421
Gup Shup / Re: Apni Apni Hajjeri Lagiyo..
« on: June 06, 2015, 03:50:24 AM »
Aaj t shuti chahidi :he:
This section allows you to view all posts made by this member. Note that you can only see posts made in areas you currently have access to. 421
Gup Shup / Re: Apni Apni Hajjeri Lagiyo..« on: June 06, 2015, 03:50:24 AM »
Aaj t shuti chahidi :he:
422
Gup Shup / Re: tusi kehrhi cheez dekh k bohut khush hunde o??« on: June 06, 2015, 03:46:15 AM »
Babies, meri fmly, nd jd mai dujea di khushi di wajah bndi :)
423
PJ Games / Re: PJ Da Sab Tau Interesting Person« on: June 06, 2015, 03:42:31 AM »
Ghaint, vijay, Noor, stylo, ROOH etc
424
PJ Games / Re: which pj member do u miss ryt now?« on: June 06, 2015, 03:41:16 AM »
Noor, BD, Stylo :5:
426
Gup Shup / Re: apni ik habbit write karo jhedi tusi change karna chonde o??« on: June 06, 2015, 03:39:37 AM »
Har kise t bhut jldi trust kr lena,, nikki nikki gll nu dil t laa lena nd :cry:
429
Shayari / Re: sukhe phool ko Todne wala koi ni« on: June 05, 2015, 03:13:21 PM »
v nyc stylo :blink:
430
Fun Time / Re: Tusi kehda song sun rahe hooooooooo« on: June 05, 2015, 03:10:27 PM »
DOOR-Garry sandhu :love:
432
Tutorials / Re: How to Add Photo on pjfb & forum« on: June 05, 2015, 02:59:06 PM »
thnx g :he: 436
Fun Time / Re: 3 Cheeza Jis Toh Bina Tuc Ghar Toh Baar Nahi Jaa Sakde?« on: June 05, 2015, 02:53:37 PM »
make-up, mobile, money :smile:
437
PJ Games / Re: which pj member do u miss ryt now?« on: June 05, 2015, 02:52:00 PM »
NOOR, BD, :sad:
439
Gup Shup / Re: tusi hun logout hon toon baad ki karna??« on: June 05, 2015, 02:50:29 PM »
so jana :sad:
440
Jokes Majaak / jawan hon dIya goliya xD« on: June 05, 2015, 02:49:07 PM »
ਇੱਕ ਵਾਰ ਅਮਰੀਕਾ
ਰਹਿੰਦੇ ਇੱਕ ਪੰਜਾਬੀ ਨੂੰ ਪਤਾ ਲੱਗਿਆ ਕਿ ਇੱਕ ਗੋਲੀ ਮਿਲਦੀ ਹੈ ਜਿਸ ਨਾਲ ਬੰਦਾ 20 ਸਾਲ ਜੁਆਨ ਹੋ ਜਾਂਦੈ --ਪਰ ਗੋਲੀ ਸੀ ਬੜੀ ਮਹਿੰਗੀ--ਉਸ ਨੇ ਕਰ ਕਰਾ ਕੇ ਚਾਰ ਗੋਲੀਆਂ ਖਰੀਦ ਲਈਆਂ--ਉਸ ਦੇ ਮਾਂ ਬਾਪ ਨੂੰ ਵੀਜ਼ਾ ਲੱਗ ਚੁੱਕਾ ਸੀ ਤੇ ਅਮਰੀਕਾ ਆਉਣ ਵਾਲੇ ਸੀ---ਉਸ ਨੇ ਚਾਰ ਗੋਲੀਆਂ ਪੰਜਾਬ ਭੇਜ ਦਿੱਤੀਆਂ--ਤੇ ਹਦਾਇਤ ਕੀਤੀ ਕਿ ਇੱਕ ਗੋਲੀ ਬੇਬੇ ਲੈ ਲਵੇ ,ਇੱਕ ਬਾਪੂ ਤਾਂ ਕਿ ਘੁੰਮਣ ਫਿਰਨ ਲਈ ਥੋੜ੍ਹੇ ਜਵਾਨ ਹੋ ਜਾਣਗੇ----ਤੇ ਕਿਹਾ ਕਿ ਇੱਕ ਇੱਕ ਗੋਲੀ ਦਾਦਾਜੀ ਤੇ ਦਾਦੀ ਜੀ ਨੂੰ ਦੇ ਦੇਣਾ ਤਾਂ ਕਿ ਓਹ ਵੀ 20 ਸਾਲ ਛੋਟੇ ਜੋ ਜਾਣਗੇ ਤੇ ਆਪਣਾ ਖਿਆਲ ਠੀਕ ਰੱਖ ਸਕਣਗੇ---------ਲ ਓ ਜੀ ਓਹ ਸੁਭਾਗਾ ਦਿਨ ਆ ਗਿਆ ਜਦੋਂ ਪੁੱਤਰ ਆਪਣੇ ਮਾਂ ਬਾਪ ਨੂ ਲੈਣ airport ਤੇ ਗਿਆ---ਗੇੜੇ ਲਾਈ ਜਾਵੇ ਬੇਬੇ ਤੇ ਬਾਪੂ ਦਿਖਾਈ ਹੀ ਨਾ ਦੇਣ -----ਫੇਰ ਇੱਕ ਜੁਆਨ ਜਿਹੀ ਔਰਤ ਨੇ ਧੱਫਾ ਜਿਹਾ ਮਾਰ ਕੇ ਕਿਹਾ ਮਰ ਜਾਣਿਆਂ ਕੋਲੋਂ ਦੀ ਲੰਘੀ ਜਾਨੈ--ਨਾ ਸਾਸਰੀਕਾਲ ਨਾ ਪੈਰੀ ਪੈਣਾ----ਓਹ ਹੈਰਾਨ ਹੋਇਆ ਮਾਂ ਜਵਾਨ ਲੱਗ ਰਹੀ ਸੀ---ਤੇ ਕਹਿੰਦਾ ਬੇਬੇ ਬਾਪੂ ਕਿੱਥੇ ਆ ਤੇ ਆਹ ਗੋਦੀ ਕੀਹਨੂੰ ਚੱਕਿਆ--ਬੇਬੇ ਕਹਿੰਦੀ ਪੁੱਤ ਇਹ ਤੇਰਾ ਬਾਪੂ ਆ---ਤੇਰੇ ਦਾਦੀ ਦਾਦੇ ਨੂੰ ਗੋਲੀ ਦੇਣ ਦੀ ਬਜਾਏ ਢਹਿ ਜਾਣਾ ਤਿੰਨ ਗੋਲੀਆਂ ਆਪ ਹੀ ਖਾ ਗਿਆ-- :D: :D: :D: :D: |