This section allows you to view all posts made by this member. Note that you can only see posts made in areas you currently have access to.
Topics - ●๋♥«╬ α๓๓γ Sï∂нบ «╬♥●๋
Pages: 1 2 3 4 5 6 [7] 8 9 10 11 12 ... 20
121
« on: January 31, 2012, 07:57:48 AM »
ਵਹਿੰਦੇ ਹੰਝੂਆ ਦੀ ਜੁਬਾਨ ਨਹੀ ਹੁੰਦੀ ਲ਼ਫਜਾ ਚ ਮੁੱਹਬਤ ਬਿਆਨ ਨਹੀ ਹੁੰਦੀ.. ਪਿਆਰ ਮਿਲੇ ਤਾ ਕਦਰ ਕਰਿਉ ਕਿਉਕਿ ਕਿਸਮਤ ਹਰ ਕਿਸੇ ਤੇ ਮਿਹਰਬਾਨ ਨਹੀ ਹੁੰਦੀ"
122
« on: January 31, 2012, 07:50:24 AM »
ਰੱਬ ਸੋਹਣੇ ਬੁੱਤ ਬਣਾਉਣ ਲਗਯਾ ਇਹਨਾ ਡੁੱਲ ਜਾਂਦਾ ਹੈ, ਪਾਉਣ ਲਗਯਾ ਹੁਸਨ ਦਾ ਪੇੰਚਾ ਆਪਣੇ ਆਪੇ ਨੂ ਭੁਲ ਜਾਂਦਾ ਹੈ, ਭੇਜ ਦਿੰਦਾ ਸੋਹਣੇ ਬੁੱਤ ਬਣਾ ਕ ਰੱਬ ਦੁਨਿਆ ਦੇ ਅੰਦਰ ਦਿਲ ਵਾਲਿਯਾਂ ਨੂ ਤੜ੍ਫੋਉਣ ਦੇ ਲਯੀ, ਪਰ ਇਹਨਾ ਸੋਹਨੇਯਾ ਬੁੱਤਾ ਅੰਦਰ ਰੱਬ ਦਿਲ ਪਾਉਣਾ ਹੀ ਭੁਲ ਜਾਂਦਾ ਹੈ ...
123
« on: January 31, 2012, 07:48:18 AM »
ਕਦੇ ਤਕਿਆਂ ਬਿਨਾ ਨੀ ਰਹੰਦੇ ਸੀ,ਅਜ ਨਜ਼ਰ ਮਿਲਾਉਂਦੇ ਸੰਗਦੇ ਨੇ, ਕੁਝ ਗਰੂਰ ਲੁਕਾ ਕੇ ਪਲਕਾ ਵਿਚ,ਹੁਣ ਨਜ਼ਰ ਮਿਲਾਉਂਦੇ ਸੰਗਦੇ ਨੇ, ਜਿਨਾ ਨਾਲ ਸੀ ਚਲਦੇ ਸਾਹ ਸਾਡੇ, ਸਾਡੀ ਜਾਨ ਓਹ ਸੂਲੀ ਤੇ ਟੰਗਦੇ ਨੇ. ਇਕ ਉਮਰ ਲੰਗਾ ਕ ਬੁਕਲ ਵਿਚ ਹੁਣ ਯਾਰ ਫਾਂਸਲੇ ਮੰਗਦੇ ਨੇ..... :break: :break:
124
« on: January 31, 2012, 07:46:16 AM »
kade vich sahelian beh k, ni tu sifta meria kardi c, aaj JAAn len nu firdi e, kade sade utte mardi c, oh vela karke chete ni , tu phir socha vich khovengi , Jado yaad "AMRIT" di aave gi tu aakhian bhar bhar rovengi..... :cry: :cry: :break: :break:
125
« on: January 31, 2012, 07:35:04 AM »
ਅਜੇ ਵੀ ਮੇਹਕ ਆਉਂਦੀ ਸੁਕੇ ਹੋਏ ਗੁਲਾਬਾ ਚੋ ਜਦੋ ਕੀਤੇ ਮਿਲ ਜਾਨ ਮੇਰੀਆਂ ਕਿਤਾਬਾਂ ਚੋ ਤੇਰੇ ਮੇਰੇ ਪ੍ਯਾਰ ਦੀ ਕਹਾਨੀ ਜਦੋ ਪੋੰਦੇ ਨੇ ਕੀ ਦੱਸਾ ਜੱਟ ਨੂ ਕਿਨਾ ਓ ਸਤਾਉਂਦੇ ਨੇ
126
« on: January 31, 2012, 07:30:44 AM »
ਗੈਰਾ ਤੋ ਆਸਾਂ ਰੱਖ ਬੰਦਿਆ,ਅੱਜ ਆਪਣੇ ਦਗਾ ਕਮਾਂਓੁਦੇ ਨੇ, ਸੱਜਣ ਤਾ ਤੇਰੇ ਕੰਮ ਆਉਦੇ ,ਪਰ ਆਪਣੇ ਮਾਰ ਮੁਕਾਉਂਦੇ ਨੇ.
127
« on: January 31, 2012, 07:22:34 AM »
ਰਾਹ ਜਾਂਦੇ ਅੱਜ ਕਿਤੇ ਉਹ ਮਿਲ ਜਾਵੇ _ ਇਕ ਵਾਰੀ ਤੇ ਰੱਜ ਕੇ ਉਹਨੂੰ ਵੇਖ ਲਵਾਂ. ਮੇਰੇ ਲਈ ਤਾਂ ਯਾਰ ਹੀ ਮੇਰੇ ਰੱਬ ਵਰਗਾ _ ਜਿਥੇ ਮਿਲ ਜਾਵੇ, ਉਥੇ ਮੱਥਾ ਟੇਕ ਲਵਾਂ.... :love: :love: :love:
128
« on: January 31, 2012, 07:21:19 AM »
ਸਾਡਾ ਯਾਰ ਸਾਡੇ ਤੋ ਦੂਰ ਹੈ, ਇਹੋ ਗਮ ਹਰ ਵੇਲੇ ਦਿਲ ਨੂੰ ਖਾਂਦਾ ਏ, ਜਿਹਦੇ ਲਈ ਮੈ ਪਲ ਪਲ ਮਰਦਾ ਹਾ, ਕੀ ਉਹਨੂੰ ਚੇਤਾ ਵੀ ਕਦੇ ਸਾਡਾ ਆਉਂਦਾ ਏ,
129
« on: January 31, 2012, 07:20:14 AM »
ਕੋਈ ਕੀਤਾ ਕਦੇ ਕਸ਼ੂਰ ਹੋਵੇ ਤਾਂ ਮਾਫ ਕਰੀ, ਤੈਨੂੰ ਦਿਲ ਤੋ ਕੀਤਾ ਦੂਰ ਹੋਵੇ ਤਾਂ ਮਾਫ਼ ਕਰੀ, ਤੈਨੂੰ ਰੱਬ ਦੀ ਥਾਂ ਰੱਖਿਆ ਏ, ਜੇ ਇਹ ਵੀ ਨਾ ਮਨਜ਼ੂਰ ਹੋਵੇ ਤਾਂ ਮਾਫ਼ ਕਰੀ,.......
130
« on: January 31, 2012, 07:09:58 AM »
ਸ਼ੀਸ਼ਾ ਟੁੱਟੇ ਤੇ ਤੜ-ਤੜ ਹੋਵੇ, ਪਥਰ ਟੁੱਟੇ ਤੇ ਅੱਗ ਲਾਵੇ, ਤਾਰਾ ਟੁੱਟੇ ਅਸਮਾਨ ਦੀ ਹਿੱਕ ਚੋ, ਇੱਕ ਜ਼ਖਮ ਜੇਹਾ ਕਰ ਜਾਵੇ, ਪਰ ਇਹ ♥ ਚੰਦਰਾ ਜੱਦ ਵੀ ਟੁੱਟੇ, ਏਹਦੇ ਟੁੱਟਿਆਂ ਅਵਾਜ਼ ਨਾ ਆਵੇ..... :break: :break: :break: :break: :break:
131
« on: January 31, 2012, 07:07:41 AM »
ਓਹ ਸਾਨੂੰ ਪਥਰ ਤੇ ਖੁਦ ਨੂੰ ਫੁੱਲ ਆਖ ਕੇ ਮੁਸਕਰਾਉਂਦੇ ਨੇ, ਓਹਨਾ ਨੂੰ ਸਾਹਿਦ ਇਹ ਨੀ ਪਤਾ ਕੀ ਪਥਰ ਤਾਂ ਪਥਰ ਹੀ ਰਹਿੰਦੇ ਨੇ ਅਖੀਰ ਚ ਫੁੱਲ ਹੀ ਰੰਗ ਵਟਾਉਂਦੇ ਨੇ,... :break: :break:
132
« on: January 31, 2012, 07:06:24 AM »
ਕੁਝ ਗੱਲਾਂ ਉਸ ਤੋਂ ਦੂਰ ਦੀਆਂ ਕੁਝ ਗੱਲਾਂ ਦਿਲ ਮਜਬੂਰ ਦੀਆਂ ਮੇਰੇ ਦਿਲ ਦੀਆਂ ਕਰਦੀਆਂ ਜ਼ਖ਼ਮ ਹਰੇ ਕੁਝ ਗੱਲਾਂ ਮੇਰੇ ਹਜ਼ੂਰ ਦੀਆਂ......... :break: :break: :break:
133
« on: January 31, 2012, 07:04:46 AM »
ਤੇਰੇ ਰਾਹਾਂ ਚ ਨਿਤ ਖਲੋਵਾਂਗੇ, ਤੇਰੇ ਦਿਲ ਨੂੰ ਵਾਰ ਵਾਰ ਟੋਹਵਾਂਗੇ... ਤੈਨੂੰ ਆਵੇਗਾ ਨਿਤ ਖਿਆਲ ਸਾਡਾ , ਤੇਰੇ ਦਿਲ ਨੂੰ ਐਸਾ ਛੋਵਾਂਗੇ.. ਤੂੰ ਜੋ ਗੱਢਿਆ ਕਿੱਲ ਬੇਵਫਾਈ ਵਾਲਾ, ਅਸੀ ਨਹੀ ਕੱਢਣਾ ਅੜੀਏ.. ਤੂੰ ਕਰਲਾ ਜੋ ਕੁਝ ਕਰਨਾ, ਮੈ ਕਰਨਾ ਪਿਆਰ ਨਹੀ ਛੱਡਣਾ ਅੜੀਏ.......... :love: :love: :love:
134
« on: January 31, 2012, 07:01:49 AM »
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹ ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦ ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ ਪਿਆਸਾ ਕਿਤੇ ਵੀ ਪਾਣੀ ਪੀ ਸਕਦਾ ਇੱਕ ਹੀ ਖੂਹ ਤੇ ਪੀਵੇ ਜਰੂਰੀ ਤਾਂ ਨਹੀ ਸੁਪਨੇ ਵੇਖਦਾ ਹਰ ਇਨਸਾਨ ਇੱਥੇ ਹਰ ਇੱਕ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀ........... :break: :break: :break:
135
« on: January 31, 2012, 06:59:27 AM »
ਜਦੋਂ ਇਸ਼ਕ ਹਕੁਮਤ ਕਰਦਾ ਏ ਦਿਲ ਜੁਦਾ ਹੋਣ ਤੋਂ ਡਰਦਾ ਏ ਉਸਨੂੰ ਨੀਂਦਰ ਆਉਣੀ ਭੁੱਲ ਜਾਂਦੀ ਜਿਹੜਾ ਇਸ਼ਕ ਦੇ ਬੂਹੇ ਖੜਦਾ ਏ ਕਈ ਇਸ਼ਕ ਦੀ ਖਾਤਿਰ ਮਰ ਜਾਂਦੇ ਕਈ ਕਹਿੰਦੇ ਇਸ਼ਕ ਦੀ ਲੋੜ ਨਹੀਂ ਕਈ ਕਹਿੰਦੇ ਇਸ਼ਕ ਨੂੰ ਖੇਡ ਐਸੀ ਜਿੱਥੇ ਧੋਖੇਬਾਜ਼ਾ ਦੀ ਥੋੜ ਨਹੀਂ....... :sad: :sad: :sad:
136
« on: January 31, 2012, 06:54:32 AM »
ਊਹਨਾਂ ਦਿਤਾ ਨਹੀ ਹੁੰਗਾਰਾ.. ਅਸੀਂ ਸਹਿ ਨਾ ਸਕੇ.. ਮੈਨੂੰ ਬੋਲਣਾ ਨਹੀ ਆਉਦਾਂ, ਤੇ ਉਹ ਲਿਖਣਾ ਨਹੀ ਸੀ ਚਾਹੁੰਦਾ.. ਬਸ ਗੱਲ ਦਿਲ ਦੀ ਇੱਕ ਦੂਜੇ ਨੂੰ ਕਹਿ ਨਾ ਸਕੇ.. ਉਹਨਾਂ ਦਿਲ ਚ ਲੁਕਾ ਕੇ ਰੱਖੇ ਅਰਮਾਨ ਸਾਰੇ, ਅਸੀਂ ਖੁਦ ਦੇ ਚਾਅ ਪੁੱਗਾ ਨਾ ਸਕੇ... ਅੱਖਾਂ ਨੂੰ ਝੂੱਕਾ ਕੇ ਕੋਲੋ ਲੰਘ ਜਾਦੇਂ ਨੇ, ਨੈਣਾਂ ਸੰਗ ਨੈਣ ਕਦੇ ਮਿਲਾ ਨਾ ਸਕੇ... ਦੋ ਬੁੱਲਿਆ ਨੂੰ ਖੋਰੇ ਕਿਵੇਂ ਸੀ ਲੈਦੇਂ ਨੇ.. ਅਸੀਂ ਬਹੁਤ ਕੁੱਝ ਆਖ ਦਿਤਾ .. ਪਰ ਉਹ ਸੱਮਝ ਹੀ ਨਾ ਸਕੇ............... :sad: :sad: :break: :break:
137
« on: January 31, 2012, 06:52:49 AM »
ਤੈਨੂੰ ਅਸੀਂ ਦਿਲ ਵਿਚ ਵਸਾ ਲਵਾਂਗੇ ਤੂੰ ਆ ਤਾਂ ਸਹੀ, ਸਾਰੀ ਦੁਨੀਆਂ ਤੋਂ ਲੁਕਾ ਲਵਾਂਗੇ ਤੂੰ ਆ ਤਾਂ ਸਹੀ, ਇੱਕ ਵਾਅਦਾ ਕਰ ਕੇ ਸਾਡੇ ਨਾਲ ਨਾਂ ਵਿਛੜੇਂਗੀ ਕਦੇ, ਨਖਰੇ ਅਸੀਂ ਤੇਰੇ ਸਾਰੇ ਹੀ ਉਠਾ ਲਵਾਂਗੇ ਤੂੰ ਆ ਤਾਂ ਸਹੀ, :love: :love: :love: :love: :love:
138
« on: January 31, 2012, 06:51:36 AM »
ਜੇ ਦਿਲ ਰਖਦੀ ਤਾਂ ਅੜ ਜਾਂਦੇ, ਜੁਦਾ ਹੋਣ ਦੇ ਨਾਲੋ ਮਰ ਜਾਂਦੇ
ਕਿਓਂ ਢੇਰੀ ਢਾਹ ਕੇ ਬੇਹ ਗਈ ਏ, ਮਾੜੇ ਕਰਮਾ ਦੀ ਗਲ ਕਰੇ
ਨੀ ਤੇਥੋ ਏਸ ਜਨਮ ਤਾਂ ਨਿਭੀਆ ਨੀ, ਅਗਲੇ ਜਨਮਾਂ ਦੀ ਗਲ ਕਰੇ
139
« on: January 31, 2012, 06:48:17 AM »
ਤੇਰਾ ਇੰਤਜਾਰ ਕਰ ਕਰ ਥੱਕ ਗਈਆ ਅੱਖੀਆ ਵੇ, ਦੇਖ ਕੇ ਸੁੰਨੇ ਪਏ ਰਾਹਾ ਨੂੰ ਹੁਣ ਰੋਣ ਇਹੇ ਲੱਗੀਆ ਵੇ, ਤੂ ਤਾ ਪਲ ਵਿੱਚ ਬੁੱਲ ਗਈ ਏ, JATT ਨੇ ਅੱਜ ਵੀ ਤੈਨੂੰ ਦਿਲ ਵਿੱਚ ਸਾਂਭ ਕੇ ਰੱਖਿਆ ਵੇ....
140
« on: January 31, 2012, 06:47:03 AM »
ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,
ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,
ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,
ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ
Pages: 1 2 3 4 5 6 [7] 8 9 10 11 12 ... 20
|