This section allows you to view all posts made by this member. Note that you can only see posts made in areas you currently have access to.
Messages - Er. Sardar Singh
Pages: 1 2 3 4 [5] 6 7 8 9 10 ... 13
81
« on: October 24, 2012, 12:51:06 PM »
bai tu eh gal kyon bhull jana k tu pehlan banda aa fer sikh!! ? mainu samjh nai aundi...inj kar ek apne uppar TOPIC bnaa kaint jeha...apne bare dass sabhnu... ATTENTION! te lokan di bahhut khich lai apne wall hun...sanu das k tere dimag wich ki chalda te tu ki chahuna ? agg launi poore INDIA excluding PUNJAB nu k jo pichle zamae wich musalmaan karde c sare dharama nu muslim bnauna...te tu hun oh dohrauna chahuna k sare SIKH ban jaan? ya frer jehde sikh aa ohi chnge SIKH bn jaan....zarra khull k dassde bai ban k...hor kise nu nah howe...mainu bahut khushi hougi tere vichar padh k...
bnaa dwei hun mera veer
rabb raakha!JIYO :rabb:
ssa 22 ji,,,,,,,,,,, khusi hoye k tu c kuj fikar tah kita. baki main ki chandha mere veer main kuj ni chanda bss sach bolda jive guruya ne keha c k sach bolo or apne hakk,ajadi layi lado bss oh ajadi chahe muslim toh hove,english loka toh hove ja hindustani sarkar toh howe....... baki veer main present v jirf topic nahi paunda ground level te v kam karda ,sikh history dasan layi,,schoola,clga,uni vch seminaar ik book aa mera dagistan oh da writer ik gal kehnda"" jehdi koom apne etihaas nu goli naal mardi hai tah etihaas os nu toop de gole naal maarda hai"" main nahi chanda k sikha da haal budh wala howe baki veer sach nu sach samjo,,,,,,madi gal oh hai jo jhoth howe,j main aj tak jhoth boleya tah mera sir teri jutti baki hor v bahut kuj aa kehan nu,,,,,ethe ni likh hona inna,,,,,,, ... Amitabh Bachan....youth ehdi movies dekh ke kharab hunde. :D:
oh v gal hai madam ji but nov 1984 delhi vch es ne keha c khoon da badla khoon sikha nu katal karo and maro....enna sab d kirpa naal 2 lakh sikh ktal hoya sare india vch ... ਗੱਲ ਹੈ ਕੇ Hindustani ਆਪਣੇ 25,000 ਸਾਲ ਪੁਰਾਣੇ ਦੁਸ਼ਮਣ ਨੂੰ ਨਹੀਂ ਭੁੱਲੇ ਤੇ ਰਾਵਣ ਦਾ ਪੁਤਲਾ ਸਾੜ੍ਹਦੇ ਨੇਂ । ਫੇਰ ਸਿੱਖਾਂ ਨੂੰ 1984 ਭੁੱਲਣ ਨੂੰ ਕਿਉਂ ਕਿਹਾ ਜਾਂਦਾ ਹੈ ?? ... ਹੈ ਕੋਈ ਜਵਾਬ ?? Real Ravan....!any answer....?..
any one know about the name of present real Ravan..........?
1 ਯੁੱਗ = 10,000 ਸਾਲ ... ਸੀਤਾ ਜੀ ਦਾ ਹਰਨ ਅੱਜ ਤੋਂ 2 ਯੁੱਗ ਪਹਿਲਾਂ ਕੀਤਾ ਗਿਆ । ਜੇ ਇਹ ਘਟਨਾ ਤ੍ਰੇਤਾ ਯੁੱਗ ਦੇ ਅੱਧ ਦੀ ਵੀ ਹੋਵੇ ਤਾਂ ਅੱਜ ਓਸ ਗੱਲ ਨੂੰ 25,000 ਸਾਲ ਹੋ ਗਏ ਨੇਂ । ਬਹੁਤ ਖੁਸ਼ੀ ਦੀ ਗੱਲ ਹੈ ਕੇ ਹਿੰਦੂ ਵੀਰਾਂ ਨੇਂ ਆਪਣੇ 25,000 ਸਾਲ ਪੁਰਾਣੇ ਦੁਸ਼ਮਣ ਨੂੰ ਨਹੀਂ ਭੁੱਲੇ ਤੇ ਰਾਵਣ ਦਾ ਪੁਤਲਾ ਸਾੜ੍ਹਦੇ ਨੇਂ । ਫੇਰ ਸਿੱਖਾਂ ਨੂੰ 1984 ਭੁੱਲਣ ਨੂੰ ਕਿਉਂ ਕਿਹਾ ਜਾਂਦਾ ਹੈ ?? ਹੈ ਕੋਈ ਜਵਾਬ ?? . . ਅਸੀਂ ਵੀ ਮਨਾਂਵਾਂਗੇ ਦੁਸਹਿਰਾ ਜਦ 1984 ਦਾ ਇਨਸਾਫ਼ ਮਿਲਿਆ । ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ । ਮੈਂ ਇਥੇ ਕਿਸੇ ਵੀ ਧਰਮ ਨੂੰ ਚੰਗਾ ਜਾਂ ਮਾੜਾ ਨਹੀਂ ਕਿਹ ਰਿਹਾ, ਸਿਰਫ ਆਪਣੇ ਧਰਮ ਨਾਲ ਹੋਈ ਬੇ-ਇਨਸਾਫ਼ੀ ਦਾ ਜ਼ਿਕਰ ਕਰੇ ਬਿਨਾਂ ਨਹੀਂ ਰਿਹ ਸਕਦਾ ... bai tu eh gal kyon bhull jana k tu pehlan banda aa fer sikh!! ? mainu samjh nai aundi...inj kar ek apne uppar TOPIC bnaa kaint jeha...apne bare dass sabhnu... ATTENTION! te lokan di bahhut khich lai apne wall hun...sanu das k tere dimag wich ki chalda te tu ki chahuna ? agg launi poore INDIA excluding PUNJAB nu k jo pichle zamae wich musalmaan karde c sare dharama nu muslim bnauna...te tu hun oh dohrauna chahuna k sare SIKH ban jaan? ya frer jehde sikh aa ohi chnge SIKH bn jaan....zarra khull k dassde bai ban k...hor kise nu nah howe...mainu bahut khushi hougi tere vichar padh k...
bnaa dwei hun mera veer
rabb raakha!JIYO :rabb:
1 ਯੁੱਗ = 10,000 ਸਾਲ ... ਸੀਤਾ ਜੀ ਦਾ ਹਰਨ ਅੱਜ ਤੋਂ 2 ਯੁੱਗ ਪਹਿਲਾਂ ਕੀਤਾ ਗਿਆ । ਜੇ ਇਹ ਘਟਨਾ ਤ੍ਰੇਤਾ ਯੁੱਗ ਦੇ ਅੱਧ ਦੀ ਵੀ ਹੋਵੇ ਤਾਂ ਅੱਜ ਓਸ ਗੱਲ ਨੂੰ 25,000 ਸਾਲ ਹੋ ਗਏ ਨੇਂ । ਬਹੁਤ ਖੁਸ਼ੀ ਦੀ ਗੱਲ ਹੈ ਕੇ ਹਿੰਦੂ ਵੀਰਾਂ ਨੇਂ ਆਪਣੇ 25,000 ਸਾਲ ਪੁਰਾਣੇ ਦੁਸ਼ਮਣ ਨੂੰ ਨਹੀਂ ਭੁੱਲੇ ਤੇ ਰਾਵਣ ਦਾ ਪੁਤਲਾ ਸਾੜ੍ਹਦੇ ਨੇਂ । ਫੇਰ ਸਿੱਖਾਂ ਨੂੰ 1984 ਭੁੱਲਣ ਨੂੰ ਕਿਉਂ ਕਿਹਾ ਜਾਂਦਾ ਹੈ ?? ਹੈ ਕੋਈ ਜਵਾਬ ?? . . ਅਸੀਂ ਵੀ ਮਨਾਂਵਾਂਗੇ ਦੁਸਹਿਰਾ ਜਦ 1984 ਦਾ ਇਨਸਾਫ਼ ਮਿਲਿਆ । ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਜੀ । ਮੈਂ ਇਥੇ ਕਿਸੇ ਵੀ ਧਰਮ ਨੂੰ ਚੰਗਾ ਜਾਂ ਮਾੜਾ ਨਹੀਂ ਕਿਹ ਰਿਹਾ, ਸਿਰਫ ਆਪਣੇ ਧਰਮ ਨਾਲ ਹੋਈ ਬੇ-ਇਨਸਾਫ਼ੀ ਦਾ ਜ਼ਿਕਰ ਕਰੇ ਬਿਨਾਂ ਨਹੀਂ ਰਿਹ ਸਕਦਾ
82
« on: October 24, 2012, 12:26:31 PM »
ਗੱਲ ਹੈ ਕੇ Hindustani ਆਪਣੇ 25,000 ਸਾਲ ਪੁਰਾਣੇ ਦੁਸ਼ਮਣ ਨੂੰ ਨਹੀਂ ਭੁੱਲੇ ਤੇ ਰਾਵਣ ਦਾ ਪੁਤਲਾ ਸਾੜ੍ਹਦੇ ਨੇਂ । ਫੇਰ ਸਿੱਖਾਂ ਨੂੰ 1984 ਭੁੱਲਣ ਨੂੰ ਕਿਉਂ ਕਿਹਾ ਜਾਂਦਾ ਹੈ ?? ... ਹੈ ਕੋਈ ਜਵਾਬ ?? Real Ravan....!any answer....?..
any one know about the name of present real Ravan..........?
83
« on: October 24, 2012, 04:53:22 AM »
. ਹੈਪੀ ਦੁਸਹਰਾ ................ ਇੰਦਰਾ ਗਾਂਧੀ ਸੀ ਮਿੰਨਤਾਂ ਪਾਉਦੀਂ, ਬਾਹਾਂ ਸੀ ਖੜੀਆਂ ਕਰਦੀ, ਚਰਨਾਂ ਤੇ ਸਿਰ ਸੀ ਧਰਦੀ, ਕਹਿਰ ਨਾ ਗੁਜ਼ਾਰੀ ਵੇ, ਭੁੱਲ ਗਈ ਮੈਂ ਜੈਕਟ ਪਾਉਣੀ', ਗੋਲੀਆਂ ਨਾ ਮਾਰੀ ਵੇ। ਸਰਦਾਰ ਬੇਅੰਤ ਸਿੰਘ ਪਿਸਟਲ ਭਰ ਕੇ, ਪੂਰਾ ਸੀ ਲੋਡ ਤੇ ਕਰ ਕੇ, ਛਾਤੀ ਵਿੱਚ ਗੋਲੀ ਜੜ ਕੇ, ਛੱਡਦਾ ਜੈਕਾਰਾ ਨੀਂ, ਤੇਰੀ ਜਿੰਦਗੀ ਤੋਂ ਵੱਧਕੇ ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ .
84
« on: October 23, 2012, 07:56:30 AM »
“ਧੀ ਦਾ ਖਤ”__
ਏ ਮੇਰੀ ਮਾਂ ਮੈਨੂੰ ਪਤਾ ਹੈ ਕਿ ਤੂੰ ਮੈਨੂੰ ਜਨਮ ਦੇਣ ਵਾਲੀ ਜਨਣੀ ਹੈਂ ਪਰ ਮੇਰੇ ਦਿਲ ਵਿੱਚ ਬਹੁਤ ਸਾਰੇ ਸਵਾਲ ਉਠਦੇ ਹਨ
ਮੈਨੂੰ ਪਤਾ ਹੈ ਕਿ ਤੈਨੂੰ ਪੁਤਰਾਂ ਦਾ ਬਹੁਤ ਮੋਹ ਆਉਂਦਾ ਪਰ ਮੈਂ ਵੀ ਤੇਰੀ ਢਿੱਡੋਂ ਜਾਈ ਹਾਂ ਫੇਰ ਮੈਨੂੰ ਦੱਸ ਕਿ ਧੀਆਂ ਤੇ ਪੁੱਤਰਾਂ ਵਿੱਚ ਐਨਾ ਫਰਕ ਕਿਉਂ ।
ਜਦੋਂ ਲੋਕ ਧੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਕੁੱਖਾਂ ਵਿੱਚ ਮਾਰ ਦਿੰਦੇ ਨੇ ਮੈਨੂੰ ਏਹ ਦੇਖ ਕੇ ਬਹੁਤ ਦੁੱਖ ਹੁੰਦਾ ਪਰ ਮੈਂ ਹਮੇਸ਼ਾਂ ਆਪਣੇ ਆਪ ਨੂੰ ਕੋਸਦੀ ਰਹਿੰਦੀ ਹਾਂ ਕਿ ਕਾਸ਼ ਤੂੰ ਵੀ ਮੈਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦੇਂਦੀ ।
ਮਾਂ ਸ਼ਾਇਦ ਤੈਨੂੰ ਏਹ ਸਭ ਸੁਣ ਕੇ ਬਹੁਤ ਦੁੱਖ ਹੋਵੇ ਪਰ ਕਿਤੇ ਨਾ ਕਿਤੇ ਮੇਰੇ ਨਾਲ ਬਹੁਤ ਵੱਡਾ ਧੱਕਾ ਹੋਇਆ ਸ਼ਾਇਦ ਤੁੰ ਵੀ ਇਸ ਵਿੱਚ ਕਸੂਰਵਾਰ ਹੈਂ ।
ਮੇਰੀ ਜ਼ਿੰਦਗੀ ਦੇ ਲੰਘੇ ਹੋਏ ਇਹ ਸਾਲ ਕਦੇ ਮੁੜਕੇ ਨਹੀਂ ਆਉਣੇ ਮੈਂ ਅੱਜ ਵੀ ਸੁਪਨਿਆਂ ਚ ਆਪਣਾ ਉਹ ਪੁਰਾਣਾ ਘਰ ਦੇਖਦੀ ਹਾਂ ਜਿੱਥੇ ਮੇਰੀਆਂ ਬਚਪਨ ਦੀਆਂ ਯਾਦਾਂ ਦਬ ਕੇ ਰਹਿ ਗਈਆਂ ਤੇ ਸ਼ਾਇਦ ਮੈਂ ਮੁੜ ਕਦੇ ਓਥੇ ਨਾ ਜਾਵਾਂ ।
ਮਾਂ ਤੂੰ ਮੇਰਾ ਯਕੀਨ ਐਸਾ ਤੋੜ ਦਿੱਤਾ ਕਿ ਹੁਣ ਮੈਨੂੰ ਕਿਸੇ ਤੇ ਵੀ ਯਕੀਨ ਕਰਨਾ ਬਹੁਤ ਔਖਾ ਲਗਦਾ ਇੱਕ ਖਾਲੀਪਨ ਹਮੇਸ਼ਾਂ ਮੇਰੇ ਨਾਲ ਰਹਿੰਦਾ ਤੇ ਇੰਜ ਲੱਗਦਾ ਕਿ ਮੈਂ ਇੱਕ ਜਿੰਦਾ ਲਾਸ਼ ਵਾਂਗ ਤੁਰੀ ਫਿਰਦੀ ਹਾਂ ।
ਮਾਂ ਮੇਰਾ ਮਕਸਦ ਤੇਰਾ ਦਿਲ ਦੁਖਾਉਣ ਦਾ ਨਹੀਂ ਮੈਂ ਬਸ ਇਹੀ ਚਾਹੁੰਦੀ ਹਾਂ ਜਿਸ ਅੱਗ ਵਿੱਚ ਮੈਂ ਸੜ ਰਹੀ ਹਾਂ ਉਸਦਾ ਅਹਿਸਾਸ ਤੈਨੂੰ ਵੀ ਹੋਵੇ ।
ਮਾਂ ਮੈਨੂੰ ਮਾਫ ਕਰ ਦੇਈਂ ਤੇਰੀ ਉਹ ਧੀਅ ਜੋ ਹਮੇਸ਼ਾਂ ਆਪਣੇ ਹੱਕ ਤੋਂ ਮਰਹੂਮ ਰਹੀ ਤੇ ਜਿਸਨੂੰ ਤੂੰ ਕਦੇ ਗਲ ਨਾਲ ਨਹੀਂ ਲਾਇਆ ।
85
« on: October 23, 2012, 05:09:36 AM »
JE KUDIYO REES HE KARNI A TA EHNA DI KARO., kudi di ejt shishee di tara ha , es da tutan da ki .......es te jhret aa jan te v samaj es nu pasend ni karda <<<<<<<<<<<<<<< << ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰਾ ਹੈ, ਇਸ ਦਾ ਟੁਟਣ ਦਾ ਕੀ........ਇਸ ਤੇ ਝਰੀਟ ਆਹ ਜਾਣ ਤੇ ਵੀ ਸਮਾਜ ਪਸੰਦ ਨੀ ਕਰਦਾ... —
86
« on: October 23, 2012, 04:25:26 AM »
For those who ask-who and what Punjabis and Sikhs are................!! We contribute 33% of total income tax and 67% of total charity fund in india.. We are 45% of the serving indian army. We have 59000+ gurudwaras serving free langar (free food) to approx 59,00,000 people daily in India. All this when we are only 2.4% of the total Indian population. Forward it if you are proud to be a Punjabi and Sikh or if you have a Punjabi and Sikh friend..:).. U spread sardar jokes like fire spread this too :)
87
« on: October 22, 2012, 11:43:05 AM »
Subaig Singh MMA Fighter
ਦੁੱਧ, ਮੱਖਣ, ਮਲਾਈਆਂ ਛੱਡ ਨਸ਼ੇ ਚਖਦੇ..... ਕੋਟਾ ਭੁੱਕੀ, ਦਾਰੂ, ਫ਼ੀਮ ਵਾਲਾ FULL ਰਖਦੇ..... ਕੁੱਛ ਮਿਲਣਾ ਨਾ ਛੱਡੋ ਯਾਰੋ ਭੈੜੇ ਐਬ ਨੂੰ..... ... ਮੈਲ ਦਿਲ ਦੀ ਤੂੰ ਗੁਰਬਾਣੀ ਨਾਲ ਮਾਂਝ ਲੈ..... ਯਾਰੋ ਪੈਸੇ ਤੇ ਜ਼ਮੀਨਾਂ ਕਾਸਨੂੰ ਆ ਸਾਂਭਣੀ..... ਜੇ ਤੂੰ ਸਾਂਭਣੀ ਤਾਂ ਰੰਗਲੀ ਜਵਾਨੀ ਸਾਂਭ ਲੈ ♥
88
« on: October 22, 2012, 11:34:57 AM »
sach aa g ye kudian eh sab sochn ja samjhn ta lok kudian nu kukh ch katal karna band kar denge , kiyoki sab to vadh lok ese darr karan kudian marde aa,
ਕੀ ਪੁੱਛਦੇ ਓ ਹਾਲ ਪੰਜਾਬ ਦਾ ਉਹ ਸ਼ਰਫ ਦੇ ਸੁਰਖ ਗੁਲਾਬ ਦਾ... ਉਸ ਅੱਧ ਚੋਂ ਟੁੱਟੇ ਗੀਤ ਦਾ... ਉਸ ਵਿਸ਼ਦੀ ਹੋਈ ਰਵਾਵ ਦਾ ਉੱਥੇ ਕੁੱਖਾਂ ਹੋਈਆਂ ਕੱਚ ਦੀਆਂ... ਉੱਥੇ ਬੱਚੀਆਂ ਮੁਛਕਿਲ ਬਚ ਦੀਆਂ.... ਜੋ ਬਚਣ ਉਹ ਅੱਗ ਵਿੱਚ ਮੱਚ ਦੀਆਂ.... ਜਿਵੇਂ ਟੁਕੜਾ ਕੋਈ ਕਵਾਬ ਦਾ.... ਕੀ ਪੁੱਛਦੇ ਓ ਹਾਲ ਪੰਜਾਬ ਦਾ......
89
« on: October 22, 2012, 11:24:42 AM »
A: Sikhism recognizes God as the creator of this Universe and the entire life. "He established the Earth, the sky and the air, the water of the oceans, fire and food. He created the Moon, the stars and the Sun, night and day and mountains; He blessed the trees with flowers and fruits. He created the demigods, human beings and the seven oceans; He established the three worlds (life in water, on land and in the air)" (Guru Granth Sahib Ji, 1399). "He created the Sun and the Moon; night and day, they move according to His Will" (Guru Granth Sahib Ji, 580).
Guru Granth Sahib Ji explains what existed before God's creation and how He created everything. "For endless ages, there was only utter darkness. There was no Earth or sky; there was only His Command. There was no day or night, no Moon or Sun; God sat in primal and profound meditative position. There were no sources of speech or food, no air or water. There was no creation or destruction, no birth or death. There were no continents, regions, seven oceans, rivers or flowing water. There were no heavenly realms, Earth or nether regions of the underworld. There was no destruction or time. There was no hell or heaven, no birth or death, no cycle of reincarnation. There was no Brahma, Vishnu or Shiva. No one was seen, except the One Lord. There was no female or male, no social class or caste to be born into; no one experienced pain or pleasure. There were no people of celibacy or charity; no one lived in the forests. There were no saints or seekers of living in peace. There were no yogis, no wandering pilgrims, no religious robes; no one called himself the master. There was no chanting or meditation, no self-discipline, fasting or worship. No one spoke or talked in duality. He Himself created and rejoiced; He Himself valued everything. There was no purification, no self-restraint, no rosary beads. There were no Gopis, no Krishna, no cows or cowherds. There were no tantras, no mantras and no hypocrisy; no one played the flute. There was no karma, no dharma, no buzzing fly of Maya. Social class and birth were not seen with any eyes. There was no emotional attachment, no death inscribed upon the forehead; no one meditated on anything. There was no slander, no seed, no soul and no life. There was no Gorakh and no Maachhindra. There was no spiritual wisdom or meditation, no ancestry or creation, no reckoning of accounts. There were no castes or social classes, no religious robes, no Brahmin or Kh'shaatriya. There were no demi-gods or temples, no cows or Gaayatri prayer. There were no burnt offerings, no ceremonial feasts, no cleansing rituals at sacred shrines of pilgrimage; no one worshipped in adoration. There were no Muslims, there was no Qazi. There was no Shaykh, or pilgrims to Mecca. There was no king and no worldly egotism; no one spoke of himself. There was no love or devotion, no Shiva, no energy or matter. There were no friends or companions, no semen or blood. He Himself has been the banker, and He Himself has been the merchant. There were no Vedas, Korans or Bibles, no Simritees or Shaastras. There was no recitation of the Puraanas, no sunrise or sunset. The Unfathomable Lord Himself was the speaker and the preacher; the unseen Lord Himself saw everything. When He so willed, He created the world. Without any supporting power, He sustained the Universe. He created Brahma, Vishnu and Shiva; He fostered enticement and attachment to Maya. Rare is the person who listens to the word of the Guru's Shabad. He created the creation, and watches over it; His command is over all. He formed the planets, solar systems, nether regions and brought what was hidden to manifestation. No one knows His limits. This understanding comes from the perfect Guru. O Nanak, those who are attuned to the Truth are wonderstruck; singing His glorious praises, they are filled with wonder" (Guru Granth Sahib Ji, 1035).
Unlike many Christian denominations, Sikhism does not believe that the Earth was created 6000 years ago. Sikhism tells us that the Universe and the Earth has been going on for billions of years. God created the entire Universe including the Earth and the entire creation has been evolving since. "Many millions are the fields of creation and galaxies. Many millions are the skies and solar systems. Many millions are divine incarnations. He has unfolded Himself in so many ways. He has expanded His expansion of creation many times. Forever and ever, He is the One, the One Universal Creator. Many millions are created in various forms. From God they emanate, and into God they merge once again. His limits are not known to anyone. O Nanak, God exists by Himself." (Guru Granth Sahib Ji, 276). Sikhism further tells us that this is not the only time God has created the Universe; He has done it many times over and over again.
"The director (God) stages the play, playing many characters (life forms) in different costumes (bodies); but when the play ends (world ends), He takes off the costumes, and then He is one, and only one. How many forms and images appeared and disappeared? Where have they gone? Where did they come from?" (Guru Granth Sahib Ji, 736). "When the Creator projects Himself, He creates many planets, living beings and life forms. When He draws His creation within Himself, all living beings merge in Him" (Benti Chaupai Sahib, Pauree 13). When he creates the creation, he creates the galaxies, stars, planets, living organisms and when he disintegrates His creation, all living creatures merge back in Him.
90
« on: October 22, 2012, 11:11:56 AM »
ਮੈਂ ਔਰਤ ਦੀ ਕੀ ਸਿਫਤ ਕਰਾਂ,,,ਇਨਸਾਨ ਖੁਦ ਔਰਤ ਦਾ ਜਾਇਆ ਹੈ,,,,, ਮੈਂ ਮਾਂ ਆਪਣੀ ਦੇ ਰੂਪ ਵਿਚੋਂ,,,ਹਰ ਵਾਰ ਹੀ ਰੱਬ ਨੂੰ ਪਾਇਆ ਹੈ,,,, ਇਕ ਔਰਤ ਮੇਰੀ ਦਾਦੀ-ਮਾਂ,,,ਜਿਸਕਰ ਕੇ ਮੇਰੇ ਬਾਪ ਦੀ ਮੇਰੇ ਸਿਰਤੇ ਛਾਇਆ ਹੈ,,,,, ਹਰ ਘਰ ਵਿਚ ਔਰਤ ਹੁੰਦੀ ਹੈ,,,ਔਰਤ ਹਰ ਘਰ ਦਾ ਸਰਮਾਇਆ ਹੈ,,,,, "ਫ਼ਕੀਰਾ" ਫੇਰ ਪਤਾ ਨੀ ਦੁਨਿਆ ਨੇ,,,ਕਿਓਂ ਧੀ ਨੂੰ ਮਾੜਾ ਬਣਾਇਆ ਹੈ....
91
« on: October 22, 2012, 10:28:35 AM »
ਲੋਕੀ ਆਖਦੇ ਨੇਂ ਬੱਗ ਮੱਝਾਂ ਦਾ ਚਰਾਵੋ ਤੇ ਰਾਂਝਾ ਬਣ ਜਾਵੋ ਕੱਢ ਸਹਿਬਾਂ ਨੂੰ ਲਿਆਵੋ ਮਿਰਜ਼ੇ ਜੱਟ ਬਣ ਜਾਵੋ ਮਾਸ ਪੱਟ ਦਾ ਖੁਆਵੋ ਮਹੀਵਾਲ ਬਣ ਜਾਵੋ . ਪਰ ਹੋਣਾ ਕਿਰਦਾਰ ਐਸਾ ਚਾਹੀਦਾ ... ਬੰਦ ਬੰਦ ਕਟਵਾਕੇ ਮਤੀ ਦਾਸ ਬਣ ਜਾਵੋ ਏ ਖੋਪੜ ਰੰਬੀ ਨਾ ਲੁਹਵੋ ਤਾਰੂ ਸਿੰਘ ਬਣ ਜਾਵੋ ਇਕੋ ਅਰਦਾਸ ਬਸ ਹੋਵੇ ਤੇਰੇ ਅੱਗੇ ਵਾਹਿਗੁਰੂ ਤੇਰੀ ਦਿੱਤੀ ਸਿੱਖੀ ਦਾਤ ਸਵਾਸ ਸਵਾਸ ਨਿਭ ਜਾਵੇ ਤੇਰੇ ਚਰਨਾ ਚ ਦਾਤਾ ਥੋੜੀ ਥਾਂ ਮਿਲ ਜਾਵੇ ਇਹੋ ਜਿਹਾ ਇਸ਼ਕ ਤੇਰੇ ਨਾਲ ਨਿਭ ਜਾਵੇ ਬਸ ਤੇਰੇ ਨਾਲ ਨਿਭ ਜਾਵੇ__________
92
« on: October 22, 2012, 10:23:10 AM »
ਕੇਸ ਕਟਾ ਕੇ ਤਿਆਗ ਨਾ ਹੁੰਦੇ ਜੇ ਦਸਤਾਰਾਂ ਦੇ, ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ" ਦਿੱਸ ਪੈਂਦੇ ਸੀ ਲਖਾਂ ਵਿਚੋ ਦੁਨੀਆ ਸਾਰੀ ਨੂੰ, ਸੋਚੋ ਵੀਰੋ ਕੀ ਬਣਾਤਾ ਸ਼ਕਲ ਪਿਆਰੀ ਨੂੰ, ... ਜੇ ਟੋਪੀ ਨਾ ਪਾ ਕੇ ਫਿਰਦੇ ਵਿਚ ਬਜ਼ਾਰਾਂ ਦੇ, ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ" ਭਾਈ ਤਾਰੂ ਸਿੰਘ ਨੇ ਪੀੜ ਸਹਾਰੀ ਰੰਬੀ ਤਿਖੀ ਦੀ, ਜਾਨ ਵਾਰ ਕੇ ਰਖੀ ਓਹਨਾ ਸ਼ਾਨ ਹੈ ਸਿਖੀ ਦੀ, ਜੇਕਰ ਚੇਤੇ ਰਹਿੰਦੇ ਸਾਕੇ ਖੂਨੀ ਦੀਵਾਰਾਂ ਦੇ, ਕਿਓ ਕਾਰਾਂ ਪਿਛੇ ਲਿਖਣਾ ਪੈਂਦਾ "ਪੁੱਤ ਸਰਦਾਰਾਂ ਦੇ.......
93
« on: October 20, 2012, 01:46:57 PM »
DO VEER JAGTAR SINGH HAWARE DE EH MASOOM CHEHRE TE TASHADAD DE BHANE HOE WALI PHOTO NU DEKHDE HAN TA HAR VEER -BHEN DEA AKHA CHO HANJU KIRNE SUBAHBAK HE HAN MALO-MALI DIL CHO EK LAMBI JEHI HOOK NIKALDI HAI, TE DIL VICH KAEE TRA DE SWAL PEDA HUNDE HAN, KE JALIM POLICE NE KISTRA VEER DE HADD-PER CHANGITRA BHANN KE TE DOVE HATHA NU HATHKARI TE DOVE PERA NU BERIA LAON DE VAVJOOD WE KIVE DOVE BAHAN TO KALRA TO MODEA TO FAR KE KINE JALIM TAREEKE NAL KHECH-DHOOH KARDE SAF NAJAR A RAHE HAN TE JIVE VEER HAWRA NU KUTTAN DE NAL-NAL GANDIA GALA KAD DE HON TE VEER HAWARA POLICE WALEA NU KEHNDA HOVE JALMO MENU BE-SHAK HOR JINA MARJI KUTT LAO , MERE BESHAK TUKRE-TUKRE KAR DEO,MENU JAAN TO MAR DEO , PAR MERI KOM DE KHILAF EK WE LAFJ NA BOLO,,,,,,,, PAR ,BARE DUKH DE GAL HAI KE MERI KOM DE KUJ ANJAN VEERA-BHEHNA NU EH WE NAI PTA HONA KE BHAI HAWARE NU DUNIA TE JINE WE TASHADAD DE TAREEKE HAN SARE DE SARE HINDOSTAN DE POLICE WALO VARTE GYE HAN,,,,,,, KAEE WAR VEER HAWARE DE ES PHOTO TE CHEHRE NU DEKH EH WE MEHSOOS HUNDA LAGDA HAI KE JIVE VEER KAEE DINA DA BHUKHA TE PEASA PANI PEEN LAEE TARS REHA HOVE , VEERO SOCHAN WALI GAL HAI KE ES PHOTO TE VEER HAWARE DA EH HAAL KITA HAI TE PARDE DE PISHE POLICE NE KI HAL KITA HOVEGA WAHEGURU JANDA, PAR ES GAL DA ANDAJA JAROOR LAEO JI,,,,,,,,,,,,,,,, HAR VEER-BHEHN, NU BENTI HAI KE SIKH KOM DYEA HAKI MANGA LAEE SHANGARSH KARAN WALE JAILA CH BAND VEERA, BHAI JAGTAR SINGH HAWARA,PRO,DAVINDERPAL SINGH BHULLAR,BHAI BHEORA , BHAI RAJOANA,BHAI BARAPIND,BHAI DALJIT SINGH BITTU, BHAI BALJIT SINGH BHAOO,BHAI LAHORIA,BHAI LAL SINGH AKAL GARH,BABA BAKHSHISH SINGH,BHAI HARMINDER SINGH,BHAI GURPREET SINGH, TE HOR WE HINDOSTAN DEA VAKH-VAKH JAILA CH BAND VEERA DE CHARDIKLA LAEE WAHEGURU DE CHARNA VICH ARDAS TE GURBANI DA JAP KARN
94
« on: October 20, 2012, 01:21:49 PM »
ਵੀਰੋ ਜੇ ਨਾਮ ਵਿੱਚ ਸਿੰਘ ਹੈ ਤੇ ਆਪਣੇ ਆਪ ਨੂੰ ਸਿੱਖ ਮੰਨਦੇ ਹੋ ਤਾਂ ਸਿੰਘ ਬਨੋ ਗੁਰੂ ਗੋਬਿੰਦ ਸਿੰਘ ਜੀ ਦੇ| ਤੇ ਏਹੀ ਮੈਮ ਆਪਣੀਆਂ ਭੈਣਾਂ ਨੂੰ ਕਹਾਂਗਾ| ਬਿਊਟੀ ਪਾਰਲਰ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁੜੀਆਂ ਨਹੀਂ ਜਾਂਦੀਆਂ| ਰੀਤ ਭੁੱਲ ਨਾ ਜਾਇਓ ਚੁੰਨੀਆਂ ਦਸਤਾਰਾਂ ਦੀ ਨੰਗੇ ਸਿਰ ਨਹੀਂ ਚੰਗੀ ਲੱਗਦੀ ਧੀ ਸਰਦਾਰਾਂ ਦੀ|
95
« on: October 20, 2012, 10:42:44 AM »
ik din main bank vich kam kar rahi si,,,,te utthe do kudiyaan aiyaan jo saiyad india to aiyaan san...,,oh mere wal dekh muskraa rahiyan si saiyad mera mazak udaa rahiyaan san,,,,te mere naal hi kam kardi ik meri dost kristny ne mainu puchiya ki oh kudiya tere wal dekh kyun hass rahiyaan han,,,,main us nu keha hune pata kar lainde haan,,main unha kol gayi,,,,pehla ja ke main unha nu fateh bulaai..w aheguru ji ka khalsa waheguru ji ki fateh,,main unha da naam puche ..ik ne keha ki mera naam kulwinder maan te dusri ne ta sire hi lagaa ditti kehndi mera naam ta sandeep aa par main apna naam sandy jatti likhdi haan,,main unha nu keha ki mainu tusi sikh pariwaar diyaan ta nahi lagdiyaan,,,,unha puchiyaa nahi asi sikh haan ,,,,,main puchiya tusi muskraa kyun rahiyaan si....ta unha de ans si,,,ki asi is layi hass rahiyan si,,ki eni modren jahi kudi ne apne aap nu kiss musbit ch paiya hai,,sir te ena bada dastaar jeha baniya hai te top jeans di jagha is ne kiwen da saada jeha suit te duppta liya hoiya hai koi meke up nahi,,,,,,,,,,main unha di gal sun muskraa utthi,,,,unha keha tusi hass kyun rahe ho,,,main keha tushdi soch te,,,ki sochde hon ge mere pita sache patsha guru gobind singh ji,,,,,,ki aah ne meriya laadliya,,jis nu tusi aah dastaar dasde ho eh pehchaan hai mere 4 veera di ,,jina ch 2 yudh ch saheed ho gaye te 2 neeha ch chin gaye,,,,te aah duptta eh ta mere babal di pagg hai mere babal da sarir jithe jithe na eh hoiya samjh lena ki main apne naal apne babal nu nang karke sarminda kar rahi haan,,,eh chunni nahi,,eh meri maa da laad hai ...jis jean di tusi gal karde ho,,,us naal mainu us baane ch rehan pasand hai enha bahdkile kapdiya naal ta tuhanu har koi bhaidi nazar naal vekhega ,,jis naal ik gal hi chete ayegi oh hai kaam,,,naam ta kise nu yaad nahi ayega,,jo bana sanu guru ji ne ditta asi oh pehan ki guru diyaan sherniyaan kahundiyaan haan,,,,eh lumbdiyaan nahi..ena gal sun unha diyaan akhaan cho pani nikal gaye,,te unha nu apni galti mehsus ho gayi,,,,,,,
96
« on: October 20, 2012, 04:11:21 AM »
A: It is often argued that Sikhs do not cut their hair so why do they cut their nails. Sikhs only cut the dead gray part of their nails, not the alive pink/red part. This is similar to combing and removing dead hair while retaining live hair. Just like we do not cut the pink/red part of our nails, why should we cut our perfectly live and healthy hair? If anything dead grey part of nails should be compared to dandruff or dead hair removed while combing.
In addition, hair is not a hindrance to anyone. Because hair can be placed in a bun and kept clean and does perform a number of functions, it is only practical to realize that keeping hair is not hard. On the other hand, having long nails is a hindrance to the body. An individual with long nails cannot functions and do everyday chores comfortably. In order to ensure that one can perform the tasks of everyday life, only the dead part of nails is trimmed.
In addition, whereas the hair grows from a tubular pit (hair follicle), formed by sinking in of the most actively dividing layer of the skin (stratum germinativum) into the lower dermis, the gray part of nails is only modifications of the upper dead layer (stratum corneum). Further, the base of every follicle bulges out forming an inverted cup, which receives blood capillaries for nourishment and nerve fibers to make the hair sensitive. An oil gland, known as sebaceous gland, opens into every hair follicle, the secretion of which lubricates the hair. A muscle is also attached to the base of every hair for bringing about movement. Pigments are added to the shaft of the hair as it grows. None of these features is associated with the dead part of nails.
Structurally, hair is extremely strong, and resists breaking due to its elasticity and flexibility. Strength of hair can be estimated from the following facts, a human hair laid on a bar of steel and then passed through a cold rolling mill would leave an imprint on the face of the steel. A hair of a man’s beard is about as strong as a copper wire of the same dimensions. If a rope were made out of strands of long hair, it would be strong enough to lift an automobile. Dead part of nails, on the other hand, are very brittle and rigid, breaking off easily. Hair are countless (upto 125,000 on head region alone), thereby increasing the surface area. Hair protects us against the harmful Ultra Violet radiations and skin cancer while the dead part of the nails do not seem to provide a similar functionality.
The differences between the two do not end with the structural features. Even the body’s response towards the two is totally different. Our body, throughout life, tries to maintain a particular length of hair. Every individual has a specific length for hair. Once the hair reaches its specific length, it stops growing. If the hair is cut, the body responds by growing it again to the specific length. It clearly indicates the link of the body with the hair all along its length. The body shows no such response to the nails, which grow from birth to death at the same rate, irrespective of whether cut or not. It follows, thus, that cutting of the dead part of nails does not tell on the body at all, whereas, cutting of hair puts extra load on the body. To sum up, if there is anything on the head that can be compared with the dead part of nails, it is either dandruff or dead hair which are removed by combing.
Nature knows best what to retain or discard. Whatever is retained is not without purpose. Hair is a gift from God, not a burden. Guru Gobind Singh Ji, in his infinite wisdom, instructed us to respect hair and refrain from tampering with it. This is the visible token of his affection for us, as well as our faith in him.
97
« on: October 18, 2012, 12:22:04 PM »
aksar asi kehnde haan ki sada bani padan vich mann nahi lagda,,,mann lage ga v kiwen ..kyun ki sada mann ta hor kite hi chaala maar reha hunda hai,,,,jiwen ki aaj kise kol paise lene si patta nhi kado milne han,,,ajj zameen da souda hona si pata nahi ki hoiya huna,,,fir sab to jada jo tang karda hai oh hai kaam ,,maaf karna khaas karke mere veera te behna nu,,aksar patth karde unha da mann gande khiyala wal janda hai.......eh sach hai koi v gussa na karna,,,,magar guru ji ne sanu is to bachan layi eh keha ki bani nu vichar ke te sehje hi padho..jiwen ki eh vekho..kite main kanna sahi lgaiya ,bihari sihari lawaan dulaawaan,,,is naal ki howega aap ji da mann ena vich busy ho jawga,te mann bahar jayega hi nahi,,,te tuhani bani padan vich annad auan lag jayega,,ik din ajeha awaega jis din tuhadi rasna sirf te sirf us guru di baani nu yaad karegi na ki vishe vikaara nu
98
« on: October 18, 2012, 11:52:59 AM »
Supne oh nahi hunde so neend vich aunde hann : supne oh hann ji neend nahi aune dinde : NEver FORget 1984
99
« on: October 18, 2012, 06:41:28 AM »
ਇੱਕ ਸਵਾਲ ਮੇਰਾ ਜੋ ਅਕਸਰ ਮੈਂ ਪੁੱਛਦਾ ਹਾਂ ਅਪਣੀ ਆਤਮਾਂ ਨੂੰ ਆਪਣੇ ਪ੍ਰਮਾਤਮਾਂ ਨੂੰ
ਕਿਓਂ ਛੱਡ ਆਇਆ ਉਹ ਖੁਸ਼ਬੂਦਾਰ ਮਿੱਟੀ ਜਿਸਨੇ ਚੁਮਿਆ ਗੂਰਾਂ, ਪੀਰਾਂ, ਫਕੀਰਾਂ ਦੇ ਪੈਰਾਂ ਨੂੰ ਜਿਸਨੂੰ ਸਿੰਜਿਆ ਲਹੂ ਨਾਲ ਕਈ ਸਿੰਘਾਂ ਸੁਰਵੀਰਾਂ ਨੇ
ਪਿੰਡ ਜਿੱਥੇ ਜਨਮ ਲਿਆ ਘਰ ਜਿੱਥੇ ਵੱਡਾ ਹੋਇਆ ਖੇਤ ਜਿਹਨਾਂ ਮਿਹਨਤ ਕਰਨੀ ਸਿਖਾਈ ਯਾਰ ਬੇਲੀ ਜਿਹਨਾਂ ਨਾਲ ਖੇਡਿਆ ਪਰਿਵਾਰ ਨਾਲੋਂ ਮੋਹ ਤੰਦਾਂ ਤੋੜ ਬਹੁਤ ਦੂਰ ਬਹੁਤ ਦੂਰ ਕਿਓਂ ਸਭ ਕੁਝ ਛੱਡ ਬਹੁਤ ਦੂਰ ਆ ਗਿਆ
ਸ਼ਾਇਦ ਇਹ ਇੱਕ ਡਰ ਸੀ ਆਪਣੇ ਚੰਗੇ ਭਵਿੱਖ ਦਾ ਕਿਤੇ ਪਛੜ ਨਾ ਜਾਵਾਂ ਇਸ ਤੇਜ ਰਫਤਾਰ ਦੁਨਿਆਂ 'ਚ ਇਹ ਸੋਚਦਾ ਸੀ ਕਿ ਬੱਚਿਆਂ ਲਈ ਵੀ ਕੁਝ ਪੈਸੇ ਜੋੜ ਲਵਾਂ ਹਾਂ ਏਸੇ ਹੀ ਸੋਚ ਨੇ ਮੈਨੂੰ ਪਟਕ ਮਾਰਿਆ ਕੋਹਾਂ ਮੀਲ ਦੂਰ ਇਸ ਪਰਦੇਸੀ ਮੁਲਕ 'ਚ
100
« on: October 18, 2012, 06:36:52 AM »
ਮਤਾਂ ਇਹ ਸਮਝ ਲੈਣਾ ਕਿ ਅਸਾਂ ਕਮਜੋਰ ਹਾਂ ਦਿਲ ਦੇ ਸੰਨਾਟਾ ਕਰਵਟਾਂ ਲੈਦਾਂ ਤੂਫਾਨ ਆਊਣ ਤੋਂ ਪਹਿਲਾਂ
ਅੱਤ ਦਾ ਜੁਲਮ ਹੁੰਦਾ ਜਦ ਅੱਖਾਂ ਅਸਾਂ ਮੀਚੀਆਂ ਨਾ ਤਦ ਪੁਛ ਲਿਓ ਹਸ਼ਰ ਕੀ ਹੋਇਆ ਸਾਨੂੰ ਅਜਮਾਉਣ ਤੋਂ ਪਹਿਲਾਂ
ਮਲੀਆ ਮੇਟ ਹੋ ਜਾਵੇ ਨਹਿਰ ਵਿੱਚ ਪਾੜ ਜਦ ਪੈਂਦਾ ਪਾਣੀ ਡੱਕਿਆ ਚੰਗਾ ਹੜ ਆਉਣ ਤੋਂ ਪਹਿਲਾਂ
ਸਾਡੀ ਮੰਜਿਲ ਹੈ ਓਹੀ ਨਾ ਸਾਡੇ ਰਾਸਤੇ ਬਦਲੇ ਖੁਦ ਇਤਹਾਸ ਬਣਜੋ ਗੇ ਸਾਨੂੰ ਮੁਕਾਉਣ ਤੋਂ ਪਹਿਲਾਂ
Pages: 1 2 3 4 [5] 6 7 8 9 10 ... 13
|