June 03, 2024, 04:12:26 PM

Show Posts

This section allows you to view all posts made by this member. Note that you can only see posts made in areas you currently have access to.


Messages - Toba_in_Neighbor_Boy

Pages: 1 ... 8 9 10 11 12 [13] 14 15 16 17 18 ... 70
241
Request / Re: Request Video Of The Day
« on: March 10, 2012, 12:58:28 PM »



PLAYED

242
Shayari / Mittraa Pyaraaa
« on: March 10, 2012, 12:28:22 AM »
ਮਿੱਤਰਾ ਪਿਆਰਿਆ, ਮੋਹ ਦਿਆ ਮਾਰਿਆ , ਇਹ ਜੱਗ ਸੋਹਣਾ ਲੱਗਦਾ, ਇੱਕ ਤੇਰੇ ਕਰਕੇ,
ਅਸੀਂ ਜਿੱਤ ਜਿੱਤ ਹਾਰੇ , ਪਰ ਫਿਰ ਵੀ ਹਰ ਦਿਨ ਸੋਹਣਾ ਲੱਗਦਾ, ਇੱਕ ਤੇਰੇ ਕਰਕੇ.
..

243
Love Pyar / ਉਦਾਸੀ ਏਸ ਗੱਲ ਦੀ ਨਹੀਂ..
« on: March 10, 2012, 12:18:13 AM »
ਉਦਾਸੀ ਏਸ ਗੱਲ ਦੀ ਨਹੀਂ
ਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾ
ਤੋੜ ਦਿੱਤਾ

ਉਦਾਸੀ ਤਾ ਏਸ ਗੱਲ ਦੀ ਹੈ
ਕਿ ਸ਼ੀਸ਼ੇ ਦੇ ਨਾਲ
ਉਸ ਦਾ ਖੂਬਸੂਰਤ ਅਕਸ ਵੀ
ਟੁੱਟ ਗਿਆ....!

244
Fun Time / ਇੰਨੇ ਕੌੜੇ ਵੀ ਨਾ ਬਣੋ
« on: March 09, 2012, 02:18:14 AM »
ਇੰਨੇ ਕੌੜੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਥੁਕ ਦੇਣ
ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਨਿਗਲ ਜਾਣ...

245
Jokes Majaak / ਮਾਸਟਰ ਸਕੂਲ
« on: March 09, 2012, 02:10:20 AM »
ਮਾਸਟਰ ਸਕੂਲ ਚ੍ਹ ਬੱਚੇ ਦੀ ਰੋਟੀ ਖਾ ਗਿਆ

ਮਾਸਟਰ - ਬੱਚੇ ਘਰ ਜਾ ਕੇ ਨਾ ਦੱਸੀ ਕੇ ਮੈ ਤੇਰੀ ਰੋਟੀ ਖਾਦੀ ਆ

ਬੱਚਾ - ਜੀ ਨਹੀ ਦੱਸਦਾ ਮੈ ਕੋਈ ਹੋਰ ਗੱਲ ਬਣਾ ਲੇਣੀ ਆ
...
ਮਾਸਟਰ - ਫੇਰ ਕੀ ਕਹੇ ਗਾ ਘਰ ਜਾ ਕੇ

ਬੱਚਾ- ਜੀ ਮੈ ਕਿਹ ਦੇਣਾ ਕੇ ਮੇਰੀ ਰੋਟੀ ਅੱਜ ਕੁੱਤਾ ਖਾ ਗਿਆ....

246
Jokes Majaak / Punjabi Mother
« on: March 09, 2012, 02:04:14 AM »
English Motheer:- Gud
Nght Dear_______ :
.
Hindu Mother:-Shubh
Ratri Beta_____ :
.
Muslim:- Shabha Khair___:
.
Te Saadi Punjabi Bebe:-
.
.
.
.
.
.
.
.
.
So Ja Kuteya,Laptop Da
Khaira Chad
De,Rakh De Apne Bapu
Nu Hun_

247
Shayari / ਕੁਝ ਪਟਤੇ ਸਾਹੂਕਾਰਾ ਨੇ...
« on: March 09, 2012, 02:02:02 AM »
ਕੁਝ ਪਟਤੇ ਸਾਹੂਕਾਰਾ ਨੇ, ਕੁਝ ਚੰਡੀਗਢ਼ ਦੀਆਂ ਨਾਰਾਂ ਨੇ
ਨਸ਼ਿਆਂ ਨਾਲ ਇਹ ਹੋਕੇ ਟੈਟ, ਕਹਿੰਦੇ ਯਾਰਾ ਨਾਲ ਬਹਾਰਾਂ ਨੇ
ਹੱਥਾਂ ਦੇ ਵਿਚ ਬੁਲਟ ਦਾ ਹੈਂਡਲ, ਜੇਬੀਂ ਰਖਦੇ ਪੁੜੀਆਂ ਨੇ
ਕੁਝ ਵਲੈਤ ਨੇ ਕਮਲੇ ਕਰਤੇ, ਕੁਝ ਸਾਧ ਬਣਾਤੇ ਕੁੜੀਆਂ ਨੇ .

248
1)Pehli gal apne aap nu vadiya changa kehan naal jeh koi changa ho janda tah koi bura banda he nahn hona se duniya teh... :D: :D:
2)Malwe vale main dekhya apne aap nu udha he uppar dasi jande aa...do chaar singer lai ke teh ,politics jehri sabh toh gandi aa teh(afeem dodey daroo chaldi aa shareaam),  4 5 saad santt(jive sirese vala, dhadriwala hor ve bahut landoo ne..) jehna piche ade toh jyada malwa lagya hoya aa...guru granth sahib nu chad ke..
3)Harek area de apni apni khasiyat hundi a teh jehra jite jamya palya ohnu ohi sabh toh vadiya lagda hunda aa...
Hun je tusi kise nu kaho meri maa changi a teri changi ne a, eh tah bewkoofi de hadd hoyugi   :D: :D:
4)Nale kise naal varat ke pata lagda kon kida daa..
Kise nu neewan kehan vala kade ve aap ucha nahin hunda.....
5) Jeh ehi jajba rakh ke bhagat singh, udam singh , kartar singh , lala lajpat rai teh hro bahut he shaheed lare hudne tah desh layi kisey ne nahin se larna .....jadh eh malwe vale hun jehre iteh do chaar a main hora nu nahin janda apne ap nu alag kar rahe ne punjab toh ehna ne punjab teh koi bheer payi tah kite kkharna a malwe layi he khaoorge...:D: :D:

249

 :okk: :okk: :okk:

250
Doaba is the region of Indian Punjab surrounded by the rivers Beas and Sutlej. The name "Doaba" literally translates to "land of two rivers" ("Do" two, "Ab" river; Punjabi). It is one of the most fertile regions of the world, and was the centre of the Green Revolution in India.
The biggest cities in Doaba are Jalandhar, Hoshiarpur, Kapurthala, Nawanshahr, Dasua, Phagwara, Banga and Nakodar.
This area is also called the NRI (Non Resident Indians) Hub of the Punjab as many people from this region reside outside India.
Kheti ch number 1, NRI so paise ch number 1, Gadar Lehar vale Gadari babe  from desh doabe...they started gadar revolution against british from which later many freedom fighters took inspiration...
Proud to be a  Doabian , Kon kar layooo reesa mere doabe diya...


251
੧੦. ਪੰਜਾਬ ਦੀ ਮਾੜੀ ਕਿਸਮਤ eh sabh toh jada strong a
sahi gal aa yaar

253
ਅਕਾਲੀਆਂ ਦੀ ਜਿੱਤ ਦੇ ੧੦ ਮੁਖ ਕਾਰਨ:
੧. ਮੂਰਖ ਵਿਕਾਊ ਪੰਜਾਬੀ
੨. ਅਮਲੀ ਹੋਈ ਜਵਾਨੀ
੩. ਲੋਕਾਂ ਨੂੰ ਖਰੀਦਣ ਲਈ ਅਕਾਲੀਆਂ ਕੋਲ ਹਰਾਮ ਦਾ ਅੰਨ੍ਹਾ ਪੈਸਾ
੪. ਅਕਾਲੀਆਂ ਦੀ ਡੇਰਿਆਂ ਦੀ ਸੁਪੋਰਟ
੫. ਅਪੋਜ਼ੀਸ਼ਨ ਵਿਚ ਏਕੇ ਦੀ ਘਾਟ
੬. ਕੇਂਦਰ ਵਿਚ ਕਾਂਗਰਸੀਆਂ ਦੀ ਭ੍ਰਿਸ਼ਟਾਚਾਰੀ
੭. ਅਕਾਲੀਆਂ ਦੀ ਆਪਣੇ ਆਪ ਨੂੰ ਪੰਥ ਨਾਲ ਜੋੜ ਕੇ ਪੇਸ਼ ਕਰਨ ਦੀ ਕੁਟਲਨੀਤੀ
੮. ਪੰਜਾਬੀਆਂ ਦੀ (ਖਾਸ ਤੋਰ ਤੇ ਪੇਂਡੂ ਤਬਕੇ ਦੀ) ਅਨਪੜ੍ਹਤਾ ਤੇ ਨਾਸਮਝੀ
੯. ਅਪੋਜ਼ੀਸ਼ਨ ਦੀ ਕਮਜੋਰ ਰਣਨੀਤੀ
੧੦. ਪੰਜਾਬ ਦੀ ਮਾੜੀ ਕਿਸਮਤ

254
PJ Games / Re: tusi kis nu like karde aa pj te?
« on: March 05, 2012, 01:08:50 AM »
mai v sare nu like kardi 2 nu shad ke  :happy:
oh de pehle akhar daso profile name de..? :pagel:

255
PJ Games / Re: Write a one pure punjabi dialogue ?
« on: March 05, 2012, 01:06:48 AM »
Kum aun nah sunakhiya naaran , aukhi vele yaar khar de.. :excited: :excited:

256
PJ Games / Re: tusi kis nu like karde aa pj te?
« on: March 05, 2012, 01:02:15 AM »
main sarya nu like karda aa...ik nu shad ke.. :thaa:

257
PJ Games / Re: Voting - Sohna Suit #2
« on: March 03, 2012, 11:28:30 AM »
Haye oyee inney patoleyy....main kidhar nu javaaa hun.. :D: :D:

258
Gup Shup / Re: Song ur listening to?
« on: March 01, 2012, 08:47:36 PM »
dunali bukan jatt

259
Fun Time / Re: I Love My..............?
« on: March 01, 2012, 02:58:45 AM »
Bebe and Bapu

260
PJ Games / Re: which pj member do u miss ryt now?
« on: March 01, 2012, 02:46:16 AM »
Ajj ta bahuteya di yaad aaundi aaa kihda kihda naam likhiyee :sad:
mainu kita se dekhya main tah a gaya.. :blowout: :blowout:

Pages: 1 ... 8 9 10 11 12 [13] 14 15 16 17 18 ... 70