41
Introductions / New Friends / Re: ssa ji
« on: December 24, 2012, 07:14:07 AM »
sukar aa pehli waar koi home city chandigarh da dikhya pj te
This section allows you to view all posts made by this member. Note that you can only see posts made in areas you currently have access to. 41
Introductions / New Friends / Re: ssa ji« on: December 24, 2012, 07:14:07 AM »
sukar aa pehli waar koi home city chandigarh da dikhya pj te
42
Religion, Faith, Spirituality / Kurbani,,saluteeee to great martyr« on: December 23, 2012, 11:20:42 PM »
ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਵਿੱਚ.....!
ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ.....! ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ.....! ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ....! ਰੰਗਾ ਵਿੱਚ ਬੇਸ਼ੱਕ ਦੀ ਰਿਹੋ ਰੰਗੇ....! ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ....! ਹਰ ਧਰਮ ਦੀ ਕਦਰ ਖੂਬ ਕਰਿਓ....! ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ... 43
Discussions / Voice of truth for Indian Big Rapist« on: December 23, 2012, 11:15:30 PM »
plz give your view on this topic
44
Religion, Faith, Spirituality / ਸਿੰਘਾ ਦੇ ਦੁਵਾਰਾ 12:00 ਵੱਜਣ ਲੱਗਣ ,,,,,,,,,,« on: December 23, 2012, 11:11:10 PM »
ਅਰਦਾਸ ਕਰੋ, ਕਿ ਸਿੰਘਾ ਦੇ ਦੁਵਾਰਾ 12:00 ਵੱਜਣ
ਲੱਗਣ ਤਾ ਕਿ ਭਾਰਤ ਦੀਆ ਬਹੂਂ ਬੇਟੀਆ ਮਹਿਫੂਜ ਹੋ ਸਕਣ.... 45
Lok Virsa Pehchaan / Re: ਖਾੜਕੂ ਸਬਦ ਪੰਜਾਬ ਵਿੱਚ .........?« on: November 29, 2012, 06:57:43 AM »bai khaarku sirf shabad a ehda istemaal har ladan wale layi ho hi sakda. kal nu tu kahenga punjabi v sirf saadi a pakistan wale kyu bolde. teri khyaali duniya te asli duniya ch bada fark a. naale tu kehnda apni gf li ladan wale yeh woh kyu je kise di gf ya gharwali nu koi tang karda ohde li laduga ni agla jive geet di video ch dkhaaya ? tu ki karenga tu ki chaahenga tu apni saheli di ijjat li ladeya ta loki tenu gunda kehan ya mushtanda kehan ? jive k tu article ch likhea ?naale khaarku ik normal punjabi da lafz a kise v khatarnaak bande li use ho sakda. main diljit da koi khaas fan ni a par jehdi cheej galat a galat a. loka di soch gumraah na kar. hairaan a main teri soch te apni saheli di ijjat li ladan nu tu kudiya piche ladan wale mushtande dasda.:wait: 8-> :wow: ,,,,, hmm sahi keha tu v mitar jive aj chalda calture sehli wala,baki apni apni soch hai jo ajaad hai sab nu apni gal kehan or view dain da hakk hai...................... 46
Lok Virsa Pehchaan / ਖਾੜਕੂ ਸਬਦ ਪੰਜਾਬ ਵਿੱਚ .........?« on: November 28, 2012, 07:32:26 AM »
ਲਓ ਜੀ ਹੁਣ ਕੁੜੀਆਂ ਪਿੱਛੇ ਲੜਨ ਵਾਲੇ ਮੁਸਟੰਡੇਆਂ ਨੂੰ
ਵੀ ਖਾੜਕੂ ਕਿਹਾ ਜਾਵੇਗਾ। ਇਸਦੀ ਸੁਰੂਆਤ ਗਾਈਕ ਦਿਲਜੀਤ ਨੇ ਕਰ ਦਿੱਤੀ ਹੈ। ਪਿਛਲੇ ਸਮੇਆਂ ਤੋ ਖਾੜਕੂ ਸਬਦ ਪੰਜਾਬ ਵਿੱਚ ਉਹਨਾਂ ਸਿੱਖ ਜੁਝਾਰੂਆਂ ਲਈ ਵਰਤੇਆ ਜਾਂਦਾ ਰਿਹਾ ਹੈ ਜਿੰਨਾ ਨੇ ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਦਿੱਲੀ ਨਾਲ ਲਹੂ ਡੋਲਵੀਂ ਜੰਗ ਲੜੀ ਤੇ ਅਪਣੀਆਂ ਜਵਾਨੀਆਂ ਕੌਮ ਲਈ ਨਿਸਾਵਰ ਕਰ ਦਿੱਤੀਆਂ। ਪੰਜਾਬ ਵਿੱਚ ਖਾੜਕੂ ਸਬਦ ਹੱਕ ਅਤੇ ਸੱਚ ਦੇ ਹਾਮੀਆਂ ਦਾ ਪ੍ਰਤੀਕ ਹੈ। ਖਾੜਕੂ ਹਮੇਸਾ ਹੱਕ ਅਤੇ ਸੱਚ ਤੇ ਪਹਿਰਾ ਦਿੰਦੇ ਹਨ ਤੇ ਜਾਲਮਾਂ ਨੂੰ ਸਬਕ ਸਿਖਾਉਂਦੇ ਹਨ। ਪਰ ਹੁਣ ਲੰਡਰ ਗਾਇਕਾਂ ਨੇ ਖਾੜਕੂ ਸਬਦ ਨੂੰ ਵੀ ਅਪਣੇ ਘਟੀਆ ਗੀਤਾਂ ਵਿੱਚ ਧੂਹ ਲਿਆ ਹੈ। ਇਹਨਾ ਗਾਇਕਾਂ ਨੂੰ ਖਾੜਕੂ ਸਬਦ ਦੀ ਵਿਸੇਸਤਾ ਦਾ ਕੋਈ ਗਿਆਨ ਨਹੀ ਹੈ। ਲੱਚਰ ਗਾਈਕੀ ਲਈ ਹਮੇਸਾਂ ਬਦਨਾਮ ਰਹੇ ਗਾਈਕ ਦਿਲਜੀਤ ਨੇ ਇਕ ਹੋਰ ਮਾਰਕਾ ਮਾਰਦੇਆਂ ਨਵੀ ਕਿਸਮ ਦੇ ਖਾੜਕੂਆਂ ਦੀ ਪਛਾਣ ਕਰਵਾਈ ਹੈ ਜੋ ਪੰਜਾਬ ਜਾਂ ਕੌਮ ਦੇ ਹੱਕਾਂ ਲਈ ਨਹੀ ਬਲਕਿ ਅਪਣੀ ਗਰਲ ਫਰੈਡ ਲਈ ਲੜਦਾ ਹੈ। ਗੀਤ ਵਿੱਚ ਇਸ ਅਖੌਤੀ ਖਾੜਕੂ ਆਸਕ ਦੁਆਰਾ ਸਿੱਖੀ ਦੇ ਦੋ ਕਕਾਰ ਕਿਰਪਾਨ ਤੇ ਕੜਾ ਪਹਿਨੇ ਹੋਣ ਦੀ ਗੱਲ ਕਰਕੇ ਪਵਿੱਤਰ ਕਕਾਰਾਂ ਨੂੰ ਵੀ ਗਲਤ ਤਰੀਕੇ ਨਾਲ ਪੇਸ ਕਰਨ ਦਾ ਮੁੱਢ ਬੰਨਣ ਦੀ ਕੋਸਿਸ ਕੀਤੀ ਗਈ ਹੈ। ਗੀਤ ਦੇ ਬੋਲ ਹਨ। ਕਿਵੇ ਤੋੜਦੂ ਕੋਈ ਤੇਰਾ ਮੇਰਾ ਪਿਆਰ ਨੀ ਮੂਹਰੇ ਜੱਟ ਖਾੜਕੂ ਖੜਾ। ਹੱਥ ਵਿੱਚ ਫੜੀ ਤਲਵਾਰ ਨੀ ਗੁੱਟ ਵਿੱਚ ਸੋਹਣੀਏ ਕੜਾ। ਬਾਗੀ, ਕ੍ਰਾਂਤੀਕਾਰੀ, ਅੱਤਵਾਦੀ ਅਤੇ ਖਾੜਕੂ ਸਬਦ ਸਮਾਨਅਰਥੀ ਹਨ। ਸਮੇ ਸਮੇ ਦੀਆਂ ਸਰਕਾਰਾਂ ਨੇ ਇਹ ਸਬਦ ਅਪਣੇ ਅਪਣੇ ਸਮੇ ਉਹਨਾ ਲੋਕਾਂ ਲਈ ਵਰਤੇ ਹਨ ਜਿਹਨਾ ਨੇ ਸਰਕਾਰ ਦੇ ਜੁਲਮਾਂ ਖਿਲਾਫ ਆਵਾਜ ਉਠਾਈ। ਗੁਰੂ ਗੋਬਿੰਦ ਸਿੰਘ ਲਈ ਮੁਗਲ ਸਰਕਾਰ ਨੇ ਬਾਗੀ ਸਬਦ ਵਰਤੇਆ ਸੀ ਤੇ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਹੋਰਾਂ ਲਈ ਅੰਗਰੇਜ ਸਰਕਾਰ ਨੇ ਕ੍ਰਾਂਤੀਕਾਰੀ ਜਾਂ ਅੱਤਵਾਦੀ ਸਬਦ ਵਰਤੇਆ ਤੇ ਹਿੰਦੋਸਤਾਨੀ ਸਰਕਾਰ ਨੇ ਜੁਝਾਰੂ ਸਿੰਘਾਂ ਲਈ ਅੱਤਵਾਦੀ ਸਬਦ ਵਰਤੇਆ ਪਰ ਆਮ ਲੋਕਾਂ ਨੇ ਉਹਨਾ ਨੂੰ ਖਾੜਕੂ ਕਿਹਾ। ਪਰ ਜਿਸ ਤਰਾਂ ਇਸ ਗੀਤ ਵਿੱਚ ਲੋਕਾਂ ਦੀਆਂ ਕੁੜੀਆਂ ਨੂੰ ਅਪਣੀਆਂ ਮਾਸੂਕਾਂ ਬਣਾ ਕੇ ਤੇ ਉਹਨਾ ਲਈ ਮਾਰ ਧਾੜ ਕਰਨਾ ਹੀ ਖਾੜਕੂਆਂ ਦਾ ਕੰਮ ਦਿਖਾਏਆ ਗਿਆ। ਮੈਨੂੰ ਤਾਂ ਇਸ ਤਰਾਂ ਦੇ ਲੋਕਾ ਲਈ ਖੜਕੂ ਸਬਦ ਦੀ ਬਜਾਏ ਗੁੰਡਾ ਜਾਂ ਮੁਸਟੰਡਾ ਸਬਦ ਜਿਆਦਾ ਵਧੀਆ ਲੱਗਦਾ ਹੈ। ਬਾਕੀ ਤੁਹਾਨੂੰ ਬੇਨਤੀ ਹੈ ਕਿ ਅਗਰ ਕਿਸੇ ਵੀਰ ਨੇ ਸਿੱਖ ਇਤਿਹਾਸ ਵਿੱਚ ਕਿਸੇ ਇਹੋ ਜਿਹੇ ਖਾੜਕੂ ਬਾਰੇ ਪੜਿਆ ਜਾਂ ਸੁਣੇਆ ਹੋਵੇ ਜਿਸ ਦੀ ਗੱਲ ਦਿਲਜੀਤ ਕਰ ਰਿਹਾ ਹੈ ਤਾਂ ਕ੍ਰਿਪਾ ਕਰਕੇ ਸਾਨੂੰ ਵੀ ਜਰੂਰ ਦੱਸੇਓ.. 47
Religion, Faith, Spirituality / Re: ਦਿਵਾਲੀ ਮਨਾਈ ਜਾਦੇ ਹੋ,ਕੁਰਬਾਨੀਆਂ ਨੂੰ ਭੁਲਾਂ ਨਾ ਦਿਉ।« on: November 24, 2012, 09:54:20 AM »Sardar Singh...for your kind info, veer ji diwali kalle hinduan da ni sikhan da v tyohar hai, jisnu sikh Bandi chhor diwas vajon mnaunde ne.. and kayi hor dharma da v..aap ji da dhanvaad jaankari li.... 48
Religion, Faith, Spirituality / Re: ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ, ਭਾਵੇਂ ਕੱਟ ਦੇ, ਕੱਟ ਦੇ ਕੱਟ ਜਾਂ ਗੇ।« on: November 24, 2012, 09:49:05 AM »saluteeeeeeeeeeeeeeeeeeeeeeeeeeeeeee 49
Religion, Faith, Spirituality / Dhan Dhan Sri Guru Teg Bahadur Ji de sahidi diwas nu kot kot parnam...« on: November 24, 2012, 09:47:00 AM »
ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਂਈ ਹੋਇ ਸਹਾਇ ॥
ਹਿੰਦ ਦੀ ਚਾਦਰ , ਨੌਵੈ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿਤਰ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਨਾਮ , ਵਾਹਿਗੁਰੂ ਜੀਓ.. 50
Gup Shup / ਜਨਵਰੀ ਦੀਆ ਠੰਡੀਆ ਰਾਤਾ 'ਚ.......................?« on: November 24, 2012, 09:41:18 AM »
ਜਨਵਰੀ ਦੀਆ ਠੰਡੀਆ ਰਾਤਾ 'ਚ
ਰਿਮ -ਜਿਮ ਜਹੀਆ ਬਰਸਾਤਾ 'ਚ ਮੈ ਅਕਸਰ ਸੋਚਦਾ ਰਹਿੰਦਾ ਹਾ ਕਿ . . . .. . . . . . . . . . . . . . . . . . . . . . . . . . . . . _ਮੱਝ ਮੈ ਅੰਦਰ ਵਰਾਂਡੇ ਚ੍ਹ ਬੰਨਾ..... ਕਿ ਬਾਹਰ ਵਿਹੜੇ ਚ ਬੰਨਾ_ 51
News Khabran / ਜੋ ਫ਼ਰਜ਼ ਆਪਾਂ ਨਿਭਾਉਣੇ ਸਨ, ਉਹ ਇਹ ਬਜੁਰਗ ਬਾਪੂ ਨਿਭਾ ਰਹੇ ਹਨ, ਕੀ ਸਾਡੀ ਜ਼ਮੀਰ ਮਰ ਚੁੱਕੀ« on: November 21, 2012, 10:13:34 AM »
ਸਿੱਖ ਨੌਜਵਾਨਾਂ ਤੇ ਹੋਏ ਹਕੂਮਤੀ ਕਹਿਰ ਦਾ ਚਸ਼ਮਦੀਦ ਗਵਾਹ 93 ਸਾਲਾ ਬਾਪੂ ਆਸਾ ਸਿੰਘ, 75 ਸਾਲਾ ਅਵਤਾਰ ਸਿੰਘ 83 ਸਾਲਾ ਬਾਪੂ ਹਰਭਜਨ ਸਿੰਘ ਤੇ ਬਾਕੀ ਸਬ ਵਡੇਰੀ ਉਮਰ ਦੇ ਸਿੰਘ ,,,,ਜਿਹਨਾਂ ਨੂੰ ਸਿੱਖ ਸ਼ੰਘਰਸ਼ ਦੀ ਰੂਹੇ ਰਵਾ ਭਾਈ ਦਲਜੀਤ ਸਿੰਘ ਜੀ ਬਿੱਟੂ ਨਾਲ ਲੁਧਿਆਣਾ ਬੈਂਕ ਡਕੈਤੀ ਕੇਸ ਚ ਭਾਰਤੀ ਹਕੂਮਤ ਦੀਆ ਅਦਾਲਤਾਂ ਨੇ 10 ਸਾਲ ਦੀ ਕੈਦ ਸੁਣਾਈ ਹੈ।
ਇਹ ਸਭ ਚਾਹੰਦੇ ਤਾਂ ਸਾਰੇ ਦੁਨਿਆਵੀ ਸੁੱਖ ਮਾਣ ਸਕਦਾ ਸੀ ਪਰ ਉਹਨਾ ਵਡੇਰੀ ਉਮਰ ਚ ਵੀ ਬਿਖੜਾ ਰਾਹ ਚੁਣਿਆ, ਬਾਪੂ ਆਸਾ ਸਿੰਘ, ਅਵਤਾਰ ਸਿੰਘ ਜੀ ਇਸ ਵਡੇਰੀ ਉਮਰ ਚ ਵੀ ਅਦਾਲਤਾਂ ਦੇ ਗੇੜੇ ਲਾਂਉਦੇ ਰਹੇ, ਪਰ ਕਦੇ ਵੀ ਚਿਹਰੇ ਦੇ ਫਿਕਰ ਦਾ ਨਿਸ਼ਾਨ ਨਜ਼ਰ ਨਹੀ ਆਇਆ, ਨਾ ਹੀ ਕੌਮ ਨਾਲ ਕਦੇ ਕੋਈ ਗਿਲ੍ਹਾ ਕੀਤਾ। ਇਨੀ ਵਡੇਰੀ ਉਮਰ ਚ ਜੇਲ਼੍ਹ ਪੁਰਾਤਨ ਇਤਿਹਾਸ ਨੂੰ ਮੁੜ ਸੁਰਜੀਤ ਕਰਦੀ ਏ। ਪਰ ਮੇਰਾ ਮੇਰੀ ਕੌਮ ਦੇ ਨੋਜਵਾਨਾਂ ਨਾਲ ਗਿਲ੍ਹਾ ਜ਼ਰੂਰ ਹੈ, ਜੋ ਫ਼ਰਜ਼ ਆਪਾਂ ਨਿਭਾਉਣੇ ਸਨ, ਉਹ ਇਹ ਬਜੁਰਗ ਬਾਪੂ ਨਿਭਾ ਰਹੇ ਹਨ, ਕੀ ਸਾਡੀ ਜ਼ਮੀਰ ਮਰ ਚੁੱਕੀ ਹੈ, ਇਹ ਸਭ ਦੇਖ ਕੇ ਵੀ ਨੀ ਜਾਗ ਰਹੇ।ਪਿਆਰੇਉ, ਇਹਨਾਂ ਬਜੁਰਗਾਂ ਦੀ ਕੌਮ ਲਈ ਅਥਾਹ ਕੁਰਬਾਨੀ ਹੈ, ਅਸੀ ਕਦੇ ਵੀ ਇਹਨਾਂ ਦਾ ਦੇਣਾ ਨੀ ਦੇ ਸਕਦੇ, ਗਫ਼ਲਤ ਦੀ ਨੀਂਦ ਨੂੰ ਤਿਆਗ ਕੇ ਜਾਗੋ, ਮੇਰੀ ਕੌਮ ਤੇ ਜੋ ਸੰਕਟ ਦੇ ਬੱਦਲ ਮੰਡਰਾਂ ਰਹੇ ਨੇ ਇਹਨਾਂ ਨੂੰ ਪਛਾਣੋ, 93,83, 75 ਸਾਲਾਂ ਦਾ ਬਾਪੂ ਨਿੱਜ ਲਈ ਤਾਂ ਨੀ ਕੁਝ ਕਰ ਰਹੇ, ਸਗੋ ਸਾਡੇ ਵਾਸਤੇ, ਕੌਮ ਲਈ ਹੀ ਉਹਨਾਂ ਕੁਰਬਾਨੀ ਹੈ। ਸਮੂਹ ਸ਼ਿੰਘਾਂ ਜਿਹਨਾਂ ਸ਼ਹਾਦਤਾਂ ਦਿੱਤੀਆਂ ਤੇ ਅੱਜ ਵੀ ਜਿਹਨਾਂ ਨੂੰ ਦਨਿਆਵੀਂ ਅਦਾਲਤਾਂ ਸਜਾਂ ਸੁਣਾਈ ਹੈ, ਇਹਨਾਂ ਦੀ ਕੁਰਬਾਨੀ ਬਿਰਥਾਂ ਨਹੀ ਜਾਵੇਗੀ। ਇਸ ਘੜੀ ਸਮੂਹ ਗੁਰੁ ਕੇ ਲਾਲ ਇਹਨਾਂ ਮਰਜੀਵੜੇ ਸਿੰਘਾਂ ਦੇ ਨਾਲ ਹਾਂ।ਪਰ ਸਿੰਘੋਂ ਇਹ ਸਿੰਘਾਂ ਦੀ ਕੁਰਬਾਨੀ ਸਾਨੂੰ ਪ੍ਰੇਰਨਾ ਦੇ ਰਹੀ ਹੈ ਕੇ ਕਿਵੈਂ ਜੁਲਮ ਖਿਲਾਫ ਜੂਝਣਾ ਹੈ, ਕਿਵੇਂ ਅਸੀ ਨਿਰਸਵਾਰਥ ਹੋ ਕੇ ਕੌਮ ਦੀ ਸੇਵਾ ਕਰਣੀ ਹੈ, ਸਾਨੂੰ ਆਪਣੀ ਕੌਮ ਦੀ ਗੁਲਾਮੌ ਦਾ ਅਹਿਸਾਸ ਹੋਣਾ ਚਾਹੀਦਾ ਹੈ।ਭਾਰਤੀ ਹਕੂਮਤ ਪੁਰਾਣੀਆ ਗਲਤੀਆਂ ਤੋ ਸਬਕ ਨਾ ਸਿੱਖ ਕੇ ਮੁੜ ਮਾਹੌਲ ਨੂੰ ਗੰਦਲਾ ਕਰਨ ਤੇ ਤੁਲੀ ਹੋਈ ਹੈ, ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਇਹਨਾਂ ਹਜਾਰਾਂ ਸਿੱਖਾ ਨੂੰ ਕੋਹ ਕੋਹ ਮਾਰਨ ਵਾਲੇ ਕਾਤਲਾਂ ਨੂੰ ਸਬੂਤਾਂ ਦੀ ਘਾਟ ਜਾਂ ਸਰਕਾਰ ਖੁਦ ਸਿਫਾਰਸਾਂ ਕਰਕੇ ਊਹਾਂਂ ਨੂੰ ਛੱਡਣ ਦੀ ਵਕਾਲਤ ਕਰਦੀ ਹੈ ਤੇ ਦੂਜੇ ਪਾਸੇ ਸਿੱਖਾਂ ਨੂੰ ਇਹਨੇ ਸਾਲਾਂ ਬਾਅਦ ਵੀ ਸਜਾ ਸੁਣਾਈਆਂ ਜਾ ਰਹੀਆਂ ਹਨ, ਇਹ ਵਿਤਕਰਾਂ ਕਿaੂਂ, ਸ਼ੱਪਸਟ ਹੈ ਕਿ ਭਾਰਤੀ ਹਕੂਮਤ ਦੀ ਨੀਅਤ ਬਦਨੀਅਤ ਹੈ, ਤੇ ਗੁਰੁ ਨਾਨਕ ਦੇਵ ਜੀ ਦੇ ਨਿਰਮਲ ਪੰਥ ਖਿਲਾਫ ਸਿਆਸਤ ਦੀ ਘਟੀਆ ਤੇ ਹੋਛੀ ਖੇਡ ਖੇਡ ਰਹੀ ਹੈ, ਜਿਸ ਲਈ ਸਿੱਖ ਇਹਨਾਂ ਨੂੰ ਕਦੇ ਮੁਆਫ ਨਹੀ ਕਰਨਗੇ। ਇੱਕ ਪਾਸੇ 84 ਭੁੱਲਣ ਦੀਆ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਕੋਈ ਨਾ ਕੋਈ ਧੱਕਾ ਕਰਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇੱਕ ਪਾਸੇ ਸਿੱਖਾਂ ਦੇ ਕਾਤਲਾਂ ਚਾਹੇ ਦਿੱਲੀ ਦੀ ਹਕੂਮਤ ਹੋਵੇ ਜਾਂ ਪੰਜਾਬ ਦੇ ਮੌਕਾਪ੍ਰਸਤ ਦੋਵਾਂ ਨੇ ਸਿੱਖਾਂ ਦੇ ਕਾਤਲਾਂ ਨੂੰ ਅਹੁਦੇ ਦੁ ਕੇ ਨਿਵਾਜਿਆਂ, ਪਰ ਝੂਠੇ ਮੁਕਾਬਲੇ, ਫਾਸ਼ੀਆਂ ਸਿਰਫ ਸਿੱਖਾਂ ਲਈ ਹੀ ਕਿਉ, ਇਹ ਸਿਰਫ ਤੁਹਾਡਾ ਹੀ ਨਹੀਂ ਸਗੋਂ ਤੁਹਾਡੇ ਸਮੁੱਚੇ ਢਾਂਚੇਂ ਦਾ ਦੋਗਲਾਪਣ ਦਿਖਾਉਂਦਾ ਹੈ। ਪਰ ਇਹ ਗੱਲ ਹਾਕਮਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਮੇਂ ਦੀ ਮਾਰ ਤੇ ਲੋਕਾਂ ਦੇ ਗੁੱਸੇ ਤੋਂ ਕੋਈ ਨਹੀਂ ਬਚ ਸਕਦਾ। ਨੋਜਵਾਨ ਵੀਰੋ ਇੱਥੇ ਸਾਡੇ ਵੀ ਪੰਥ ਲਈ ਫ਼ਰਜ਼ ਬਣਦੇ ਹਨ, ਜਦ ਇਹਨਾਂ ਸਭ ਸੂਰਿਆ ਦੀ ਉਮਰ ਸੀ ਉਦੋਂ ਇਹਨਾਂ ਆਪਣਾ ਫ਼ਰਜ਼ ਬਾਖੂਬੀ ਨਿਭਾਇਆ ਤੇ ਅੱਜ ਵੀ ਨਿਭਾ ਰਹੇ ਹਨ, ਇੱਥੇ ਸਿੱਖ ਨੌਜਵਾਨਾਂ ਨੂੰ ਪੜਚੁਲ ਦੀ ਲੌੜ ਹੈ, ਅਸਲੀ ਸਾਡੇ ਹੀਰੋ ਕੌਣ ਹਨ, ਅਸੀ ਵੀ ਇਹਨਾਂ ਦੀ ਤਰ੍ਰਾਂ ਕੌਮੀ ਫ਼ਰਜ਼ਾਂ ਨੂੰ ਪਛਾਨਣਾ ਹੈ ਜਾਂ ਕੁਰਾਹੇ ਪੈ ਖਾੜਕੂ ਸ਼ਬਦ ਦੀ ਦੁਰਵਰਤੋਂ ਕਰਨੀ ਹੈ। ਖਾੜਕੂ ਕੌਣ ਹੁਦਾ ਹੈ, ਭੁਲੇਖਾ ਹੈ ਤਾਂ ਇਹਨਾਂ ਸੂਰਿਆਂ ਵੱਲ ਦੇਖ ਕੇ ਭੁਲੇਖਾ ਦੂਰ ਕਰ ਲਵੋ, ਤੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰੋ। ਇਹ ਸਮੂਹ ਕੁਰਬਾਨੀ ਵਾਲੇ ਸਿੰਘ ਹਨ, ਅਸੀ ਸਾਰੇ ਇਹਨਾਂ ਦੀ ਕੁਰਬਾਨੀ ਨੂੰ ਨਤਮਸਤਕ ਹਾਂ, ਇਹੀ ਮਹਾਂਪੁਰਸ਼ਾਂ ਦੀ ਸੋਚ ਦੇ ਵਾਰਿਸ ਹਨ। ਇਹਨਾਂ ਪੂਰੀਆਂ ਸਿੱਖ ਸੰਘਰਸ਼ ਤੇ ਕਾਲ ਕੋਠੜੀਆਂ ਚ ਰਹਿ ਕੇ ਕੌੰਮ ਲੇਖੇ ਲਾਈਆਂ ਹਨ, ਿਹ ਪੁਰਾਤਨ ਇਤਿਹਾਸ ਨੂੰ ਸੁਰਜੀਤ ਕਰਦੀਆਂ ਉਹੀ ਪੁਰਾਤਨ ਮਹਾਨ ਗੁਰਸਿੱਖ ਰੂਹਾਂ, ਇਹਨਾਂ ਦੀ ਘਾਲ ਬਿਰਥੀ ਨਹੀ ਜਾਵੇਗੀ, ਇਹਨਾਂ ਸਿਰਲੱਥ ਯੌਧਿਆ ਦੇ ਹਰ ਕਦਮ ਨੂੰ ਇਹ ਸੋਚਦਿਆਂ "ਦਿੱਲੀ ਤਖਤ ਪਰ ਬਹੇਗੀ ਆਪ ਗੁਰੁ ਕੀ ਫੌਜ" ਨਤਮਸਤਕ ਹੁੰਦੇ ਹਾਂ, ਆਫ਼ਰੀਨ ਇਹਨਾਂ ਸਿਦਕੀ ਪੁਰਸ਼ਾਂ ਦੇ। 52
Religion, Faith, Spirituality / plz read everyone Great History Part of our sikh community« on: November 14, 2012, 10:36:33 AM »
When Maharani Jindan was reunited with her son Dalip Singh she first touched his face due to her having a very weak eyesight (completely blind in some accounts) after, a small pause of weeping the first words to come from her are “it didn’t hurt me as much when I lost your father, it didn’t hurt me as much when I lost all wealth and respect, it didn’t hurt me as much when the Sikh Empire was defeated nor did it hurt me as much when I was separated from my son, but on witnessing my son having forsaken the Identity of Sri Guru Gobind Singh Ji, this is truly the worst day of my life.’’
Maharani Jindan’s words to her son Dalip Singh on the first time he meets her since, childhood 53
PJ Games / Re: Write a one pure punjabi dialogue ?« on: November 13, 2012, 11:07:56 AM »
ਮੇਰੇ ਮਾਰਗ ਬਿਖੜਾ ਏ ਮੇਰੀ ਚਹ੍ਹਾ ਆਜ਼ਾਦੀ ਏ ,,''
ਮੇਰੀ ਦਸਤਾਰ ਕੇਸਰੀ ਏ ,,'' ਜੋ ਸਬ ਨੂ ਚੁਬਦੀ ਏ . 54
Religion, Faith, Spirituality / Re: ਦਿਵਾਲੀ ਮਨਾਈ ਜਾਦੇ ਹੋ,ਕੁਰਬਾਨੀਆਂ ਨੂੰ ਭੁਲਾਂ ਨਾ ਦਿਉ।« on: November 13, 2012, 10:59:02 AM »J tuhanu yaad hove diwali hindua te sikha da sanjha teohar tahi mania janda.becaz hindu ram seeta lai manaunde te sikh guru ji layi okaap ji kot kot dhanvaad dasan li,, 8-> ... Sorry Hun Padh tan hona ni Jo Tuci likhya punjabi vich uaaji sarkar es din sikha de 6ve guru meri peri de malak guru hargobind paatsah jail vcho reha ho k aye sann or apne naal 52 hindu rajeya nu reha karwaya c,,, os din sikha ne amritsar vch deepmala kiti c but aj sikha nu kuj yaad ni 55
Religion, Faith, Spirituality / ਦਿਵਾਲੀ ਮਨਾਈ ਜਾਦੇ ਹੋ,ਕੁਰਬਾਨੀਆਂ ਨੂੰ ਭੁਲਾਂ ਨਾ ਦਿਉ।« on: November 13, 2012, 10:12:40 AM »
ਸਾਰੇ ਜਣੇ ਦਿਵਾਲੀ ਮਨਾਈ ਜਾਦੇ ਹੋ,
ਕਿਸੇ ਨੇ ਵੀ ਛੇਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ਼ ਵਿੱਚੋ 52 ਰਾਜਿਆ ਨੂੰ ਅਜਾਦ ਕਰਵਾ ਕੇ ਬੰਦੀ ਛੋੜ ਦਿਵਸ ਮਨਾਇਆਂ ਸੀ। ਸਾਰੇ ਸਿੱਖ ਵੀਰਾ ਨੂੰ ਹੱਥ ਬੰਨ ਕੇ ਬੇਨਤੀ ਹੈ, ਦਿਵਾਲੀ ਵੀ ਮਨਾਅੳੁ ਪਰ ਆਪਣੇ ਗੁਰੂਆਂ ਦੀਆ ਕੁਰਬਾਨੀਆਂ ਨੂੰ ਭੁਲਾਂ ਨਾ ਦਿਉ। ਮੇਰੇ ਮਾਰਗ ਬਿਖੜਾ ਏ ਮੇਰੀ ਚਹ੍ਹਾ ਆਜ਼ਾਦੀ ਏ ,,'' ਮੇਰੀ ਦਸਤਾਰ ਕੇਸਰੀ ਏ ,,'' ਜੋ ਸਬ ਨੂ ਚੁਬਦੀ ਏ . 56
Knowledge / Re: Tusi kedi country vich rehne aa???« on: November 08, 2012, 01:16:21 AM »
hindustan vch ik nika jeha gulaam desh"punjab"
3 dariya d dharti punjab,guru peera d dharti punjab ,jithe aj pani v peen nu nahi milda,jithe panni nalo jayda daru sahi mildi aa,jithe sadi dharti te sanu hi mareya ja reha hai, "muddate gujri etni rajno ko gamm sehte hoye"" "ab toh shram c aati hai es vatan kol vatan kehte hoye"" 57
News Khabran / ਓਬਾਮਾ ਦੀ ਜਿੱਤ ’ਤੇ ਬਾਗੋ-ਬਾਗ ਹੋਇਆ ਸਿੱਖ ਭਾਈਚਾਰਾ .....« on: November 08, 2012, 12:32:45 AM »
ਚੰਡੀਗੜ੍ਹ, 7 ਨਵੰਬਰ : ਬਰਾਕ ਓਬਾਮਾ ਦੀ ਜਿੱਤ ਤੋਂ ਸਿੱਖ ਭਾਈਚਾਰਾ ਬਾਗੋ-ਬਾਗ ਹੈ। ਅਮਰੀਕਾ ਵਿਚ ਰਹਿ ਰਿਹਾ ਸਿੱਖ ਭਾਈਚਾਰਾ ਜਿੱਥੇ ਓਬਾਮਾ ਦੀ ਜਿੱਤ ’ਤੇ ਖੁਸ਼ ਅਤੇ ਮਹਿਫੂਜ਼ ਨਜ਼ਰ ਆ ਰਿਹਾ ਹੈ, ਉਥੇ ਭਾਰਤੀ ਸਿੱਖ ਭਾਈਚਾਰੇ ਨੇ ਵੀ ਓਬਾਮਾ ਦੀ ਜਿੱਤ ’ਤੇ ਵਧਾਈਆਂ ਦਿੱਤੀਆਂ ਹਨ। ਜਦੋਂ ਅਮਰੀਕਾ ਦੇ ਗੁਰਦੁਆਰਾ ਓਕ ਕਰੀਕ ਵਿਚ ਦੁਖਾਂਤ ਵਾਪਰਿਆ ਸੀ, ਤਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਖੁੱਲ੍ਹ ਕੇ ਸਿੱਖ ਭਾਈਚਾਰੇ ਦੇ ਹੱਕ ਵਿਚ ਡਟ ਗਏ ਸਨ। ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਜਿੱਥੇ ਪੀੜਤ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਦੁੱਖ ਵੰਡਾਇਆ, ਉਥੇ ਓਬਾਮਾ ਅਤੇ ਅਮਰੀਕਾ ਦੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੇ ਡਟ ਕੇ ਸਿੱਖ ਭਾਈਚਾਰੇ ਦਾ ਸਾਥ ਦਿੱਤਾ। ਦਸ ਦਿਨ ਪੂਰੇ ਅਮਰੀਕਾ ਵਿਚ ਅਮਰੀਕੀ ਝੰਡੇ ਝੁਕਾਈ ਰੱਖੇ ਅਤੇ ਬਰਾਕ ਓਬਾਮਾ ਹੀ ਸਨ, ਜਿਨ੍ਹਾਂ ਓਕ ਕਰੀਕ ਗੁਰਦੁਆਰੇ ’ਤੇ ਹੋਏ ਹਮਲੇ ਨੂੰ ਅਮਰੀਕਾ ਦੀ ਆਜ਼ਾਦੀ ਉਪਰ ਹਮਲਾ ਕਰਾਰ ਦਿੱਤਾ ਸੀ। ਸਿੱਖ ਭਾਈਚਾਰੇ ਨਾਲ ਵੰਡਾਏ ਇਸ ਦਰਦ ਦੇ ਚੱਲਦਿਆਂ ਅਮਰੀਕਾ ਦਾ ਸਮੁੱਚਾ ਭਾਈਚਾਰਾ ਚੋਣਾਂ ਦੌਰਾਨ ਖੁੱਲ੍ਹ ਕੇ ਓਬਾਮਾ ਨਾਲ ਆ ਖੜ੍ਹਾ ਹੋਇਆ ਤੇ ਉਸੇ ਦਾ ਨਤੀਜਾ ਹੈ ਕਿ ਬਰਾਕ ਓਬਾਮਾ ਨੇ ਇਤਿਹਾਸ ਸਿਰਜਦਿਆਂ ਦੂਜੀ ਵਾਰ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖੋ-ਵੱਖ ਗੁਰਦੁਆਰਿਆਂ ਦੀ ਕਮੇਟੀਆਂ ਵਲੋਂ ਓਬਾਮਾ ਨੂੰ ਜਿੱਥੇ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ, ਉਥੇ ਭਾਰਤ ਖਾਸ ਕਰ ਪੰਜਾਬ ਦੀਆਂ ਕੁਝ ਸਿੱਖ ਸੰਸਥਾਵਾਂ ਅਤੇ ਕਮੇਟੀਆਂ ਵਧਾਈਆਂ ਦੇ ਰਹੀਆਂ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਡਾ. ਪ੍ਰਿਤਪਾਲ ਸਿੰਘ ਨੇ ਬਰਾਕ ਓਬਾਮਾ ਦੀ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਓਬਾਮਾ ਹਮੇਸ਼ਾ ਸਿੱਖਾਂ ਦੀ ਲੋੜ ਨੂੰ ਜਿੱਥੇ ਸਮਝਦੇ ਹਨ, ਉਥੇ ਉਹਨਾਂ ਦੀ ਚਿੰਤਾਵਾਂ ਤੋਂ ਵੀ ਜਾਣੂ ਹਨ। ਡਾ. ਪ੍ਰਿਤਪਾਲ ਨੇ ਕਿਹਾ ਕਿ ਓਕ ਕਰੀਕ ਦੀ ਘਟਨਾ ਦੇ ਦਰਦ ਅਤੇ ਡਰ ’ਚੋਂ ਭਾਈਚਾਰੇ ਨੂੰ ਬਾਹਰ ਕੱਢਣ ਵਿਚ ਓਬਾਮਾ ਨੇ ਅਹਿਮ ਭੂਮਿਕਾ ਨਿਭਾਈ ਸੀ। ਇੰਝ ਹੀ ਅਮਰੀਕਾ ਅਤੇ ਕੈਨੇਡਾ ਆਦਿ ਦੀਆਂ ਵੱਖੋ-ਵੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਨੇ ਓਬਾਮਾ ਦੀ ਮੁੜ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਿੱਖ ਭਾਈਚਾਰਾ ਉਹਨਾਂ ਦੀ ਜਿੱਤ ਦੀ ਜੋ ਅਰਦਾਸ ਕਰ ਰਿਹਾ ਸੀ, ਉਹ ਪੂਰੀ ਹੋ ਗਈ ਹੈ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਬਰਾਕ ਓਬਾਮਾ ਦੀ ਜਿੱਤ ’ਤੇ ਵਧਾਈ ਸੰਦੇਸ਼ ਭੇਜਿਆ ਹੈ। ਆਲ ਇੰਡੀਆ ਸਿੱਖ ਸਟੁਡੈਂਟ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਓਬਾਮਾ ਦੀ ਮੁੜ ਹੋਈ ਜਿੱਤ ਨਾਲ ਅਮਰੀਕਾ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਚੰਗਾ ਲਾਭ ਹੋਵੇਗਾ ਕਿਉਂਕਿ ਓਬਾਮਾ ਸਿੱਖ ਕੌਮ ਪ੍ਰਤੀ ਨੇਕ ਅਤੇ ਉਸਾਰੂ ਸੋਚ ਰੱਖਦੇ ਹਨ। । ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਫ਼ੋਨ ’ਤੇ ਦਸਿਆ ਕਿ ਏ.ਜੀ.ਪੀ.ਸੀ. ਨੇ ਅਮਰੀਕੀ ਰਾਸ਼ਟਰਪਤੀ ਨੂੰ ਵਧਾਈ ਸੰਦੇਸ਼ ਭੇਜੇ ਹਨ। ਉਨ੍ਹਾਂ ਕਿਹਾ ਕਿ ਓਬਾਮਾ ਹੀ ਹੈ ਜਿਹੜਾ ਅਮਰੀਕਾ ’ਚ ਸਿੱਖਾਂ ਅਤੇ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਨੂੰ ਸਮਝਦਾ ਹੈ। ਕਮੇਟੀ ਦੇ ਪ੍ਰਧਾਨ ਜੇ.ਐਸ. ਹੋਠੀ ਨੇ ਕਿਹਾ ਕਿ ਬਰਾਕ ਓਬਾਮਾ ਸਿੱਖਾਂ ਦਾ ਦੋਸਤ ਹੈ। ਉਨ੍ਹਾਂ ਕਿਹਾ ਕਿ ਜਦ ਦੋ ਮਹੀਨੇ ਪਹਿਲਾਂ ਓਕ ਕਰੀਕ ਗੁਰਦਵਾਰੇ ਵਾਲੀ ਘਟਨਾ ਵਾਪਰੀ ਸੀ ਤਾਂ ਓਬਾਮਾ ਨੇ ਸਿਆਸਤ ਤੋਂ ਉਪਰ ਉਠ ਕੇ ਸਿੱਖਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸ਼ਲਾਘਾਯੋਗ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਓਬਾਮਾ ਨੇ ਇਸ ਘਟਨਾ ਦੀ ਨਿਖੇਧੀ ਹੀ ਨਹੀਂ ਕੀਤੀ ਸਗੋਂ ਅਮਰੀਕਾ ਦੀ ਤਰੱਕੀ ਵਿਚ ਸਿੱਖਾਂ ਦੇ ਰੋਲ ਨੂੰ ਬਾਖੂਬੀ ਸਮਝਦਿਆਂ ਸਿੱਖਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ। ਸ. ਹੋਠੀ ਨੇ ਕਿਹਾ ਕਿ ਓਬਾਮਾ ਦੀ ਅਗਵਾਈ ਹੇਠ ਅਮਰੀਕਾ ਸੁਰੱਖਿਅਤ ਹੈ ਅਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਕਮੇਟੀ ਨੇ ਸਿੱਖਾਂ ਨਾਲ ਸਬੰਧਤ ਮਸਲੇ ਜਦ ਵੀ ਉਠਾਏ ਤਾਂ ਦੇਖਿਆ ਕਿ ਓਬਾਮਾ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵਲ ਉਚੇਚਾ ਧਿਆਨ ਦਿਤਾ।
ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੇ ਓਬਾਮਾ ਨੂੰ ਦਿੱਤੀ ਵਧਾਈ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਰਾਕ ਓਬਾਮਾ ਦੀ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੱਤੀ। ਸ੍ਰੀ ਬਾਦਲ ਨੇ ਓਬਾਮਾ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਉਂਦੇ ਚਾਰ ਵਰ੍ਹਿਆਂ ਵਿਚ ਵਿਸ਼ਵ ਹੋਰ ਤਰੱਕੀ ਕਰੇਗਾ ਅਤੇ ਮਨੁੱਖੀ ਜੀਵਨ ਹੋਰ ਬਿਹਤਰ ਬਣ ਸਕੇਗਾ। ਉਹਨਾਂ ਕਿਹਾ ਕਿ ਪੰਜਾਬੀ ਭਾਈਚਾਰੇ ਨਾਲ ਅਪਣੱਤ ਅਤੇ ਹਮਦਰਦੀ ਪ੍ਰਗਟਾਉਣ ਸਦਕਾ ਖਾਸਕਰ ਓਕ ਕਰੀਕ ਗੋਲੀ ਕਾਂਡ ਮੌਕੇ ਭਾਈਚਾਰੇ ਦਾ ਸਾਥ ਦੇਣ ’ਤੇ ਓਬਾਮਾ ਨੇ ਪੰਜਾਬੀ ਭਾਈਚਾਰੇ ਦੇ ਦਿਲ ’ਚ ਖਾਸ ਥਾਂ ਬਣਾ ਲਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਓਬਾਮਾ ਨੂੰ ਮੁੜ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੂੰ ਦੁਨੀਆ ਭਰ ਦੇ ਲੋਕ ਖਾਸਕਰ ਨੌਜਵਾਨ ਪੀੜ੍ਹੀ ਇਕ ਉਮੀਦ ਨਾਲ ਵੇਖਦੀ ਹੈ। 58
Religion, Faith, Spirituality / Re: PEHLAN MAIN INSAAN HAAN....FER KOI DHARAM HAI MERA« on: October 29, 2012, 04:19:50 AM »main jo swaal puche c ohi jwaab chaida c...:rabb: :rabb: :rabb: :rabb: :rabb: :rabb: :rabb: :rabb: :rabb: khuda nu ptaa sabb, tere swaal ki sann or jwaab ki c,tenu smajj ni aa rehi mere har ik topic reply vch tere swala da jwab hai,har swaal da jwaaab bande nu aap mehnatt ker k labna painda j kuj sikhan d chahna hove,j time paas karna tah kuj v kehi jao,baki main guru nu sir de k aya Anandpur sahib j tu mainu hun puche k veer kive da swaad aya or ki ehsaas hoya tah main duniya da sab bdaa murakh haa jo tenu os swaad or ehsaas nu sabda vch biyaan karoga,k oh khalsa sprit or khalsa power or khalse vch guru or ladna marna guru vang kive,,,,,,,,,,,,,,,,,,,,,so veer ji pehla sikhi de school vch admission lo """jeo teo prem khelan ka chao sirr dhar tali gali meri aao"""" aja veer punjab d dharti te main dasga ki swad hai guru li,panth li smaajj li ladan marn da,,ethe tpic vch koi fayida ni behass da jo gall sabda vch ni aa sakdi,,welcome to punjab..... mil baith k teri sari gall da jwaab devaga oh v guru de kahe ausaar,,,,,,,, 59
Gup Shup / Re: amneet te nakhro sis da raula« on: October 29, 2012, 01:37:48 AM »Aha topic bana ke ta hor agg laun wali gall kiti, enhi fikar si ta sara kuch privately resolve karan di koshish karni chahidi si. mahaan loka da mahaan karnama c ah 60
Religion, Faith, Spirituality / Re: PEHLAN MAIN INSAAN HAAN....FER KOI DHARAM HAI MERA« on: October 29, 2012, 01:30:35 AM »
..................."""""ZAFARNAMA"""""""................ """CHUN KAR AZ HAMEH HEELAT-E DAR GUZASHT"""" """"HALAL AST BURDAN B-SHAMSHIR DAST"""""" *CHUN-since, as, when *KAR- work, affair*AZ- from *HAMEH-all, every *HEELAT -stratagem *DAR GUZASHT- to pass away (are exhausted) *HALAL- legitimate *AST- is * BURDAN- to take *SHAMSHEERsword *DAST- hand When all the stratagem employed for (solving) a problem are exhausted, (only) then taking your hand to the sword is legitimate. tere swaal tere wang anjaan or bina kise base,giyaan toh hann,tenu keha main k padd guru saab ki khende hann tu khenda main ni parda,jo main tenu galah kahiya oh sab hi guru saab ne keha c ,eh galah ohna diya likhta vch hann or or oss time hoye writer or guru saab de sikha ne likhya hann,musalman fakeer alah yaar kha jogi v likhda ahi sab,bhai nand lal v likhda ahi sab,,bss veer ahi gall hai jo tenu kde v smajj ni auni na tu samjna chunda hai,guru gobind singh paatsah de time ik meeting hoi c guru saab aap sann,bhader shah c,or kafi sikh,kaji etc sann uthe v tere vang ik banda c jo same swaal karda c uss time jo hoya o kmaaal da c, baki veer ardaas roj jo sikh karda oss ardass vch tere sare swala da jwwab j tu sachi smajjna chunda, so main hun apne walo kuj ni kehna tenu jo kehna c keh dita bss hun guru saab ne jo keha oh padd,,guru granth sahib,bahi gurdas,zafarnama,bhai nandlal,allah yarkha jogi,suraj parkaas,panth parkaas...... |