November 21, 2024, 02:52:21 PM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 ... 3 4 5 6 7 [8] 9 10 11 12 13 ... 19
141
Shayari / ਦਿਲ ਬੜਾ ਖੁਸ਼ ਹੁੰਦਾ..
« on: February 17, 2012, 12:28:05 PM »
ਦਿਲ ਬੜਾ ਖੁਸ਼ ਹੁੰਦਾ ਜਦੋਂ :-
GF ਵਾਲਾਂ ਵਿਚ ਹਥ ਮਾਰ NAUGHTY
ਜਿਹਾ ਕਹਿ ਜਾਂਦੀ,
.
.
.
ਪਰ ਜਦੋਂ :-
ਬੇਬੇ ਦੇਵੇ ਪਿਆਰ ਤੇ ਪੁੱਤ ਦੀ GEL
ਜਿਹੀ ਲਹਿ ਜਾਂਦੀ...:

142
Shayari / Pyaar
« on: February 16, 2012, 01:03:58 PM »
Pyaar vich Yakeen hai neeh makaan de...
Jive hundi a ijjat gehana rakaan de...

Bhul ke ve tu dil kise da nah tori...
Lakh musibaata aa jaan tu yaar toh mukh nah morii..

By Me  :won:

143
Shayari / Koi Koi Janda
« on: February 16, 2012, 12:56:22 PM »
Kisey naal vadda karkey , nibhaana koi koi jandaa...
Hakk de kamayi karkey, roti khana koi koi jandaa...
Jismm dekh ke neet vigaar harek de jandi aa...
Parh rooha vali mohabaat pana koi koi jandaa..

By ME  :dumlak: :dumlak:

144
Shayari / Eh cheegha main karda rahaa..
« on: February 16, 2012, 12:52:16 PM »
Rabhh diyan saugaata da main shukaar manada rahaa...
Zindagi vich main kise de Kum aunda rahaa...
Jehra kare Julamm usda gaata launda rahaa..
Apne Maa Peo de charna de dhoor Sirr nu launda rahaa..

145
Shayari / Teer and Gall
« on: February 14, 2012, 01:50:42 PM »
Gal kehani Jubaano, teer kadna kamaano...
Saukha hunda aa...
Karke vadda nibhana, teer nishaney teh launa..
Aukha hunda  aa...
By sapp kaudiya vala(copyright protected)

146
Shayari / Pyaar, Naseeb and Gareeb..
« on: February 14, 2012, 01:46:20 PM »
Pyaar karke nibhana chahida..
Kisey nu lara nahin launa chahida..
Sacha pyaar milda eh naseeba naal...
Musibaat vele kharo gareeba naal...
By Sapp Kaudiya vala(copyright protected )

147
Religion, Faith, Spirituality / Best Dhadi Waar..
« on: February 12, 2012, 03:10:25 PM »

148
Shayari / ਤਰਲੇ..
« on: February 10, 2012, 01:38:02 PM »
ਤਰਲੇ maar k ਜਿੱਥੇ pyaar ਪਾਇਆ,,, ਓਥੇ
ਪਿਆਰ ਪਾਉਣ da ki ਫਾਇਦਾ..
ਜਿਸ dil ਉੱਤੇ ਸਾਡਾ ਨਾਮ ਨਾ hovey,,, ਓਥੇ
ਸਾਡਾ ਹੱਕ ਜਤਾਉਣ da ki ਫਾਇਦਾ..

149
ਲੋਕੀ ਕਰਕੇ ਪਿਆਰ ਐਥੇ ਭੁੱਲ
ਜਾਂਦੇ ਨੇ.........

ਵੇਖ ਗੱਡੀ ਅਤੇ ਪੈਸਾ , ਫੇਰ ਡੁੱਲ੍ ਜਾਂਦੇ ਨੇ........

ਸਾਥੋਂ
ਉਹਦੇ ਤੋਂ ਬਗੈਰ ਕਿਤੇ ਡੁੱਲਿ੍ਆ ਨਹੀ ਜਾਣਾ......

ਅਸੀ ਕੀਤਾ ਏ ਪਿਆਰ ਸਾਥੋਂ
ਭੁੱਲਿਆ ਨਹੀ ਜਾਣਾ...

150
Jokes Majaak / kamjori.
« on: February 06, 2012, 01:03:31 PM »
Boy:-Chlte Chlte Yuhi Ruk Jata Hu Main,,
Baithe Baithe Yuhi Kho Jata Hu Main,,
Kya Ye Hi "PYAAR" Hai????

Girl:-kise doctor nu dikhaa lai Marjanaya__ tainu "KAMZORI" aa.__ Vadda aaya majjnu

151
Jokes Majaak / Made In china..
« on: February 06, 2012, 12:59:46 PM »
Teacher: I LOVE U Kis Ne ijaad Kia?

Boy: China Ne!

Teacher: Wo Kaise?

Q k Iski, Na Koi Warranty Hai Na
Koi Gurantee Hai.

Chale To Chand Tak. Na Chale, To
Sham Tak...

152
ਜਿੰਦਗੀ ਚ
ਇਕ ਗੱਲ ਹਮੇਸ਼ਾ ਯਾਦ ਰਖੇਓ....
......
..........
............
................













ਕੀ ਕਰੀਮ ਆਲੇ ਬਿਸ੍ਕੁਟ ਚ ਕਰੀਮ ਹੁੰਦੀ ਆ
ਪਰ ਟਾਈਗਰ ਆਲੇ ਬਿਸ੍ਕੁਟ ਚ ਟਾਈਗਰ
ਨੀ ਹੁੰਦਾ.

153
Jokes Majaak / Girl in Shop..
« on: February 06, 2012, 12:50:17 PM »
Girl in Shop: Bhaiya koi valentine

card hai Jisme Likha ho
“Tum hi Mere Pehle Aur Aakhri
Pyar ho”

Shopkeeper:Haan hai . . . .

Girl: Theek hai Jaldi se 7, 8 de do.

154
Shayari / 3 ਚੀਜ਼ਾਂ....
« on: January 08, 2012, 02:35:42 PM »
3 ਚੀਜ਼ਾਂ ਤੋਂ ਡਰੋ :- ਅੱਗ, ਪਾਣੀ, ਬਦਨਾਮੀ ।
3 ਚੀਜ਼ਾਂ ਤੇ ਕਦੇ ਨਾ ਹੱਸੋ :- ਹੰਝੁ, ਭਿਖਾਰੀ, ਵਿਧਵਾ ।
3 ਚੀਜ਼ਾਂ ਚੁੱਕਣ ਤੋਂ ਪਹਿਲਾਂ ਸੋਚੋ :- ਕਸਮ, ਕਦਮ, ਕਲਮ ।
3 ਚੀਜ਼ਾਂ ਲਈ ਮਰ ਮਿਟੋ :- ਧਰਮ, ਵਤਨ, ਦੋਸਤ ।
3 ਚੀਜ਼ਾਂ ਵਾਸਤੇ ਲੜੋ :- ਆਜ਼ਾਦੀ, ਇਮਾਨਦਾਰੀ, ਇਨਸਾਫ ।
3 ਚੀਜ਼ਾਂ ਵਾਸਤੇ ਤਿਆਰ ਰਹੋ :- ਦੁੱਖ, ਮੁਸੀਬਤ, ਮੌਤ!

155
Shayari / ਜਦੋ ਭੱਜ ਭੱਜ ਬਸਾ ਫੜੀ ਦੀਆ..
« on: January 03, 2012, 02:04:22 PM »
ਜਦੋ ਭੱਜ ਭੱਜ ਬਸਾ ਫੜੀ ਦੀਆ___ਫੇਰ ਬਾਪੂ ਦਾ ਲੈਕੇ ਦਿਤਾ BullEt ਯਾਦ ਆਉਦਾ ___ ਜਦੋ 2-2 SHIFTA ਲਾਕੇ ਵੀ $ ਨੀ ਜੁੜਦਾ __ ਫੇਰ ਬਾਪੂ ਦਾ ਅਨ੍ਹੇਵਾਹ ਉਡਾਇਆ ਨੋਟ ਯਾਦ ਆਉਦਾ

156
Jokes Majaak / Ik banda Halwai nu
« on: January 01, 2012, 10:34:00 PM »
 Tum Kitny Saal Se Jalebi Bana Rahy Ho?

Halwai: Bary Fakhar Sy 30 Sal Se...

Banda : Bari Sharm Ki Bat Hy Tum Se Aaj Tak Jalebi Seedhi Nahi Bani..

157
Shayari / ਕਾਸ਼ !
« on: January 01, 2012, 10:06:04 PM »
ਕਾਸ਼ ! ਕੋਈ ਇਸ ਤਰਾਂ ਵਾਕਿਫ਼ ਹੋਵੇ ਮੇਰੀ ਜ਼ਿੰਦਗੀ ਤੋਂ,
ਮੈਂ ਬਾਰਿਸ਼ 'ਚ ਵੀ ਰੋਵਾਂ ਤੇ ਉਹ ਮੇਰੇ ਹੰਝੂ ਪਛਾਣ ਲਵੇ...

158
ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਇਹ ਅੱਗ ਇਹਦਾਂ ਕਿਉਂ ਕਰਦੀ ਆ...
"ਚੁੱਲਿਆਂ" ਵਿੱਚ ਰੁੱਸ ਜਾਵੇ ਤੇ "ਸਿਵਿਆਂ"ਵਿੱਚ ਰੱਜ ਕੇ ਬਲਦੀ ਆ

159
Shayari / ਚੜੀ਼ ਜ਼ਵਾਨੀ..
« on: January 01, 2012, 09:48:05 PM »
ਚੜੀ਼ ਜ਼ਵਾਨੀ ਪਈਆਂ ਫਿਕਰਾਂ, ਸਭ ਕੰਮੀ ਕਾਰੀ ਪੈ ਗਏ ਨੇ.....
ਕੋਈ ਟਾਵੇਂ ਟਾਵੇਂ ਮਿਲਦੇ ਨੇ, ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ.......
ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,......
" ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ..."

160
Gup Shup / Singing Competition Winner Says thanks to all supporters...
« on: December 24, 2011, 12:49:41 PM »
Tuhada sarya da bahut bahut dhanwaad , jehna ne mainu vote paa ke jitaya....
Tuhada friend ve je koi help chahidi hove har vele tuhade naal hai... :hug: :hug:

Pages: 1 ... 3 4 5 6 7 [8] 9 10 11 12 13 ... 19