This section allows you to view all posts made by this member. Note that you can only see posts made in areas you currently have access to.
Messages - Toba_in_Neighbor_Boy
Pages: 1 ... 55 56 57 58 59 [60] 61 62 63 64 65 ... 70
1181
« on: November 10, 2011, 11:16:15 PM »
- ਪੁਛੋ ਨਾ ਇਸ ਕਾਗਜ਼ ਤੋਂ..? - ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ, - ਤਨਹਾਈਆਂ ਦੇ ਵਿੱਚ ਬੀਤੀਆਂ ਗੱਲਾਂ ਤਮਾਮ ਲਿਖਦੇ ਆ, - ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ, - ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ....
1182
« on: November 10, 2011, 11:11:55 PM »
ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ,. ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ,.,. ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ,. ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ,.,. ♥ ♥
1183
« on: November 10, 2011, 11:10:56 PM »
ਕੀ ਸਾਨੂੰ PJ ਤੇ ਜਿਆਦਾ ਪੰਜਾਬੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕੀ ਇੰਗਲਿਸ਼ ………………..?
ਪ ਤੇ ਵੋਟ ਕਰੋ E ਤੇ ਵੋਟ ਕਰੋ
1184
« on: November 10, 2011, 11:09:06 PM »
ਪਿਆਰ ਆਤਮਿਕ ਰੂਹਾਂ ਦਾ ਮੇਲ ਹੈ ,ਤੇ ਪਿਆਰ ਸਦਾ ਵਫ਼ਾ ਅਤੇ ਵਿਸਵਾਸ਼ ਮੰਗਦਾ ਹੈ...
1185
« on: November 10, 2011, 11:07:23 PM »
Gud job kohinoor. Know I came to know how come u are the admin of this site..
1186
« on: November 10, 2011, 11:05:19 PM »
ਸੂਰਤਾਂ ਤੇ ਤਾ ਹਰ ਕੋਈ ਮਰਦਾ ,ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ --• •-- ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ , ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ ਆ..
1187
« on: November 10, 2011, 11:03:41 PM »
ਯਾਰੀ ਤਾਂ ਔਖੇ ਵੇਲੇ ਪਰਖੀ ਜਾਂਦੀ ਆ , ਰੋਜ਼ ਹੱਥ ਮਿਲਾਉਣ ਵਾਲਾ ਹੀ ਯ਼ਾਰ ਨਈ ਹੁੰਦਾ__! ਅੱਖਾਂ ਵਿਚੋਂ ਵੀ ਪਿਆਰ ਸਮਝਿਆ ਜਾਂਦਾ ,ਸਿਰਫ ਮੂੰਹੋਂ ਕਹਿਣਾ ਹੀ ਇਜ਼ਹਾਰ ਨਈ ਹੁੰਦਾ
1188
« on: November 10, 2011, 11:02:46 PM »
Yaar nu yaar... Pyar nu pyaar... Mout da hoka... Kismat nu mauka... Te aashiq nu dhokha... Kadi na kadi mil hi janda ha
1189
« on: November 10, 2011, 11:02:06 PM »
ਇਕ ਦੂਜੇ ਨੂੰ ਜੋ Class..ਚ' ਇਸ਼ਾਰੇ ਕਰਦੇ ਸੀ__, ਜੁੱਤੀਆ ਪੈਣ ਤੋਂ...ਜਮਾ ਨਾ ਡਰਦੇ ਸੀ__,Lecture ਕੋਈ ਹੋਰ...ਹੁੰਦਾ ਸੀ ਤੇ Book ਕੋਈ ਹੋਰ...ਹੀ ਪੜਦੇ ਸੀ__,ਪਿਛੇ ਬਹਿ ਕੇ ਸੌਂ ਜਾਂਦੇ...ਜਾਂ ਗੱਲਾ ਕਰਦੇ ਸੀ__, ਅੱਜ ਕੱਲੇ ਕੱਲੇ ਹੋ ਕੇ ਯਾਰ ਹਾਉਕੇਂ ਭਰਦੇ ਨੇ__ਕੋਈ ਥੋੜਾ ਕੋਈ ਜਿਆਦਾ.. .Miss ਤੇ ਇਕ ਦੂਜੇ ਨੂੰ ਸਾਰੇ ਕਰਦੇ ਨੇ_
1190
« on: November 10, 2011, 10:59:23 PM »
ਮਿਟਦੀ ਰਾਤ ਦੇ ਦੀਵੇ ਵਾਂਗੂ ਦੇਕੇ ਰੋਸ਼ਨੀ ਮੈਂ ਵੀ ਮੁਕ ਜਾਣਾ__ ਤਿੜਕੇ ਘੜੇ ਦੇ ਪਾਣੀ ਵਾਂਗੂ ਟਿਪ ਟਿਪ ਕਰਕੇ ਸੁਕ ਜਾਣਾ __ ਕੁਝ ਕਹਿ ਜਾਣੇ ਰਾਜ਼ ਦਿਲਾਂ ਦੇ ਤੇ ਕੁਝ ਨਾਲ ਹੀ ਲੈ ਕੇ ਮੁਕ ਜਾਣਾ..
1191
« on: November 10, 2011, 10:58:08 PM »
ਰੱਬ ਨੇ ਕਿਹਾ ਕੁੱਝ ਮੰਗ ਬੰਦਿਆ....
ਮੈਂ ਦੌਲਤ ਸ਼ੋਹਰਤ ਛੱਡ ਕੇ ਤੇਰੀ ਖੈਰ ਮੰਗੀ ਲਈ.
1192
« on: November 10, 2011, 10:56:21 PM »
This time kohinoor u are absolutely rat..
1193
« on: November 10, 2011, 10:55:31 PM »
ਆਕੜ ਨਾ ਰੱਖ ਕੁੜੀਏ____ !! ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ____ ਤੈਨੂੰ prOpOSe ਕਰਦੇ ਦੇ ਮੇਰੇ ਬੁੱਲ ਸੁੱਕ ਗਏ____!! ਹੋਰ ਕਿਹੜਾ PunJaB 'ਚ ਪਟੋਲੇ ਮੁੱਕ ਗਏ' l
1194
« on: November 10, 2011, 10:54:53 PM »
ਸਿਰ ਤੇ ਖੂਨ . . . ਮੱਥੇ ਤੇ ਰੇਤ. ... . . ਸੱਜਣਾ ਨੇ ਫੁੱਲ ਮਾਰਿਆ ਗਮਲੇ ਸਮੇਤ.....
1195
« on: November 10, 2011, 10:54:00 PM »
████████ ◥██████◤ ▂▅▆▅▄ ▃██▀◢◤▀▅▂ ◢██████◣ ▄███ ▍ ▼◣ ████████████ ▎ ▂ ◥◣ ▐████████■▀▀▉┃ █▌■ ▎ ◥■██■▀█◤ ◢〓 ┃ ▆▋ █▐▬▅█▆ ▎ ▐▄ ▀◢▀ ▀█◤ ◥◣ █▅▂ ┃ ◥▂ ▓█▅▂ ▂◢◤ ▂▅▆▆◣ ▀▓█▀ ◢▆▅▄▂ ▂▅█■▀██▇▅▆▇██▀■██▇◣ ▅██▀ ███■■■▇◣ ◥██▋ ███◣▂ ▐▀▓▓▓▓▓▓▓◥▍▀■▌ ▀█◤ ▍ ◥◣▐▓▓▓▓▀▓▓▓▀▓▍ ◥▎▂ ▂◢〓▍ ▎◥◣ ▐▓▓▓▎▐▓▓▎▐▓▍ ┃ ▎ ▐◣▄━▎ ◥◣ ◢▓▓▓▓▓▓▓▓▓▎▂◢▀ ◥▂ ◥ ▂◢▓▓▓▓▓▓▓▓▓▓▓▋ ▀◥▪◣▀▐▓▇▅▓▓▓▓▓▓▓▓▓▍ ◥██▲▓▀〓▓▓▓〓▀ ▂◢━◣▂ ◢███◤ ▀▓▅▌ ◢▀〓◣▂░::::◥◣ ◢███◤ ◢██◤ ▍░:::: ▀◥◣░::::◥▅███◤ ◢██◤ ▐::::░░::::◥◣◥◣ ◥▎▀▉ ▃◤▆██◤▂▃▬▂ ◥▂░░:::: ◥▲::::░░▎ ◢::::░▀■░▍::::░░::::◥◣ ◥▂░░::◥◣▲░::::▍▍░░░░::::░░░░░:::::▍ ▀◣▂◢◤▼◣░▎▐::::░░░░░░░::::▂◆ ▀▃░▂▼
1196
« on: November 10, 2011, 10:52:38 PM »
┈╱╱╱╱╱╲╲╲┈╱╱╲╲╲╲ ┈▏▕╭▅╭▅▕▕╭▏▅╮▅╮▕╮ ┈▏╱▔▔╮▔▕▕╰▏▔╭▔▔▕╯ ▕╱╲╰━━╯╱╲▏╲╰━━╯╱ ┈┈╭▔▔▔▔╲┈┈╱▔▔▔▔╮ ┈┈┃▏┊┊▕╲╲╱╱▏┊┊▕┃ ┈┈╰▏▂▂▕┈╰╯┈▏▂▂▕╯ ┈┈▕▂▏▕▂▏┈┈▕▂▏▕▂▏
1197
« on: November 10, 2011, 10:51:32 PM »
Question: 4___4___4___4 = 20 Use +, -, /, * To Solve It. It's A Challenge...
1198
« on: November 10, 2011, 10:50:11 PM »
ਨਿੱਤ ਇਹੀ ਰੱਬ ਅੱਗੇ ਅਸੀ ਫਰਿਆਦ ਕਰਦੇ ਹਾਂ _____ ਰਵੇ ਉਹ ਸਲਾਮਤ ਸਦਾ ________ ਜਿਸਨੂੰ ਅਸੀ ਪਲ ਪਲ ਯਾਦ ਕਰਦੇ ਹਾਂ..
1199
« on: November 10, 2011, 10:49:36 PM »
chal if u wanna think like that go for it, I dont wanna go into details know..
1200
« on: November 10, 2011, 10:48:48 PM »
mainu pata a ohne nava rakh laya koi, parh main ohi pata karan janda kon aa, takh ke ohnu labh ke kutt saka..lol
Pages: 1 ... 55 56 57 58 59 [60] 61 62 63 64 65 ... 70
|