜੀਆਂ SWEETਕਰਦੀ ਰਹਿੰਦੀ ਆ,
ਬੱਚਿਆਂ ਵਾਂਗ ਮੈਨੂੰ TREATਕਰਦੀ ਰਹਿੰਦੀ ਆਂ,
ਮੇਰੇ PHONE ਚ' ਹੋਣੇ ਕੁੜੀਆਂ ਦੇ NO. ਸੋਚ ਕੇ,
NO.ਮੇਰੇ ਯਾਰਾ ਦੇ DELETEਕਰਦੀ ਰਹਿੰਦੀ ਆ...
:blah:

138
Shayari / ਰਿਸ਼ਤਾ
« on: January 08, 2013, 03:22:33 AM »
ਰੱਬ ਹੀ ਜਾਣੇ ਤੂੰ ਮੇਰੀ ਆਪਣੀ ਹੈ ਜਾ ਬੇਗਾਨੀ,,,,,,,,,,,
ਪਰ ਚੰਗਾ ਲੱਗਦਾ ਹੈ ਤੇਰੇ ਨਾਲ ਹਰ ਪਲ ਬਿਤਾੳਣਾ.................
ਰਿਸ਼ਤਾ ਤਾ ਪਤਾ ਨਹੀ ਮੇਰਾ ਕੀ ਹੈ ਤੇਰੇ ਨਾਲ'''''''''''''''''''
ਪਰ ਚੰਗਾ ਲੱਗਦਾ ਹੈ ਤੇਰਾ ਖਾਬਾ ਵਿੱਚ ਆੳਣਾ:::::::::::::
:hug: :love:

139
Shayari / Tere Siwa
« on: January 08, 2013, 03:19:49 AM »
Mujhe Kisi Se Mohabbat Nahi Tere Siwa,
Mujhe Kisi Ki Zarurat Nahi Tere Siwa,
Jo Mere Dil Or Meri Zindagi Pe Raaj Kare,
Kisi Ko Itni Ijazt Nahi Tere Siwa,,
:hug:

140
Shayari / hATh TeRa
« on: January 08, 2013, 03:16:23 AM »
♥ ♥ MaAdI mOTTi ShEdkHaaNi ChaLdi pYaaR VicH
HaR gaL diL te Ni LaYidi,
SaaReYa De SahmNe MaIn FaR SaKa hATh TeRa
EnnI Ku ta KhuLL hOni ChaHidI___!! ♥ ♥

Pages: 1 2 3 4 5 6 [7] 8 9 10 11 12