June 30, 2024, 10:57:02 AM

Show Posts

This section allows you to view all posts made by this member. Note that you can only see posts made in areas you currently have access to.


Messages - Toba_in_Neighbor_Boy

Pages: 1 ... 28 29 30 31 32 [33] 34 35 36 37 38 ... 70
641
Funny Videos / Re: Diljit Dosanjh :D
« on: November 18, 2011, 08:38:12 PM »
hes ok nt that cute

main tah ganey de gal kiti aa... :whew:

642
Funny Videos / Re: Diljit Dosanjh :D
« on: November 18, 2011, 08:37:16 PM »
vadiya gaunda a munda.. :smile:

643
PJ Games / Re: Kiss,Kick,hug or pass
« on: November 18, 2011, 05:46:57 PM »
pass :blowout: :blowout:

644
Shayari / Re: **ਕਫ਼ਨ**
« on: November 18, 2011, 12:29:27 AM »
ਅਖਾ ਵਿਚ ਤੇਰੇ ਕੁਜ ਅਰਮਾਨ ਛਡ ਜਾਵਾ ਗੇ
ਜਿੰਦਗੀ ਤੇਰੇ ਵਿਚ ਕੁਜ ਨਿਸ਼ਾਨ ਛਡ ਜਾਵਾ ਗੇ
ਲੈ ਕੇ ਜਾਵਾ ਗੇ ਇਕ ਕਫ਼ਨ ਤੇਰੀ ਦੁਨੀਆ ਵਿਚੋ
ਤੇਰੇ ਲੇਈ ਸਾਰਾ ਜਹਾਨ ਛਡ ਜਾਵਾ ਗੇ

oyeee hoye kyaa battan...kafaan ve sasta jeha  huna aa.. :D:

645
Shayari / Re: **ਨਾ ਲੰਗ ਜਾਵੇ**
« on: November 18, 2011, 12:26:08 AM »
bahut vadiya muskaan..  :smile:

646
Shayari / Re: **ਓਹੀ**
« on: November 18, 2011, 12:24:57 AM »
ਮੇਰਾ ਦਿਲ ਵੀ ਓਹੀ ਤੇ ਪਿਆਰ ਵੀ ਓਹੀ
ਇਸ ਨਿਮਾਣੀ ਜੇਹੀ ਜਿੰਦ ਦਾ ਹਕਦਾਰ ਵੀ ਓਹੀ
ਕੀ ਹੋਇਆ ਅਸੀਂ ਓਸ ਤੋ ਦੂਰ ਬੇਠੇ ਹਾ
ਸਾਡਾ ਤੇ ਰਬ ਵੀ ਓਹੀ ਤੇ ਯਾਰ ਵੀ ਓਹੀ

kamaal diya lines... :blowout:

647
Shayari / dil ko dekho..
« on: November 18, 2011, 12:17:05 AM »
Phoolon se pehle, khushboo ko to dekho,
 karne se pehle, kaam ko to dekho,
 kisi ke roop ke, diwane naa banno,
 surat se pehle, uskaey dil ko dekho..
:smile:

648
Love Pyar / Re: ਪਤਾ ਨਹੀ ਕਿਓ
« on: November 18, 2011, 12:13:14 AM »
ਕੇ ਅਜੇ ਵੀ ਦਿਲ ਤੇਨੁ ਬਥੇਰਾ ਯਾਦ ਕਰਦਾ ........
ਜਦੋ ਤੇਰੇ ਨਾਂ ਵਾਲਾ ਪਾਸਵਰਡ ਆਪਣੀ ਆਈ -ਡੀ ਚ ਭਰਦਾ !!!! :break: :break:
hahaha bai eh tha tera he dil janda aa... :D: :D:

649
Funny Videos / ♥♥Tainu ayi aa ke nahin main pasand..♥♥
« on: November 17, 2011, 11:44:10 PM »
Open Suhagraat (Gurchet Chitarkar) Family 428

650
Shayari / Hamarey Apno ko..
« on: November 17, 2011, 11:19:01 PM »
Ae khuda,khushi har pal unke pas rakhna..

Hamare apno ko kabhi na udas rakhna..

Gam na aaye unke pass..

Mere moula, Nazar-E-Karam unpe khas rakhna...

651
Shayari / ਇੱਕ ਸਮਾਂ ਸੀ ..
« on: November 17, 2011, 11:12:41 PM »
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ_,
--- ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ_

652
Shayari / ਇੱਕ ਸਮਾਂ ਸੀ ਜਦ..
« on: November 17, 2011, 10:55:28 PM »
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ_,
--- ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ_

653
Gup Shup / Re: ਜੇ ਕੀਤਾ ਸਾਡੇ ਨਾਲ ਪਿਆਰ ..
« on: November 17, 2011, 10:53:56 PM »
nice one bai

baki shayari vich post karna c
eh senction gup shup wala c


aggeh ton dhyaan rakheo
k bai..

654
PJ Games / Re: Truth abt urself & Wht made u smile today?
« on: November 17, 2011, 10:51:25 PM »
Mainu english ne pasand... :angr: :angr:

655
Gup Shup / ਸੀ ਗੈਰਾਂ ਤੋ
« on: November 17, 2011, 10:42:25 PM »
ਸੀ ਗੈਰਾਂ ਤੋ ਤਾਂ ਦੂਰ ਬੜਾ,ਮੈਨੂੰ ਆਪਣਿਆਂ ਨੇ ਲੁਟਿਆ ਏ

ਪਿਹਲਾ ਲਾਕੇ ਬੂਟਾ ਯਾਰੀ ਦਾ,ਏਹਨੂੰ ਜੜਾਂ ਤੋ ਹੀ ਪੱਟ ਸੁੱਟਿਆ ਏ

ਇਹ ਯਾਰਾਂ ਦੀ ਸਭ ਕਿਰਪਾ ਏ,ਮੇਰੇ ਨਾਲ ਜੋ ਵੀ ਹੋ ਮੁੱਕਿਆ ਏ

ਏਨੇ ਦਰਦ ਤੇ ਧੋਖੇ ਸੇਹ ਲਏ ਨੇ,ਮੇਰਾ ਦਿਲ ਆਦੀ ਹੋ ਚੁਕਿਆ ਏ

656
Gup Shup / ਓਹ ਜਾਣਦੀ ਹੈ
« on: November 17, 2011, 10:32:25 PM »
ਓਹ ਜਾਣਦੀ ਹੈ ਕੀ ਮੇਰੇ ਤੋ ਸਬਰ ਨਹੀ ਹੋਣਾ ..
ਓਹ ਮੇਰੇ ਦਰਦ ਤੋ ਬੇਖ਼ਬਰ ਨਹੀ ਹੋਣਾ ..
ਮੈ ਦੋ ਕਦਮ ਵੀ ਚਲਾ ਤਾ ਦਿਲ ਕਹਿੰਦਾ ਹੈ ਇਹੀ.. ♥

ਜੇ ਉਹਨਾ ਦਾ ਸਾਥ ਨਾ ਹੋਇਆ ਤਾ ਇਹ ਸਫ਼ਰ ਪੂਰਾ ਨੀ ਹੋਣਾ _!

657
Gup Shup / Re: ਜੇ ਕੀਤਾ ਸਾਡੇ ਨਾਲ ਪਿਆਰ ..
« on: November 17, 2011, 10:21:12 PM »
koi ne asi tah dil de gal karni se..mainu koi shounk ne rabh nal panga lain da..:P

658
Gup Shup / Re: ਜੇ ਕੀਤਾ ਸਾਡੇ ਨਾਲ ਪਿਆਰ ..
« on: November 17, 2011, 10:17:33 PM »
ethe dharmraj ban an de pure chance lagde twade.. :cooll:
dharamraaj naal dosti aa sadi pakki..parh main oh ne haiga.. :smile:

659
Gup Shup / ਜੇ ਕੀਤਾ ਸਾਡੇ ਨਾਲ ਪਿਆਰ ..
« on: November 17, 2011, 10:14:33 PM »
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ

ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ

ਲ਼ੈ ਆਵਾਂਗਾ ਤੈਨੂੰ ਰੱਬ ਕੋਲੋਂ ਖੋ ਕੇ

ਬੱਸ ਥੋੜਾ ਜਿਹਾ ਮੇਰੇ ਤੇ ਏਤਬਾਰ ਤਾਂ ਰੱਖੀ

660
Love Pyar / Re: ਜਿੱਥੇ ਸਾਨੂੰ ਤੋਰਿਆ..
« on: November 17, 2011, 10:08:47 PM »
ssa ji  :yawn:



bouat sohna likhia ji...
Sat sri akal ji
thankss thank u ve de deyoo mere mukan vale aa.. :rockon:

Pages: 1 ... 28 29 30 31 32 [33] 34 35 36 37 38 ... 70