1
Help & Suggestions / help
« on: December 23, 2012, 12:39:20 AM »
meri profile ni open hundi :cry:
This section allows you to view all posts made by this member. Note that you can only see posts made in areas you currently have access to.
Pages: [1] 2
2
Religion, Faith, Spirituality / Os de dar vich Sukun milda e« on: December 07, 2012, 03:10:27 PM »
Os de dar vich Sukun milda e,
us di Ibadat vich Noor milda e, jo jhuk gaya SHRI GURU GRANTH SAHIB de CHARNA vich, Os nu sab kuch Zurur milda e. 3
Love Pyar / Jehra babal apni dhee deve« on: December 07, 2012, 03:06:30 PM »
Jehra babal apni dhee deve..
oh is ton vadd hor ki deve.. aive kise gareeb nu.. tang na kareo.. yaaro mereyo daaj di mang na kareo…yaaro daaj di mang na kareyo. Say no for dowry. 4
Love Pyar / ਸਵੀਟ ਸਟੋਰੀ« on: December 05, 2012, 11:31:52 PM »
ਸਵੀਟ -ਸਟੋਰੀ- Must Read
ਇੱਕ 8 ਸਾਲ ਦੀ ਬੱਚੀ Ice Cream ਲੈਣ ਗਈ ਵੇਟਰ - ਕੀ ਚਹੀਦਾ ? ਬੱਚੀ - ਇਹ Cone Ice Cream (Cornetto) ਕਿੱਨੇ ਦੀ ਹੈ ? ਵੇਟਰ - 15 ਰੁਪਏ ਦੀ ! ਬੱਚੀ ਨੇ ਆਪਣਾ ਪਰਸ ਚੈਕ ਕੀਤਾ ! ਫੇਰ ਬੱਚੀ ਨੇ ਛੋਟੀ cone ਦਾ ਰੇਟ ਪੁੱਛਿਆ ? ਵੇਟਰ - ਗੁੱਸੇ ਹੋ ਕੇ ਬੋਲਿਆ 12 ਰੁਪਏ ਦੀ ! ਬੱਚੀ - ਬੋਲੀ ਇਹ ਛੋਟੀ ਵਾਲੀ ਦੇ ਦੋ ਬੱਚੀ ਨੇ ਰੁਪਏ ਦੇ ਦਿੱਤੇ ਤੇ Ice Cream ਖਾ ਕੇ ਚਲੀ ਗਈ ਜਦੋ ਵੇਟਰ ਖਾਲੀ ਪਲੇਟ ਲੈਣ ਗਿਆ ਤਾ ਉਹਦੀਆਂ ਅੱਖਾਂ ਵਿੱਚ ਹੱਝੂ ਆ ਗਏ !!! ਕਿਉਕਿ ਬੱਚੀ ਨੇ ਉਹਦੀ ਟਿਪ(Tip) ਲਈ 3 ਰੁਪਏ ਛੱਡ ਦਿਤੇ ਸੀ !!! ਸਿੱਟਾ (Moral) - ਜੋ ਸਾਡੇ ਕੋਲ ਹੈ ਉਹਦੇ ਨਾਲ ਲੋਕਾਂ ਨੂੰ ਤੇ ਆਪ ਵੀ ਖੁਸ਼ ਰਹਿਣਾ ਸਿੱਖੋ.... 6
Religion, Faith, Spirituality / ਇੱਕ ਦੂਜੇ ਨੂੰ« on: November 27, 2012, 04:22:59 PM »
ਇੱਕ ਦੂਜੇ ਨੂੰ ਦੇਈ ਵਧਾਈ ਜਾਂਦੇ
ਬਾਬਾ ਤੇਰੇ ਬਣਾਏ ਲੋਕੀਂ ਅੱਜ ਗੁਰਪੁਰਬ ਤੇਰਾ ਮਨਾਈ ਜਾਂਦੇ ਤੇਰੇ ਦੱਸੇ ਰਾਹ ਤੇ ਹੁਣ ਨਾ ਕੋਈ ਚੱਲੇ ਪਾਖੰਡੀ ਬਾਬੇ ਘਰ ਘਰ ਬੈਠੇ ਲੋਕਾਂ ਜਾ ਦਰ ਮੱਲੇ ਕਹਿੰਦਾ ਸੀ ਜਿਸ ਨੂੰ ਜੱਗ ਜਨਨੀ ਲੋਕ ਉਸ ਨੂੰ ਜਨਮ ਨਾ ਦਿੰਦੇ ਵਿਚ ਕੁੱਖ ਦੇ ਮਾਰ ਮੁਕਾਉਂਦੇ ਬਣ ਗਏ ਲੋਕ ਦਰਿੰਦੇ ਗੁਰਦਵਾਰੇ ਵਿਚ ਪੱਥਰ ਲਵਾਉਂਦੇ ਆਪਣਾ ਨਾਮ ਲਿਖਾ ਕੇ ਗਰੀਬ ਸੜਕਾਂ ਤੇ ਭੁੱਖੇ ਫਿਰਦੇ ਕੋਲੋਂ ਲੰਘ ਜਾਂਦੇ ਗੱਡੀ ਭਜਾ ਕੇ ਖਾ ਕੇ ਲੰਗਰ ਤੇਰੇ ਦਰ ਤੋਂ ਘਰ ਸਭ ਨੇ ਮੁੜ ਆਉਣਾ ਤੂੰ ਕਿਹਾ ਕੀ ਨਾ ਕਿਸੇ ਸੋਚਣਾ ਬਸ ਇੱਦਾਂ ਹੀ ਦਿਨ ਮਨਾਉਣਾ ਬਾਬਾ ਕਰਦੇ ਮਹਿਰ ਤੂੰ ਸਭ ਤੇ ਆਪਣੇ ਚਰਨੀ ਲਾ ਲੈ ਜੇ ਤੂੰ ਭੁੱਲ ਬਖਸ਼ਾਉਣੀ "ਮੱਲੇਆਣੀਆ" ਨਾਨਕ ਨਾਮ ਧਿਆ ਲੈ !!! 7
Shayari / ਜੇ ਖੁਦਾ ਨੇ« on: November 27, 2012, 02:32:12 PM »
ਜੇ ਖੁਦਾ ਨੇ ਚਾਹਿਆ ਹੁੰਦਾ,ਸਾਨੂੰ ਇੱਕ ਦੂਜੇ ਲਈ ਬਣਾਇਆ ਹੁੰਦਾ......
ਪਰ ਅਫਸੋਸ ਕਿ ਇਹ ਤਾ ਉਹਨੇ ਚਾਹਿਆ ਈ ਨਹੀ........ ਅਸੀ ਬੈਠੇ ਰਹੇ ਨਜ਼ਰਾਂ ਵਿਛਾਂ ਕੇ...... ਪਰ ਜ਼ਾਲਮ ਸੱਜਣਾ ਤਰਸ ਰਤਾਂ ਤੈਨੂੰ ਆਇਆ ਈ ਨਹੀ.... 9
Shayari / ਟੁਟਿਆ ਹੋਇਆ ਰਿਸ਼ਤਾ« on: November 27, 2012, 02:19:14 PM »
ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ,
ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ,... 10
Jokes Majaak / height of laziness...« on: November 25, 2012, 03:33:41 AM »
ਬੇਟਾ- ਪਾਪਾ ਇੱਕ ਗਲਾਸ ਪਾਣੀ ਦਿਉ।
ਪਾਪਾ- ਖ਼ੁਦ ਲਉ। ਬੇਟਾ- ਪਲੀਜ਼ ਦੇ ਦਿਉ ਨਾ.................। ਪਾਪਾ- ਫਿਰ ਮੰਗਿਆ ਪਾਣੀ ਤਾਂ ਥੱਪੜ ਪਏਗਾ। ਬੇਟਾ- ਜਦੋਂ ਥੱਪੜ ਮਾਰਣ ਆਏ ਪਾਣੀ ਵੀ ਲੈ ਆਇਓ...........। 11
Jokes Majaak / a boy to a girl« on: November 25, 2012, 03:25:20 AM »
a boy to a girl--"aao sohneyo sade dil de andhar lang aao"
girl--" jutti lawan??" boy--" na ji edan he ajo, apan kehra akhand path rkhya aa!!" 12
Shayari / sad punjabi shayari« on: November 24, 2012, 06:46:27 PM »
Har ikk nu manaun di aadat pai gayi,
Hasde dil nu ruvaun di aadat pai gayi, Shayad ehi hai ishq da dastoor, Dil nu vi samjhaun di aadat pai gayi, Tun bhejeingi koi suneha isse udeek vich, Dil nu tadphaun di aadat pai gayi, Meri gall nu sunn ke kitay naraaz na hovein, Darr ke gall nu sunaun di aadat pai gayi, Meriyan aakhan ch koi gila na nazar aave, Issay layi mainu akhan nivaun di aadat pai gayi, Meri tan maut vi hun kol aa gayi lagdi hai, Lamme saah aivein guvaaun di aadat pai gayi, 15
Fun Time / New age poem« on: November 20, 2012, 12:40:05 AM »
New age poem
Chatting Chatting.? Yes Papaaa. With new girlfriends.? No Papaaa. Telling lies.? No Papaaa. Open ur facebook.. Ha ha ha.. 16
Fun Time / Pick you birth month and Comment« on: November 12, 2012, 07:26:46 PM »
:smile: ..
... july >> born the most beautiful 17
Religion, Faith, Spirituality / WAHEGURU Means« on: November 08, 2012, 03:37:39 PM »
WAHEGURU
W = Wadda A = Aan-baan-shaan da rakha H = Har ik da sanjha E = Eko… ek G = Garibniwaz U = Utpati karan wala R = Rom rom wich wassan wala U = Uss ton wada koi nahin. :rabb: 18
Love Pyar / Punjabi Love Poetry« on: November 04, 2012, 07:27:09 PM »
Tusi Hasde o sanu hasaan vaste,
tusi ronde o sanu rovaan vaste, ek var rus k te vekho sohneo, Mar javange tuhanu manaan vaste .. Sadi dosti vich kami kade koi aawe na, ek duje to muh pher laeeye rab aho jahi ghari dekhawe na, khus reho tusi umar sari, hanju tawadi aakh vich kade aawe na... Khushi nal dil nu abaad karna, Gam to dil nu azaad karna, Sadi bas chhoti jahi guzarish hai, Sanu din vich ik vaar jaroor yaad karna. Pyar-Pyar kehan naal pyar nahi hunda, Hath nu milaun naal koi yaar nahi hunda, Unjh ta mil jande ne yaar har mor te, Par har yaar saade jeha dildar nahi hunda. 19
Love Pyar / Sweet Love Story« on: October 24, 2012, 07:28:26 PM »
Sweet Love Story:
A boy never does homework in class to get punishment of bending… on his knees, in front of her bench just to see her for whole period? Gets scoldings from his parents. bcoz he reaches late everyday, just to ensure that she has reached home safely or not? Skips his lunch & pretends to be studying in the interval; just to see her eating the food =) Walks by foot to the home instead of taking a bus; just to save money to buy chocolates for her.. =) 20
Love Pyar / Love is _____?« on: October 24, 2012, 07:22:51 PM »
Love is __________ ??
1. Pain 2. Blind 3. Life 4. Everything 5. Drug 6. Fake 7. Nothing 8. Time pass 9. Don’t know 10. Game 11. beautiful feeling 12. 0ther [Mention It] Reply
Pages: [1] 2
|