101
Right
This section allows you to view all posts made by this member. Note that you can only see posts made in areas you currently have access to. 105
Jokes Majaak / Fb watsapp« on: March 02, 2014, 06:00:55 AM »
ਕਹਿੰਦੇ Facebook ਵਾਲਿਆਂ ਨੇ Whatsapp
19 Millions Dollar ਚ ਖਰੀਦ ਲਈ..! . . . . . . . . ਕੋਈ ਏਨਾਂ ਨੂੰ ਸਮਝਾਉਣ ਵਾਲਾ ਹੋਵੇ ਬਈ ਦਸ ਐਨੇਂ ਪੈਸਿਆਂ ਚ ਖਰੀਦਣ ਨਾਲੋਂ Net ਤੋਂ ਹੀ Download ਕਰ ਲੈਂਦੇ,,,,,:p :D: :D: 106
Jokes Majaak / Judge to amli« on: March 02, 2014, 05:36:48 AM »
ਜੱਜ , ਅਮਲੀ ਨੂੰ -
ਪਿਛਲੇ 10 ਸਾਲਾ ਤੋ ਤੂੰ ਆਪਣੀ ਘਰਵਾਲੀ ਨੂੰ ਦਬਾ ਕੇ,, ਡਰਾ ਕੇ ,, ਧਮਕਾ ਕੇ ਆਪਣੇ ਕੰਟ੍ਰੋਲ ਵਿੱਚ ਰੱਖਿਆ ਏ .... " " " " ਅਮਲੀ - ਹਜੂਰ ਮੇਰੀ ਗੱਲ ਤਾ ਸੁਨੋ ... " " ਜੱਜ - ਕੋਈ ਸਫਾਈ ਨਹੀ ... ਤਰੀਕਾ ਦਸ ਤਰੀਕਾ ..... :D: :D: :D: 107
Jokes Majaak / ਆਸ਼ਿਕ« on: February 28, 2014, 12:06:42 PM »
ਕੁੜੀ:-ਕੀ ਤੂੰ ਮੇਰਾ ਆਸ਼ਿਕ ਏ ?
ਮੁੰਡਾ:-ਆਹੋ ਕੁੜੀ:-ਚੱਲ ਫਿਰ ਮੈਂਨੂੰ 500 ਦਾ ਰੀਚਾਰਜ ਕਰਾ ਕੇ ਦੇ ? ਮੁੰਡਾ:- ਸਾਲੀਏ ਮੈਂ ਤੇਰਾ ਆਸ਼ਿਕ ਆਂ, Airtel ਵਾਲਿਆਂ ਦਾ ਜਵਾਈ ਨਈ... :D: :D: 108
Jokes Majaak / ਰੋਟੀ ਪਕਾਉਣ ਵਾਲੀ« on: February 26, 2014, 02:33:37 AM »
Bapu - Putt ਛੱਡ ਵੀ ਦੇ ਹੁਣ Pj ਨੂੰ,
ਇਹਨੇ ਤੈਨੂੰ ਰੋਟੀ ਨੀ ਦੇਣੀ . . . . . . . . Putt - ਕੀ ਗੱਲਾ ਕਰਦੇ ਓ bapu ji ਅਸੀ ਤਾ ਰੋਟੀ ਪਕਾਉਣ ਵਾਲੀ ਲੱਭ ਰਹੇ ਆ..।।। :D: :D: 111
Shayari / ਸ਼ਕਲਾਂ ਦੇਖ ਕੇ« on: February 22, 2014, 03:42:50 PM »
ਦਿਲ ਦਾ ਸੋਹਣਾਂ ਯਾਰ ਹੋਵੇ ਤਾਂ ਰੱਬ ਵਰਗਾ__
ਬਾਹਰੋਂ ਦੇਖ ਕੇ ਕਦੇ ਵੀ ਧੋਖਾ ਖਾਈਏ ਨਾਂ--- ਉਮਰ ਵਕਤ ਤੇ ਮੌਸ਼ਮ ਦੇ ਨਾਲ ਬਦਲਦੇ__ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ.. !!!!!! 113
Fun Time / Gapp maro :D:« on: February 21, 2014, 11:52:02 AM »
Ho jao v shuru :D:
Hune hune main mrike pahunch gya :D: :happy: 114
Fun Time / punjabi words« on: February 16, 2014, 03:39:36 PM »
:happy: lao g tusi es topic vich dasna punjab ch
jehde new cheeja de naam kis andaaz ch lende jihna nu k sahi naam nahi pata hunde te aao fer karie shuru jida k ik bande ne @ pauni c te ohne kuch es andaaz ch keha bai oh landi jehi kitho pendi :D: :D: :D: :D: 118
Birthdays / $HAPPY BIRTHDAY GIA$« on: February 14, 2013, 01:15:24 AM »
Happy birthday Gia my friend :hug:
May god bless you have a nice day :hug: :blowout: :blowout: :blowout: :blowout: :blowout: 119
Birthdays / happy bday ♥♫SaNj♥♫« on: February 13, 2013, 01:16:29 AM »
Happy birthday sanj :blowout: :blowout:
God bless u have a nice day :hug: 120
Shayari / ਰੱਬ ਦੀਆਂ ਰਹਿਮਤਾਂ« on: February 12, 2013, 08:36:18 AM »
♥ ਯਾਰੀ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਨਹੀ ਦੁਨੀਆਂ ਵਿੱਚ ਇਸਦਾ ਬਾਜਾਰ ਹੁੰਦਾ! ਉਹਨਾਂ ਰੂਹਾਂ ਨੂੰ ਕਰਦੇ ਪਿਆਰ ਲੋਕੀ, ਜਿੰ ਨਾਂ ਰੂਹਾਂ ਵਿੱਚ ਸੱਚਾ ਪਿਆਰ ਹੁੰ ਦਾ ♥ |