This section allows you to view all posts made by this member. Note that you can only see posts made in areas you currently have access to.
Topics - Toba_in_Neighbor_Boy
Pages: 1 2 3 [4] 5 6 7 8 9 ... 19
61
« on: June 05, 2012, 02:44:48 PM »
Ek Aadmi Aate Jaate Apne Ghar Ke Paas Bethe Bikhari Ko Hamesha Beekh Deke Jaya Karta Tha
Ek Din Bhikhari Ne Aadmi Se Puchha: “Saab, Pehle Aap 10 Rupaye Dete The, Phir 5, Ab 1 Kyun?”
Admi: “Pehle Main Kuwara Tha, Fir Shadi Ki, Ab Bache Hai”
Bhikhari: “Wah Matlab Mere Paison Se Ayashi Ho Rahi Hai“
62
« on: June 05, 2012, 02:16:13 PM »
Dosto Main tuhada apna village boy...Main pj teh bahut fun kita ... teh uppar vala message parh ke serious nah hovo eh ohna layi aa jehrey keh dinde ke main pj shadh ke chalaa aa.. Merei iteh kayi janiya naal laraai ve hoi , parh main phir ve itoh jana nee aa... Main iteh kayi kuriya naal flirt ve kita 1 2 ne mera response back ne kita, parh phir bhe main jana ne aa... Main iteh fun karda aa teh apne jehre vadiya friends aa..ohna nu shad ke nahin jaa sakda.. Mera koi maksaad ne aa ke main attention seek kara...teh mainu koi message kare" naa jayoo ji asi udaas ho jana tuahde bina" teh mian badh guest ban ke oh paraa teh khush hova... :D: and finally mera eh tareeka se ohna loka nu message den da ke idha nah karo... jeh janaa aa tah phir iteh inne friend banay kahto se,.. jeh janaa aa tah jayo parh raulaa nah payo ... :D: :D:
63
« on: June 04, 2012, 12:59:37 PM »
ਅਸੀਂ ਮੁੰਡੇ ਹਾ ਪਿੰਡਾ ਦੇ ਗੱਲਾ ਦਿਲ ਵਾਲੀਆ ਨੂੰ ਬਹੁਤਾ ਨਹੀ ਅਲਜਾਉਂਦੇ , ਅਸੀਂ ਮੱਖੀਆ ਵਾਂਗ ਭੀ ਭੀ ਨਹੀ ਕਰਦੇ ਸਿਧਾ ਮੱਛਰ ਵਾਂਗ ਹਾਂ ਟੀਕਾ ਲਾਉਂਦ like jaroor karo..:hehe:
64
« on: June 04, 2012, 12:49:17 PM »
ਤੂੰ ਜਾਨੀ McDonalds ਤੇ ਖਾਨੀ KFC ਚ' ਖਾਣੇ, ਅਸੀ ਤਾ ਅਜੇ ਵੀ ਖੁਸ਼ ਹੋ ਜਾਨੇ ਖਾ ਕੇ ਭੱਠੀ ਵਾਲੇ ਦਾਣੇ.. Like ya dislike?
65
« on: June 04, 2012, 12:37:06 PM »
Nee tun tur ke college jandi aey tere ghar vich do do caran ne........... Neei tun har comment ch lolz lolz likhdi te angreji ch number tere 12 ne... like karo teh tauar vadayo ji
66
« on: June 03, 2012, 04:24:17 PM »
Pappu ki master se hui ladai Mastr ne ki pappu ki dhulai Pappu ka grm hua khoon Gaya kabristan aur kabr pe master ke photo tang k likh diya COMING Soon
Like karo taur vadayo ji..
67
« on: June 03, 2012, 03:49:56 PM »
Education related songs..
MATHS- Ajeeb dastan h yeh,kaha suru kha khatam ..
SCIENCE- Aa khusi se kudkushi karle
GEOGRAPHY- Musafir hoon yaaro
ECONOMICS- Q paisa paisa karti h,paise pe Q tu marti ha ..
EXAM-Zehrelein raatey ninde udd jati Ha
RSLT-Jiya dharak dharak jaye
PASS-Aj mai upar asman niche
FAIL-Jag suna suna lage..
Like jaroor karo teh meri taur banayo ji
68
« on: June 03, 2012, 02:00:33 PM »
ਉਸਕੀ ਜੁਲਫੋਂ ਕੇ ਸਾਏ ਮੇ.... ਜਬ ਸੇ ਸੋਇਆ ਹੂੰ....
ਰੱਬ ਦੀ ਸੌਹ ...
ਮੇਰੀਆ ਤਾਂ ਜੂੰਆਂ ਹੀ ਨਹੀ ਮੁਕਦੀਆ...
ਬੇਬੇ .....
ਬਰੀਕ ਕੰਘੀ..... ਦੇਈ..
like karo teh meri taur banayo ji meharbani
69
« on: June 03, 2012, 01:57:06 PM »
Ajeeb Si Halat Ha Tere Jane K Bad..... Bhook Hi Nhi Lagti Khana Khane K Bad.... Mere Pas 8 Samose The..... Jo Maine Kha Liye 1 Tere Aney Se Pehly 7 Tere Jany K Bad.....!!
Like karo teh meri taur banayo..
70
« on: May 26, 2012, 11:32:39 AM »
ਧੱਕੇ ਨਾਲ ਤਾਂ ਲੜ ਕਿਸੇ ਦਾ ਫੜਿਆ ਨਈ ਜਾਂਦਾ .. ਕਿੱਥੇ ਕੋਈ ਬਦਲਜੇ ਚਹਿਰਾ ਪੜਿਆ ਨਈ ਜਾਂਦਾ.
71
« on: May 26, 2012, 11:21:33 AM »
ਤੁਸੀਂ ਜਿਸਮ ਦੇ ਫ਼ਕੀਰ,ਅਸੀਂ ਰੂਹ ਦੇ ਫ਼ਕੀਰ, ਤੁਸੀਂ ਜਿਤ ਜਾਣਾ, ਅਸੀਂ ਹਰ ਜਾਣਾ, ਗਲ ਲੋਹੇ ਤੇ ਲਕੀਰ, ਪਰ ਇੱਕ ਗੱਲ ਲੋਕ ਜਾਣਦੇ ਨੇ, ਤੁਸੀਂ ਹੁਸਣ 'ਚ ਅਮੀਰ..ਅਸੀਂ ਦਿਲ ਦੇ ਅਮੀਰ... Like karo teh meri taur banayo.. :hug:
72
« on: May 26, 2012, 11:18:53 AM »
PUMA ਦੀਆਂ ਚੱਪਲਾਂ ਤੇ ਪਾਈ NARROW JEAN ਨੀ. . . . BULLET ਤੇ ਬੈਠਾ ਤੈਨੂੰ ਤੱਕੇ ਗੱਭਰੂ ਸ਼ੌਕੀਨ ਨੀ. . . . ਦੂਜੇ GEAR ਚ, ਡੁੱਗ ਡੁੱਗ ਕਰਾਯੀ ਜਾਂਦਾ ਏ . . . ਤੇ ਬੱਬੂ ਮਾਨ ਦੇ ਗਾਣੇ ਉੱਚੀ ਉੱਚੀ ਗਾਈ ਜਾਂਦਾ ਏ. . . ... Changa laga tah like karo, meri taur ban jaugii.. :excited:
73
« on: May 24, 2012, 11:36:45 PM »
Teri boothi local bus vargi, Teri boothi local bus vargi, mera ticket katuan nu jee karda, Teri taur ni sohniye majh vargi, mera sangal paun nu jee karda... JEh pasand aya tah like karna nah bhulo , meri taur ban jayoogi.. :blowout:
74
« on: May 24, 2012, 11:28:22 PM »
Kuri waley Munde nu: Tusi nonveg khandey ho? Munda: Haan Sharaab? Haan Drugs? Haan Jua?
Sab kuch negative hai, kuch positive ve hai? Munda: Haanji, HIV+
Jeh pasand aya tah like karna nah bhuloo meri taur vad jayoogi.. :smile:
75
« on: May 23, 2012, 01:26:55 PM »
Boy - Mom ye G.F kya hoti hai ? Mom - Jab tum bade ho kar ache bache ban gaye toh tumhe bhi ek milegi. Boy - Or agar ganda bacha ban gaya ? Mom - Toh bahut milegi __
76
« on: May 23, 2012, 01:22:36 PM »
Tuhaadi patni sirf 24 ghante di mehmaan hai..
Bunty:- Koi gal nai Doctor sahib.. jithe 24 Saal kad le othe 24 ghante hor sahi..
77
« on: May 23, 2012, 01:15:16 PM »
ਸਰਦੀਆ ਦੀ ਇਕ ਸਰਦ ਸਾਂਮ ਨੂੰ ਉਸਨੇ ਮੇਰਾ ਹੱਥ ਫੱੜ ਕੇ ਕਿਹਾ" ਐਨੇ ਗਰਮ ਹੱਥ ਵਫਾਂ ਦੀ ਨਿਸਾਨੀ ਹੁੰਦੇ ਨੇ " ਮੇਨੂੰ ਹੁੱਣ ਖਿਆਲ ਆਇਆ ਕੇ ਉਸ ਵੱਕਤ ਉਸਦੇ ਹੱਥ ਏਨੇ ਠੰਡੇ ਕਿਉ ਸੀ
78
« on: May 23, 2012, 01:12:25 PM »
ਦੋਸਤੋ....ਪਤੀਆ ਦਾ ਇੱਕ ਸੈਂਟਰ ਖੁਲਿਆ ਸੀ ਕਿ ਔਰਤਾ ਓਥੇ ਜਾ ਕੇ ਆਪਣੇ ਪਸੰਦ ਦਾ ਪਤੀ ਚੁਣ ਸਕਣ । ਇਹ ਸ਼ਾਪਿੰਗ ਸੈਂਟਰ ਪੰਜ ਮੰਜਿਲਾ ਸੀ। ਹਰ ਮੰਜਿਲ ਤੇ ਅਲੱਗ ਅਲੱਗ ਪਤੀਆ ਦੀ ਵਰਾਈਟੀ ਸੀ ਪਰ ਇੱਕ ਸ਼ਰਤ ਸੀ ਕਿ ਕਿਸੇ ਇੱਕ ਮੰਜਿਲ ਦਾ ਦਰਵਾਜਾ ਖੋਲਣ ਤੇ ਉਸੇ ਮੰਜਿਲ ਵਿਚੋ ਪਤੀ ਚੁਣਨਾ ਪੈਣਾ ਸੀ ਅਤੇ ਫਿਰ ਉਹ ਔਰਤ ਉਪਰਲੀ ਮੰਜਿਲਾ ਤੇ ਵੀ ਨਹੀ ਜਾ ਸਕਦੀ ਸੀ ..
ਕੁਝ ਕੁੜੀਆ ਆਪਣੇ ਪਤੀ ਦੀ ਭਾਲ ਵਿਚ ਉਸ ਸੈਂਟਰ ਵਿਚ ਚਲੀਆ ਗਈਆ । ਪਹਿਲੀ ਮੰਜਿਲ ਤੇ ਲੀਖਿਆ ਸੀ " ਇਹ ਆਦਮੀ ਦਾ ਆਪਣਾ ਕਾਰੋਬਾਰ ਹੈ ਅਤੇ ਬੱਚਿਆ ਨੂੰ ਪਿਆਰ ਕਰਦਾ ਹੈ " ,...........ਉਹਨਾ ਵਿਚੋ ਇੱਕ ਕੁੜੀ ਬੋਲੀ " ਇਹ ਬਹੁਤ ਵਧੀਆ ਹੈ ਕਿ ਆਪਣਾ ਕਾਰੋਬਾਰ ਵੀ ਕਰਦਾ ਹੈ ਅਤੇ ਬੱਚਿਆ ਨੂੰ ਪਿਆਰ ਵੀ ਪਰ ਦੇਖਿਏ ਦੂਸਰੀ ਮੰਜਿਲ ਤੇ ਕੀ ਹੈ ?
ਉਹ ਦੁਸਰੀ ਮੰਜਿਲ ਤੇ ਚਲੀਆ ਗਈਆ ਉਥੇ ਲਿਖਿਆ ਸੀ " ਇਸ ਆਦਮੀ ਦੀ ਚੰਗੀ ਆਮਦਨੀ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਵੀ ਹੈ ।".........ਕੁੜੀਆ ਵਿਚੋ ਇੱਕ ਕਹਿਦੀ " ਬਹੁਤ ਵਧੀਆ ਪਰ ਦੇਖੀਏ ਹੋਰ ਉਪਰ ਕੀ ਹੈ । ਉਹ ਤੀਸਰੀ ਮੰਜਿਲ ਤੇ ਚਲੀਆ ਗਈਆ ।
ਤੀਸਰੀ ਮੰਜਿਲ - " ਇਸ ਆਦਮੀ ਦੀ ਬਹੁਤ ਕਮਾਈ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਹੋਣ ਦੇ ਨਾਲ ਨਾਲ ਘਰ ਦੇ ਕੰਮਾ ਵਿਚ ਹੱਥ ਵੀ ਵਟਾਉਦਾ ਹੈ " ....................ਫਿਰ ਕੁੜੀਆ ਕਹਿੰਦੀਆ " ਕਿਆ ਬਾਤ ਆ, ਪਰ ਹੋਰ ਉਪਰ ਜਾ ਕੇ ਦੇਖੀਏ। "
ਚੋਥੀ ਮੰਜਿਲ - ਇਸ ਆਦਮੀ ਦੀ ਬਹੁਤ ਕਮਾਈ ਹੈ, ਬੱਚਿਆ ਨੂੰ ਪਿਆਰ ਕਰਦਾ ਹੈ ਅਤੇ ਬਹੁਤ ਸੁੰਦਰ ਹੋਣ ਦੇ ਨਾਲ ਨਾਲ ਘਰ ਦੇ ਕੰਮਾ ਵਿਚ ਹੱਥ ਵੀ ਵਟਾਉਦਾ ਹੈ ਅਤੇ ਸੱਚਾ ਪਿਆਰ ਵੀ ਕਰਦਾ ਹੈ।
ਇਹ ਦੇਖ ਕਿ ਸਾਰੀਆ ਬਹੁਤ ਖੁਸ਼ ਹੋ ਜਾਦੀਆ ਹਨ ਅਤੇ ਫਿਰ ਸੋਚਦੀਆ ਹਨ ਕਿ " ਦੇਖੀਏ ਹੋਰ ਉਪਰ ਕੀ ਹੈ ?" .........ਇਸ ਤਰਾ ਉਹ ਪੰਜਵੀ ਮੰਜਿਲ ਤੇ ਪਹੁੰਚ ਜਾਦੀਆ ਹਨ।
ਪੰਜਵੀ ਮੰਜਿਲ ਤੇ ਲਿਖਿਆ ਸੀ = " ਇਹ ਮੰਜਿਲ ਇਹ ਸਿਧ ਕਰਦੀ ਹੈ ਕਿ ਔਰਤਾ ਨੂੰ ਖੁਸ਼ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ , ਕਿਰਪਾ ਕਰਕੇ ਇਸ ਸ਼ਾਪਿੰਗ ਸੈਂਟਰ ਤੋ ਦਫਾ ਹੋ ਜਾਵੋ ".
79
« on: May 23, 2012, 01:05:21 PM »
ਉਹਦੀ compulsory ਪੰਜਾਬੀ ਕਮਜ਼ੋਰ ਸੀ, ਮੇਰੀ ਅੰਗਰੇਜੀ ਦੀ ਵੀ ਰੱਬ ਹੱਥ ਡੋਰ ਸੀ,, ਖੋਰੇ ਦਿਲ ਵਟ ਜਾਦੇ,ਉਹਤੋਂ ਪੜ ਲੈਦਾ ਉਹਨੂੰ ਮੈ ਪੜਾ ਕੇ ਵੈਖ ਲੈਦਾ,, ਖੋਰੇ ਗੱਲ ਬਣ ਜਾਂਦੀ,ਕੇਰਾ lottery ਮੈਂ ਇਸ਼ਕੇ ਦੀ ਪਾ ਕੇ ਵੇਖ ਲੈਦਾ
80
« on: May 23, 2012, 12:58:52 PM »
Three simple rules in life 1. If you do not GO after what you want, You will never heave it. 2. If you do not ASK, the answer will always be NO. 3. If you do not step FORWARD, you will always be in the same place
Pages: 1 2 3 [4] 5 6 7 8 9 ... 19
|