This section allows you to view all posts made by this member. Note that you can only see posts made in areas you currently have access to.
Topics - ਦ੍ ਮਾਸ੍ਕ੍
Pages: 1 2 3 4 5 6 [7] 8 9 10 11
121
« on: October 14, 2009, 07:10:05 AM »
1980 girls: Maa mei Jeans pehanungi Maa : Nahin beti log kya kahengey ? 2006 girls: Maa mein mini skirt pehanungi Maa: Pehen Le beti kuch to pehan Le!
:balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle:
122
« on: October 14, 2009, 03:07:38 AM »
50 Replies when boy propose a girl
:laugh: :laugh: :laugh: :laugh: :laugh: :laugh: :laugh: :laugh: :laugh: :laugh::laugh: :laugh: :laugh: :laugh: :laugh: :laugh: :laugh: :laugh: :laugh: :laugh:
[/b][/color][/font][/size]
1. Nahi........ ......... ???
2. Chiiiii..... Kitne gande soch hain tumhare..... ..
3. Maine tumhe sirf ek acche dost ki nazar se dekha hai ....
4. Mera pehle se ek boyfrnd hai....
5. Main in baton pe vishwas nahi karti, apne padhai pe dhyaan lagao...
6. tum abhi tak mujhe jaante kahan ho ?Yeh shayad infatuation hai....
7. Tumhara bank balance kitna hai…??
8. Mein abhi is relation ke liye mentally prepared nahi hoo....
9. Mein apne dady se pooch ke tumhe kaal answer karu…??
10. Itni si baat kehne ke liye itni der lagaa di??
11. Ye donon ke dil me hai na, to phir kya kehna!!
12. Sorry
13. "……Apna chehra kabhi aayine me dekha hai….. L……………………… ……"
14. "Yes .. I too like you … (but hope you don't cheat on me ) " … (Which we guys most oftenly do )
15. Phele kyon nahi bataya ab tum late ho gaye ..
16. Tum agar pehle mile hote to sochti.
17. Tumhari himmat kaise hui mere baare mein aisa sochne ki… (probably followed by a slap)
18. Girl: mujhe sochna ka wakt do… Guy: kitna wakt???(with hope) Girl: saat janam
19. Mai ek shaadi shuda ladki hu ;-)
20. Mein tumhare chotte bhai se pyaar karti hoon…
21. Now that's a real tragedy…. Girl: Hee hee ……hee hee hee…..hee ….hee……hee…… Hee hee ……hee hee hee…..hee ….hee……hee……
22. Boy: I love U! Gal: I don't think abt all this before marriage.
23. Keep loving I don't care.
24. Tum mere liye kya kar sakte ho…
25. Kaun sa number hai mera tumhare proposals ki history mein. Ha ha ha ha….
26. tumhe is nazar se kabhi dekha nahi
27. tumhare barre mein kabhi aisa socha nahi
28. mummy se pooch kar bataungi
29. mere bhaiyya se baat kar lo , who hi tumhe samajhayenge
30. Knyo, Tina ne "No" bola?
31. Lekin tum to Mina ke piche pade the, Kya usne thappad mara?
32. Kitne time ke liye -???
33. Worst one-- Jo bhi bolna hai jaldi bolo mera beta school se aata hoga..
34. Thanks. I love you, too.
35. Boy to girl, I love U….. Gal :- Sorry , Next 3 Months tak Waiting List chal rahi hai….
36. What?"
37. "Let's just stay away from this"
38. My friend in college got one classic reply … "I THINK I'M ENGAGED"
39. "I think, I will have better options in future ..." Mujhe tumse is baare mein koi baat nahi karni, then she starts ignoring, phir bhi nahi sudhare then she threatens via some common friends.
40. My Boy friend is very short Tempered. Beware of it.
41. like you as a friend but I never thought about us like this…cant we be just good friends for ever
42. Actually my younger sis likes you a lot. ..
43. My mummy does not like your family (if the family knows each other.) ..
44. "Why me?..Tumne mere meih essa kya dekha?..."she wants you to list down all the Good qualities that you even might have not seen in her. ...
45. SLAP !! ACTIONS SPEAK LOUDER THAN WORDS....it is said ..
46. hehe I didnt expect that from you....
47. nice joke ...
48. tu ladke kuchh or nahi soch sakte jaha ladki dekhi fisl gaye.....
49. achha tum bhi meine socha sirf harsh,nikhil, ravi, etc etc ko hi mujhme interest hai and then walks on.......... ...
50. tumhe to purpose karna bhi nahi aata paheli bari hai kya koyi baat nahi mein batati hun...
123
« on: October 14, 2009, 01:39:36 AM »
ik nikli te ik hor aa gayi har kuri ishke di chor aa gayi main gallan sachiya kehniya,kuriya te bussa yaaro aundiya hi rehniya,kuriya te bussa................. :lost: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle: :balle:
124
« on: October 14, 2009, 01:36:07 AM »
125
« on: October 09, 2009, 05:35:40 AM »
: ਪਈ ਸ਼ਗਨਾ ਦੀ ਮੁੰਦੀ , :rabb: ਛਾਲਾ ਮਿਤਰਾਂ ਦਾ ਲਾਇਆ ਨੀ..... :cry: ਫ਼ੋਨ ਆਪਣੇ ਚੋਂ ਝੱਟ ਮੇਰਾ ਨੁੰਬਰ ਮਿੱਟਾਇਆ :dnk: :dnk: :dnk: :dnk: :dnk: :dnk: :dnk: :dnk: :dnk: :dnk: :dnk: :dnk: :dnk: :dnk: :dnk: :dnk:
126
« on: October 06, 2009, 05:52:37 AM »
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ, ਨਾਹੀਂ ਰੋਣ ਧੋਣ ਦਾ, ਨਾਹੀਂ ਚਕਰਾਂ ਚ ਪੈਣ ਦਾ, ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ.... ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ, ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ, ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ, ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ, ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ, ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ.
127
« on: October 06, 2009, 05:51:32 AM »
ਪੀਜ਼ਾ ਮੱਕੀ ਦੀ ਰੋਟੀ ਵਾਲਾ,, ਸਰੋਂ ਦੇ ਸਾਗ ਦੀ ਸੌਸ ਨਾਲ ਖਾਈਦਾ... ਜੂਸ,ਕੌਫ਼ੀਆਂ ਸਾੰਨੂ ਪੱਚਦੀਆਂ ਨਈ,, ਛੰਨਾ ਲੱਸੀ ਦਾ ਮੂੰਹ ਨੂੰ ਲਾਈਦਾ... ਟਕੀਲਾ,ਵੋਡਕਾ ਨੂੰ ਅਸੀਂ ਜਾਣਦੇ ਨਈ,, ਰੂੜੀ ਮਾਰਕਾ ਚੋਂ ਲੰਡੂ ਜਿਹਾ ਪਾਈਦਾ... ਸਾੰਨੂ ਕਾਰਾਂ ਮਿਹੰਗੀਆਂ ਸੌਹੰਦਿਆਂ ਨਈ,, ਘੋੜੀ ਵਲੈਤੀ ਤੇ ਸਵਾਰ ਹੋ ਕੇ ਆਈਦਾ... ਗਿੱਧਾ,ਭੰਗੜਾ,ਬੋਲੀਆਂ ਰੂਹ ਸਾਡੀ,, ਆਪ ਨੱਚੀਦਾ,ਸੱਬ ਨੂੰ ਨਚਾਈਦਾ... ਅਸੀਂ ਸੋਹਨਿਆਂ ਨਾਲ ਯਾਰੀ ਨਈ ਲਾਉੰਦੇ,, ਯੱਮ ਕੋਲੋਂ ਜੱਟੀ ਹੀਰੇ ਨੂੰ ਕੱਢ ਲਿਆਈਦਾ... ਓਏ ਅਸੀਂ ਲੰਮੀਆਂ ਕਹਾਣੀਆਂ ਨਈ ਪਾਉੰਦੇ,, ਵੈਰੀ ਬੰਦੂਕਾਂ ਨਾਲ ਚੁੱਪ ਕਰਾਈਦਾ... ਰੋਹਬ ਤਾਂ ਸਾਡਾ ਮੰਨਦੀ ਇਹ ਦੁਨੀਆ ਸਾਰੀ,, ਕਦੇ ਕਹਿ ਕੇ ਸਰਦਾਰ ਨਈ ਕਹਾਈਦਾ..
128
« on: October 06, 2009, 05:44:35 AM »
ਦੋ ਘੜੀ ਦਾ ਇਹ ਮਿਲਣ ਵੀ ਕੀ ਮਿਲਣ ਏਂ ਸੋਹਣੀਏਂ, ਹੁਣ ਇੱਕਠੇ ਰਹਿਣ ਦਾ ਇਕਰਾਰ ਹੋਣਾ ਚਾਹੀਦੈ,
ਦਿਲ ਤਾਂ ਕੀ ? ਮੈਂ ਵਾਰ ਦੇਵਾਂ ਜਾਨ ਵੀ ਤੈਥੋਂ ਹਜ਼ੂਰ, ਤੇਰੇ ਦਿਲ ਵਿਚ ਭੀ ਮਗਰ ਕੁਝ ਪਿਆਰ ਹੋਣਾ ਚਾਹੀਦੈ,
ਉਮਰ ਭਰ ਤਰਸੇ ਤੇਰੇ ਦੀਦਾਰ ਦੀ ਖਾਤਿਰ ਅਸੀਂ, ਆਖਰੀ ਵੇਲੇ ਤਾਂ ਹੁਣ ਦੀਦਾਰ ਹੋਣਾ ਚਾਹੀਦੈ,
ਗਮ ਦੀਆਂ ਲਹਿਰਾਂ ਦੇ ਖਾਂਦਾ ਹੈ ਥਪੇੜੇ ਦੇਰ ਤੋਂ, ਹੁਣ ਤਾਂ ਇਸ ਨਾਚੀਜ਼ ਦਾ ਬੇੜਾ ਪਾਰ ਹੋਣਾ ਚਾਹੀਦੈ,
129
« on: October 06, 2009, 05:39:57 AM »
ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ, ਲੱਗੀ ਵਾਲੇ ਜਾ ਮਿਲ ਆਉਂਦੇ, ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ, ਜਦ ਬੈਠਾ ਨਾਲ ਯਾਰ ਹੋਵੇ.......
130
« on: October 06, 2009, 05:37:59 AM »
ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ...
ਭੁੱਲਣਾ ਮੁਸ਼ਕਿਲ ਪਹਿਲਾ ਪਿਆਰ ਹੁੰਦਾ...
ਰਤਾ ਕੁ ਪੀੜ੍ਹ ਦੇਕੇ ਕੱਟ ਦਿੰਦਾ ਸੂਲੀ....
ਫੁੱਲ ਨਾਲੋਂ ਚੰਗਾ ਤਾਹੀਂਓ ਖ਼ਾਰ ਹੁੰਦਾ...
ਸੁਣਿਆ ਕਦੇ ਨਾ ਮਿਲਦੀ ਪੱਤਣ...
ਦੋ ਬੇੜੀਆਂ ਤੇ ਜੋ ਸਦਾ ਸਵਾਰ ਹੁੰਦਾ...
ਅੱਖ ਨਾਲ ਅੱਖ ਨੀਂ ਕਦੇ ਮਿਲਾ ਸਕਦਾ...
ਆਦਮੀ ਯਾਰੋਂ ਜੋ ਗੁਨਾਹਗਾਰ ਹੁੰਦਾ...
ਵੇਚਕੇ ਖਾ ਜਾਣਾ ਸੀ ਮਤਲਬੀ ਲੋਕਾਂ....
ਜੇ ਰੱਬ ਵੀ ਕਿਧਰੇ ਸਾਡੇ ਵਿਚਕਾਰ ਹੁੰਦਾ......
131
« on: October 06, 2009, 03:28:03 AM »
ਮਿੱਤਰਾਂ ਦੀ ਗੱਲ ਵੱਖਰੀ ਉਂਜ ਫਿਰਦੀ ਏ ਦੁਨੀਆਂ ਬਥੇਰੀ.... ਟੌਰ ਰੱਖੀਦੀ ਨਵਾਬੀ, ਨਹੀਓਂ ਕਰੀਦੀ ਖਰਾਬੀ, ਅਜਮਾਕੇ ਵੇਖ ਲਓ. . . . ....ਯਾਰੀ ਜਿੱਥੇ ਅਸਾਂ ਲਾਈ, ਸਦਾ ਤੋੜ ਨਿਭਾਈ, ਇਹ ਇਤਿਹਾਸ ਦੀ ਸੱਚਾਈ, ਅਜਮਾਕੇ ਵੇਖ ਲਓ.... ....ਡੱਬ ਰੱਖੀ ਪਿਸਤੌਲ, ਪੈਂਦੇ ਵੈਰੀਆਂ ਦੇ ਹੌਲ, ਨਹੀਓ ਕਰਦੇ ਮਖੌਲ, ਅਜਮਾਕੇ ਵੇਖ ਲਓ.... ....ਜਿੱਥੇ ਲਾਉਂਦੇ ਆ ਪਰੀਤ, ਮਾੜੀ ਰੱਖੀਦੀ ਨੀ ਨੀਤ, ਸਾਡੇ ਪੁਰਖਾਂ ਦੀ ਰੀਤ, ਅਜਮਾਕੇ ਵੇਖ ਲਓ.... ....ਅਸੀਂ ਗੱਭਰੂ ਜਵਾਨ, ਕਰੀਏ ਫਤਿਹ ਹਰ ਮੈਦਾਨ, ਸਾਡੀ ਵੱਖਰੀ ਏ ਸ਼ਾਨ, ਅਜਮਾਕੇ ਵੇਖ ਲਓ.... ....ਲਏ ਜੀਹਨਾਂ ਜਾਣਕੇ ਪੰਗੇ, ਸੱਭ ਕੀਲੀ ਉੱਤੇ ਟੰਗੇ, ਕਦੇ ਮੁੱੜਕੇ ਨਾ ਖੰਘੇ, ਅਜਮਾਕੇ ਵੇਖ ਲਓ... ....ਸਾਡੀ ਵੀਰਾਂ ਨਾਲ ਸਰਦਾਰੀ, ਇਹ ਜਾਣੇ ਦੁਨੀਆਂ ਸਾਰੀ, ਨਹੀਓਂ ਕਰੀਦੀ ਗੱਦਾਰੀ, ਅਜਮਾਕੇ ਵੇਖ ਲਓ.... ....ਵੈਰ ਪਾਈਏ ਸਦਾ ਝੱਟ, ਸੱਖਤ ਚੋਬਰਾਂ ਦੇ ਪੱਟ, ਨਹੀਓਂ ਕਿਸੇ ਨਾਲੋਂ ਘੱਟ, ਅਜਮਾਕੇ ਵੇਖ ਲਓ.... ....ਰੋਅਬ ਪਾਈਦਾ ਨੀ ਫੋਕਾ, ਕੱਢ ਵੇਖੋ ਲੇਖਾ-ਜੋਖਾ, ਕਦੀ ਕਰੀਦਾ ਨੀ ਧੋਖਾ, ਅਜਮਾਕੇ ਵੇਖ ਲਓ.... ....ਅਸੀਂ ਸ਼ੇਰਾਂ ਜਿਹੇ "ਜੱਟ", ਡੂੰਘੀ ਮਾਰਦੇ ਆ ਸੱਟ, ਕੱਢਈਏ ਵੈਰੀਆਂ ਦੇ ਵੱਟ, ਅਜਮਾਕੇ ਵੇਖ ਲਓ.... ....ਸਾਡੇ ਗੀਤ ਆ ਅਵੱਲੇ, ਕਰ ਦਿੰਦੇ ਬੱਲੇ-ਬੱਲੇ, ਹੋ ਨਹੀਓਂ ਕਿਸੇ ਨਾਲੋਂ ਥੱਲੇ, ਅਜਮਾਕੇ ਵੇਖ ਲਓ
132
« on: October 05, 2009, 06:13:12 AM »
Powerlifter ney eha meta topic off kyu kita??????? :angr: :angr: :angr: :angr: :angr: :angr: http://punjabijanta.com/gup-shup/chugleya-he-chugleya/ki eha es laye kita geya kyu ki es wich kitey Global Moderato deya apniya polla na khul jann marey eha request ha es topic neu unlock kita javey ta jo Global Moderato dey barey pata lag sakey... """"" EATY APPA SAREYA NEY KARNA EHA HA KI DASNA EHA HA APNEY NORMAL USERS VICHO. KON PJ DAY ADMIN, SUB ADMIN, Global Moderato, KOL JA KEY CHUGLIYA KARDA HA.. CHALO V DASO KOI NAM DASO JIS DEY BAREY PATA HOVE OH CHUGLI KARDA HA NAL SABOOT V ATTACH KARNA HA .... NOTE: DARNA KISEY NEY NI HA NAM LAN LEGYA.. KUY KI DAR KEY AGEY JEET HA """
133
« on: October 05, 2009, 03:05:20 AM »
:balle: :balle: :balle: :balle: :balle: :balle:
134
« on: October 05, 2009, 03:03:53 AM »
:balle: :balle: :balle: :balle: :balle: :balle:
135
« on: October 05, 2009, 02:43:46 AM »
eha 3 hor kon hon gaye???????????/
136
« on: October 02, 2009, 02:10:57 AM »
koi kanjar dassuga pehli torh aali daroo ki hundi aa :p
aapan gallan gallan ch keh dinne aan oye kudi pehle torh aali da nasha karr gayi.......matlab pehle torh aali kujh vaahva kaim cheez hundi honi aa
chall nahi pata taa chalo ein dasso desi daroo bandi kivein aa :eek:
137
« on: October 02, 2009, 02:03:17 AM »
ethe tusi sab dasso ke, what u like most about Punjab....
138
« on: October 02, 2009, 01:59:43 AM »
eh ohna janiyan lyi aa jehde punjab toh eithe aa taan jande but jadon dil nahi lagda dobara India jaan di bajae saari umar apni eithe kad dende aa ...i dono ek passe ehnu mithi jail kehnde teh duje pase ehde toh nikal v nahi sakde...i just want to ask ke ki paisa ehni ehmiat rakhda tuhadi life ch ke lokk apne aap nu hi bhul jande aa ??
139
« on: October 02, 2009, 01:54:33 AM »
Just wondering where everyone's from.
VASIY MERA PIND HA FAZILKA
MERA MA PIND TO NAI HA MA JALANDHAR SHAR DA HA
140
« on: October 02, 2009, 01:51:44 AM »
ajo jehra v jalandhar ja lagge pind da members, ayo te apni hajari paro nale jehra othe rehnda sanu othe da nakhsa daso dekhiye ki development huy
Pages: 1 2 3 4 5 6 [7] 8 9 10 11
|