This section allows you to view all posts made by this member. Note that you can only see posts made in areas you currently have access to.
Topics - ●๋♥«╬ α๓๓γ Sï∂нบ «╬♥●๋
Pages: 1 [2] 3 4 5 6 7 ... 20
21
« on: November 06, 2012, 08:08:25 AM »
Ssa g sarea nu... dowe hath jorhke and muhho mitha bolke,
simple jiha topic a ... Jine v PJ RJ/DJ ne interview krni a Pj users di... oh apna interviewr time(kdo krni PJ TIMe mutabik) and date jrur ithe dss denn.... taki sari janta nu pehla hi inform kr ditta jawe..
For Example : main ajj GUJAR NO. 1 (GLOBAL MODERATOR) di interview krni a .. PJ time mutabik... 4 hours baad.... yaani ki (PJ Time : 6 nov,2012 - 11:00am)
Thanxxx
22
« on: November 06, 2012, 02:14:06 AM »
Sat Sri Akal g,
Je tuhanu kise v RJ/DJ bare koi v complaint hai ta please ithe post kro... RJ/Dj name and complaint detial wich dseo..
Thank ju
23
« on: November 02, 2012, 03:51:49 AM »
hayeee hayee hayee.. kis lyi wart rkha.. kuj smjh nhi a reha hahaha :D: :D: :D: :D: :D: :D: :D: :D: :D: :D: :D: :D: :D: :D: :D:
24
« on: November 02, 2012, 03:51:05 AM »
a
25
« on: October 26, 2012, 08:04:27 AM »
BHAI LOGO ka FACEBOOK :D: :D: :D: :D:
26
« on: October 17, 2012, 08:08:12 AM »
why raula box moved fromm main page
27
« on: September 29, 2012, 07:25:04 PM »
28
« on: September 29, 2012, 07:17:01 PM »
item hi a ihh....... marda end te msa jake... cheeka hi mari janda :D: :D: :D: :D: :D: :D: :D: :D: :D:
29
« on: September 27, 2012, 05:53:35 AM »
ਗੀਤ ਦੱਸਣਗੇ ਮੇਰੇ ਜਾਂ ਫਿਰ ਪੁੱਛ ਲੈ ਕਲਮ ਦਵਾਤਾ ਨੂੰ... ਕਿ ਕਿੰਨਾ ਔਖਾ ਕਾਬੂ ਕੀਤਾ ਮੈਂ ਦਿਲ ਦੇ ਜ਼ਜਬਾਤਾ ਨੂੰ.... ਸੌਖਾ ਨਹੀਉ ਹੁੰਦਾ ਦਿਲ ਵਿੱਚ ਇਸ਼ਕ ਤੂਫਾਨ ਨੂੰ ਥੰਮਣਾ.. " ਸਿਧੂ " ਨੇ ਕਿੰਨੇ ਅੱਥਰੂ ਕੇਰੇ ਪੁੱਛ ਕਾਲੀਆ ਰਾਤਾ ਨੂੰ........
30
« on: September 23, 2012, 05:14:47 PM »
31
« on: September 12, 2012, 11:00:35 AM »
Ajj kise ne mere to puchya ki pyar da asli mtlb ki hunda hai...... Main kiha jo mtlab lai kita jave bs ohi pyar nahi hunda......
32
« on: September 10, 2012, 05:17:59 AM »
ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਣੀਏ...
ਹਰ ਸਾਹ ਵਿਚ ਤੇਰਾ ਖਿਆਲ ਵਸਦਾ ਸੋਹਣੀਏ...
ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ...
ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ ਸੋਹਣੀਏ...
33
« on: September 10, 2012, 05:16:00 AM »
♥♥ ਦੂਰ ਕਿਤੇ ਜਗ ਤੋਂ ਸ਼ੁੰਨਸ਼ਾਨ ਥਾਂ ਹੋਵੇ ,♥♥
♥♥ ਗੱਲਾਂ ਕਰੀਏ ਪਿਆਰ ਦੀਆ ਤੇ ਉਸਦੀ ਹਾਂ ਹੋਵੇ ,♥♥
♥♥ ਉਸਦੇ ਹੱਥਾਂ ਵਿੱਚ ਹੱਥ ਹੋਣ ਤੇ ,♥♥
♥♥ ਹੱਥਾਂ ਤੇ ਲਿਖਿਆ ਉਹਦਾ ਹੀ ਨਾਂ ਹੋਵੇ ,♥♥
♥♥ ਅਸੀ ਹੋਈਏ ਨੇੜੇ ਉਸਦੇ ,♥♥
♥♥ ਤੇ ਉਹ ਸੰਗਦੀ ਪਿਛਾਂਹ ਹੋਵੇ |♥♥
34
« on: September 10, 2012, 05:14:21 AM »
♥ ਦਿਨ,ਰਾਤ ਮਹੀਨੇ ਸਾਲ ਤੋ ਅੱਗੇ ਨਹੀ ਗਏ, ਤੇ ਅਸੀ ਵੀ ਇੱਕ ਤੇਰੇ ਖਿਆਲ ਤੋ ਅੱਗੇ ਨਹੀ ਗਏ, ਲੋਕਾ ਨੇ ਤਾ ਰੋਜ਼ ਮੰਗਿਆ ਨਵਾ ਕੁੱਝ ਰੱਬ ਤੋ , ਇੱਕ ਅਸੀ ਹੀ ਤੇਰੇ ਸਵਾਲ ਤੋ ਅੱਗੇ ਨਹੀ ਗਏ ♥
35
« on: September 10, 2012, 05:08:13 AM »
ਜਾਨ ਨਹੀ ਤੇਰਾ ਸਾਥ ਮੰਗਦਾ ਹਾ_, ਸੱਚੇ ਪਿਆਰ ਦਾ ਇੱਕ ਇਹਸਾਸ ਮੰਗਦਾ ਹਾ_, ਜਾਨ ਤਾ ਇੱਕ ਪਲ ਵਿੱਚ ਦਿੱਤੀ ਜਾ ਸਕਦੀ ਹੈ_, ਪਰ ਮੇਂ ਤਾ ਤੇਰੇ ਨਾਲ ਬਿਤਾਉਣ ਵਾਲਾ ਆਖਰੀ ਸਾਹ ਮੰਗਦਾ ਹਾ_♥
36
« on: September 10, 2012, 05:06:23 AM »
READ THIS STORY GUYS I M SURE U WILL LIKE IT ♥ Girl : HI ♥ Boy : Hello !! Girl : are you ok . Boy : not realy . there is sumthng runing in my mind ! Girl : wat is it . tell mee !!! :( Boy: u always say that u trust me alot... ?? girl : yes .. i trust u ... ! bt what happen ?? Boy : If i ask u to jump down, will u do it? Girl: yes i will.! Boy: Why? Girl : because i know you’ll catch my hand n pull me up. Boy: if i don’t then? Girl: Then I’ll die with the belief that you tried Ur best but couldn’t save me.. ♥ Trust Is Must In LUV ♥ ♥ MORAL : TRUST IS MUST . IF THERE IS NO TRUST IN A RELATIONSHIP THEN ITS WONT LAST LONG
37
« on: September 10, 2012, 05:05:03 AM »
Ik teri yaad da pehra hai,
Te pyaar vi pe gya gehra hai,
Unj Badal vich chann hunda,
Pr menu dissda tera chehra hai ♥
38
« on: September 10, 2012, 05:03:41 AM »
udd ve kaava ik suneha yaar nu pahuchaa devi.
Ohde dil ch khyaal mera v ik paa devi,
Mast hovega oh apni rangeen duniya vich,
Ohnu bss meri ik yaad diva devi....
39
« on: September 10, 2012, 05:01:35 AM »
♥Sanu Phull Na Jakhmi Kar Jan Assi kandeya Ton Darde han,
Tenu Agle Janam V Nahi Pata Lagna,
Kina Pyar Tere Naal Karde han
40
« on: September 10, 2012, 05:00:28 AM »
ਜਿੰਦਗੀ ਏਨੀਂ ਛੋਟੀ ਏ ਕੀਤੇ ਰੁਸਣ ਮਨਾਉਣ ਚ ਨਾ ਲੰਘ ਜਾਵੇ,
♥ ਅਸੀਂ ਸਿਰਫ ਤੇਰੇ ਹਾਂ ਕਿਤੇ ਇਹ ਗੱਲ ਸਮਝਾਉਣ ਚ ਨਾ ਲੰਘ ਜਾਵੇ ... :love:
Pages: 1 [2] 3 4 5 6 7 ... 20
|