November 21, 2024, 02:39:06 PM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 ... 6 7 8 9 10 [11] 12 13 14 15 16 ... 19
201
Shayari / Sajde Dil Mein...
« on: November 23, 2011, 10:27:37 PM »
Sajde Dil Mein Tarane Bahut Hain
Zindagi Jeene Ke Bahane Bahut Hain
Aap Sada Muskurate Rahiye
Aap Ki Muskurahat Ke Deewane Bahut Hain.... :love: :love:

202
Shayari / ਕੱਚ ਦਾ ਤੋਹਫ਼ਾ...
« on: November 23, 2011, 12:20:10 AM »
ਕੱਚ ਦਾ ਤੋਹਫ਼ਾ ਨਾ ਦੇਓ ਕਿਸੇ ਨੁ ….
ਰੁੱਸ ਕੇ ਓਹ ਤੋਹਫ਼ਾ ਤੋੜ dinde ਨੇ …..
ਜੋ ਬਹੁਤ ਸੋਹਣੇ ਹੋਣ ਓਹਨਾ ਨੁ ਪਿਆਰ ਨਾ ਕਰੇਓ
Kyunki ਅਕਸਰ ਸੋਹਣੇ ਹੀ ਦਿਲ ਤੋੜ dinde ਨੇ

203
Love Pyar / ਓਹ ਦਿਨ ਦਿਨ ਨਹੀ ...
« on: November 23, 2011, 12:17:49 AM »
ਓਹ ਦਿਨ ਦਿਨ ਨਹੀ ,

ਓਹ ਰਾਤ ਰਾਤ ਨਹੀ ,

ਜਿਸ ਪਾਲ ਤੇਰੀ ਬਾਤ ਨਹੀ ,

ਤੇਰੀ ਯਾਦਾ ਤੋ ਸਾਨੂਂ ਅਲਗ ਕਰ ਦੇ

ਇਨੇ ਤਾ ਮੌਤ ਦੀ ਵੀ ਆਕੋਉਤ ਨਹੀ

204
ਸ਼ਾਇਰ ਵੀ ਕੀ ਕਮਾਲ ਕਰ ਦਿੰਦੇ ਨੇ,_
ਕੁਝ ਲਫਜ਼ਾ ਵਿੱਚ ਹੀ ਯਾਦਾ ਤਾਜ਼ਾ ਕਰ ਦਿੰਦੇ ਨੇ,_
ਆਪ ਤਾ ਹੁੰਦੇ ਨੇ ਕਿਸੇ ਦੇ ਆਸ਼ਕ,_
ਤੇ ਹੋਰਾ ਨੂੰ ਆਪਣਾ ਆਸ਼ਕ ਕਰ ਦਿੰਦੇ ਨੇ,

205
Shayari / Jawab changey eh..
« on: November 20, 2011, 10:28:52 PM »
lare lapya de haan naloh yaaraon, kora he jawab change eh..
phasey rehan naloh bahutiyan bareekiyan de sidha he hisaaab changey eh..
kehandey dekh ke gwandi de mahal nu kuli nu nahin agg layidi..
jitey chaldi nah hove uteh gal nahin chalaayidi..
Jah ke pardes rulney de naloh apna punjab changa eh..
phasey naloh bahuiyan bareekiyan de sidha he hisaaab changey eh... :happy:

206
Shayari / ਆਕੜਾਂ ‘ਚ ਲੰਘਦੇ
« on: November 20, 2011, 01:19:33 AM »
ਆਕੜਾਂ ‘ਚ ਲੰਘਦੇ ਨੇ ਉਹ ਸਾਡੇ ਕੋਲ ਦੀ
- ਕਦਰ ਨਾ ਜਾਣੀ ਉਹਨੇ ਸਾਡੇ ਇੱਕ ਬੋਲ ਦੀ
- ਜ਼ਿੰਦਗੀ ਸਾਡੀ ਨੂੰ ਉਹਨਾਂ ਇੰਝ ਰੋਲਿਆ
- ਜ਼ਿਵੇਂ ਲੰਘਦੀ ਏ ਹਵਾ ਸੁੱਕੇ ਪੱਤਿਆਂ ਨੂੰ ਰੋਲਦੀ

207
Shayari / Jado Kismat
« on: November 20, 2011, 12:54:56 AM »
Jado Kismat Ne Vi Tera Saath Chadya
Us Roj Vi Tera Saath Nibhanvange
Kade Dil Naal Yaad Kar Ke Vekh Layin
Assi Rabb Kolo Vi Vaapas Avange♥♥

208
Shayari / ਇੱਕ ਪੱਤਾ ਟੁੱਟਾ...
« on: November 20, 2011, 12:51:58 AM »
ਇੱਕ ਪੱਤਾ ਟੁੱਟਾ ਟਾਹਣੀ ਤੋਂ___ਜਿਵੇ ਮੈਂ ਵੱਖ ਹੋਈ ਹਾਣੀ ਤੋਂ_!!
ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ___ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ_

209
Gup Shup / Food
« on: November 20, 2011, 12:30:11 AM »
Gol gappe teh paneer pakora.. :love:

210
Shayari / Rootha Agar Tujh Se...
« on: November 19, 2011, 11:52:26 PM »
Rootha Agar Tujh Se To Is Andaaz Se Roothunga....
Tere Sheher Ki Mitti Bhi Mere Wajood Ko Tarsegi....

211
Shayari / ਆਕੜਾਂ ‘ਚ..
« on: November 19, 2011, 11:14:45 PM »
ਆਕੜਾਂ ‘ਚ ਲੰਘਦੇ ਨੇ ਉਹ ਸਾਡੇ ਕੋਲ ਦੀ,
- ਕਦਰ ਨਾ ਜਾਣੀ ਉਹਨੇ ਸਾਡੇ ਇੱਕ ਬੋਲ ਦੀ,
- ਜ਼ਿੰਦਗੀ ਸਾਡੀ ਨੂੰ ਉਹਨਾਂ ਇੰਝ ਰੋਲਿਆ,
- ਜ਼ਿਵੇਂ ਲੰਘਦੀ ਏ ਹਵਾ ਸੁੱਕੇ ਪੱਤਿਆਂ ਨੂੰ ਰੋਲਦੀ

212
Jokes Majaak / ਪਤਨੀ..
« on: November 19, 2011, 11:13:30 PM »
ਅਨਿਲ- ਤੁਹਾਡੀ ਪਤਨੀ ਨੂੰ ਅਕਸਰ ਰਸੋਈ ਵਿੱਚ ਹੀ ਦੇਖਦਾ ਹਾਂ।

ਅਸ਼ੋਕ- ਕਿਉਂ? ਕੀ ਗੱਲ ਹੋ ਗਈ?

ਅਨਿਲ- ਮੇਰੇ ਖਿਆਲ ਵਿੱਚ ਉਹ ਰਸੋਈ ਦਾ ਸਾਰਾ ਕੰਮ ਖ਼ੁਦ ਹੀ ਕਰਦੀ ਹੋਵੇਗੀ?

ਅਸ਼ੋਕ- ਨਹੀਂ ਜੀ, ਸਾਡਾ ਟੈਲੀਫ਼ੋਨ ਰਸੋਈ ਵਿੱਚ ਹੈ..

213
Shayari / khuda ko...
« on: November 19, 2011, 05:26:10 PM »
khuda ko dikh raha hoga...
Na dil tujse juda hoga.....
meri taqdeer mein tujko....
wo ab toh likh raha hoga..

214
Shayari / ਤਕਦੀਰ ਦੇ ਰੰਗ...
« on: November 19, 2011, 05:22:43 PM »
ਤਕਦੀਰ ਦੇ ਰੰਗ ਕੀਨੇ ਅਜੀਬ ਨੇ ,,,,,,
ਅਨਜਾਣ ਨੇ ਫਿਰ ਵੀ ਕੀਨੇ ਕਰੀਬ ਨੇ ,,,,,,,,,,,,,
ਹਰ ਕਿਸੇ ਨੂ ਯਾਰ app ਜੇਹਾ ਨਹੀ ਮਿਲਦਾ,,,,,,,,,
ਸਾਨੂ ਤੁਸੀਂ ਮਿਲੇ ਇਹ ਸਾਡੇ ਨਸੀਬ ਨੇ

215
Shayari / Jindagi...
« on: November 19, 2011, 05:19:53 PM »
Jindagi Kisi Ki Amanat Nahi Hoti,
Amanat Main Kabhi Kayamat Nahi Hoti,
Dil Ko Sambhal Kar Rakhna,
Meri Dosti Ki Kaid Main Jamanat Nahi Hoti

216
Shayari / dil ko dekho..
« on: November 18, 2011, 12:17:05 AM »
Phoolon se pehle, khushboo ko to dekho,
 karne se pehle, kaam ko to dekho,
 kisi ke roop ke, diwane naa banno,
 surat se pehle, uskaey dil ko dekho..
:smile:

217
Funny Videos / ♥♥Tainu ayi aa ke nahin main pasand..♥♥
« on: November 17, 2011, 11:44:10 PM »
Open Suhagraat (Gurchet Chitarkar) Family 428

218
Shayari / Hamarey Apno ko..
« on: November 17, 2011, 11:19:01 PM »
Ae khuda,khushi har pal unke pas rakhna..

Hamare apno ko kabhi na udas rakhna..

Gam na aaye unke pass..

Mere moula, Nazar-E-Karam unpe khas rakhna...

219
Shayari / ਇੱਕ ਸਮਾਂ ਸੀ ..
« on: November 17, 2011, 11:12:41 PM »
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ_,
--- ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ_

220
Shayari / ਇੱਕ ਸਮਾਂ ਸੀ ਜਦ..
« on: November 17, 2011, 10:55:28 PM »
ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ_,
--- ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ_

Pages: 1 ... 6 7 8 9 10 [11] 12 13 14 15 16 ... 19