This section allows you to view all posts made by this member. Note that you can only see posts made in areas you currently have access to.
Messages - Toba_in_Neighbor_Boy
Pages: 1 ... 64 65 66 67 68 [69] 70
1361
« on: November 04, 2011, 02:40:10 PM »
khand mishri, I think then u got to learn live without him or her..:(.
... @ preeti no one likes liers...the one who do are liers themselves..:)
1362
« on: November 04, 2011, 02:14:11 PM »
" Never feel Sad about Losing anything In LIFE, Because Whenever a Tree Loses a Leaf, A New Leaf grows in It's Place....... "
1363
« on: November 04, 2011, 02:13:11 PM »
'''Good Relationship is Like Taj Mahal''
''Everybody Will Wonder,,,
How Beautiful It Is!!!
But,,,
Nobody will Understand,,,
How Difficult It Was to Build''!!
1364
« on: November 01, 2011, 10:57:47 PM »
Nahh Gorii nah kaali hove, Hove Karma vali hove, Deva jeh main jirakk tah gussa karya karey nah, Bebe kehandi oh nooh laini, jehri larya karey nah, Ji Ji kardi rahey, koi gal agoo dakkey nah, sifta karda sara pind vahuti diya thakkey nah, parh naal sareeka jur jur gallan karya karey nah, babe kehandi oh nooh laini, jehri larya karey nah... :love:
1365
« on: November 01, 2011, 12:32:24 AM »
♥ ਤੂੰ ਵੀ ਫੁੱਲ ਤੇ ਮੈ ਵੀ ਫੁੱਲ ♥ ♥ ਕੀ ਲੈਣਾ ਆਪਾ ਕੰਡਿਆਂ ਤੋਂ ♥ ♥ ਤੂੰ ਮੈਨੂੰ ਤੋੜ ਲੈ ਮੈ ਤੈਨੂੰ ਤੋੜਾਂ ♥ ♥ ਵੱਖ ਕਰ ਲੈ ਇਹਨਾ ਕੰਡਿਆਂ ਤੋਂ ♥ ♥ ਤੈਨੂੰ ਮੇਰੇ ਲਈ ਮੈਨੂੰ ਤੇਰੇ ਲਈ ♥ ... ♥ ਮਰਨਾ ਇਕ ਦਿਨ ਪੈਣਾ ਏ ♥ ♥ ਇਸ ਜੱਗ ਦੀ ਰੀਤਾਂ ਰਸਮਾਂ ਚੋ ♥ ♥ ਆਪਾ ਨੂੰ ਲੰਘਣਾ ਪੈਣਾ ਏ ♥
1366
« on: November 01, 2011, 12:25:43 AM »
ਪਿੱਠ ਪਿੱਛੇ ਕਰਨੀ ਬੁਰਾਈ ਮਾੜੀ ਏ,, ਬਿਨਾ ਗੱਲੋ ਕਰਨੀ ਲੜਾਈ ਮਾੜੀ ਏ.. ਸਾਭ ਲੋ ਜਵਾਨੀ ਬੜੀ ਮਹਿੰਗੇ ਮੁੱਲ ਦੀ,,, ਨਸ਼ਿਆ ਚ ਉਮਰ ਗਵਾਈ ਮਾੜੀ ਏ, ਸੱਚਿਆ ਦੇ ਨਾਲ ਸਦਾ ਲਾ ਸੱਜਣਾ,, ਬੇਕਦਰਾ ਦੇ ਨਾਲ ਲਾਈ ਮਾੜੀ ਏ...
1367
« on: November 01, 2011, 12:23:28 AM »
Akhiyan wich a kay ruk jaanday ny hanju, Palka ty aa kay ruk jaanday ny hanju, Bara Dil karda baha deva enna nu, par tenu hasdeya vekh ke suk jandy ny hanju!!
1368
« on: October 31, 2011, 06:50:37 PM »
HaNjhUyaaN Di TaraH HunDe NE KuJh LoK .. PaTa Hi NaHi LaGda Ke SaaTh De RaHe Ne .. YaaN SaaTh ShaD RaHe Ne ♥
1369
« on: October 31, 2011, 06:49:35 PM »
Pyar tenu aina krde ha kde ajma k dekh lyi, teri har 1 ada te mrde ha ajma k dekh lyi, tenu labna ni sade wrga yaar chahe' pandta nu hath dikha ke vekh lyi....
1370
« on: October 31, 2011, 06:48:20 PM »
ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ, __ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ, __ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸੀਆ ਨੇ, __ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ.. :love:
1371
« on: October 31, 2011, 06:47:25 PM »
Har pase sanu tere naal bhaar jehi lge... Tu na dise ta eh dunia bekaar jehi lge.. Tainu dekhiya bgaair sada hunda ni guzara.
1372
« on: October 31, 2011, 06:45:51 PM »
ਕੁਰਬਾਨ ਜਾਵਾਂ ਉਸ ਇਨਸਾਨ ਦੀਆ ਹੱਥਾਂ ਦੀਆ ਲਕੀਰਾਂ ਤੇ -- ਜਿਹਨੇ ਮੈਨੂੰ ਮੰਗਿਆ ਵੀ ਨਈ ਤੇ ਆਪਣਾ ਬਣਾ ਲਿਆ..
1373
« on: October 31, 2011, 06:44:33 PM »
ਅੱਜ ਤੜਕੇ ਤੜਕੇ ਅੱਖ ਖੁੱਲੀ , ਇੱਕ ਹੰਜੂ ਨੈਅਣਾ ਚੋ ਡੁੱਲ ਗਿਆ ਮੈ ਪੁੱਛਿਆ ''ਰੱਬ'' ਕੋਲੋ ਕੀ ਹੋਇਆ ? ਉਹ ਕੰਹਿਦਾ ਜਿਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ :love:....
1374
« on: October 29, 2011, 11:35:18 PM »
ਸਾਨੂੰ ਉਹਨਾ ਤੋ ਕੋਈ ਸ਼ਿਕਾਇਤ ਹੀ ਨਹੀ, ਮੇਰੇ ਨਾਲ ਕਿਸੇ ਨੇ ਪਿਆਰ ਦੀ ਰੱਸਮ ਨਿਭਾਈ ਹੀ ਨਹੀ, ਲਿਖ ਕਿ ਮੇਰੀ ਤਕਦੀਰ ਤਾ ਖੁਦਾ ਵੀ ਮੁਕਰ ਗਿਆ__ ਪੁੱਛਣ ਤੇ ਕਹਿੰਦਾ ਇਹ ਤਾ ਮੇਰੀ ਲਿਖਾਈ ਹੀ ਨਹੀ
1375
« on: October 29, 2011, 11:34:19 PM »
Chahne se koi cheez apni nahi hoti;
har muskurahat khushi nahi hoti;
armaan to hote hai bahaut ;
magar kabhi waqt to kabhi kismat sahi nahi hoti.
1376
« on: October 29, 2011, 11:33:07 PM »
♥ sanu lod teri kini asin das nhi sakde ♥ ♥ sach jani tere bina asin kakh de v nhi ♥ ♥ dil vich rakh lai hai teri tasveer ♥ ♥ bhul k v kise hor val takde nhi... ♥
1377
« on: October 27, 2011, 09:50:23 PM »
ਇੱਕ ਨਜ਼ਰ ਤੇਰੀ ਦਾ ਕਰਮ ਬਹੁਤ ਕੁਝ ਲਫਜ਼ਾਂ ਦੀ ਹੀ ਮਿਹਰ ਬੜੀ, ਨਾ ਹਾਮੀ ਨਾ ਇਜ਼ਹਾਰ ਤੇਰਾ ਬਸ ਨਿਗਾਹ ਤੇਰੀ ਅਰਮਾਨ ਮੇਰਾ, ਨਾ ਬਣ ਸਕੇਂਗਾ ਤੂੰ ਹਮਸਫਰ ਮੇਰੀ ਆਰਜ਼ੂ ਦੀ ਰਾਹ ਦੇ ਵਿੱਚ, ਜਦ ਕਹੇਂਗਾ ਤੂੰ ਅਲਵਿਦਾ ਬੁੱਤ ਰਹਿ ਜਾਣਾ ਬੇਜਾਨ ਮੇਰਾ... :break:
1378
« on: October 25, 2011, 02:28:43 PM »
-- ਕਿਸਮਤ ਤੇ ਦਿੱਲ ♥ ਵਿੱਚ ਸਿਰਫ ਇੰਨਾ ਕ ਫਰਕ ਹੈ,_ ♡ -- ਜੋ ਦਿੱਲ ਵਿੱਚ ਹੁੰਦੇ ਨੇ ਉਹ ਕਿਸਮਤ ਵਿੱਚ ਨਹੀ,_ -- ਤੇ ਜੋ ਕਿਸਮਤ ਵਿੱਚ ਹੁੰਦੇ ਨੇ ਉਹ ਦਿੱਲ ਵਿੱਚ ਨਹੀ,
1379
« on: October 25, 2011, 12:20:23 AM »
Jyotishi punjabi munde da haath vekh ke boliya, Put tu bada padhega, Punjabi munda : Saaliya padh taan main 3 saalan to rehha hai, eh das pass kadon howanga... :blowout:
1380
« on: October 24, 2011, 08:12:41 PM »
ਸਬ ਤੋ ਵੱਡੀ ਹਾਰ ਉਦੋਂ ਹੁੰਦੀ ਏ... ਜਦੋ ਪਤਾ ਲਗਦਾ ਏ ਕੇ ਜਿਸਨੂ ਤੁਸੀ ਸਾਬ ਕੁਝ ਮੰਨਦੇ ਹੋ... ਉਸਦੇ ਲਯੀ ਤੁਸੀ ਕੁਝ ਵੀ ਨਈ... :sad:
Pages: 1 ... 64 65 66 67 68 [69] 70
|