This section allows you to view all posts made by this member. Note that you can only see posts made in areas you currently have access to.
Messages - Toba_in_Neighbor_Boy
Pages: 1 ... 54 55 56 57 58 [59] 60 61 62 63 64 ... 70
1161
« on: November 10, 2011, 11:42:07 PM »
ਇਕ ਬੰਦੇ ਵਿਚ ਅਣਖ ਜਰੂਰੀ ਇਕ ਬੰਦੇ ਵਿਚ ਬੜ੍ਹਕ ਜਰੂਰੀ ਅੰਦਰ ਬੈਠਕੇ ਦੁਸਮਨ ਸੂਲੀ ਟੰਗੇ ਨੀ ਜਾਂਦੇ ਖੂਨ ਵਿਚ ਗਰਮੀ ਸੀਨੇ ਵਿਚ ਜੋਰ ਕਿਸੇ ਤੋ ਮੰਗੇ ਨੀ ਜਾਂਦੇ_
1162
« on: November 10, 2011, 11:41:10 PM »
Boy :hor koi kudi mere dil nu jachdi hee nhi...
Girl : jhooth bolda aa tu kamineya, sidha keh k mere to elava hor koi fasdi hee nhi..
1163
« on: November 10, 2011, 11:40:32 PM »
ਰੱਬਾ ਗੁਜਾਰਿਸ਼ ਇਕੋ ਤੇਰੇ ਅੱਗੇ-- --ਅਗਲੇ ਜਨਮ ਚ ਰਿਸ਼ਤੇ ਅਧੂਰੇ ਨਾ ਦੇਈ-- --ਇਕ ਦੇਈ ਨਾ ਤੂੰ ਪਿਆਰ ਚ ਵਿਛੋੜਾ-- -- ਦੂਜਾ ਯਾਰ ਤੇ ਸੱਜਣ ਦਗੇਬਾਜ਼ ਨਾ ਦੇਈ
1164
« on: November 10, 2011, 11:39:59 PM »
ਇਕ ਵਾਰ ਇਕ ਬੇਬੇ ਨੇ ਬਸ ਰੁਕਵਾ ਲ਼ੀ...
ਕੰਡਾਕਟਰ : ਬੇਬੇ ਕਿਥੇ ਜਾਣਾ..??...
ਬੇਬੇ : ਵੇ ਪੁੱਤ ਮੈਂ ਤਾ ਕੀਤੇ ਨੀ ਜਾਣਾ...
ਮੇਰਾ ਪੋਤਾ ਰੋਂਦਾ ਸੀ... ਇਕ ਵਾਰ ਪੋੰ-ਪੋੰ ਵਜਾਦੇ..
1165
« on: November 10, 2011, 11:38:50 PM »
ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ , ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ ,
ਚੁੱਕ ਲੇਦੈ ਨੇ ਜੋ ਕੰਢਿਆਂ ਨੂੰ ਹੱਥਾ ਤੇ , ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ ..
1166
« on: November 10, 2011, 11:37:37 PM »
ਕਿਸੇ ਗਰੀਬ ਕੋਲੋਂ ਪੁੱਛੋ ਕਿ ਗੁਜ਼ਾਰਾ ਕੀਹਨੂੰ ਕਹਿੰਦੇ ਨੇ ਭਾਈਆ-ਭਾਈਆ ਵਿੱਚ ਜਦ ਪੇ ਜਾਣ ਵੰਡੀਆਂ, ਮਾਪਿਆਂ ਨੂੰ ਪੁੱਛੋ ਕਿ ਬਟਵਾਰਾ ਕੀਹਨੂੰ ਕਹਿੰਦੇ ਨੇ ਆ ਗਿਆ ਬੁਢਾਪਾ, ਨਾਲ ਹੀ ਆ ਗਈ ਹੱਥ ਵਿੱਚ ਸੋਟੀ, ਬਜ਼ੁਰਗਾ ਨੂੰ ਪੁੱਛੋ ਕਿ ਸਹਾਰਾ ਕੀਹਨੂੰ ਕਹਿੰਦੇ ਨੇ
1167
« on: November 10, 2011, 11:36:56 PM »
ਮੇਰੀ ਕਦਰ ਓਹ ਨੂੰ ਤਨਹਾਈਆਂ 'ਚ ਹੋਵੇਗੀ ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ..
1168
« on: November 10, 2011, 11:36:28 PM »
♥ਯਾਦਾਂ ਦੀ ਕੀਮਤ ਓਹ ਕੀ ਜਾਨਣ _ ਜੋ ਖੁਦ ਯਾਦਾਂ ਨੂ ਮਿਟਾ ਦਿੰਦੇ ਨੇ _ ਯਾਦਾਂ ਦੀ ਕੀਮਤ ਤਾ ਉਹਨਾ ਨੂ ਪੁਛੋ _ ਜੋ ਯਾਦਾਂ ਦੇ ਸਹਾਰੇ ਜਿੰਦਗੀ ਬਿਤਾ ਦਿੰਦੇ ਨੇ _♥
1169
« on: November 10, 2011, 11:35:57 PM »
ਸੁਖ ਨਾ ਨਸੀਬ ਹੋਵੇ ਦੁਖ ਹੀ ਕਰੀਬ ਹੋਵੇ ~~~~~~~~~~~~~ ਪੇਂਦੀ ਜਦੋ ਇਸ਼ਕ਼ੇ ਦੀ ਮਾਰ ~~~~~~~~~~~~~ ਇੱਕ ਵਾਰੀ ਮੇਨੂ ਬਕਸ਼ ਦੇ ਰੱਬਾ ~~~~~~~~~~~~~ ਮੁੱੜ ਕੇ ਨਾ ਕਰਦੀ ਪਿਆਰ
1170
« on: November 10, 2011, 11:33:26 PM »
ਨੀ ਤਿਰਕੇ ਸ਼ੀਸ਼ੇ ਦੀਵਾਰਾਂ ਤੇ ਕੋਣ ਸਜਾਉਦਾ ਏ..ਹਾਏ ਕਿਸੇ ਨਜ਼ਰ ਤੋ ਡਿੱਗਿਆ ਨੂੰ ਗੱਲ ਕਿਹੜਾ ਲਾਉਦਾ ਏ...ਹਾਏ ਡੀਗਾ ਕੋਈ ਖਾਬਾਂ ਵਿੱਚ ਬੁਲਾਉਦਾ ਏ ਕੇ ਨਹੀ..ਸੋਹ ਖਾਂ ਕੇ ਦੱਸ ਸਾਡਾ ਚੇਤਾ ਆਉਦਾ ਏ ਕੇ ਨਹੀ...
1171
« on: November 10, 2011, 11:31:49 PM »
╬═╬ Don't go down. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Are you listening to me? Don't go! ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Hello...? I said don't go. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Stop it! Don't go down. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Okay. If you wanna be like that then go. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬You are still headstrong and you aren't listening to me... ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬I can't talk to you anymore. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬You listen to me! ...don't goo down there! ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Can you please just listen to me ? ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬You're dumb if you go down there. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Ok I'm not going to tell you again...don't go. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬....Go to Hell! ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Are you bored yet? ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬Last chance ...don't go there.. ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ ╬═╬ Iteh ke ambb lain aye aa..?
1172
« on: November 10, 2011, 11:26:34 PM »
ਬਾਰੀਆਂ ਚੋ ਪਰਦੇ ਹਟਾ ਲਏ ਗੋਰੀ ਨੇ, ਜਿਦਣ ਦੀ ਗਬਰੂ ਨਾ ਗਲ ਬਣ ਗਈ, ਉਂਗਲਾ ਚ ਸ਼ਾਪਾ ਛਲੇ ਪਾ ਲਏ ਗੋਰੀ ਨੇ, ਜਿਦਣ ਦੀ ਗਬਰੂ ਨਾ ਗਲ ਬਣ ਗਈ...
1173
« on: November 10, 2011, 11:25:25 PM »
_______♥♥♥♥♥♥♥♥__________♥♥♥♥♥♥___________ _______♥♥♥♥♥♥♥♥♥♥♥_______♥♥♥♥♥♥♥♥♥♥________ _____♥♥♥♥♥♥♥♥♥♥♥♥♥♥____♥♥♥♥♥♥♥♥♥♥♥♥♥______ _____♥♥♥♥♥♥♥♥♥♥♥♥♥♥♥♥_♥♥♥♥♥♥♥♥♥♥♥♥♥♥______ _____♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥♥ ______ ______♥♥♥♥ ♥♥♥♥♥ਪੰਗੇਬਾਜ਼ ਪੰਜਾਬੀ ♥♥ ♥♥♥♥♥♥♥_______ _______♥♥♥♥♥♥♥♥♥♥♥♥♥♥♥♥♥♥♥♥♥♥♥♥♥♥_________ _________♥♥♥♥♥♥♥♥♥♥♥♥♥♥♥♥♥♥♥♥♥♥___________ ____________♥♥♥♥♥♥♥♥♥♥♥♥♥♥♥♥♥______________ ______________♥♥♥♥♥♥♥♥♥♥♥♥♥ ________________ _________________♥♥♥♥♥♥♥♥___________________ __________________♥♥♥♥_______________________ __________________♥♥__________________________ __________________♥___________________________
1174
« on: November 10, 2011, 11:23:47 PM »
Hanjhua Di Tarah Hunde Ne Kai Lok...... Pata Bhi Ni Lgda Sath De Rahe Ne Ja Sath Shad Rhe Ne....
1175
« on: November 10, 2011, 11:23:19 PM »
ਜੇ ਦਿਲਾ ਵਿੱਚ ਹੋਵੇ ਨਜ਼ਦੀਕੀ ਤਾਂ ਸਕੇ ਸਾਕ ਦੀ ਨਈ ਲੋੜ--• •-- ਰੂਹਾਂ ਆਪੇ ਸੱਦ ਲੈਂਦੀਆ ਕਿਸੇ ਹਾਕ ਦੀ ਨਈ ਲੋੜ-
1176
« on: November 10, 2011, 11:22:28 PM »
ਜ਼ਖਮਾ ਨੂੰ ਸੀਤਾ ਪਿਆਰ ਨਾਲ ,
ਅੱਜ ਧਾਗੇ ਫੇਰ ਖੁਲ ਬੈਠੇ ,
ਇਸ਼ਾਰੇ ਉਸ ਦੀਆ ਅੱਖੀਆ ਦੇ ,
ਜਾਕੇ ਮੰਨ ਵਿਚ ਵੱਸ ਬੈਠੇ ,
ਲਾਕੇ ਰੋਗ ਇਸ਼ਕ਼ ਦਾ
ਅਸੀਂ ਆਪਣਾ ਆਪ ਗਵਾ ਬੈਠੇ ,
ਅਸੀਂ ਤਾਂ ਦਿਲ ਦੇਕੇ ਪਛਤੌਦੇ ਪਾਏ ,
ਓਹ ਸਾਡਾ ਦਿਲ ਲੈਕੇ ਸਾਨੂੰ ਹੀ ਭੁਲਾ ਬੈਠੇ
1177
« on: November 10, 2011, 11:21:38 PM »
ਬੇਵਫਾਈ ਤਾਂ ਰਸਮ-ਏ-ਦੁਨਿਆ ਹੈ ਦੋਸਤ....
ਤੂੰ ਵੀ ਭੁੱਲਾ ਕੇ ਕਿਹੜਾ ਕਮਾਲ ਕਰ ਦਿੱਤਾ
1178
« on: November 10, 2011, 11:21:11 PM »
ਏ ਅੱਖੀਆਂ ਦਾ ਪਾਣੀ, ਬਿਨਾ ਗੱਲ ਤੋਂ ਡੁੱਲਦਾ ਨਹੀ... ਮੇਰੀ ਕੁਝ ਤਾਂ ਲਗਦੀ ਸੀ...ਜੀਹਦਾ ਅੱਜ ਵੀ ਚੇਤਾ ਭੁੱਲਦਾ ਨਹੀ-
1179
« on: November 10, 2011, 11:20:02 PM »
• ਸੁਪਨੇ ਓਹ ਨਹੀ ਹੁੰਦੇ ਨੇ ਜੋ ਸੋਣ ਤੇ ਆਓਣ, • ਸੁਪਨੇ ਓਹ ਹੁੰਦੇ ਨੇ ਜੋ ਸੋਣ ਨਾ ਦੇਣ, • ਆਪਣੇ ਓਹ ਨਹੀ ਹੁੰਦੇ ਜੋ ਰੋਣ ਤੇ ਆਓਦੇ ਨੇ, • ਆਪਣੇ ਓਹ ਹੁਂਦੇ ਨੇ ਜੋ ਰੋਣ ਨਾ ਦੇਣ...
1180
« on: November 10, 2011, 11:19:08 PM »
ਕਰ ਨਫਰਤ ਏਨੀ ਤੂੰ ਸੱਜਣਾਂ ਭੁੱਲ ਜਾਈਏ ਪਿਆਰ ਦੇ ਅੱਖਰਾਂ ਨੂੰ, ਅਵਾਰਾਗਰਦੀ ਦਾ ਨਾਮ ਨਾ ਦੇ ਤੇਰੇ ਘਰ ਵੱਲ ਲੱਗਦੇ ਚੱਕਰਾਂ ਨੂੰ, ਨਾ ਖੈਰ ਪਾਵੀ ਖਾਲੀ ਮੋੜ ਦੇਵੀ ਤੇਰੇ ਦਰ ਤੇ ਆਏ ਫੱਕਰਾਂ ਨੂੰ, ਤੂੰ ਦੇਵੇ ਜਹਿਰ ਅਸੀਂ ਪੀ ਲਈਏ ਕੀ ਕਰਨਾ ਗੁੜ ਤੇ ਸ਼ੱਕਰਾਂ ਨੂੰ,..
Pages: 1 ... 54 55 56 57 58 [59] 60 61 62 63 64 ... 70
|