June 05, 2024, 08:41:42 AM

Show Posts

This section allows you to view all posts made by this member. Note that you can only see posts made in areas you currently have access to.


Topics - Toba_in_Neighbor_Boy

Pages: 1 2 3 4 5 [6] 7 8 9 10 11 ... 19
101
Shayari / ਸੱਚੇ ਪਿਆਰ..
« on: April 24, 2012, 01:51:28 PM »
ਸੱਚੇ ਪਿਆਰ ਤਾਂ ਹੁੰਦੇ ਦਿਲਾਂ ਦੇ ਮੇਲ ਲੋਕੋ
ਧੱਕੇ ਨਾਲ ਪਿਆਰ ਨਾ ਪਾਏ ਜਾਦੇ,
ਕੋਈ ਲਾ ਕੇ ਜ਼ੋਰ ਵੇਖ ਲਵੇ ਜਿੰਨਾ ਮਰਜ਼ੀ,
ਸ਼ੱਜਣ ਔਵੇਂ ਨੀ ਮਨਾ ਚ ਵਸਾਏ ਜਾਦੇ..

102
Fun Time / Pyaar Life ch kinni baar hunda aa..?
« on: April 23, 2012, 12:50:25 PM »
Daso ji

103
Fun Time / PJ da Sabh toh Funny MUNDA teh KURI kon aa..???????
« on: April 23, 2012, 12:45:15 PM »
 :comeon: :comeon:
Aaa jayo sohneyo daso jaraaa...

104
Shayari / Truth!!!
« on: April 23, 2012, 11:56:11 AM »
ਕਈ ਸ਼ਰੇਆਮ ਲੱਕ ਮਿਣਦੇ ਸਾਡੀਆਂ ਧੀਆਂ ਦਾ,
 ਕਈ ਪੁਰਜ਼ੇ ਤੇ ਪਟੋਲੇ ਕਿਹ ਬਲਾਉਦੇ ਨੇ,
 ਕੋਈ ਬੱਸਾ ਕਹਿ ਭੈਣਾਂ ਨੂੰ ਬਦਨਾਮ ਕਰੇ,
 ਹਨੀ ਸਿੰਘ ਜਿਹੇ ਕੰਜਰ ਨੂੰ ਵਿੱਚ ਪਾਉਦੇ ਨੇ ,
 ਅੱਗ ਲੱਗ ਜਾਵੇ ਐਸੀਆਂ ਕਲਮਾਂ ਤੇ ਜਬਾਨਾ ਨੂੰ ,
 ਜੋ ਫੋਕੀ ਸੋਹਰਤ ਲਈ ਅਸ਼ਲੀਲ ਗਾਇਕੀ ਗਾਉਦੇ ਨੇ,
 "ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨੁ "ਨੂੰ ਭੁੱਲ ਬੈਠੇ
 ਇਹੋ ਜੇ ਕਲਾਕਾਰ ਪੰਜਾਬੀ ਬੋਲੀ ਨੂੰ....

105
PJ Entertainment / Honey Singh da truth..
« on: April 13, 2012, 12:32:56 AM »
!

106
Jokes Majaak / ਆਸ਼ਕੀ ਵਾਲਾ ਸੇਅਰ
« on: March 29, 2012, 01:10:22 PM »
ਅਧਿਆਪਕ : ਅੱਜ ਕੋਈ ਆਸ਼ਕੀ ਵਾਲਾ ਸੇਅਰ
ਸੁਣਾਉ .
"
"
"
... "
ਵਿਦਿਆਰਥੀ : "
ਮੋਟਾ ਮਰਦਾ ਮੋਟੀ ਤੇ ,ਭੁੱਖਾ ਮਰਦਾ ਰੋਟੀ ਤੇ
ਮਾਸ਼ਟਰ ਜੀ ਦੀਆਂ 2 ਕੁੜੀਆਂ ਮੈ ਮਰਦਾ ਛੋਟੀ ਤੇ

107
Jokes Majaak / ਮਿਸਟਰ ਸਿੰਘ ਲਿਖਵਾਇਆ..
« on: March 29, 2012, 01:04:23 PM »
ਸ਼ੈਂਕਲ ਪਿੱਛੇ ਮਿਸਟਰ ਸਿੰਘ ਲਿਖਵਾਇਆ
.ਚੈਣ ਚ ਨਾ ਫਸੇ ਪਜਾਮਾ ਗੋਡੇ ਤਾਂਈਂ ਚੜਾਇਆ
.ਟੱਲੀ ਮਾਰੀਦੀ ਐ ਮੋੜ ਉੱਤੇ ਜਾਕੇ
ਸਾਡੀ ਰੀਸ ਕੌਣ ਕਰਲੂ, ਪੱਠੇ ਵੱਢ ਕੇ ਲਿਆਈਏ ਸਕੂਲੋਂ ਆਕੇ...

108
ਇਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ ਤੇ ਕਿਹੰਦੀ ਜੀ ਪੂਰੀਆਂ ਪਾਰੀਆਂ ਮਿਲ ਜਾਣਗੀਆਂ ..
.
.
.
.
... .
.
.
..
.
.
.
.

.
.
.
..
ਅੱਗੋ ਹਲਵਾਈ ਬੋਲੇਆ ਪੂਰੀਆਂ ਤਾ ਮੂਕ ਗਈਆਂ ਪਾਰੀਆਂ ਜਿਨੀਆਂ ਮਰਜੀ ਲੈ ਲੋ..........

109
Shayari / ਹੁਣ ਪਲ ਪਲ..
« on: March 28, 2012, 03:07:57 PM »
♥ ਹੁਣ ਪਲ ਪਲ ਬਦਲਦੇ ਰਿਸ਼ਤੇ ਪਲ ਪਲ ਬਦਲੇ ਪਿਆਰ__

♥ ਮੈਂ ਬਦਲੇ ਵੇਖੇ ਹਾਲਤਾਂ ਨਾਲ ਏਥੇ ਗਿਰਗਿਟ ਵਰਗੇ ਯਾਰ__

♥ ਪੱਥਰਾਂ ਦੇ ਸ਼ਹਿਰਾਂ ਵਿਚ ਰਹਿੰਦੇ ਨਿਰੇ ਪਥਰਾਂ ਵਰਗੇ ਲੋਕ__

♥ ਕਦ ਤੱਕ ਸੰਭਲੇ ਸ਼ੀਸ਼ੇ ਦਾ ਦਿਲ ਇਹ ਇਹਦਾ ਨੀ ਇਤਬਾਰ__

110
Shayari / Sohna dekh ke pyaar kita tan ki kita..
« on: March 28, 2012, 03:02:26 PM »
♥• Sohna dekh ke pyaar kita tan ki
kita .•♥•
.•♥• kise nu ajma ke pyar kita tan ki
kita .•♥•
.•♥•hundia ne kamiyaa sareya de
vich .•♥•
.•♥•sirf changeya naal pyar kita tan ki
kita .•♥•

111
ਰੱਬਾ ਤੂੰ ਸਦਾ ਮੇਹਰ ਹੀ ਕਰੀ ...
ਕਰੀ ਸਭ ਦਾ ਭਲਾ, ਪਰ ਦੇਰ ਨਾ ਕਰੀ ..
ਸੁਖੀ ਵਸਣ ਸਾਰੇ,ਕਿਸੇ ਪਾਸੇ ਵੀ ਹਨੇਰ ਨਾ ਕਰੀ

112
Shayari / ਕੱਚ ਵਰਗੀ ਨਹੀਂ ..
« on: March 28, 2012, 02:57:18 PM »
ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ __
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ ,
ਅਸੀਂ ਤਾਂ ਓਹ ਫੁੱਲ ਹਾਂ __
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ.

113
Gup Shup / Do some PJ Members play politics here??
« on: March 23, 2012, 03:15:47 PM »
Daso ji , naam dasan de lorh ne a bus yes or no ... :D: :D:

114
Fun Time / Ratano nu Mera Message..
« on: March 12, 2012, 11:50:09 PM »
Ratano mun lainde aa tu syani aa sari duniya toh...majak karan da teh asal dil de gal kehan da pharak main ve janda aa....
Baki teriya gallan toh ve lagda a tu apne app nu kuch jyada he samajdi aa, eh main ne bhave hora toh ve puch layi...
Mere naloh vadh majak ne karda koi iteh , mainu ve pata aa ki majak kida karna chahida aa, aaj takh tere teh ravgill toh ilava kise naal meri larai idha ne hoi., tu mainu oh banda das jis naal teri larai nahin hoyi.. :D: :D: :D:..
main sabh nu majak karda a,tere varga jeh karda hunda tah aaj shayad pj teh nah hunda..

so biba jeh koi gal galat ho jandi aa tah, munanan ch koi haraj ne aa...
pj de ghar der hain haner nahin.. :D:

115
Shayari / Har waar mukaddar ..
« on: March 11, 2012, 01:59:54 PM »
♥ Har waar mukaddar nu dosh dena changi gall nhi .....
kade kade asi hi hadd to jyada mang lainde ha.....♥♥

116
Jokes Majaak / ਉਹੀ ਚੀਜ ਸਾਡੀ ਟੁੱਟ ਗਈ..
« on: March 11, 2012, 01:53:12 PM »
ਉਹੀ ਚੀਜ ਸਾਡੀ ਟੁੱਟ ਗਈ ਜਿਹੜੀ ਟੁੱਟ ਕੇ ਕਦੇ ਨਾ ਜੁੜਦੀ
..
....
...
....
....
....
....
...
... ...
....
..



chapal di vadri ...

117
ਓ ਸੁੱਤੀ ਪਈ ਮਰਜਾਣੀ 'ਜੱਫੀ' ਪਾਕੇ ਸਰਾਣੇ ਨੂੰ,
ਅਸੀਂ ਲੱਤਾਂ ਮਾਰੀ ਜਾਈਏ ਵਾਣ ਦੇ 'ਮੰਜੇ' ਪਰਾਣੇ ਨੂੰ,
ਓ A.C ਦੇ ਵਿੱਚ ਸੋ ਕੇ ਸਾਰੀ ਰਾਤ 'CHILLY' ਰਹਿੰਦੀ ਆ,
ਸਾਡੇ ਦਾਤੀਆਂ ਵਾਲੇ ਪੱਖੇ ਦੀ ਤਾਰ ਈ ਹਿੱਲੀ ਰਹਿੰਦੀ ਆ...

118
ਇਕ ਸਮਸਾਨ ਘਾਟ ਤੇ ਲਿਖਆ ਸੀ >>
ਮੰਜਿਲ ਤਾਂ ਤੇਰੀ ਇਹੀ ਸੀ , ਬੁਹਤ ਦੇਰ ਕਰ
ਦੀਤੀ ਤੂ ਆਉਂਦੇ ਆਉਂਦੇ
ਕੀ ਮਿਲੇਆ ਤੇਨੁ ਏਸ ਦੁਨੀਆ ਤੋ ਇਥੇ ਤਾਂ ਤੇਰੇ
ਆਪਣੇ ਵੀ ਤੇਨੁ ਜਲਾਗੇ ਜਾਂਦੇ ਜਾਂਦੇ_

119
Pics / Read and Think!!!
« on: March 11, 2012, 01:32:16 PM »
Truth!!!

120
Shayari / ਇਸ ਰੂਪ..
« on: March 11, 2012, 01:24:58 PM »
ਇਸ ਰੂਪ ਤੇ ਕੀ ਹੈ ਮਾਣ ਕਰਨਾ____ਇਹ ਤਾਂ ਰੱਬ ਨੇ ਦਿੱਤਾ ਹੈ

ਮਾਣ ਤੇ ਉਹਦੇ ਤੇ ਕਰੀਏ, ਜੋ ਕੁਝ ਆਪਣੇ ਹੱਥੀ ਕੀਤਾ ਹੈ..

Pages: 1 2 3 4 5 [6] 7 8 9 10 11 ... 19