This section allows you to view all posts made by this member. Note that you can only see posts made in areas you currently have access to.
Messages - Toba_in_Neighbor_Boy
Pages: 1 ... 6 7 8 9 10 [11] 12 13 14 15 16 ... 70
201
« on: April 07, 2012, 12:05:04 PM »
Changa bai , apna khayal rakhi... Id hor bana ke aa jayi, kise nu dasan de koi lorh ne.. :D: :D:
202
« on: April 07, 2012, 12:03:10 PM »
Pyaar mein religion nahin dekhdey ... :love: :love: :love: :love: :love:
... Parh lok tah iteh caste ve dekhde a pyaar ch eh tah religion aa... :D: :D:
... so conclusion is that duniya de chad parwaah karo viahh.. :excited: :excited:
203
« on: April 06, 2012, 11:24:13 AM »
Saukhe nah sukhale patna yaar kadh da pitaall de koke.. :rockon:
204
« on: April 06, 2012, 11:23:10 AM »
Dil de changi, janma janma toh mere naal mangi.. Bole jehri karke hanji hanji.. main tay yaaron us naal viah karvayooga... :blush: :blush:
205
« on: April 05, 2012, 03:24:25 PM »
This girl doesnt know punjabi that well.. :
206
« on: April 05, 2012, 03:19:08 PM »
:laugh: :laugh: :laugh:
manu ve shonk ah 12 bore da
jatti nu craze 12 bore da :excited: :excited: :excited:
preeti dekhi kite pj da koi banda naa maar deyi...nale a pic ch kuri ve tere vargi lagdi aa.. :D: :D: make it ur profile pic..
207
« on: April 03, 2012, 03:21:13 PM »
haha, na desiya da CP -> copy - paste :D:
hanji ohi main ve us ch PhD kar layi se pehle dine he jadoh mainu pata laga se sirf do buttion pres karkne painde aa.. :D: :D:
208
« on: April 03, 2012, 03:16:17 PM »
naaw, m serious - key vadya likh lehnde, key CP ch mahir hunde ^^ hun kidda pta lagu aap likhea ya kitho chukea :pagel:
:D: :D: cp language computer programming ch tah main expert aa.. :D: :D:
209
« on: April 03, 2012, 03:09:16 PM »
Funny Poetry ta vadya, bt sarea ch tuhade jina talent nai -_-
thanks ji phook den layi... :D:
210
« on: April 03, 2012, 03:02:15 PM »
Funny Poetry karke record karo teh phir...dekho kehra jyada funny likda aa... :excited:
211
« on: April 02, 2012, 12:42:34 PM »
aida matlab tu saria dekhiya :hehe: chal changa kita das ta ayi kyu k pishlae 3-4 saala toa athae kise d v shakaal nai dekhi :
aho bai tera time save kar dita main.. :excited: :excited:
212
« on: April 02, 2012, 12:38:18 PM »
sariya ikoo jehiya aa ..matlab koi ve nahin sohni ... :D: :D: :D:
213
« on: March 30, 2012, 01:55:19 AM »
sariya ikoo jehiya aa koi ve changi nahin aa..
214
« on: March 29, 2012, 01:10:22 PM »
ਅਧਿਆਪਕ : ਅੱਜ ਕੋਈ ਆਸ਼ਕੀ ਵਾਲਾ ਸੇਅਰ ਸੁਣਾਉ . " " " ... " ਵਿਦਿਆਰਥੀ : " ਮੋਟਾ ਮਰਦਾ ਮੋਟੀ ਤੇ ,ਭੁੱਖਾ ਮਰਦਾ ਰੋਟੀ ਤੇ ਮਾਸ਼ਟਰ ਜੀ ਦੀਆਂ 2 ਕੁੜੀਆਂ ਮੈ ਮਰਦਾ ਛੋਟੀ ਤੇ
215
« on: March 29, 2012, 01:04:23 PM »
ਸ਼ੈਂਕਲ ਪਿੱਛੇ ਮਿਸਟਰ ਸਿੰਘ ਲਿਖਵਾਇਆ .ਚੈਣ ਚ ਨਾ ਫਸੇ ਪਜਾਮਾ ਗੋਡੇ ਤਾਂਈਂ ਚੜਾਇਆ .ਟੱਲੀ ਮਾਰੀਦੀ ਐ ਮੋੜ ਉੱਤੇ ਜਾਕੇ ਸਾਡੀ ਰੀਸ ਕੌਣ ਕਰਲੂ, ਪੱਠੇ ਵੱਢ ਕੇ ਲਿਆਈਏ ਸਕੂਲੋਂ ਆਕੇ...
216
« on: March 29, 2012, 01:01:34 PM »
ਇਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ ਤੇ ਕਿਹੰਦੀ ਜੀ ਪੂਰੀਆਂ ਪਾਰੀਆਂ ਮਿਲ ਜਾਣਗੀਆਂ .. . . . . ... . . . .. . . . .
. . . .. ਅੱਗੋ ਹਲਵਾਈ ਬੋਲੇਆ ਪੂਰੀਆਂ ਤਾ ਮੂਕ ਗਈਆਂ ਪਾਰੀਆਂ ਜਿਨੀਆਂ ਮਰਜੀ ਲੈ ਲੋ..........
217
« on: March 28, 2012, 03:07:57 PM »
♥ ਹੁਣ ਪਲ ਪਲ ਬਦਲਦੇ ਰਿਸ਼ਤੇ ਪਲ ਪਲ ਬਦਲੇ ਪਿਆਰ__
♥ ਮੈਂ ਬਦਲੇ ਵੇਖੇ ਹਾਲਤਾਂ ਨਾਲ ਏਥੇ ਗਿਰਗਿਟ ਵਰਗੇ ਯਾਰ__
♥ ਪੱਥਰਾਂ ਦੇ ਸ਼ਹਿਰਾਂ ਵਿਚ ਰਹਿੰਦੇ ਨਿਰੇ ਪਥਰਾਂ ਵਰਗੇ ਲੋਕ__
♥ ਕਦ ਤੱਕ ਸੰਭਲੇ ਸ਼ੀਸ਼ੇ ਦਾ ਦਿਲ ਇਹ ਇਹਦਾ ਨੀ ਇਤਬਾਰ__
218
« on: March 28, 2012, 03:02:26 PM »
♥• Sohna dekh ke pyaar kita tan ki kita .•♥• .•♥• kise nu ajma ke pyar kita tan ki kita .•♥• .•♥•hundia ne kamiyaa sareya de vich .•♥• .•♥•sirf changeya naal pyar kita tan ki kita .•♥•
219
« on: March 28, 2012, 02:58:28 PM »
ਰੱਬਾ ਤੂੰ ਸਦਾ ਮੇਹਰ ਹੀ ਕਰੀ ... ਕਰੀ ਸਭ ਦਾ ਭਲਾ, ਪਰ ਦੇਰ ਨਾ ਕਰੀ .. ਸੁਖੀ ਵਸਣ ਸਾਰੇ,ਕਿਸੇ ਪਾਸੇ ਵੀ ਹਨੇਰ ਨਾ ਕਰੀ
220
« on: March 28, 2012, 02:57:18 PM »
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ __ ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ , ਅਸੀਂ ਤਾਂ ਓਹ ਫੁੱਲ ਹਾਂ __ ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ.
Pages: 1 ... 6 7 8 9 10 [11] 12 13 14 15 16 ... 70
|