21
November 23, 2024, 05:01:17 AM
This section allows you to view all posts made by this member. Note that you can only see posts made in areas you currently have access to. 22
Jokes Majaak / ਜੇ ਮੁੰਡਿਆਂ ਮੇਰੀ ਤੋਰ ਤੂੰ ਵ੍ਹੇਖਣੀ..« on: December 10, 2012, 04:39:09 PM »
ਜੇ ਮੁੰਡਿਆਂ ਮੇਰੀ ਤੋਰ ਤੂੰ ਵ੍ਹੇਖਣੀ
ਤਸਲਾ ਲੇਦੇ ਲੋਹੇ ਦਾ ਵੇ ਮੈਨੂੰ ਭਰਕੇ ਚੁਕਾਦੇ ਗੋਹੇ ਦਾ ਵੇ ਮੈਨੂੰ ਭਰਕੇ ਚੁਕਾਦੇ................ 23
Jokes Majaak / ਜਖਮ ਦਿੱਤਾ ਜੋ ਸੱਜਨਾ ਨੇ..« on: December 10, 2012, 04:34:24 PM »
ਜਖਮ ਦਿੱਤਾ ਜੋ ਸੱਜਨਾ ਨੇ ਉਹ ਨਾ ਸਾਥੋ ਧੋ ਹੋਇਆ,
ਜੋ ਰਾਝੇ ਨਾਲ ਵੀ ਨਾ ਹੋਇਆ ਤੇਰੇ ਯਾਰ ਨਾਲ ੳ ਹੋਇਆ, ਉਹ ਡੋਲੀ ਚੜਦੀ ਤਿੱਲਕ ਗਈ ਨਾ ਹੱਸ ਹੋਇਆ ਨਾ ਰੌ ਹੋਇਆ ! 24
Jokes Majaak / ਨੀ ਬੇਸ਼ੱਕ ਛੱਡ ਜਾ ਨੀ ਸਾਨੂੰ..« on: December 10, 2012, 04:26:39 PM »
ਨੀ ਬੇਸ਼ੱਕ ਛੱਡ ਜਾ ਨੀ ਸਾਨੂੰ ਧੋਖਾ ਦੇਣ ਵਾਲੀਏ
ਪਰ ਜਾਂਦੀ - ਜਾਂਦੀ ਤਾਂ ਤੂੰ ਇੱਕ ਕਰਮ ਕਮਾ ਦੇ ...................................... ਨੀ ਤੂੰ ਨਹੀਂ ਗੱਲ ਕਰਨੀ ਮੇਰੇ ਨਾਲ ਤਾਂ ਨਾ ਕਰ ਪਰ ਆਪਣੀ ਸਹੇਲੀ ਨਾਲ ਤਾ ਮੇਰੀ ਗਾਟੀ ਪਵਾ 25
Jokes Majaak / Smile« on: December 10, 2012, 04:24:52 PM »
ਭਈਏ ਨਾਲ ਬੋਲੇ ਹਿੰਦੀ.........ਚਾਹੇ ਆਤੀ ਵੀ ਨਾ ਹੋਵੇ ,
ਜਿਹਦੀ Aakh ਲੱੜ ਜਾਵੇ....... ਉਹ Rati ਵੀ ਨਾ ਸੌਵੇ , ਕੁੜੀ ਦੀ ਛੋਟੀ ਜਿਹੀ SMILE ਉਤੇ ਮਰ ਜਾਂਦੇ ਮੁੰਡੇ. ਚਾਹੇ ਸੜੀ ਜਿਹੀ ਕਦੇ ਨਾਤੀ ਵੀ ਨਾ ਹੋਵੇ..!!! 26
Shayari / ਇਹ ਤਾਂ ਮੇਰੀ ਮਰਜ਼ੀ...« on: November 25, 2012, 07:40:22 PM »
ਮੈਂ ਗੋਲ ਗਪੇ ਖਾਵਾ ਜਾਂ ਚਾਟ,ਮੈਂ ਦਿਨੇ ਸੋਵਾ ਜਾ ਰਾਤ
ਇਹ ਤਾਂ ਮੇਰੀ ਮਰਜ਼ੀ ਤੈਨੂੰ ਸਤਿ ਸ੍ਰੀ ਅਕਾਲ ਕਹਾ ਜਾ ਨਮਸਤੇ,ਤੂੰ ਤੁਰਿਆ ਚਲ ਆਪਣੇ ਰਸਤੇ ਇਹ ਤਾਂ ਮੇਰੀ ਮਰਜ਼ੀ ਮੈਂ ਖੀਰ ਖਾਵਾ ਜਾ ਕੜਾਹ,ਮਰ ਜਾਵਾ ਛੜ੍ਹਾ ਜਾ ਕਰਾਵਾ ਵਿਆਹ ਇਹ ਤਾਂ ਮੇਰੀ ਮਰਜ਼ੀ ਪੀਜਾ ਖਾਵਾ ਜਾ ਰੋਟੀ,ਕੁੜੀ ਪਤਲੀ ਲਭਾ ਜਾ ਮੋਟੀ ਇਹ ਤਾਂ ਮੇਰੀ ਮਰਜ਼ੀ... 27
Knowledge / Re: history of Gujrat Punjab pakistan« on: November 25, 2012, 03:43:18 PM »
thanks for infoo... :rockon: :rockon:
28
Jokes Majaak / ਦੰਦਾ ਨੂੰ ਲਗਿਆ ਦਿਸਦਾ ਤੇਰੇ ਕੀੜਾ...« on: November 25, 2012, 03:18:58 PM »
ਬੜਾ ਮੇਕ ਅਪ ਕਰਦੀ ਸੋਹਣੀਏ
ਜੀਨ ਦੇ ਨਾਲ ਟੌਪ ਪਾਵੇ ਬੜਾ ਭੀੜਾ, ਇਹਨਾ ਖੁਲ ਕੇ ਨਾ ਐਵੇ ਹਸਿਆ ਕਰ ਤੂੰ ਦੰਦਾ ਨੂੰ ਲਗਿਆ ਦਿਸਦਾ ਤੇਰੇ ਕੀੜਾ... 29
Shayari / ਕਦੇ ਲਈ ਹੀ ਨਹੀ« on: November 23, 2012, 05:41:33 PM »
ਲੈ ਕੇ ਰਜਾਈਆ ਬਾਰੀ ਬੰਦ ਕਰਕੇ ਸੌ ਜਾਂਦੇ
ਕਹਿੰਦੇ ਐਤਕੀ ਠੰਡ ਏਨੀ ਪਈ ਨਹੀ ਪੁੱਛ ਕੇ ਵੇਖੌ ਓਹਨਾ ਸੜਕਾ ਤੇ ਸੌਣ ਵਾਲਿਆ ਨੂੰ ਜਿੰਨਾ ਚਾਰ ਦੀਵਾਰੀ ਚ ਪਲੰਘ ਦੀ ਗਰਮੀ ਕਦੇ ਲਈ ਹੀ ਨਹੀ.... 30
Complaints / Re: RADIO THEEK KARDO GOPI DA« on: November 12, 2012, 07:48:12 PM »suno sunoThankooo hun theek karva kay he hatna nahin tah pj band chaloo... :104: 32
Jokes Majaak / Re: Nothing more expensive than a single drop of a female tear!!!!« on: November 10, 2012, 07:40:58 PM »twitter to copy kita eh ta :laugh: :laugh:main tah facebook ne use karda aaj kal twitter swah karni.. parh uda copy kitoh jaroor kita :D: :D: 33
Jokes Majaak / Re: Nothing more expensive than a single drop of a female tear!!!!« on: November 10, 2012, 07:39:56 PM »menu pata see tu ehna nice kidhro hona jinna title ah lolmainu ve pata se tu udha kiteh meri post parni se.. eh title dekh kay he parni se.. :D: :D: 34
Jokes Majaak / Nothing more expensive than a single drop of a female tear!!!!« on: November 10, 2012, 07:37:50 PM »
There is nothing more expensive than a single drop of a female tear!
When a tear falls, it first mixes with 'MAC eyeliner and 'Maybelline' mascara, then it comes down to cheeks, it mixes with 'La Femme' blusher, and in case it touches lips, it gets mixed with 'Lancome' lipstick. This means that a single drop is worth at least Rs. 15,000/- !! kamm rulaaya karo kudiya nu 35
Jokes Majaak / Pj Names..« on: November 10, 2012, 07:24:56 PM »
ਕਾਲੀ ਕਲੂਟੀ ਕੁੜੀ
Pj Naam - White Angel . . ਮੋਟਾ ਗੈਂਡਾ ਮੁੰਡਾ Pj Naam - Smarty Guy . . . ਮਹਾਂ ਡਰਪੋਕ ਮੁੰਡਾ Pj Naam -The Killer . . . ਮੁਹੱਲੇ ਦੀ ਦੇਸੀ ਕੁੜੀ Pj Naam Princess Rocks . . . 45 ਸਾਲ ਦੀ ਆਂਟੀ Pj Naam The Doll Returns . . 60 ਸਾਲ ਦੀ ਆਂਟੀ Pj Naam The Qeen 37
Complaints / Re: PJ UTTEY GAAANGGSSS (HAWW)« on: October 31, 2012, 02:10:29 AM »
Mainu ve shamill kar layo apne gang ch..
Koi tatoo tutoo banava painda ke ... membership fees bharni paindi aa.. ? :D: :D: :D: 38
Fun Time / Re: Tusi kadi naaali vich dig gay hoo?« on: October 10, 2012, 02:55:05 AM »Gay nu pehala Gaye kr nhi ta pole da kuj hor hi result aana 22 :D: :D: :D: :D: :D: :D:bai jaan ke likhyaa aa... :D: vaise sahi phir ve nahin hona jeh gay nu gaye likh dita bhave check kar lai.. :D: :D: 39
Fun Time / Tusi kadi naaali vich dig gay hoo?« on: October 10, 2012, 02:46:19 AM »
Daso ji jantaa..? :excited: :excited: :D: :D:
40
Love Pyar / Re: ki sannu ohna di life cho chale jana chahi da« on: October 10, 2012, 02:41:39 AM »
furrrrrrrrrrrrrrrrrrrrr ho jaaa baii.. not interested kuri... hor koi labhh ..kuri ya de ghaat a koi :D: :D:
|