1201
Pics / Re: Daso ke aa eh..?
« on: November 10, 2011, 10:47:15 PM »
galat kohinoor, kahti admin aa tu...bakri kahi jandi a dhyaan naal dekh bakra aa..lol
This section allows you to view all posts made by this member. Note that you can only see posts made in areas you currently have access to. 1201
Pics / Re: Daso ke aa eh..?« on: November 10, 2011, 10:47:15 PM »
galat kohinoor, kahti admin aa tu...bakri kahi jandi a dhyaan naal dekh bakra aa..lol
1202
Love Pyar / ਜੇ ਜਿੰਦ ਵਾਰੀ ..« on: November 10, 2011, 10:46:02 PM »
ਜੇ ਜਿੰਦ ਵਾਰੀ ਜਾ ਸਕਦੀ ਸਭ ਤੋ,ਤੇ ਕੱਲਾ ਏਸ ਦੁਨਿਆ ਚ ਰਹਿੰਦਾ ਕੌਣ___
ਜੇ ਯਾਰ ਮਿਲ ਜਾਦੇ ਏਥੇ ਸਭ ਨੂੰ,ਤਾ ਰੱਬ ਦੇ ਚਰਨੀ ਪੈਦਾ ਕੌਣ____ ਜੇ ਸਿਰੇ ਚੜ ਜਾਦੀ ਯਾਰੀ ਸਭ ਦੀ,ਤਾ ਇਸ਼ਕ ਜੁਦਾਈਆ ਸਹਿਦਾ ਕੌਣ_ 1203
Pics / Daso ke aa eh..?« on: November 10, 2011, 10:43:23 PM »
_____8"=,,88,
_____8""=""8'__"88a88' .._.;88m a8___,8""_"8 __"8"'__"88"__A"_____8; ___"8,__"8___8_______"8, ____"8___8,__8,_______"8 _____8,__"8,_"8,_______8, _____"8,__"8,_"8mm""""""8m. ______"8,am888i"'___ 3,mm" ______,8"___8"__ 3.m888" _____,88P""""" 3I888888 ________________"I888_ __________________"I8, ___________________"I8 ____________________"I8_ ________,mmeem.m""i,_I8""__,mmeem,'. _______m""____._"8.8_I8__,8"___.__"88 ______i8__._'__,mi""8I8_,8_._'__,8"_88 ______88.'_,mm""____"8I88"m,,mm'" 8 ______"8_m""_________"I8 ""' _______"8_____________I8 ______________________I8 ______________________I8"" ______________________I8 ______________________I8 _______________________I8 1204
Love Pyar / ਚੰਦਰੀ ਤਨਹਾਈ ...« on: November 10, 2011, 10:41:42 PM »
♥ ਚੰਦਰੀ ਤਨਹਾਈ ਆਵੇ ਵੱਢ ਵੱਢ ਖਾਣ ਨੂੰ----ਮੈਂ ਕਿਹੜੇ ਦਰ ਜਾਂਵਾ ਸੱਜਣਾ ਤੈਨੂੰ ਪਾਉਣ ਨੂੰ --•
•--ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ---- ਕਰਦਾ ਨਈ ਚਿੱਤ ਜ਼ਿੰਦ ਇਹ ਹੰਢਾਉਣ ਨੂੰ 1205
Love Pyar / ਲੋਕਾ ਪਿਛੇ ਲੱਗ..« on: November 10, 2011, 10:41:17 PM »
♥♥ ਲੋਕਾ ਪਿਛੇ ਲੱਗ ਸਾਨੂੰ ਛੱਡ ਤਾ ਬੁਲਾਣਾ ,
ਨਾਲੇ ਛੱਡ ਦਿੱਤਾ ਉਹਨਾ ਸਾਡੀ ਗਲੀ ਵੱਲ ਆਉਣਾ , ਕਿਨੇ ਝੂਠੇ ਇਲਜਾਮ ਉਹਨਾ ਸਾਡੇ ਉਤੇ ਲਾਏ , ਅਸੀ ਇਨੇ ਨਹੀ ਸੀ ਮਾੜੇ ਜਿੰਨਾ ਲੋਕਾ ਨੇ ਬਨਾਏ ♥ 1206
Love Pyar / ਕੀ ਹੋਇਆ ਜੇ ..« on: November 10, 2011, 10:40:02 PM »
ਕੀ ਹੋਇਆ ਜੇ ਉਹ ਸੁਨੇਹੇ ਘੱਲਣੋ ਹੱਟ ਗਈ ਏ,,,
ਪਰ ਆਂਪਾਂ ਤਾ ਉਹਦੇ ਸ਼ਹਿਰ ਚ ਜਾਣੋ ਹੱਟਦੇ ਨਹੀ ਸੱਜਣਾ.. 1207
Shayari / Re: ਕਰਾਂਗੇ ...« on: November 10, 2011, 10:36:21 PM »
hath pichey oyee mundya bahut vadiya likhya...:)
1208
Love Pyar / Ek Gal Das..« on: November 10, 2011, 10:21:49 PM »
Ek Gal Das Taareya Tu Chan Kol Rehna Ae,
Hor Vi Ne Taare Ek Gal Kiwe Sehna Ae, Jiwe Kita Tu Sabr Sathon Kr Vi Ni Hona, Koi Hor Ohnu Chahve Sathon Jar Vi Ni Hona..... 1209
Shayari / ਪੜਦੇ ਪੜਦੇ ਅਸੀਂ ਖੁਦ ਲਕੀਰ ਹੋ ਗਏ..« on: November 10, 2011, 10:21:07 PM »
ਅਸੀਂ ਦੁਨਿਯਾ ਦੇ ਹਥਾ ਦੀ ਲਕੀਰਾ ਸੀ ਪੜਿਆ ,,
ਪੜਦੇ ਪੜਦੇ ਅਸੀਂ ਖੁਦ ਲਕੀਰ ਹੋ ਗਏ ... ਜਿਸਨੂ ਪੁਜਏਆ ਸੀ ਓਹ ਖੁਦਾ ਨਾ ਬਣ ਸਕੇ,,, ਪੂਜਾ ਕਰਦੇ ਕਰਦੇ ਅਸੀਂ ਖੁਦ ਫ਼ਕੀਰ ਹੋ ਗਯੇ .. •••-ਕੁਖ 'ਚ ਧੀ ☺♥☺ਜ਼ਮੀਨ 'ਚ ਪਾਣੀ ──◦◦◦◦─↓ਨਾ ਸ਼ਾਭੇ ਤਾਂ★ ਖ਼ਤਮ ਕਹਾਣੀ-----• 1210
Love Pyar / ਉਹਨੂੰ ਭੁੱਲ ਜਾਣ ਦੀ...« on: November 10, 2011, 10:20:09 PM »
ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_
• ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_ • ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_ • ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ, 1211
Love Pyar / ਉਸਦਾ ਅਕਸ...« on: November 10, 2011, 10:19:38 PM »
♥ ਉਸਦਾ ਅਕਸ ਮੇਰੇ ਦਿਲ 'ਤੇ ਹੈ ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ__♥
♥ ਮੈਨੂੰ ਪਿਆਰ ਹੈ ਉਹਦੇ ਨਾਲ, ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ__♥. 1213
Love Pyar / ਉਡੀਕ ਕਿਸੇ ਦੀ....« on: November 10, 2011, 10:17:37 PM »
ਲ਼ਮ੍ਬੀ ਸਾਡੇ ਜਿਨੀ ਹੋਵੇ ਨਾ ਉਡੀਕ ਕਿਸੇ ਦੀ,
ਅਸੀ ਸਾਰੀ-ਸਾਰੀ ਰਾਤ ਜਾੱਗੇ ਤਾਰੇਆ ਦੇ ਨਾਲ, ਤੈਥੋ ਵਾਦੇਆ ਦੇ ਨਾਲ ਵੀ ਪੁਗਾਈ ਨਾ ਗਈ. ਅਸੀ ਫ਼ੇਰ ਵੀ ਨਿਭਾਈ ਤੇਰੇ ਲਾਰੇਆ ਦੇ ਨਾਲ. 1214
Love Pyar / ਮੇਰੇ ਦਿਲ ਦਾ ਦਰਦ...« on: November 10, 2011, 10:17:07 PM »
ਮੇਰੇ ਦਿਲ ਦਾ ਦਰਦ ਨਾ ਜਾਣੇ ਕੋਈ
ਜਿਹਨੂੰ ਛੱਡ ਕੇ ਆਏ,ਪਤਾ ਨੀ ਕਿੰਨਾ ਰੋਈ, ਮਾਂ ਦਾ ਦਿਲ ਵੀ ਉਦੋ ਕੁਝ ਡੋਲਦਾ ਪਿਆ ਸੀ, ਬਾਪੂ ਮੇਰੇ ਮਗਰੋਂ ਮੈਨੂੰ ਟੋਲਦਾ ਪਿਆ ਸੀ, ਵਿੱਚ ਦੇਸ਼ ਬਿਗਾਨੇ "ਆਕੇ ਬਹਿ ਗਏ ਆ, ਜਿਸਮ ਨਾਲੋਂ ਰੂਹ ਵੱਖਰੀ, ਕੱਖਾਂ ਵਾਂਗੂੰ ਰਹਿ ਗਏ ਆ........ 1216
Shayari / ਚਾਰ ਦਿਨਾਂ ਦਾ ਮੇਲਾ....« on: November 10, 2011, 10:16:08 PM »
ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ,.ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ.......
1217
Love Pyar / ਦਿੰਦਾ ਨਾ ਅੱਖੀਆਂ ਰੱਬ ਸਾਨੂੰ..« on: November 10, 2011, 10:15:42 PM »
ਦਿੰਦਾ ਨਾ ਅੱਖੀਆਂ ਰੱਬ ਸਾਨੂੰ.. ਦੱਸ ਕਿਦਾਂ ਤੇਰਾ ਦੀਦਾਰ ਕਰਦੇ.. ਅੱਖਾਂ ਮਿਲੀਆਂ ਤਾਂ ਮਿਲਿਆ ਤੂੰ ਸਾਨੂੰ.. ਦੱਸ ਕਿਦਾਂ ਨਾ ਤੈਨੂੰ ਪਿਆਰ ਕਰਦੇ.. ਹਰ ਮੋੜ 'ਤੇ ਪੈਣ ਭੁਲ਼ੇਖੇ ਤੇਰੇ.. ਦੱਸ ਕਿੱਥੇ ਰੁੱਕ ਕੇ ਤੇਰਾ ਇੰਤਜ਼ਾਰ ਕਰਦੇ.. ਜੇ ਮਿਲਦਾ ਸੱਜਣਾ ਤੂੰ ਹਰ ਇਕ ਜਨਮ ਵਿਚ.. ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ.. ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ.. ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ..
1218
Love Pyar / ਇੱਕ ਫੁੱਲ..« on: November 10, 2011, 10:15:13 PM »
ਇੱਕ ਟਾਹਣੀ ਦੇ ਸੰਗ ਰਲ ਕੇ ਇੱਕ ਫੁੱਲ ਜਿਹਾ ਖਿੱਲਦਾ ਏ,
ਝੂੱਠਾ ਪਿਆਰ ਤਾਂ ਹਰ ਥਾਂ ਮਿਲ ਜਾਂਦਾ ਏ ਪਰ ਸੱਚਾ ਪਿਆਰ ਕਿਸਮਤ ਨਾਲ ਮਿਲਦਾ ਏ. 1219
Gup Shup / Re: Whoes you fav Singer« on: November 10, 2011, 10:12:30 PM »
apna babbu maan zindabaad...
1220
Shayari / Aukhey veley...« on: November 10, 2011, 10:11:18 PM »
Keh gaye sach syaney mitroo,
Vikk jandey jadh daaney mitroo, Mangta ve koi aisey ghar vich varda ne, aukhey veley yaaroon naal koi kharda nahin... |