121
Jokes Majaak / ਤਮਾਸ਼ਾ
« on: March 11, 2012, 01:22:00 PM »
ਤਮਾਸ਼ਾ' ਏਸ 'ਦੁਨੀਆ' ਵਿਚ ਸਵੇਰੇ ਸ਼ਾਮ ਹੁੰਦਾ ਹੈ
'ਝੂਠ' ਨੂੰ ਮਾਣ ਮਿਲਦਾ 'ਸੱਚ' ਹੀ ਬਦਨਾਮ ਹੁੰਦਾ ਹੈ|
'ਝੂਠ' ਨੂੰ ਮਾਣ ਮਿਲਦਾ 'ਸੱਚ' ਹੀ ਬਦਨਾਮ ਹੁੰਦਾ ਹੈ|
This section allows you to view all posts made by this member. Note that you can only see posts made in areas you currently have access to. 121
Jokes Majaak / ਤਮਾਸ਼ਾ« on: March 11, 2012, 01:22:00 PM »
ਤਮਾਸ਼ਾ' ਏਸ 'ਦੁਨੀਆ' ਵਿਚ ਸਵੇਰੇ ਸ਼ਾਮ ਹੁੰਦਾ ਹੈ
'ਝੂਠ' ਨੂੰ ਮਾਣ ਮਿਲਦਾ 'ਸੱਚ' ਹੀ ਬਦਨਾਮ ਹੁੰਦਾ ਹੈ| 122
Shayari / ਕੱਚ ਅਤੇ ਦਿਲ« on: March 11, 2012, 01:19:01 PM »
ਕੱਚ ਅਤੇ ਦਿਲ ਦੀ ਇੱਕੋ ਤਕਦੀਰ,,,
ਲੱਖ ਸਾਂਭ ਲਵੋ ਦੋਵੇਂ ਟੁੱਟਦੇ ਅਖੀਰ, ਟੁਟੇ ਜਦੋਂ ਕੱਚ ਕਰੇ ਜਖਮੀਂ,, ਪਰ ਜਦੋਂ ਟੁੱਟਦਾ ਹੈ ਦਿਲ ਵਗੇ ਅੱਖੀਆਂ ਚੋਂ ਨੀਰ..... 123
Shayari / Mittraa Pyaraaa« on: March 10, 2012, 12:28:22 AM »
ਮਿੱਤਰਾ ਪਿਆਰਿਆ, ਮੋਹ ਦਿਆ ਮਾਰਿਆ , ਇਹ ਜੱਗ ਸੋਹਣਾ ਲੱਗਦਾ, ਇੱਕ ਤੇਰੇ ਕਰਕੇ,
ਅਸੀਂ ਜਿੱਤ ਜਿੱਤ ਹਾਰੇ , ਪਰ ਫਿਰ ਵੀ ਹਰ ਦਿਨ ਸੋਹਣਾ ਲੱਗਦਾ, ਇੱਕ ਤੇਰੇ ਕਰਕੇ... 124
Love Pyar / ਉਦਾਸੀ ਏਸ ਗੱਲ ਦੀ ਨਹੀਂ..« on: March 10, 2012, 12:18:13 AM »
ਉਦਾਸੀ ਏਸ ਗੱਲ ਦੀ ਨਹੀਂ
ਕਿ ਉਸ ਨੇ ਮੇਰੇ ਮਨ ਦਾ ਸ਼ੀਸ਼ਾ ਤੋੜ ਦਿੱਤਾ ਉਦਾਸੀ ਤਾ ਏਸ ਗੱਲ ਦੀ ਹੈ ਕਿ ਸ਼ੀਸ਼ੇ ਦੇ ਨਾਲ ਉਸ ਦਾ ਖੂਬਸੂਰਤ ਅਕਸ ਵੀ ਟੁੱਟ ਗਿਆ....! 125
Fun Time / ਇੰਨੇ ਕੌੜੇ ਵੀ ਨਾ ਬਣੋ« on: March 09, 2012, 02:18:14 AM »
ਇੰਨੇ ਕੌੜੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਥੁਕ ਦੇਣ
ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਤੁਹਾਨੂੰ ਨਿਗਲ ਜਾਣ... 126
Jokes Majaak / ਮਾਸਟਰ ਸਕੂਲ« on: March 09, 2012, 02:10:20 AM »
ਮਾਸਟਰ ਸਕੂਲ ਚ੍ਹ ਬੱਚੇ ਦੀ ਰੋਟੀ ਖਾ ਗਿਆ
ਮਾਸਟਰ - ਬੱਚੇ ਘਰ ਜਾ ਕੇ ਨਾ ਦੱਸੀ ਕੇ ਮੈ ਤੇਰੀ ਰੋਟੀ ਖਾਦੀ ਆ ਬੱਚਾ - ਜੀ ਨਹੀ ਦੱਸਦਾ ਮੈ ਕੋਈ ਹੋਰ ਗੱਲ ਬਣਾ ਲੇਣੀ ਆ ... ਮਾਸਟਰ - ਫੇਰ ਕੀ ਕਹੇ ਗਾ ਘਰ ਜਾ ਕੇ ਬੱਚਾ- ਜੀ ਮੈ ਕਿਹ ਦੇਣਾ ਕੇ ਮੇਰੀ ਰੋਟੀ ਅੱਜ ਕੁੱਤਾ ਖਾ ਗਿਆ.... 127
Jokes Majaak / Punjabi Mother« on: March 09, 2012, 02:04:14 AM »
English Motheer:- Gud
Nght Dear_______ : . Hindu Mother:-Shubh Ratri Beta_____ : . Muslim:- Shabha Khair___: . Te Saadi Punjabi Bebe:- . . . . . . . . . So Ja Kuteya,Laptop Da Khaira Chad De,Rakh De Apne Bapu Nu Hun_ 128
Shayari / ਕੁਝ ਪਟਤੇ ਸਾਹੂਕਾਰਾ ਨੇ...« on: March 09, 2012, 02:02:02 AM »
ਕੁਝ ਪਟਤੇ ਸਾਹੂਕਾਰਾ ਨੇ, ਕੁਝ ਚੰਡੀਗਢ਼ ਦੀਆਂ ਨਾਰਾਂ ਨੇ
ਨਸ਼ਿਆਂ ਨਾਲ ਇਹ ਹੋਕੇ ਟੈਟ, ਕਹਿੰਦੇ ਯਾਰਾ ਨਾਲ ਬਹਾਰਾਂ ਨੇ ਹੱਥਾਂ ਦੇ ਵਿਚ ਬੁਲਟ ਦਾ ਹੈਂਡਲ, ਜੇਬੀਂ ਰਖਦੇ ਪੁੜੀਆਂ ਨੇ ਕੁਝ ਵਲੈਤ ਨੇ ਕਮਲੇ ਕਰਤੇ, ਕੁਝ ਸਾਧ ਬਣਾਤੇ ਕੁੜੀਆਂ ਨੇ . 129
Discussions / ਅਕਾਲੀਆਂ ਦੀ ਜਿੱਤ ਦੇ ੧੦ ਮੁਖ ਕਾਰਨ..« on: March 06, 2012, 01:07:27 PM »
ਅਕਾਲੀਆਂ ਦੀ ਜਿੱਤ ਦੇ ੧੦ ਮੁਖ ਕਾਰਨ:
੧. ਮੂਰਖ ਵਿਕਾਊ ਪੰਜਾਬੀ ੨. ਅਮਲੀ ਹੋਈ ਜਵਾਨੀ ੩. ਲੋਕਾਂ ਨੂੰ ਖਰੀਦਣ ਲਈ ਅਕਾਲੀਆਂ ਕੋਲ ਹਰਾਮ ਦਾ ਅੰਨ੍ਹਾ ਪੈਸਾ ੪. ਅਕਾਲੀਆਂ ਦੀ ਡੇਰਿਆਂ ਦੀ ਸੁਪੋਰਟ ੫. ਅਪੋਜ਼ੀਸ਼ਨ ਵਿਚ ਏਕੇ ਦੀ ਘਾਟ ੬. ਕੇਂਦਰ ਵਿਚ ਕਾਂਗਰਸੀਆਂ ਦੀ ਭ੍ਰਿਸ਼ਟਾਚਾਰੀ ੭. ਅਕਾਲੀਆਂ ਦੀ ਆਪਣੇ ਆਪ ਨੂੰ ਪੰਥ ਨਾਲ ਜੋੜ ਕੇ ਪੇਸ਼ ਕਰਨ ਦੀ ਕੁਟਲਨੀਤੀ ੮. ਪੰਜਾਬੀਆਂ ਦੀ (ਖਾਸ ਤੋਰ ਤੇ ਪੇਂਡੂ ਤਬਕੇ ਦੀ) ਅਨਪੜ੍ਹਤਾ ਤੇ ਨਾਸਮਝੀ ੯. ਅਪੋਜ਼ੀਸ਼ਨ ਦੀ ਕਮਜੋਰ ਰਣਨੀਤੀ ੧੦. ਪੰਜਾਬ ਦੀ ਮਾੜੀ ਕਿਸਮਤ 130
Jokes Majaak / Chudel« on: March 01, 2012, 02:33:12 AM »
Jatt online hoyea , , chudail takkri , ,
jani badi fukri female takkri , , kehndi jatta , , Oye jatta , , Menu msg kar kar tang na kar nahi te delete krdu tenu block kardu , , tenu apni frnd list cho dfaa kardu , , Jatt kehnda hor menu ki chahida , , , Cheti delete mainu kar ghar jaan joga kar mere net da kharcha bchaa , Ja nikal ja Ja nikal ja , , , ja nikal ja , , , Ja dlt karja 131
Fun Time / Pind de Bebe« on: February 26, 2012, 12:44:58 PM »
Pind di bebe shehar milan gayi. Nooh ne ohne Pizza dita te kehndi: Aa lai bebe PIZZA.
Buddi: Eh sheharian di vi had nahi, khan vali cheej nu vi kehnde ne pe ja... 133
Fun Time / Tusi bare hi chungey..« on: February 24, 2012, 09:25:13 PM »
Tusi bare hi chungey, nice, sohney
Tusi bare hi chungey, nice, sohney, ashey, cute , lovely,payare, smart, decent, hubsurat, naik, perhaizgar te boht hi great and sharif insan da message per rahe ho... ... Tusi bare hi chungey, nice, sohney[/size][/color] 134
Jokes Majaak / Husband« on: February 21, 2012, 02:22:52 PM »
Kudi – Mainu Ik Eho Ja Husband Chahida Jehda Mithiyan-Mithiyan Gallan Kare,
Hansi Mazaak Kare Aur Raatan Nu Mainu Geet Sunave… Ghantu: Tu Fer FM Radio Naal Veyah Kara Le 135
Jokes Majaak / Ohna de gali..« on: February 21, 2012, 02:21:18 PM »
Arz Karda Haan,
Ohna Di Gali To Gujre Taan Ohna Da Chobara Nazar Aaya, Wah Ji Wah… Ohda Baapu Bahar Aa Ke Boleya, Hath Pair Tod Devanga, Je Fer Nazar Aaya… 136
Jokes Majaak / Ik kuri and Munda« on: February 19, 2012, 04:54:37 PM »Ik Munda Ik Kudi De Piche Kafi Der Ton Ja Reha Si, Kudi: Ve Tenu Samaj Nai Aundi, Teri Maut Ae Tenu Ajj Bula Rahi, Tenu Darr Nai Lagda Meri Bebe Vi Piche-Piche Aa Rahi, Munda: Assi Aashiq Ha Khandaani, Sade Bajurg Vi Apna farz Nibha RaheNe, Fikar Na Kar Teri Bebe Piche Sade Bapu Hori Vi Aa Rahe Ne… 137
Jokes Majaak / Murunndaa..« on: February 19, 2012, 02:43:45 PM »
ਕੂੰਡਾ ਕੂੰਡਾ ਕੂੰਡਾ
ਨੀ ਸ਼ਹਿਰ ਜਾ ਕੇ ਪੀਜ਼ੇ ਖਾਨੀ ਆਂ... ਜਦੋਂ ਪਿੰਡ ਸੀ ਤੂੰ ਖਾਂਦੀ ਸੀ ਮਰੂੰਡਾ.... 138
Jokes Majaak / Ik strong Machar« on: February 18, 2012, 07:28:57 PM »
ik Machhar Udeya Ja Reha Si,
Raste Vich Tufaan Aa Gaya, Machhar Ik Vadde, Mote Darkhat Nu Chimmad Gya Toofan Ruk Gya, Fer Machhar Parsina Poonjh Ke Bolya Je Ajj Main Na Hunda Eh Darkhat Bhi Gir Jana Si… 139
Jokes Majaak / Girl and Boys Love story..« on: February 18, 2012, 07:25:49 PM »
Girl: Jad Tuhanu Meri Yaad Aundi Ae, Tan Tusi Ki Karde Ho?
Boy: Main Tuhadi Favourite Ice Cream Kha Lena. And Tusi Ki Karde Ho? Girl: Main Jarda La Leni Aa. 140
Jokes Majaak / Majj« on: February 18, 2012, 07:14:09 PM »
Customer: teri majh di 1 akh ta khrab hai, fer v tu isde 25 hzar rupye mang
reha hai. Raju: tenu majh dudh peen layi chahidi hai ya nain-matakka karn layi… |