This section allows you to view all posts made by this member. Note that you can only see posts made in areas you currently have access to.
Messages - sUlTaNpUrIyA cHeEmA
Pages: 1 [2] 3 4 5 6 7 ... 147
21
« on: April 08, 2014, 08:38:14 AM »
ਬਾਰਹ ਮਾਂਹ
ਚੇਤਰ ਚਾਹ ਵਿਸਾਖ ਨੂੰ ਵਸਲ ਲੋੜਾਂ,ਚੜ੍ਹਿਆ ਜੇਠ ਜਾਨੀ ਮੇਰਾ ਪਾਰ ਗਿਆ । ਹਾੜ ਹਾੜੇ ਘੱਤਾਂ ਸਾਵਨ ਸਵਾਂ ਨਾਹੀਂ,ਭਾਦਉਂ ਭਉ ਲਗਾਇਕੇ ਯਾਰ ਗਿਆ । ਅਸੂ ਵਗਣ ਆਂਸੂ ਕੱਤਕ ਕੌਣ ਕੱਤੇ,ਮੱਘਰ ਮੁਕ ਰਹੀਆਂ ਸੋਹਣਾ ਯਾਰ ਗਿਆ । ਪੋਹ ਪਵਾਂ ਕੀਕਰ ਮਾਘ ਮਾਹੀ ਬਾਝੋਂ,ਫੱਗਣ ਫੂਕ ਹਦਾਇਤ ਨੂੰ ਸਾੜ ਗਿਆ । [/b]
22
« on: April 07, 2014, 11:19:00 PM »
haha which part of TX do u live in i Live In Houston
San antonio 160 miles away from houston..kal te parso Appa houston hi hona day night lol..Ih 10 te mcarty st te.. ... Oh no! Bless truck drivers.. i honestly believe they have the toughest job!
Hanji sahi keha
23
« on: April 07, 2014, 11:46:56 AM »
cheema bai truck driver lagda 2 killometer tho purja pechan layi da
Yeh bai poora america gah lya lol...hun kali kali scale yaad hogi...abc di tha lol
24
« on: April 07, 2014, 11:43:01 AM »
hahah i live in Texas divers in TX dont drive good
Lol texas truckers drives good.. ... hahah i live in Texas divers in TX dont drive good
I live in texas too lol..
25
« on: April 07, 2014, 08:47:41 AM »
Texas Department Of Public Safety And Texas Department Of Motor Vehicles turning their weigh scales into a prepass site. Recently they did Ih 35 towards Laredo to San Antonio(Moore) scale on north and south bound Another one on hwy 77 towards brownsville not sure location but full inspection Ih 45 north bound just outdide of houston heading towards dallas..this one worst svale I ve ever seen ..
On all these locations full truck inspection goin on everyday..so beware truckers from texas troopers.. Stay safe [/i][/b]
26
« on: April 06, 2014, 12:40:28 PM »
Belcome
27
« on: February 16, 2014, 02:18:43 PM »
ਖ਼ੁਸ਼ੀਆਂ ਮਾਣਦੇ ਰੱਜ ਕੇ ਲੋਕ ਸਾਰੇ, ਦੁਨੀਆਂ ਦੀਨ ਦੀ ਪਾ ਕੇ ਦਾਤ ਸਾਈਆਂ ।
ਮੈਨੂੰ ਖ਼ੁਸ਼ੀ ਪਰ ਬਹੁਤ ਕਮਾਲ ਹੋਵੇ, ਜੇਕਰ ਦੋਹਾਂ ਤੋਂ ਮਿਲੇ ਨਿਜਾਤ ਸਾਈਆਂ ।
ਪਿਆਰ ਆਪਣੀ ਜ਼ਾਤ ਦਾ ਬਖ਼ਸ਼ ਮੈਨੂੰ, ਮੇਰੀ ਮੇਟ ਦੇ ਜ਼ਾਤ-ਸਿਫ਼ਾਤ ਸਾਈਆਂ ।
ਜਲਵਾਗਰਾਂ ਨੂੰ ਲੋੜ ਕੀ ਪਰਦਿਆਂ ਦੀ ? ਜ਼ਰਾ ਬਾਹਰ ਨੂੰ ਮਾਰ ਖਾਂ ਝਾਤ ਸਾਈਆਂ ।
28
« on: February 16, 2014, 02:16:25 PM »
ਰੱਬਾ ! ਤਜਰਬੇ ਦੇ ਰੱਕੜ ਬੇਲਿਆਂ ਵਿਚ, ਥਾਂ ਥਾਂ ਤੇ ਜਾ ਕੇ ਵੇਖਿਆ ਮੈਂ ।
ਮਿਲਿਆ ਚੰਗਿਆਂ ਮਾੜਿਆਂ ਸਾਰਿਆਂ ਨੂੰ, ਨਜ਼ਰਾਂ ਮੇਲ ਮਿਲਾ ਕੇ ਵੇਖਿਆ ਮੈਂ ।
ਤੇਰੇ ਬਾਝ ਪਰ ਕਿਸੇ ਨਾ ਵਾਤ ਪੁੱਛੀ, ਦਿਲ ਦੇ ਦਰਦ ਸੁਣਾ ਕੇ ਵੇਖਿਆ ਮੈਂ ।
ਸਾਈਆਂ ! ਵੇਖਿਆ ! ਵੇਖਿਆ! ਸਾਰਿਆਂ ਨੂੰ, ਪੂਰੀ ਤਰ੍ਹਾਂ ਪਰਤਾ ਕੇ ਵੇਖਿਆ ਮੈਂ ।
29
« on: February 16, 2014, 01:37:04 PM »
peterbilt 379 cat 500 hp from texas chrome shop (san antonio).. :blink:
30
« on: February 15, 2014, 02:26:52 PM »
Nothin she's perfect
31
« on: February 15, 2014, 11:46:01 AM »
Main jatt4chatb de time to urrw aa..
32
« on: February 15, 2014, 05:28:10 AM »
????
33
« on: February 15, 2014, 03:35:18 AM »
ਵਿੱਚ ਜੱਗ ਜਹਾਨ ਦੇ ਕਾਰਖਾਨੇ, ਮਸਲੇ ਬੜੇ ਸੁਲਝਾ ਕੇ ਵੇਖਿਆ ਮੈਂ ।
ਦੁਖ ਦਰਦ, ਗ਼ਮਗੀਨੀਆਂ ਦੂਰ ਕਰਕੇ, ਸਭਨਾਂ ਤਾਈਂ ਹਸਾ ਕੇ ਵੇਖਿਆ ਮੈਂ ।
ਪਰ ਨਾ ਕਿਸੇ ਤੋਂ ਮੈਨੂੰ ਇਨਸਾਫ ਮਿਲਿਆ, ਬੜਾ ਘੁਮ ਘੁਮਾ ਕੇ ਵੇਖਿਆ ਮੈਂ ।
ਸਾਈਆਂ ਵੇਖਿਆ, ਵੇਖਿਆ ਸਾਰਿਆਂ ਨੂੰ, ਲੱਖ ਵਾਰ ਅਜ਼ਮਾ ਕੇ ਵੇਖਿਆ ਮੈਂ ।
34
« on: February 15, 2014, 03:22:57 AM »
ਫਿਰਦਾ ਮੈਂ ਗੁਨਾਹਾਂ ਦੇ ਨਾਲ ਭਰਿਆ, ਲਾਇਆ ਤੇਰੀਆਂ ਰਹਿਮਤਾਂ ਪਾਰ ਸਾਈਆਂ ।
ਮੇਰੇ ਸਾਰਿਆਂ ਪਾਪਾਂ ਦਾ ਮੂਲ ਹੋਇਆ, ਬਖ਼ਸ਼ੇ ਜਾਣ ਦਾ ਤੇਰਾ ਇਕਰਾਰ ਸਾਈਆਂ ।
ਭਾਵੇਂ ਮੇਰੇ ਗੁਨਾਹ ਨੇ ਬਹੁਤ ਭਾਰੀ, ਤੇਰੀ ਮੇਹਰ ਪਰ ਅਪਰ ਅਪਾਰ ਸਾਈਆਂ ।
ਸਭਨੀਂ ਥਾਈਂ ਅਜ਼ਮਾ ਕੇ ਵੇਖਿਆ ਮੈਂ, ਬਖ਼ਸ਼ਣਹਾਰ ਸਾਈਆਂ, ਬਖ਼ਸ਼ਣਹਾਰ ਸਾਈਆਂ ।
35
« on: February 15, 2014, 03:13:55 AM »
ਹਉਮੈ ਅਤੇ ਹੰਕਾਰ ਤਕੱਬਰੀ ਚੋਂ, ਸੁਖ, ਚੈਨ, ਆਰਾਮ ਨੂੰ ਭਾਲਣਾ ਕੀ ?
ਹਿੰਮਤ ਹੌਸਲਾ ਜੇ ਨਾ ਹੋਏ ਪੱਲੇ, ਵਡੀ ਪਦਵੀ ਇਨਾਮ ਨੂੰ ਭਾਲਣਾ ਕੀ ?
ਮਹਿਫ਼ਲ ਇਹ ਜੋ ਦੁਨੀਆਂ ਦੇ ਧੰਦਿਆਂ ਦੀ, ਇਸ ਤੋਂ ਨਫ਼ੇ ਦੇ ਜਾਮ ਨੂੰ ਭਾਲਣਾ ਕੀ ?
ਆਸ ਲਾਹੇ ਦੀ ਛੱਡ ਨੁਕਸਾਨ ਜਰ ਲੈ, ਏਥੋਂ ਹੋਰ ਅੰਜਾਮ ਨੂੰ ਭਾਲਣਾ ਕੀ ?
36
« on: February 13, 2014, 06:39:59 PM »
welcome bai welcome.. :hug: :hug:
37
« on: February 13, 2014, 05:11:17 PM »
Kaimzzzz
38
« on: February 13, 2014, 05:09:54 PM »
raapchik :rockon: :rockon:
39
« on: February 13, 2014, 05:06:01 PM »
Waheguru ji..
40
« on: February 13, 2014, 02:35:33 PM »
Happy bdy..ji..
Pages: 1 [2] 3 4 5 6 7 ... 147
|