This section allows you to view all posts made by this member. Note that you can only see posts made in areas you currently have access to.
Topics - Toba_in_Neighbor_Boy
Pages: 1 ... 11 12 13 14 15 [16] 17 18 19
301
« on: November 10, 2011, 10:59:23 PM »
ਮਿਟਦੀ ਰਾਤ ਦੇ ਦੀਵੇ ਵਾਂਗੂ ਦੇਕੇ ਰੋਸ਼ਨੀ ਮੈਂ ਵੀ ਮੁਕ ਜਾਣਾ__ ਤਿੜਕੇ ਘੜੇ ਦੇ ਪਾਣੀ ਵਾਂਗੂ ਟਿਪ ਟਿਪ ਕਰਕੇ ਸੁਕ ਜਾਣਾ __ ਕੁਝ ਕਹਿ ਜਾਣੇ ਰਾਜ਼ ਦਿਲਾਂ ਦੇ ਤੇ ਕੁਝ ਨਾਲ ਹੀ ਲੈ ਕੇ ਮੁਕ ਜਾਣਾ..
302
« on: November 10, 2011, 10:58:08 PM »
ਰੱਬ ਨੇ ਕਿਹਾ ਕੁੱਝ ਮੰਗ ਬੰਦਿਆ....
ਮੈਂ ਦੌਲਤ ਸ਼ੋਹਰਤ ਛੱਡ ਕੇ ਤੇਰੀ ਖੈਰ ਮੰਗੀ ਲਈ.
303
« on: November 10, 2011, 10:55:31 PM »
ਆਕੜ ਨਾ ਰੱਖ ਕੁੜੀਏ____ !! ਦਿਲ ਸਾਡਾ ਮੋੜ ਦੇ ਬੇਸ਼ੱਕ ਕੁੜੀਏ____ ਤੈਨੂੰ prOpOSe ਕਰਦੇ ਦੇ ਮੇਰੇ ਬੁੱਲ ਸੁੱਕ ਗਏ____!! ਹੋਰ ਕਿਹੜਾ PunJaB 'ਚ ਪਟੋਲੇ ਮੁੱਕ ਗਏ' l
304
« on: November 10, 2011, 10:54:53 PM »
ਸਿਰ ਤੇ ਖੂਨ . . . ਮੱਥੇ ਤੇ ਰੇਤ. ... . . ਸੱਜਣਾ ਨੇ ਫੁੱਲ ਮਾਰਿਆ ਗਮਲੇ ਸਮੇਤ.....
305
« on: November 10, 2011, 10:54:00 PM »
████████ ◥██████◤ ▂▅▆▅▄ ▃██▀◢◤▀▅▂ ◢██████◣ ▄███ ▍ ▼◣ ████████████ ▎ ▂ ◥◣ ▐████████■▀▀▉┃ █▌■ ▎ ◥■██■▀█◤ ◢〓 ┃ ▆▋ █▐▬▅█▆ ▎ ▐▄ ▀◢▀ ▀█◤ ◥◣ █▅▂ ┃ ◥▂ ▓█▅▂ ▂◢◤ ▂▅▆▆◣ ▀▓█▀ ◢▆▅▄▂ ▂▅█■▀██▇▅▆▇██▀■██▇◣ ▅██▀ ███■■■▇◣ ◥██▋ ███◣▂ ▐▀▓▓▓▓▓▓▓◥▍▀■▌ ▀█◤ ▍ ◥◣▐▓▓▓▓▀▓▓▓▀▓▍ ◥▎▂ ▂◢〓▍ ▎◥◣ ▐▓▓▓▎▐▓▓▎▐▓▍ ┃ ▎ ▐◣▄━▎ ◥◣ ◢▓▓▓▓▓▓▓▓▓▎▂◢▀ ◥▂ ◥ ▂◢▓▓▓▓▓▓▓▓▓▓▓▋ ▀◥▪◣▀▐▓▇▅▓▓▓▓▓▓▓▓▓▍ ◥██▲▓▀〓▓▓▓〓▀ ▂◢━◣▂ ◢███◤ ▀▓▅▌ ◢▀〓◣▂░::::◥◣ ◢███◤ ◢██◤ ▍░:::: ▀◥◣░::::◥▅███◤ ◢██◤ ▐::::░░::::◥◣◥◣ ◥▎▀▉ ▃◤▆██◤▂▃▬▂ ◥▂░░:::: ◥▲::::░░▎ ◢::::░▀■░▍::::░░::::◥◣ ◥▂░░::◥◣▲░::::▍▍░░░░::::░░░░░:::::▍ ▀◣▂◢◤▼◣░▎▐::::░░░░░░░::::▂◆ ▀▃░▂▼
306
« on: November 10, 2011, 10:52:38 PM »
┈╱╱╱╱╱╲╲╲┈╱╱╲╲╲╲ ┈▏▕╭▅╭▅▕▕╭▏▅╮▅╮▕╮ ┈▏╱▔▔╮▔▕▕╰▏▔╭▔▔▕╯ ▕╱╲╰━━╯╱╲▏╲╰━━╯╱ ┈┈╭▔▔▔▔╲┈┈╱▔▔▔▔╮ ┈┈┃▏┊┊▕╲╲╱╱▏┊┊▕┃ ┈┈╰▏▂▂▕┈╰╯┈▏▂▂▕╯ ┈┈▕▂▏▕▂▏┈┈▕▂▏▕▂▏
307
« on: November 10, 2011, 10:51:32 PM »
Question: 4___4___4___4 = 20 Use +, -, /, * To Solve It. It's A Challenge...
308
« on: November 10, 2011, 10:50:11 PM »
ਨਿੱਤ ਇਹੀ ਰੱਬ ਅੱਗੇ ਅਸੀ ਫਰਿਆਦ ਕਰਦੇ ਹਾਂ _____ ਰਵੇ ਉਹ ਸਲਾਮਤ ਸਦਾ ________ ਜਿਸਨੂੰ ਅਸੀ ਪਲ ਪਲ ਯਾਦ ਕਰਦੇ ਹਾਂ..
309
« on: November 10, 2011, 10:46:02 PM »
ਜੇ ਜਿੰਦ ਵਾਰੀ ਜਾ ਸਕਦੀ ਸਭ ਤੋ,ਤੇ ਕੱਲਾ ਏਸ ਦੁਨਿਆ ਚ ਰਹਿੰਦਾ ਕੌਣ___
ਜੇ ਯਾਰ ਮਿਲ ਜਾਦੇ ਏਥੇ ਸਭ ਨੂੰ,ਤਾ ਰੱਬ ਦੇ ਚਰਨੀ ਪੈਦਾ ਕੌਣ____
ਜੇ ਸਿਰੇ ਚੜ ਜਾਦੀ ਯਾਰੀ ਸਭ ਦੀ,ਤਾ ਇਸ਼ਕ ਜੁਦਾਈਆ ਸਹਿਦਾ ਕੌਣ_
310
« on: November 10, 2011, 10:43:23 PM »
_____8"=,,88, _____8""=""8'__"88a88' .._.;88m a8___,8""_"8 __"8"'__"88"__A"_____8; ___"8,__"8___8_______"8, ____"8___8,__8,_______"8 _____8,__"8,_"8,_______8, _____"8,__"8,_"8mm""""""8m. ______"8,am888i"'___ 3,mm" ______,8"___8"__ 3.m888" _____,88P""""" 3I888888 ________________"I888_ __________________"I8, ___________________"I8 ____________________"I8_ ________,mmeem.m""i,_I8""__,mmeem,'. _______m""____._"8.8_I8__,8"___.__"88 ______i8__._'__,mi""8I8_,8_._'__,8"_88 ______88.'_,mm""____"8I88"m,,mm'" 8 ______"8_m""_________"I8 ""' _______"8_____________I8 ______________________I8 ______________________I8"" ______________________I8 ______________________I8 _______________________I8
311
« on: November 10, 2011, 10:41:42 PM »
♥ ਚੰਦਰੀ ਤਨਹਾਈ ਆਵੇ ਵੱਢ ਵੱਢ ਖਾਣ ਨੂੰ----ਮੈਂ ਕਿਹੜੇ ਦਰ ਜਾਂਵਾ ਸੱਜਣਾ ਤੈਨੂੰ ਪਾਉਣ ਨੂੰ --• •--ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ---- ਕਰਦਾ ਨਈ ਚਿੱਤ ਜ਼ਿੰਦ ਇਹ ਹੰਢਾਉਣ ਨੂੰ
312
« on: November 10, 2011, 10:41:17 PM »
♥♥ ਲੋਕਾ ਪਿਛੇ ਲੱਗ ਸਾਨੂੰ ਛੱਡ ਤਾ ਬੁਲਾਣਾ , ਨਾਲੇ ਛੱਡ ਦਿੱਤਾ ਉਹਨਾ ਸਾਡੀ ਗਲੀ ਵੱਲ ਆਉਣਾ , ਕਿਨੇ ਝੂਠੇ ਇਲਜਾਮ ਉਹਨਾ ਸਾਡੇ ਉਤੇ ਲਾਏ , ਅਸੀ ਇਨੇ ਨਹੀ ਸੀ ਮਾੜੇ ਜਿੰਨਾ ਲੋਕਾ ਨੇ ਬਨਾਏ ♥
313
« on: November 10, 2011, 10:40:02 PM »
ਕੀ ਹੋਇਆ ਜੇ ਉਹ ਸੁਨੇਹੇ ਘੱਲਣੋ ਹੱਟ ਗਈ ਏ,,, ਪਰ ਆਂਪਾਂ ਤਾ ਉਹਦੇ ਸ਼ਹਿਰ ਚ ਜਾਣੋ ਹੱਟਦੇ ਨਹੀ ਸੱਜਣਾ..
314
« on: November 10, 2011, 10:21:49 PM »
Ek Gal Das Taareya Tu Chan Kol Rehna Ae, Hor Vi Ne Taare Ek Gal Kiwe Sehna Ae, Jiwe Kita Tu Sabr Sathon Kr Vi Ni Hona, Koi Hor Ohnu Chahve Sathon Jar Vi Ni Hona.....
315
« on: November 10, 2011, 10:21:07 PM »
ਅਸੀਂ ਦੁਨਿਯਾ ਦੇ ਹਥਾ ਦੀ ਲਕੀਰਾ ਸੀ ਪੜਿਆ ,, ਪੜਦੇ ਪੜਦੇ ਅਸੀਂ ਖੁਦ ਲਕੀਰ ਹੋ ਗਏ ... ਜਿਸਨੂ ਪੁਜਏਆ ਸੀ ਓਹ ਖੁਦਾ ਨਾ ਬਣ ਸਕੇ,,, ਪੂਜਾ ਕਰਦੇ ਕਰਦੇ ਅਸੀਂ ਖੁਦ ਫ਼ਕੀਰ ਹੋ ਗਯੇ .. •••-ਕੁਖ 'ਚ ਧੀ ☺♥☺ਜ਼ਮੀਨ 'ਚ ਪਾਣੀ ──◦◦◦◦─↓ਨਾ ਸ਼ਾਭੇ ਤਾਂ★ ਖ਼ਤਮ ਕਹਾਣੀ-----•
316
« on: November 10, 2011, 10:20:09 PM »
ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_ • ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_ • ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_ • ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ,
317
« on: November 10, 2011, 10:19:38 PM »
♥ ਉਸਦਾ ਅਕਸ ਮੇਰੇ ਦਿਲ 'ਤੇ ਹੈ ਭਾਵੇਂ ਤਸਵੀਰ 'ਚ ਹੋਵੇ ਜਾਂ ਨਾ ਹੋਵੇ__♥
♥ ਮੈਨੂੰ ਪਿਆਰ ਹੈ ਉਹਦੇ ਨਾਲ, ਭਾਵੇਂ ਉਹ ਮੇਰੀ ਤਕਦੀਰ 'ਚ ਹੋਵੇ ਜਾਂ ਨਾ ਹੋਵੇ__♥.
318
« on: November 10, 2011, 10:18:12 PM »
ਸਾਹ ਬਣ ਕੇ ਸਾਥ ਨਿਭਾਵਾਗੇ.. ਤੈਨੂੰ ਕਦੇ ਨਾ ਸਤਾਵਾਂਗੇ.. ਪਸੰਦ ਨਾ ਆਵੇ ਸਾਥ ਸਾਡਾ ਤਾ ਦੱਸ ਦੇਵੀ.. ਤੂੰ ਮਹਿਸੂਸ ਵੀ ਨਾ ਕਰ ਸਕੇਗi.. ਏਨੀ ਦੂਰ ਚਲੇ ਜਾਵਾਗੇ..
319
« on: November 10, 2011, 10:17:37 PM »
ਲ਼ਮ੍ਬੀ ਸਾਡੇ ਜਿਨੀ ਹੋਵੇ ਨਾ ਉਡੀਕ ਕਿਸੇ ਦੀ, ਅਸੀ ਸਾਰੀ-ਸਾਰੀ ਰਾਤ ਜਾੱਗੇ ਤਾਰੇਆ ਦੇ ਨਾਲ, ਤੈਥੋ ਵਾਦੇਆ ਦੇ ਨਾਲ ਵੀ ਪੁਗਾਈ ਨਾ ਗਈ. ਅਸੀ ਫ਼ੇਰ ਵੀ ਨਿਭਾਈ ਤੇਰੇ ਲਾਰੇਆ ਦੇ ਨਾਲ.
320
« on: November 10, 2011, 10:17:07 PM »
ਮੇਰੇ ਦਿਲ ਦਾ ਦਰਦ ਨਾ ਜਾਣੇ ਕੋਈ ਜਿਹਨੂੰ ਛੱਡ ਕੇ ਆਏ,ਪਤਾ ਨੀ ਕਿੰਨਾ ਰੋਈ, ਮਾਂ ਦਾ ਦਿਲ ਵੀ ਉਦੋ ਕੁਝ ਡੋਲਦਾ ਪਿਆ ਸੀ, ਬਾਪੂ ਮੇਰੇ ਮਗਰੋਂ ਮੈਨੂੰ ਟੋਲਦਾ ਪਿਆ ਸੀ, ਵਿੱਚ ਦੇਸ਼ ਬਿਗਾਨੇ "ਆਕੇ ਬਹਿ ਗਏ ਆ, ਜਿਸਮ ਨਾਲੋਂ ਰੂਹ ਵੱਖਰੀ, ਕੱਖਾਂ ਵਾਂਗੂੰ ਰਹਿ ਗਏ ਆ........
Pages: 1 ... 11 12 13 14 15 [16] 17 18 19
|