November 22, 2024, 04:02:39 AM

Show Posts

This section allows you to view all posts made by this member. Note that you can only see posts made in areas you currently have access to.


Messages - Er. Sardar Singh

Pages: 1 ... 7 8 9 10 11 [12] 13
221
bible ch ta eho jia kuch nahi likhiya !
ha g,bible vich sayid na likhya hove ,par europe vich v esha mseeh d dhari sanb k rakhi hoee,jis nu europe vich ik paak cheez manya janda, ,,bahut sariya europe history diya kitaba vich upper dite lekh vang mannan yog or sahi jan kari,,its truth and true..

222
22 schh aa,.,. 22 mere 2 maama ji c,, doowe sheed hoe..,, veer koi gam nhi mere koi mama haini hor,, bt meri naani ji ne v ik din kddy nhi sochya v ah ki hogea.,,. apa tn es sb kuj ton bhht thally aa bai,,.,.,.and arz sra bai ah likhna bht soukha,, jdo kuj krn di gall aundia a tn koi sher e krda fr,, nvvrr mind
hmmm......great family,i saluteeeeeeeeeeeeeeee

223

Pehli gal, baba nanak di gal uthoan da sawaal banda hi nahin. Main kise ghatna da saboot mang rehan naa ke kise insaan di hond da.

Achha, Ik gal dasso fer. Je main kise kroor jehadi yaan serial muredree vaarey ehe jehi koi gal madh lavan taan kinve rahuga.. Fer tusi sawaal uthaonge ke eh galat hai.. saboot mangonge... Te je main eh keh devan " kal nu bai tu XYZ da saboot leyoun nu kahenga , asin kittho leavange?".. Eh sawaal uthouna jayaz hai? ....... Kuj samajh payi gal ?

mera sawaal bilkul jayaz hai. Je koi jawaab hai taan deyon. Eh golmol gallan apne kol hi rakh lavo. Je apne stance nu koi mazbuti deni hai taan kise evidence de adhaar te deyo na, eh ki tarika hoya gallan khad-khad ke apne stance nu mazboot karna.

Hope you understand my concern this time. I hope to get a response this time and not a reaction.
veer ji tuhade kol koi pakka saboot hai k,tuhada baap kon hai??? sirf tuhadi maa ne dasya...gussa na keri eh sachaaee hai,tu c nahi asi sare es sach da shamna ker de ne,,,,,,,ha or rehi gall sade sant or shaheed bare,,giddar or bakriya nu ki ptaa shera d chaaall da,,,tu yr ik muslim fakeerd ki gall ker diti ,ethe sada sara punjab sant jarnail singh nu yaad kerda or dil vich smaaee baitha,,puch ohna mawa nu jina ne apne putt koom toh bare,baki dekh tenu sirf sarkari jaan kari hai jo,galatt hai so next time idha de sarkari comnt na keri tu jo v hai

224
Gaddafi killed as Libya's revolt claims hometown


SIRTE, Libya (Reuters) - Muammar Gaddafi was killed on Thursday as Libya's new leaders declared they had overrun the last bastion of his long rule, sparking wild celebrations that eight months of war may finally be over.
now libya,s sun rise for HUman Rights  and develpment,,freedom freedom freedom .........bole eee so nehaal.........................?Sat Shri AkaaaaaaaaaaaaaaaaaaaaaL

225
ਚੰਡੀਗੜ੍ਹ ਦੇ ਰਹਿਣ ਵਾਲਾ ਇਕ ਸੀਨੀਅਰ ਪੱਤਰਕਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗੱਲ ਕਰਦਿਆਂ ਇਕ ਘਟਨਾ ਦਾ ਜ਼ਿਕਰ ਅਕਸਰ ਕਰਦਾ ਹੈ ਕਿ “ਧਰਮ ਯੁੱਧ ਮੋਰਚੇ ਦੌਰਾਨ ਦੁਨੀਆ ਭਰ ਦੀਆਂ ਪ੍ਰਮੁੱਖ ਅਖਬਾਰਾਂ ਦੇ ਪੱਤਰਕਾਰ ਪੰਜਾਬ ਆ ਰਹੇ ਸਨ ਤੇ ਉਨ੍ਹਾਂ ਵੱਲੋਂ ਸਿੱਖ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਜਾਂਦੀਆਂ ਸਨ। ਇਸੇ ਦੌਰਾਨ ਵਾਸ਼ਿੰਗਟਨ ਪੋਸਟ ਅਖਬਾਰ ਦਾ ਇਕ ਪੱਤਰਕਾਰ ਪੰਜਾਬ ਆਇਆ ਤੇ ਮੈਂ ਉਸ ਦੀ ਮੁਲਾਕਾਤ ਸ਼੍ਰੀ ਅੰਮ੍ਰਿਤਸਰ ਵਿਖੇ ਸੰਤ ਜਰਨੈਲ ਸਿੰਘ ਭਿਡੰਰਾਂਵਾਲ਼ਿਆਂ ਤੇ ਅਕਾਲੀ ਦਲ ਦੇ ਮੁਖੀ ਸੰਤ ਹਰਚੰਦ ਸਿੰਘ ਲੌਂਗੋਵਾਲ ਨਾਲ ਕਰਵਾਈ। ਸੰਤ ਜਰਨੈਲ ਸਿੰਘ ਹੋਰਾਂ ਨਾਲ ਉਸ ਪੱਤਰਕਾਰ ਦੀ ਗੱਲਬਾਤ ਦੌਰਾਨ ਕੁਝ ਗੱਲਾਂ ਉੱਤੇ ਆਪਸੀ ਮਤਭੇਦ ਕਾਰਨ ਗੱਲਬਾਤ ਦਾ ਮਾਹੌਲ ਕੁਝ ਗਰਮੀ ਵਾਲਾ ਹੋ ਗਿਆ ਤੇ ਸੰਤਾਂ ਨੇ ਕੁਝ ਕਰੜੀਆਂ ਗੱਲਾਂ ਕਹਿ ਦਿੱਤੀਆਂ। ਉਸ ਸਮੇਂ ਮੈਂ ਸੋਚਿਆ ਕਿ ਸੰਤਾਂ ਨੇ ਇਹ ਠੀਕ ਨਹੀਂ ਕੀਤਾ। ਇਹ ਇੰਨੀ ਵੱਡੀ ਅਖਬਾਰ ਦਾ ਪੱਤਰਕਾਰ ਹੈ ਤੇ ਇਸ ਨਾਲ ਜਿਵੇਂ ਗੱਲਬਾਤ ਹੋਈ ਹੈ ਉਸ ਤੋਂ ਸੰਤਾਂ ਬਾਰੇ ਇਸ ਦੇ ਮਨ ਵਿਚ ਗਲਤ ਛਵੀ ਬਣ ਸਕਦੀ ਹੈ।

ਖੈਰ ਅਸੀਂ ਗੱਲਬਾਤ ਕਰਕੇ ਆ ਗਏ ਤੇ ਜਦੋਂ ਅਸੀਂ ਦਰਬਾਰ ਸਾਹਿਬ ਦੇ ਬਾਹਰ ਕਿਸੇ ਥਾਂ ਖੜ੍ਹੇ ਸੀ ਤਾਂ ਮੈਂ ਉਸ ਵਿਦੇਸ਼ੀ ਪੱਤਰਕਾਰ ਨੂੰ ਪੁੱਛਿਆ ਕਿ -’ਹੁਣ ਤੁਸੀਂ ਦੋਵਾਂ ਸੰਤਾਂ ਨੂੰ ਮਿਲ ਲਿਆ ਹੈ, ਤੁਹਾਨੂੰ ਦੋਹਾਂ ਵਿਚ ਕੀ ਫਰਕ ਨਜ਼ਰ ਆਇਆ ਹੈ?’- ਤਾਂ ਉਸ ਨੇ ਜਿਸ ਪਾਸੇ ਸੰਤ ਲੌਂਗੋਵਾਲ ਨੂੰ ਮਿਲੇ ਸਾਂ, ਉਸ ਪਾਸੇ ਹੱਥ ਕਰਕੇ ਕਿਹਾ ਕਿ -’ਉਸ ਸੰਤ ਨੂੰ ਸਮੱਸਿਆ ਦੀ ਜਾਣਕਾਰੀ ਹੈ’ (ਤੇ ਫਿਰ ਸੰਤ ਭਿੰਡਰਾਂਵਲਿਆਂ ਵੱਲ ਹੱਥ ਕਰਕੇ ਕਿਹਾ ਕਿ-) ‘ਪਰ ਉਹ ਸੰਤ ਸਮੱਸਿਆ ਨੂੰ ਮਹਿਸੂਸ ਕਰ ਰਿਹਾ ਹੈ।’ ਫਿਰ ਉਹ ਕਹਿਣ ਲੱਗਾ ਕਿ- ‘ਜੋ ਸਮੱਸਿਆ ਦੀ ਸਿਰਫ ਜਾਣਕਾਰੀ ਰੱਖਦਾ ਹੈ ਉਹ ਚੰਗਾ ਨੀਤੀਵਾਨ ਹੋ ਸਕਦਾ ਹੈ; ਪਰ ਜੋ ਸਮੱਸਿਆ ਨੂੰ ਮਹਿਸੂਸ ਕਰਦਾ ਹੈ ਉਹ ਸੱਚ-ਮੁੱਚ ਬਹੁਤ “ਖਤਰਨਾਕ” ਹੁੰਦਾ ਹੈ।’

ਫਿਰ ਉਸ ਵਿਦੇਸ਼ੀ ਪੱਤਰਕਾਰ ਨੇ ਮੈਨੂੰ ਪੁੱਛਿਆ ਕਿ- ‘ਕੀ ਤੂੰ ਸਿੱਖਾਂ ਦਾ ਅਠਾਹਰਵੀਂ ਸਦੀ ਦਾ ਇਤਿਹਾਸ ਪੜ੍ਹਿਆ ਹੈ?’ ਤੇ ਜਵਾਬ ਨਾਂਹ ਵਿਚ ਮਿਲਣ ਤੇ ਉਹ ਵਿਦੇਸ਼ੀ ਪੱਤਰਕਾਰ, ਜਿਸ ਨੇ ਸਿੱਖਾਂ ਦਾ ਇਤਿਹਾਸ ਪੜ੍ਹਿਆ ਸੀ, ਸੰਤ ਭਿੰਡਰਾਂਵਾਲਿਆਂ ਬਾਰੇ ਕਹਿਣ ਲੱਗਾ ਕਿ- ‘ਇਹ ਕੋਈ ਅਠਾਹਰਵੀਂ ਸਦੀ ਦੀ ਸਿੱਖ ਰੂਹ ਹੈ ਜੋ ਵੀਹਵੀਂ ਸਦੀ ਵਿਚ ਵਿਚਰ ਰਹੀ ਹੈ’ – ‘ਇਹ ਸੰਤ ਸ਼ਹੀਦ ਹੋਵੇਗਾ’ ।

ਸੰਤਾਂ ਬਾਰੇ ਉਸ ਵਿਦੇਸ਼ੀ ਪੱਤਰਕਾਰ ਦੇ ਅਜਿਹੇ ਵਿਚਾਰ ਸੁਣ ਮੈਂ ਹੈਰਾਨ ਰਹਿ ਗਿਆ, ਕਿ ਇਸ ਦੇ ਇਕ ਮੁਲਾਕਾਤ ਵਿਚ ਸੰਤਾਂ ਨੂੰ ਕਿੰਨਾ ਜਾਣ ਲਿਆ ਹੈ ਤੇ ਇੰਝ ਲੱਗਿਆ ਕਿ ਅਸੀਂ ਕਈ ਵਾਰ ਮਿਲਣ ਵਾਲੇ ਸੰਤਾਂ ਬਾਰੇ ਕੁਝ ਵੀ ਨਹੀਂ ਸਾਂ ਜਾਣ ਸਕੇ।’ ਚੰਡੀਗੜ੍ਹ ਦੇ ਇਸ ਪੱਤਰਕਾਰ ਨੇ ਸਿੱਖ ਇਤਿਹਾਸ ਦੇ ਅਠਾਹਰਵੀਂ ਸਦੀ ਦਾ ਸਿੱਖ ਇਤਿਹਾਸ ਇਸ ਤੋਂ ਬਾਅਦ ਪੜ੍ਹੇ, ਤੇ ਉਸ ਦਾ ਨਾਂ ਕਰਮਜੀਤ ਸਿੰਘ (ਸਾਬਕਾ, ਵਧੀਕ ਸੰਪਾਦਕ, ਪੰਜਾਬੀ ਟ੍ਰਿਬਿਊਨ) ਹੈ।

226
ਨਵੰਬਰ 1984 ਵਿੱਚ ਭਾਰਤ ਤੋਂ ਸਾਹਿਬ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਇੱਕ ਜਥਾ ਪਾਕਿਸਤਾਨ ਵਿਖੇ ਗਿਆ ।  :sad:  ਇਹ ਉਹ ਦਰਦਨਾਕ ਸਮਾਂ ਜਦੋਂ ਹਿੰਦੋਸਤਾਨ ਦੇ ਤਖਤ ਤੇ ਬਿਰਾਜਮਾਨ  ਫਿਰਕਾਪ੍ਰਸਤ ਹਾਕਮਾਂ ਵਲੋਂ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ ਜਾ ਚੁੱਕਾ ਸੀ । ਸ੍ਰੀ ਦਰਬਾਰ ਸਾਹਿਬ ਗੋਲਿਆਂ ਨਾਲ ਛਲਣੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ , ਭਾਈ ਅਮਰੀਕ ਸਿੰਘ ਜੀ ,ਜਨਰਲ ਸ਼ੁਬੇਗ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਤੋਂ ਇਲਾਵਾ ਨਿਰਦੋਸ਼ ਸਿੱਖ ਸੰਗਤ ਭਾਰਤੀ ਫੌਜ ਵਲੋਂ ਸ਼ਹੀਦ ਕੀਤੀ ਜਾ ਚੁੱਕੀ ਸੀ । ਸਿੱਖ ਮਾਨਸਿਕਤਾ ਬੁਰੀ ਤਰਾਂ ਜ਼ਖਮੀ ਸੀ।

ਪਾਕਿਸਤਾਨ ਗਏ ਇਸ ਜਥੇ ਵਿੱਚ ਜਲੰਧਰ ਦੇ ਤਿੰਨ ਵਕੀਲ ਵੀ ਸ਼ਾਮਲ ਸਨ । ਇੱਕ ਸ਼ਾਮ ਇਹ ਤਿੰਨੇ ਵਕੀਲ ਨਨਕਾਣਾ ਸਾਹਿਬ ਦੇ ਬਾਹਰ ਖੇਤਾਂ ਵਲ ਨੂੰ ਨਿਕਲ ਗਏ ਆਪਸੀ ਗੱਲ ਬਾਤ ਕਰਦਿਆਂ ਕਰੀਨ ਚਾਰ ਕੁ ਮੀਲ ਦਾ ਪੈਂਡਾ ਤਹਿ ਕਰ ਲਿਆ । ਇੱਕ ਵੈਰਾਨ ਜਗ੍ਹਾ ਤੇ ਇਹਨਾਂ ਦੀ ਨਜ਼ਰ ਇੱਕ ਝੌਂਪੜੀ ਤੇ ਪਈ ਜਿਸ ਦੇ ਬਾਹਰ ਇੱਕ ਮੁਸਲਮਾਨ ਬਜ਼ੁਰਗ ਖੜਾ ਸੀ ਜਿਸ ਦੀ ਦਿੱਖ ਕਿਸੇ ਪੀਰ ਫਕੀਰ ਵਰਗੀ ਸੀ । ਇਸ ਬਜ਼ੁਰਗ ਨੇ ਇਹਨਾਂ ਸਾਬਤ ਸੂਰਤ ਸਿੱਖਾਂ ਦਾ ਬੜਾ ਆਦਰ ਸਤਿਕਾਰ ਕੀਤਾ । ਪੰਜਾਬ ਦੀ ਸੁੱਖ ਸਾਂਦ ਪੁੱਛਣ ਉਪਰੰਤ ਇੱਕ ਸਵਾਲ ਕੀਤਾ ਕਿ ਤੁਹਾਡੇ ਵਿੱਚ ਕੋਈ ਐਸਾ ਵਿਆਕਤੀ ਹੈ ਜਿਸ ਨੇ ਸੰਤ ਭਿੰਡਰਾਂਵਾਲੇ ਦੀ ਸੰਗਤ ਕੀਤੀ ਹੋਵੇ ਜਾਂ ਸ਼ਰਧਾ ਸਹਿਤ ਨੇੜਿਉਂ ਦਰਸ਼ਨ ਹੀ ਕੀਤੇ ਹੋਣ । ਇਹਨਾਂ ਤਿੰਨਾਂ ਵਕੀਲਾਂ ਨੇ ਨਾਂਹ ਵਿੱਚ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਸੰਤਾਂ ਬਾਰੇ ਬੜਾ ਕੁੱਝ ਜਾਣਦੇ ਹਾਂ ਤੁਸੀਂ ਕੋਈ ਘਟਨਾ ਪੁੱਛ ਲਵੋ ਪਰ ਅਸੀਂ ਉਹਨਾਂ ਦੇ ਦਰਸ਼ਨ ਅਤੇ ਸੰਗਤ ਨਹੀਂ ਕਰ ਸਕੇ । ਬਾਰ ਬਾਰ ਪੁੱਛਣ ਤੇ ਜੋ ਖਾਹਸ਼ ਉਸ ਬਜੁਰਗ ਨੇ ਦੱਸੀ ਉਹ ਹੈਰਾਨਕੁਨ ਅਤੇ ਜ਼ਮੀਰ ਨੂੰ ਹਲੂਣਾ ਦੇਣੀ ਵਾਲੀ ਸੀ । ਉਸ ਬਜੁ਼ਰਗ ਨੇ ਹੱਥ ਜੋੜਦਿਆਂ ਇਹਨਾਂ ਨੂੰ ਕਿਹਾ ਕਿ ਮੈਂ ਤਾਂ ਉਸ ਵਿਆਕਤੀ ਦੇ ਪੈਰੀਂ ਹੱਥ ਲਾਉਣਾ ਸੀ ਜਿਸ ਨੂੰ ਸੰਤ ਭਿੰਡਰਾਂਵਲਿਆਂ ਦੇ ਦਰਸ਼ਨ ਜਾਂ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ ।ਦੂਜੇ ਪਲ ਹੀ ਉਸ ਨੇ ਗੰਭੀਰ ਹੁੰਦਿਆਂ ਕਿਹਾ ਕਿ ਮੈਂ ਤਾਂ ਨਦੀ ਕਿਨਾਰੇ ਰੁੱਖ ਹਾਂ ਪਰ ਸਿੱਖੋ ਤੁਹਾਨੂੰ ਅਜਿਹਾ ਬੇਸ਼ਕੀਮਤੀ ਹੀਰਾ ਨਸੀਬ ਹੋਇਆ ਸੀ ਜਿਸ ਨੂੰ ਤੁਸੀਂ ਸਾਂਭ ਨਹੀਂ ਸਕੇ । ਸਮਝ ਨਹੀਂ ਸਕੇ । ਦੂਜੇ ਧਰਮ ਦੇ ਪੈਰੋਕਾਰ ਦੇ ਮੂੰਹੋਂ ਇਹ ਲਫਜ਼ ਸੁਣਕੇ ਇਹਨਂਾ ਦੀਆਂ ਧਾਹਾਂ ਨਿੱਕਲ ਗਈਆਂ ਸੰਤਾਂ ਪ੍ਰਤੀ ਸਨੇਹ ਦੇ ਅੱਖਰੂ ਵਹਿ ਤੁਰੇ , ਭਾਰਤ ਵਾਪਸ ਆਣ ਕੇ ਇਹਨਾਂ ਚੋਂ ਦੋ ਨੇ ਜਲਦੀ ਹੀ ਅੰਮ੍ਰਿਤ ਹੀ ਛਕ ਲਿਆ ।

227
Baba Banda Singh was born on October 27, 1670 at Rajauri, in the Poonch district of western Kashmir. His father, Ram Dev, was a Rajput farmer. He was called Lachman Dass in the childhood. His father gave him training in farming, riding, shooting, swordsmanship, and hunting. From his early days, he was tender-hearted. Once, while hunting, he shot a female deer. He saw it dying before his eyes. He also saw two young ones fall from its womb and die in pain. The sight had a very deep and lasting effect on his tender heart. He resolved to become a Sadhu. He left home. He met Janki Das Bairagi and became his disciple. He became a Bairagi. He took the name of Madho Das. He wandered from place to place with a band of Bairagis. He came to the Punjab. Then he met a Sadhu named Ram Das near Kasur. Madho Das became a disciple of Sadhu Ram Das. But he did not obtain peace of mind. He again began to wander from place to place. Thus wandering about, he came to Nasik, on the banks of the river Godavari. There he entered the hermitage of an old Jogi named Aughar Nath. He became his disciple. From Aughar Nath he learned the art of working magic and miracles. After his teacher's death, he moved on to Nander. There he establish a dera or monastery of his own. He spent his time in practicing Jogic exercises and developing magical powers. He took delight in practicing tricks of magic on his visitors.

    Guru Gobind Singh visited his monastery in September 1708. He tried to practice his tricks of magic on the Guru. But he failed miserably. He concluded that he had found his master, at last. He fell at the Guru's feet and said, 'I am your Banda or slave. Pardon me. Save me. I shall act as your Banda. I shall carry out your orders whatever they be.' Guru Gobind Singh converted Madho Das Bairagi to his faith. He baptised him as a member of the Khalsa. Madho das ceased to be a Bairagi. He became a Singh (Lion) of the Guru. He called himself the Guru's Banda. He wanted Banda to be his name. Hence, he came to be addressed as Banda. After Baptism, his name was changed to Banda Singh. He is generally known as Banda Singh Bahadur, or simply Banda Bahadur. The Guru instructed him in the principles of his faith. He became acquainted with the history of the Sikhs and their lives. He learnt about the martyrdom of Guru Arjan Dev, Guru Tegh Bahadur, and the Sahibzadas; Guru Gobind Singh's four sons. He learnt about the terrible hardships which the Guru and his Sikhs had suffered. On learning all this, he was filled with righteous indignation. The Guru's amrit aroused the Rajput spirit in him. He yearned to be in the battle-field as Guru Gobind Singh's Saint-Soldier. He said to the Guru, 'O true King, permit me to go to the Punjab. Permit me to punish those who committed such cruel deeds.'

    His wish was granted. He was appointed the leader and commander of the Khalsa. The Guru gave him a drum and a banner. They were to serve as emblems of secular authority. He bestowed on him five arrows from his own quiver. They were to serve as a pledge of victory. He deputed five Sikhs to accompany him. They were to help and advise him. He also gave him a number of Hukamnamas. They were letter addressed to leading Sikhs in the Punjab and to the general body of the Khalsa. They called upon all Sikhs to help Banda Singh in every way. When they parted, the Guru said to him,' Remain pure in conduct. Never touch another's wife. Be true in word and deed. Look upon yourself as a servant of the Khalsa who will be the Guru after my return to the Almighty Father's presence. Always act on the advice of the five Sikhs who will go with you. Never think of declaring yourself as a Guru. Do not set up a sect of your own. Always help the poor and the needy. Never harm the innocent. Have full faith in God and Guru Nanak. Always act on the tenets of the Sikh religion. As long as you act upon these instructions, victory will ever wait on your standard. If, at any time, you find yourself in some hopeless situation, pray to God and shoot one of my arrows. God will help you.'

    Thus raised to the position of the commander of the Khalsa, Banda Singh proceeded to the north, On approaching Sehri and Khanda, he dispatched Guru Gobind Singh's Hukamnamas to the leading Sikhs in the Punjab. He called upon them to join him. He told them that he had come to punish Wazir Khan and his assistant Sucha Nand for having killed The Guru's younger sons. He added that he would also punish the hill-rajas who had ill-treated the Guru. The Sikhs flocked to him from all places. He marched towards Sarhind. More and more Sikhs joined him on the way. He went along punishing tyrants in various places. On November 26, 1709, early in the morning, he fell upon Samana. Sayyid Jalal Din of this city had beheaded Guru Tegh Bahadur. Two other Pathans of the same city had cut off the heads of the younger Sahibzadas at Sarhind. The Mughals, Sayyids, etc., of the place opposed him. But Banda and his Sikhs killed them all. Then he fell upon other centers of Muslim oppression and tyranny, and punished the tyrants there. Such centers included Kanjpur, which was Nawab Wazir Khan's village. Then he attacked the town of Kapuri. The commander of that place, Qadam Din, was a notorious bad character. He used to forcibly take away young and beautiful Hindu women and girls, and keep them in his harem. Qadam Din was suitably punished. His places were burnt.

    Baba Banda Singh then turned his attention to Sadhaura. That was another centre of Muslim oppression. The Hindus of that place were permitted to cremate their dead. They were not permitted to perform any religious ceremony. Cows were killed before their houses, and cows, blood and intestines were left in the streets. The ruler of that place, Usman Khan, was an object of special anger and hatred for the Sikhs. There was a special reason for this. A great Muslim saint of that place, Sayyid Budhu Shah, had helped Guru Gobind Singh in the battle of Bhangani. Later, Usman Khan had, tortured and killed Sayyid Budhu Shah on the account. Sadhaura was attacked. A severe battle was fought. Usman Khan was defeated. He and his agents were hanged. In this way he went on capturing all centers of Muslim oppression. Then he advanced towards Sarhind. This city and its governor, Wazir Khan, were most hateful to the Sikhs. It was here that the two younger sons of Guru Gobind Singh had been bricked up alive and murdered. It was Wazir Khan who had subjected the Guru to many hardships at Anandpur. He had attacked the Guru at Chamkaur where the latter's two elder sons had been killed. He had pursued him to Muktsar, where the forty Saved ones were martyred. Again, it was Wazir Khan who had sent the Pathan who killed the Guru himself at Nander. On account of all this, the Sikhs were burning with rage to wreak vengeance on the hateful ruler of this hated city.

    Sikhs from all parts from the Punjab now joined Baba Banda Singh's forces. He advanced toward Sarhind. Wazir Khan came out with all his army to meet the Sikhs. In addition to his own forces, he had with him the forces of Lahore, Eminabad, Hissar, etc. A severe and bloody battle was fought on the plain of Chapper-Chiri, about 15 kilometers from Sarhind. Wazir Khan was killed. His forces ran away. Sarhind was taken two days later. The city was plundered and mostly destroyed. People like Sucha Nand were also punished. The wall where the two younger Sahibzadas had been bricked up was also pulled down. Baba Banda Singh continued his conquests. Soon, he became master of the Punjab, east of Lahore. For his headquarters he selected Mukhlispur, which was a pleasant hilly place near Sadhaura. He repaired its old fort and renamed it Lohgarh or Iron Castle. Emperor Bahadur Shah heard the news of Baba Banda Singh's successes. He was then in Deccan. At once he returned to the capital. He sent a huge army against Baba Banda Singh. The latter waited for it at Lohgarh. The imperial forces arrived and encamped near Sadhaura. The Sikhs fell upon them with showers of arrows and musket-balls. The imperial army suffered heavy losses. it was about to retreat. But then fresh forces came to its help. The Sikhs retreated into the fort of Lohgarh.

    The imperial forces, more than sixty thousand strong besieged Lohgarh. But the place was so well fortified that the imperial army dared not attack it for some time. The Sikhs were short of provisions. They had no hope of standing a long siege. They became desperate. They decided to rush out and cut their way through the army's ranks. Accordingly, Baba Banda Singh rushed out of the fort one night. He disappeared with his men into the hills of Nahan. Soon after his escape from Lohgarh, Baba Banda Singh issued circular letters, called Hukamnamas, to the Sikhs of various places. He called upon them to join him at once. In response to this call, Sikhs from all directions joined him at Kirtarpur. He decided to attack and punish some of the Hindu hill chiefs who had been troubling Guru Gobind Singh. Raja Bhim Chand of Kahlur was the first to attract his attention. He was ordered to submit. But he chose to offer resistance. He was defeated. The other rajas submitted without resistance. The raja of Chamba became Baba Banda Singh's friend and ally. He gave the Sikh leader in marriage a beautiful girl from his own family. For some time, Baba Banda Singh stayed in northern hill. Occasionally, he came down to extend his influence in the plains. He conquered some places like Rajpur, Brahmpur, Kalanpur, and Batala. But then very strong Mughal armies pushed him. He had to retire to the hills again.

    Then an imperial order was issued, commanding all government officials to kill Sikhs wherever they were to be found. The orders were strictly enforced. Sikhs and their sympathizers were slaughters in large numbers. The Emperor then issued another order. All Hindus were ordered to shave off their beards. That would enable them to be distinguished from the Sikhs. The emperor knew that Sikhs would never, even under pain of death, cut or shave their beards, or any hair whatever from their bodies. Baba Banda Singh was obliged to evacuate Lohgarh. He took refuge in the Jammu hills where he married a second time and found a settlement of his own, now called dera Baba Banda Singh. After a stay of over one year in the hills, Baba Banda Singh reappeared in the plains. He conquered Kalanpur and Batala once more. Then he was attacked by a huge army. The army was helped by a number of Hindu rajas. In the first encounter with the imperial forces, Baba Banda Singh fought so heroically that he was nearly defeated them. But the odds were too heavily loaded against him. He retreated to the village of Gurdas-Nangal about six kilometers to the west of Gurdaspur. The imperial forces laid siege to the village. Provisions were soon exhausted. The besieged soon began to suffer extreme hunger. In the absence of grain, the flesh of horses, asses, and other animals had to be used as food. They ate grass and leaves of trees. Then they removed the bark of trees and broke of their small shoots. They dried and grounded them., and used them in place of flour. Some Sikhs cut flesh from their own thighs, roasted it, and ate it.

    In spite of all this, the Sikhs withstood the huge imperial forces for eight long months. But how long could this continue ? About eight thousand Sikhs had died. The remaining were reduced to mere skeletons. They had become too weak to wield any weapons. The imperial army entered the fortress. Baba Banda Singh and his famished followers were taken prisoner. Baba Banda Singh's wife and his three year old son were among the prisoners. From Gurdas Nangal Baba Banda Singh and his companions were taken to Lahore. There they were paraded in the streets. Then they were dispatched to Delhi. Baba Banda Singh was bound in chains in four places and put in an iron cage. The cage was placed on an elephant's back. His companions, about two hundred in all, were also in chains. Zakriya Khan, son of the governor of Lahore, was in charge of these prisoners. He thought that the number of prisoners was too small to present to the Emperor. Hence he caught every Sikh he could find in the villages on the way. The number of prisoners finally was seven hundred and forty. Thousands more were killed. The heads of two thousand Sikhs were hung on spears and carried along with the prisoners. In addition to these, seven hundred cartloads of Sikhs' heads also accompanied the horrible show. If one cart be supposed to contain fifty heads, 700 carts must have contained 35,000 heads ! 

    On reaching Delhi, Baba Banda Singh and the other Sikh prisoners were taken in the procession through the main streets of Delhi. at the head of the procession were carried two thousand heads of the Sikhs. They were raised on bamboo poles. Their long hair waved in the wind. Then came Baba Banda Singh, seated in an iron cage placed on the back of the elephant. After his elephant, came the other Sikh prisoners. They were tied two and two on saddle less camels. For miles and miles, the route was lined on both sides with troops and filled with merry crowds. They had gathered to enjoy the 'tamasha'. They were beside themselves with joy. A Muhammedan writer saw the whole scene. He calls it a tamasha. He writes, 'The Musalmans were dancing with joy. The unfortunate Sikhs were happy. They were contented with their lot. There was not the slightest sign of sorrow or dejection on their faces. In fact, most of them seemed to be happy and cheerful. They were merrily singing their sacred hymns. About two weeks later, began the murder of the Sikh prisoners. One hundred of them were killed everyday. Every batch was told, 'Those of you who embrace Islam will not be killed.' But not even a single Sikh thought of saving his life in that way. They had no fear in death. They called the executioner Mukt or the Deliverer. They cried out to him joyfully, 'O Mukt ! Kill me first.' They even disputed and argued with each other for priority in death. This work of butchery went on until all the prisoners were beheaded.

    Among the Sikh prisoners was a tender aged newly married youth. He had been arrested from a village on the way. His widowed mother had followed the prisoners to Delhi. She wanted to save her son's life. She was told, 'Go and tell the emperor that your son is not a Sikh. The emperor will spare his life.' She went to the emperor and said, 'My youthful son id not a Sikh. He is a prisoner in hands of Baba Banda Singh's men. Kindly order his release.' The widows appeal moved the emperor. He ordered her son's release. She hurried with order, and gave it to the officer in charge of the executions. He called up the youth and said to him, 'As you are not a Sikh, you are free.' The boy said, 'Who says I am not a Sikh ?' The Mughal officer said, 'Your mother, there, says so.' The boy said, 'She is telling a lie. I am heart and soul a Sikh. Send me quickly after my comrades.' He ran back to the place of execution where he was beheaded. He joined his martyred comrades. These murders took place in March 1718. Baba Banda Singh and his leading companions were kept alive for about three months. His turn came in first week of June, 1718. He and his 26 companions were taken in procession thorough the streets of the old city. He was taken to the tomb of emperor Bahadur Shah, near the Qutab Minar. There he was paraded round the tomb. He was then offered the usual choice between Islam and death. He chose to die rather than give up his faith.

    Then began his torture. His baby son was placed in his lap and he was attacked to kill him. He refused to do so. The executioner then cut the child into pieces. Pulling out the dead child's palpitating heart, he thrust it into Baba Banda Singh's mouth. Baba Banda Singh stood calm and unmoved like a statue. He was completely resigned to the Will of God. He was reciting sacred hymns and repeating God's name all the time. Then the executioner began the horrible deed of executing Baba Banda Singh. First of all his right eye was taken out, and then, his left. Then his hands and feet were cut off; his flesh was torn with red hot pincers, and finally, his head was chopped off. Baba Banda Singh remained calm and composed to the last. Thus did he achieve martyrdom and life everlasting on June 9,1718.

228
ਛੋਡਹਿ ਅੰਨੁ ਕਰੇ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥
ਸਾਡੇ ਗੁਰੂਆਂ ਨੇ ਔਰਤ ਤੇ ਮਰਦ ਨੂੰ ਬਰਾਬਰੀ ਦਾ ਰੁਤਬਾ ਦਿੱਤਾ ਪਰ ਅਫਸੋਸ ਸਿੱਖ ਘਰਾਣੇ ਦੀਆਂ ਬੱਚੀਆਂ ਵੀ ਇਹ ਤਿਓਹਾਰ ਮਨਾਂ ਰਹੀਆਂ ਹਨ ।
 

"Chode ann kare pakhand , na ohh suhagan na ohh rand "
According 2 sikhism philosophy guru sahib has strictly prohibited d practice of keeping fasts .... In ASSA DI WAAR - guru sahib sayss " Aan na khaya saad gavaya , baho dukh paya duja bhaya " ..... dear frnds guru sahib je ne taan gurbani vich clear kar ta hai ke ehh pakhand karan naal uss akal purakh di parpti ni honi .......... " Chodile pakhanda , naam laiye jaye taranda " ....... Uss akal purakh da naam nu visaar ke assi inna sab pakhand karam naal ni iss bhav sagar nu paar karna .......

Bhul chuk maaf ..

229
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
Kabeer, the woman who gives up meditation on the Lord, and observes the ritual fast of Ahoi,
shall be reincarnated as a donkey, to carry heavy burdens. ||
‎"Chode ann kare pakhand , na ohh suhagan na ohh rand ".... :rabb:

230
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਅਹੋਈ ਰਾਖੈ ਨਾਰਿ ॥
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥੧੦੮॥
Kabeer, the woman who gives up meditation on the Lord, and observes the ritual fast of Ahoi,
shall be reincarnated as a donkey, to carry heavy burdens. ||

231
ਪਟਿਆਲਾ (5 ਅਕਤੂਬਰ, 2011): ਵਿਦਿਆਰਥੀ ਜਥੇਬੰਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਵਲੋਂ ‘ਪੰਜਾਬੀ ਬੋਲੀ ਦੀਆਂ ਵਰਤਮਾਨ ਹਾਲਤਾਂ’ ਵਿਸ਼ੇ ’ਤੇ ਇਕ ਉਚ-ਪੱਧਰੀ ਸੈਮੀਨਾਰ ਪੰਜਾਬੀ ਯੂਨੀਵਰਸਿਟੀ ਦੇ ਆਰਟਸ ਆਡੀਟੋਰੀਅਮ ਵਿਖੇ ਕਰਾਇਆ ਗਿਆ ਜਿਸ ਵਿਚ ਪੰਜਾਬੀ ਭਾਸ਼ਾ ’ਤੇ ਮੰਡਰਾ ਰਹੇ ਗੰਭੀਰ ਖਤਰੇ ਦੇ ਸੰਦਰਭ ਵਿਚ ਗੰਭੀਰ ਤੇ ਕੀਮਤੀ ਵਿਚਾਰ ਉਭਰ ਕੇ ਸਾਹਮਣੇ ਆਏ ਤੇ ਇਹ ਗੱਲ ਸਮੂਹ ਬੁਲਾਰਿਆਂ ਨੇ ਸ਼ਿੱਦਤ ਨਾਲ ਮਹਿਸੂਸ ਕਰਾਈ ਪੰਜਬੀ ਬੋਲੀ ’ਤੇ ਬਣੇ ਸੰਕਟ ਦਾ ਮੁੱਖ ਕਾਰਨ ਇਸ ਬੋਲੀ ਦੇ ਬੋਲਣਹਾਰਿਆਂ ਦਾ ਸੱਤਾ ਦੇ ਪੱਖ ਤੋਂ ਹਾਸ਼ੀਆਗ੍ਰਸਤ ਹੋਣਾ ਹੈ। ਇਸ ਮੌਕੇ ਮਸ਼ਹੂਰ ਭਾਸ਼ਾ ਵਿਗਿਆਨੀ ਡਾ. ਜੋਗਾ ਸਿੰਘ ਨੇ ਆਪਣੇ ਡੂੰਘੇ ਤੇ ਭਾਵਪੂਰਵ ਵਿਚਾਰਾਂ ਨੂੰ ਪ੍ਰਗਟ ਕਰਦਿਆਂ ਕਿਹਾ ਕਿ ਭਾਸ਼ਾ ’ਤੇ ਹੀ ਮਨੁੱਖੀ ਸੱਭਿਅਤਾ ਦੇ ਸਾਰੇ ਪੱਖ ਜੁੜੇ ਹੋਏ ਹਨ। ਉਹਨਾਂ ਵਿਦਿਆ ਦੇ ਨਜ਼ਰੀਏ ਤੋਂ ਪੰਜਾਬੀ ’ਤੇ ਬਣ ਸੰਕਟ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਕਿਸੇ ਨੂੰ ਆਪਣੀ ਮਾਤ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ ਉਦੋਂ ਤੱਕ ਉਹ ਵਿਦੇਸ਼ੀ ਭਾਸ਼ਾ ’ਚ ਡੂੰਘਾ ਨਹੀਂ ਉਭਰ ਸਕਦਾ। ਜਿਥੇ ਪੰਜਾਬੀ ਬੋਲੀ ’ਚ ਨਿਘਾਰ ਇਸ ’ਚ ਬੇਲੋੜੇ ਹਿੰਦੀ ਦੇ ਸ਼ਬਦਾਂ ਦੀ ਵਰਤੋਂ ਨਾਲ ਹੋ ਰਿਹਾ ਹੈ, ਉਥੇ ਇਸ ਦੇ ਬੋਲਹਾਰਿਆਂ ਦੇ ਅੰਧ-ਵਿਸ਼ਵਾਸ਼ਾਂ ਕਰਕੇ ਵੀ ਪੰਜਾਬੀ ਬੋਲੀ ਖਾਤਮੇ ਵੱਲ ਵਧ ਰਹੀ ਹੈ।
ਯੂ.ਐਨ.ਆਈ ਸੇਵਾ ਮੁਕਤ ਸੀਨੀਅਰ ਪੱਤਰਕਾਰ ਸ. ਜਸਪਾਲ ਸਿੰਘ ਸਿੱਧੂ ਨੇ ਮੀਡੀਆ ਦਾ ਭਾਸ਼ਾ ’ਤੇ ਪ੍ਰਭਾਵ ਦੇ ਸੰਦਰਭ ’ਚ ਇਹ ਵਿਚਾਰ ਪ੍ਰਗਟਾਏ ਕਿ ਜਿਥੇ ਪੰਜਾਬੀ ਬੋਲੀ ਫਿਰਕਾਪ੍ਰਸਤੀ ਦਾ ਸ਼ਿਕਾਰ ਰਹੀ ਹੈ, ਉਥੇ ਹਾਕਮ ਧਿਰ ਵਲੋਂ ਇਸ ਨੂੰ ਖੂੰਝੇ ਲਾਉਣ ਲਈ ਤਮਾਮ ਹੀਲੇ ਵਰਤੇ ਜਾਂਦੇ ਰਹੇ ਹਨ ਜਿਸ ਵਿਚ ਮੀਡੀਆ ਦੀ ਜ਼ਿਕਰਯੋਗ ਭੂਮਿਕਾ ਹੈ। ਉਨ੍ਹਾਂ ਕਿਹਾ ਕਿਾ ਮੀਡੀਆ ਹੋਰ ਇਕ ਕਾਰੋਬਾਰ ਬਣ ਚੁੱਕਾ ਹੈ ਤੇ ਇਸ ਦਾ ਭਾਸ਼ਾਈ ਸੰਕਟ ਨਾਲ ਕੋਈ ਸਰੋਕਾਰ ਨਹੀਂ ਹੈ, ਤਾਹੀਓਂ ਭਾਸ਼ਾ ਦੀ ਮੀਡੀਆ ’ਚ ਵਰਤੋਂ ਦੌਰਾਨ ਸ਼ਬਦਾਂ ਦੀ ਚੋਣ ਤੇ ਇਸ ਦੇ ਸਭਿਆਚਾਰਕ ਮੁਹਾਵਰੇ ਦੇ ਪ੍ਰਚਲਣ ’ਤੇ ਬਿਲਕੁਲ ਧਿਆਨ ਨਹੀਂ ਦਿੱਤਾ ਜਾਂਦਾ। ਇਸੇ ਸਥਿਤੀ ਦਾ ਪੰਜਾਬੀ ਵੱਡੇ ਰੂਪ ’ਚ ਸ਼ਿਕਾਰ ਹੈ। ਪੰਜਾਬੀ ਅਖਬਾਰਾਂ ਬੇਲੋੜੇ ਰੂਪ ’ਚ ਗੈਰ-ਪੰਜਾਬੀ ਭਾਸ਼ਾਵਾਂ ਦੇ ਸ਼ਬਦਾਂ ਨੂੰ ਵਰਤਦੀਆਂ ਹਨ। ਇਹ ਸਥਿਤੀ ਪੰਜਾਬੀ ਲਈ ਮਾਰੂ ਹੈ। ਤੀਜੇ ਬੁਲਾਰੇ ਇਟਰਨਲ ਯੂਨੀਵਰਸਿਟੀ ਬੜੂ ਸਾਹਿਬ (ਹਿ.ਪ੍ਰ.) ਦੇ ਪੰਜਾਬੀ ਮਹਿਕਮੇ ’ਚ ਸਹਾਇਕ ਪ੍ਰੋਫੈਸਰ ਡਾ. ਸਿਕੰਦਰ ਸਿੰਘ ਨੇ ਭਾਸ਼ਾਈ ਨਸਲਕੁਸ਼ੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਸਥਾਪਤ ਧਿਰ ਵਲੋਂ ਪੰਜਾਬੀ ਦੀਆਂ ਉਪ-ਭਾਸ਼ਾਵਾਂ ਜਿਵੇਂ ਡੋਗਰੀ, ਪੁਆਂਧੀ, ਪੁਣਛੀ, ਪੋਠੋਹਾਰੀ, ਸਹਾਇਕੀ ਆਦਿ ਦਾ ਵੀ ਸੁਚੇਤ ਤੌਰ ’ਤੇ ਪੰਜਾਬੀ ਨਾਲੋਂ ਨਿਖੇੜਾ ਕੀਤਾ ਜਾ ਰਿਹਾ ਹੈ ਪਰ ਸੁਤੰਤਰ ਭਾਸ਼ਾਵਾਂ ਜਿਵੇਂ ਭੋਜਪੁਰੀ, ਅਵਧੀ, ਬਿਹਾਰੀ ਆਦਿ ਨੂੰ ਹਿੰਦੀ ਦੇ ਘੇਰੇ ’ਚ ਲਿਆਂਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤਕੜੀ ਧਿਰ ਵਲੋਂ ਪੰਜਾੀਬ ’ਤੇ ਸਿੱਧੀ ਪਾਬੰਦੀ ਨਹੀਂ ਲਾਈ ਜਾ ਰਹੀ, ਸਗੋਂ ਇਸ ਨੂੰ ਪੰਜਾਬੀਆਂ ’ਮਨੋਵਿਗਿਆਨਕ ਪੱਧਰ ’ਤੇ ਮਾਰਿਆ ਜਾ ਰਿਹਾ ਹੈ। ਸਿੱਟੇ ਵਜੋਂ ਉਹਨਾਂ ’ਚ ਹੀਣ ਭਾਵਨਾ ਪੈਦਾ ਹੋ ਰਹੀ ਹੈ। ਇਸ ਮੌਕੇ ਹੋਈ ਬਹਿਸ ’ਤੇ ਸਵਾਲ-ਜਵਾਬ ਸ਼ੈਸ਼ਨ ’ਚ ਗੁਰੂ ਗ੍ਰੰਥ ਸਾਹਿਬ ਮਹਿਕਮੇ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਤੋਂ ਇਲਾਵਾ ਸਮੂਹ ਵਿਦਿਆਰਥੀਆਂ ਨੇ ਹਿੱਸਾ ਲਿਆ। ਫੈਡਰੇਸ਼ਨ ਦੇ ਕੌਮੀ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਇਹਨਾਂ ਸਾਰਿਆਂ ਬੁਲਾਰਿਆਂ ਤੇ ਹਾਜ਼ਰੀਨਾਂ ਦਾ ਧੰਨਵਾਦ ਕਰਨ ਤੋਂ ਇਲਾਵਾ ਭਾਸ਼ਾਈ ਸੰਕਟ ਦੇ ਕੌਮਾਂਤਰੀ ਸੰਦਰਭ ਨੁੰ ਪੰਜਾਬੀ ਭਾਸ਼ਾ ਨਾਲ ਜੋੜ ਕੇ ਆਪਣੇ ਵਿਚਾਰ ਪ੍ਰਗਟਾਏ। ਉਨ੍ਹਾਂ ਦੱਸਿਆ ਕਿ ਇਹ ਸੈਮੀਨਾਰ ਸਿੱਖ ਐਜੂਕੇਸ਼ਨ ਕੌਂਸਲ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ ਹੈ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਵੱਡੀ ਗਿਣਤੀ ’ਚ ਨੌਜਵਾਨ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਪਹੁੰਚਣ ਵਾਲੀਆਂ ਸ਼ਖਸੀਅਤਾਂ ’ਚੋਂ ਡਾ. ਹਰਜਿੰਦਰ ਵਾਲੀਆ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਡਾ. ਧਰਮਿੰਦਰ ਸਿੰਘ, ਸ. ਖੁਸ਼ਹਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਂਦਰ, ਸੀਨੀਅਰ ਪੱਤਰਕਾਰ ਸ. ਰਾਮਿੰਦਰਜੀਤ ਸਿੰਘ ਵਾਸੂ, ਅਰਥ ਸ਼ਾਸ਼ਤਰੀ ਡਾ. ਗਿਆਨ ਸਿੰਘ, ਡਾ. ਸਮਸ਼ੇਰ ਸਿੰਘ, ਡਾ. ਆਈ.ਐਸ. ਬੋਰਕਰ, ਜਥੇ. ਟੌਹੜਾ ਇੰਸਟੀਚਿਊਟ ਦਾ ਸਮੂਹ ਸਟਾਫ ਤੇ ਤੇ ਵਿਦਿਆਰਥੀ, ਸੇਵਕ ਸਿੰਘ ਸਾਬਾਕ ਪ੍ਰਧਾਨ, ਫੈਡਰੇਸ਼ਨ, ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਫੈਡਰੇਸ਼ਨ ਦੇ ਸਾਬਕਾ ਜਿਲਾ ਪ੍ਰਧਾਨ ਪਰਮਜੀਤ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ ਗੋਪੀਪੁਰ (ਉਪ-ਸੰਪਾਦਕ ਰੋਜਾਨਾ ਅਜੀਤ) ਅਤੇ ਸ਼ਾਹਬਾਜ ਸਿੰਘ ਸ਼ਾਮਲ ਸਨ।

232
News Khabran / ਜਬਰਦਸਤ ਰੋਸ ਪ੍ਰਦਰਸ਼ਨ
« on: October 11, 2011, 08:46:26 AM »
ਕਮਲ ਨਾਥ ਦੀ ਬੈਲਜੀਅਮ ਫੇਰੀ 'ਤੇ ਹੋਵੇਗਾ ਜਬਰਦਸਤ ਰੋਸ ਪ੍ਰਦਰਸ਼ਨ
ਈਪਰ, ਬੈਲਜੀਅਮ ( ਪ੍ਰਗਟ ਸਿੰਘ ਜੋਧਪੁਰੀ ) ਨਵੰਬਰ 84 ਦੌਰਾਂਨ ਸਿੱਖ ਕੌਮ ਦੇ ਬਹੁਤ ਹੀ ਬੇਰਹਿਮੀ ਨਾਲ ਕੀਤੇ ਕਤਲੇਆਮ ਲਈ ਜਿਮੇਬਾਰ ਸਮਝੇ ਜਾਂਦੇ ਕਮਲ ਨਾਥ ਦੀ ਬੈਲਜੀਅਮ ਫੇਰੀ ਦਾ ਪਤਾ ਲਗਦਿਆਂ ਹੀ ਯੂਰਪ ਭਰ ਦੇ ਸਿੱਖਾਂ 'ਚ ਗੁੱਸੇ ਲਹਿਰ ਫੈਲ ਗਈ ।
ਤਕਰੀਬਨ ਤਿੰਨ ਦਹਾਕੇ ਬੀਤ ਜਾਣ ਦੇ ਬਾਵਜੂਦ ਵੀ ਅਖੌਤੀ ਮਹਾਨ ਭਾਰਤ ਦੀਆਂ ਵੱਖ-ਵੱਖ ਸਰਕਾਰਾਂ ਅਤੇ ਅਦਾਲਤਾਂ 'ਤੋ ਇੰਨਸ਼ਾਫ ਦੀ ਉਡੀਕ 'ਚ ਭਟਕਦਿਆਂ ਜਹਾਨੋ ਤੁਰ ਗਏ ਸੈਕੜੇ ਸਿੱਖਾਂ ਦੇ ਦਰਦ ਨੂੰ ਅੱਜ ਵੀ ਦਿਲਾਂ 'ਚ ਵਸਾਈ ਫਿਰਦੇ ਇਹਨਾਂ ਪ੍ਰਵਾਸੀ ਸਿੱਖਾਂ 'ਚ ਅੱਜ ਫਿਰ ਕਮਲ ਨਾਥ ਦੀ ਫੇਰੀ ਨੂੰ ਲੈ ਕੇ ਅੰਤਾਂ ਦਾ ਰੋਹ ਹੈ । ਭਾਰਤ ਸਰਕਾਰ 'ਚ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਕਮਲ ਨਾਥ ਜੋ ਯੂਰੋਇੰਡੀਆਂ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਨ ਲਿਊਵਨ ਆ ਰਿਹਾ ਹੈ ਅਤੇ ਜੋ ਇਸ 'ਤੋ ਪਹਿਲਾਂ ਵੀ ਇੱਕ ਅਮਰੀਕੀ ਅਦਾਲਤ 'ਚ ਅਜਿਹੇ ਕੇਸ ਦਾ ਸਾਹਮਣਾਂ ਕਰ ਰਿਹਾ । ਸ੍ਰੀ ਨਾਥ ਉਤੇ ਅਪਰਾਦਿਕ ਮੁਕੱਦਮਾਂ ਦਰਜ ਕਰਵਾਉਣ ਵਾਲੀ ਸਿੱਖ ਜਥੇਬੰਦੀ ਸਿੱਖਜ ਫਾਰ ਜਸਟਿਸ ਨੇ ਨਾਥ ਦਾ ਪਿੱਛਾ ਕਰਦਿਆਂ ਜਿਥੇ ਬੈਲਜੀਅਮ ਸਰਕਾਰ ਨੂੰ ਕਮਲ ਨਾਥ ਦੇ ਕਿਰਦਾਰ ਬਾਰੇ ਲਿਖਦਿਆਂ ਕੇਸ ਦਰਜ ਕਰਨ ਦੀ ਬੇਨਤੀ ਕੀਤੀ ਹੈ ਉਥੇ ਪੰਥਕ ਮਸਲਿਆਂ ਸਮੇਂ ਇੱਕਜੁਟਤਾ ਨਾਲ ਸੰਘਰਸ਼ ਕਰ ਰਹੀਆਂ ਯੂਰਪ ਭਰ ਦੀ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵੀ ਕਮਲ ਨਾਥ ਦੇ ਦੌਰੇ ਨੂੰ ਰੱਦ ਕਰਵਾਉਣ ਜਾਂ ਉਸ ਉਪਰ ਮਨੁੱਖਤਾ ਦੇ ਕਾਤਲ ਵਜੋਂ ਕੇਸ ਦਰਜ ਕਰਵਾਉਣ ਨੂੰ ਲੈ ਕੇ ਸਰਗਰਮ ਹਨ । ਅੱਜ ਇਥੇ ਜਾਰੀ ਇੱਕ ਪ੍ਰੈਸ ਬਿਆਨ 'ਚ ਬੈਲਜੀਅਮ ਦੇ ਸਿੱਖ ਆਗੂਆਂ ਇੰਟਰਨੈਸ਼ਨਲ ਸਿੱਖ ਕੌਂਸ਼ਲ ਦੇ ਭਾਈ ਜਗਦੀਸ਼ ਸਿੰਘ ਭੂਰਾ, ਵਿਲਵੋਰਦੇ ਗੁਰੂਘਰ ਦੇ ਪ੍ਰਧਾਨ ਸ: ਜਰਨੈਲ ਸਿੰਘ, ਸਿੰਤਰੂਧਨ 'ਤੋ ਭਾਈ ਕਰਨੈਲ ਸਿੰਘ, ਉਪਰਤਿੰਗਨ ਦੇ ਪ੍ਰਧਾਨ ਭਾਈ ਪਰਸ਼ਨ ਸਿੰਘ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਕਰਮ ਸਿੰਘ ਔਲਖ, ਭਾਈ ਗੁਰਦਿਆਲ ਸਿੰਘ ਬੱਬਰ, ਭਾਈ ਜਸਮਿੰਦਰ ਸਿੰਘ, ਬਲਿਹਾਰ ਸਿੰਘ, ਭਾਈ ਮਹਿੰਦਰ ਸਿੰਘ ਸਿੱਖ ਮਿਸ਼ਨਰੀ ਹੋਰਾਂ ਨੇ 13 ਅਕਤੂਬਰ ਨੂੰ ਯੂਰਪ ਭਰ ਦੇ ਸਿੱਖਾਂ ਨੂੰ ਇਸ ਰੋਸ ਪ੍ਰਦਰਸ਼ਨ 'ਚ ਭਾਰੀ ਗਿਣਤੀ 'ਚ ਸਾਮਿਲ ਹੋਣ ਦੀ ਅਪੀਲ ਕੀਤੀ ਹੈ ।
ਵਧੇਰੇ ਜਾਣਕਾਰੀ ਲਈ : ਭਾਈ ਜਗਦੀਸ਼ ਸਿੰਘ ਭੂਰਾ ਅਤੇ ਭਾਈ ਕਰਨੈਲ ਸਿੰਘ ਫੋਨ ਨੰ: +32484552010

233
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਪੰਨੇ 1430 ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਮਸਰ ਸਰੋਵਰ ਦੇ ਕੰਢੇ ਭਾਈ ਗੁਰਦਾਸ ਨੂੰ ਲਿਖਵਾਈ ਗਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਛੇ ਗੁਰੂ, 15 ਭਗਤ, 11 ਭੱਟਾਂ ਤੇ ਚਾਰ ਗੁਰ ਸਿੱਖਾਂ ਦੀ ਬਾਣੀ ਉਚਾਰੀ ਹੋਈ ਮਿਲਦੀ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 31 ਰਾਗ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 9 ਧੁਨੀਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁੱਲ 22 ਵਾਰਾਂ ਹਨ। ,,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਹਿਲਾ ਰਾਗ ਸਿਰੀ ਰਾਗ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਰਾਗਾਂ ਵਿਚ ਬਾਣੀ ਪਹਿਲਾ ਸ਼ਬਦ, ਅਸ਼ਟਪਦੀਆਂ, ਛੰਤ, ਵਾਰਾਂ ਤੇ ਸਲੋਕ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਬਾਣੀਆਂ ਦੇ ਤਿੰਨ ਭਾਗ ਹਨ। ਪਹਿਲਾ ਨਿਤਨੇਮ ਦੀਆਂ ਬਾਣੀਆਂ, ਦੂਜਾ ਰਾਗਬੱਧ ਬਾਣੀਆਂ, ਤੀਜਾ ਰਾਗ ਰਹਿਤ ਬਾਣੀਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬ੍ਰਿਜ, ਹਿੰਦੀ, ਪੰਜਾਬੀ, ਮਰਾਠੀ, ਗੁਜਰਾਤੀ, ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ ਅਤੇ ਰੇਖਤਾ ਆਦਿ ਭਾਸ਼ਾਵਾਂ ਵਰਤੀਆਂ ਗਈਆਂ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ 1604 ਈ: ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਨਿਯੁਕਤ ਕੀਤੇ ਗਏ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਵਾਕ ਹੈ 'ਸੰਤਾ ਕੇ ਕਾਰਜਿ ਆਪਿ ਖਲੋਇਆ॥ ਹਰਿ ਕੰਮ ਕਰਾਵਣ ਆਇਆ ਰਾਮ॥'



-ਬਲਵਿੰਦਰ ਸਿੰਘ
very good ji,,i saluteeeeeeeeeeeee you..................................

234
(ਭਾਈ ਸੁੱਖਾ ਤੇ ਜ਼ਿੰਦਾ ਦੀ 19ਵੀਂ ਬਰਸੀ ਦੇ ਸਬੰਧ ਵਿੱਚ ਇਹ ਸ਼ਹੀਦੀ ਸਮਾਗਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਗਦਲੀ ਵਿਖੇ ਸੋਮਵਾਰ, 10 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ।)ਸਿੱਖ ਸੰਗਤਾਂ ਨੂੰ ਇਨ੍ਹਾਂ ਸ਼ਹੀਦੀ ਸਮਾਗਮ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਹੈ।ਭਾਈ ਸੁੱਖਾ ਤੇ ਜ਼ਿੰਦਾ ਨੇ ਗੁਰਧਾਮਾਂ ਦੀ ਬੇਅਦਬੀ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲ ਦਾ ਬਦਲਾ ਲੈ ਕੇ ਕੌਮ ਦੀਆਂ ਉ¤ਚੀਆਂ-ਸੁੱਚੀਆਂ ਰਿਵਾਇਤਾਂ ਨੂੰ ਜ਼ਿੰਦਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਅਣਖ ਤੇ ਗੈਰਤ ਲਈ ਆਪਾ ਵਾਰ ਦੇਣ ਵਾਲੇ ਯੋਧਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਸ਼ਹੀਦੀ ਦਿਵਸ ਸਾਨੂੰ ਵਧ ਚੜ੍ਹ ਕੇ ਮਨਾਉਣੇ ਚਾਹੀਦੇ ਹਨ।
ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਸ਼ਹੀਦੀ ਦੁਨੀਆਂ ਵਿਚ ਹੋਈਆਂ ਸ਼ਹੀਦੀਆਂ ਵਿਚ ਇਕ ਨਿਵੇਕਲਾ ਸਥਾਨ ਰੱਖਦੀ ਹੈ। ਇਹਨਾਂ ਸ਼ਹੀਦਾਂ ਨੇ ਕੌਮੀ ਘਰ ਲਈ ਆਪ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਤੇ ਕੌਮ ਨੂੰ ਸਿੱਖ ਰਾਜ ਖ਼ਾਲਿਸਤਾਨ ਦੀ ਸਥਾਪਤੀ ਲਈ ਸੰਦੇਸ਼ ਦਿੱਤਾ। ਭਾਈ ਜਿੰਦਾ-ਸੁੱਖਾ ਦੀ ਸ਼ਹਾਦਤ ਬਾਰੇ ਅਜੇ ਤੱਕ ਏਨਾ ਕੁਝ ਨਹੀਂ ਲਿਖਿਆ ਗਿਆ ਜਿੰਨਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਉਹਨਾਂ ਬਾਰੇ ਦੱਸਣ ਦੀ ਜਰੂਰਤ ਹੈ। ਸੁਪਰੀਮ ਕੋਰਟ ਦੇ ਉਸ ਫੈਸਲੇ ਵਿਚ ਭਾਈ ਜਿੰਦਾ-ਸੁੱਖਾ ਨੂੰ ਫਾਂਸੀ ਦੀ ਸਜ਼ਾ ਬਹਾਲ ਰੱਖੀ ਗਈ ਅਤੇ ਉਸ ਵਿਚੋਂ ਜਿੱਥੇ ਉਹਨਾਂ ਸੂਰਬੀਰਾਂ ਦੀ ਸੂਰਬੀਰਤਾ ਝਲਕੀ ਉੱਥੇ ਹਿੰਦੋਸਤਾਨੀ ਸਰਕਾਰ ਦੀ ਕਾਇਰਤਾ ਵੀ ਸਪੱਸ਼ਟ ਨਜ਼ਰ ਆਈ ਕਿ ਯੋਧਿਆਂ ਨੂੰ ਹਰ ਹੀਲੇ ਕਿਵੇ ਫਾਂਸੀ ਲਾਇਆ ਜਾਵੇ ਤੇ ਜਦੋਂ ਸੂਰਮਿਆਂ ਨੇ ਜਨਰਲ ਵੈਦਿਆ ਨੂੰ ਮਾਰਨ ਦੀ ਜਿੰਮੇਵਾਰੀ ਆਪਣੇ ਸਿਰ ਲੈ ਲਈ ਤਾਂ ਹਿੰਦੋਸਤਾਨੀ ਸਰਕਾਰ ਦੀਆਂ ਵਾਛਾਂ ਖਿੜ੍ਹ ਗਈਆਂ ਪਰ ਨਾਲ ਹੀ ਨਿਰਾਸ਼ਾ ਹੋਈ ਇਹਨਾਂ ਦੋਹਾਂ ਤੋਂ ਇਲਾਵਾ ਹੋਰ ਦੋਸ਼ੀ ਠਹਿਰਾਏ ਸੱਤਾਂ ਵਿਚੋਂ ਕਿਸੇ ਦੇ ਖਿਲਾਫ਼ ਏਨਾ ਵੀ ਵਿਸਵਾਸ਼ ਕਰਨਯੋਗ ਸਬੂਤ ਨਹੀਂ ਸੀ ਕਿ ਉਹਨਾਂ ਵਿਚੋਂ ਕਿਸੇ ਨੂੰ ਕੋਈ ਵੀ ਸਜ਼ਾ ਦਿੱਤੀ ਜਾ ਸਕੇ।
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਕਿਸੇ ਕੋਰਟ ਵਿਚ ਕੋਈ ਦਮ ਨਹੀਂ ਸੀ , ਇਹ ਤਾਂ ਸਿੰਘਾਂ ਦਾ ਸ਼ਹੀਦੀ ਦਾ ਚਾਅ ਸੀ ਕਿ ਉਹਨਾਂ ਕੋਰਟ ਨੂੰ ਇਹ ਸਮਰੱਥਾ ਬਖ਼ਸ਼ੀ। ਕੋਰਟ ਹਰ ਪਾਸੇ ਸ਼ਸ਼ੋਪੰਜ ਵਿਚ ਸੀ ਕਿ ਕੋਈ ਵੀ ਠੋਸ ਸਬੂਤ ਇਹਨਾਂ ਸਿੰਘਾਂ ਨੂੰ ਫਾਂਸੀ ਲਗਾਉਂਣ ਲਈ ਕਾਫੀ ਨਹੀਂ ਸੀ।ਇਹ ਪੂਰੇ ਵਿਸਵਾਸ਼ ਨਾਲ ਕਹਿ ਸਕਦਾ ਹਾਂ ਕਿ ਜੇ ਸਿੰਘ ਵੈਦਿਆ ਨੂੰ ਮਾਰਨ ਦੀ ਜਿੰਮੇਵਾਰੀ ਨਾ ਲੈਂਦੇ ਤਾਂ ਭਾਰਤ ਸਰਕਾਰ ਲਈ ਸਿੰਘਾਂ ਨੂੰ ਫਾਂਸੀ ਲਾਉਂਣਾ ਅਸੰਭਵ ਸੀ ਪਰ ਸਰ-ਜ਼ਮੀਨੇ ਖ਼ਾਲਸਾ ਵਰਗੀ ਮੰਜ਼ਿਲੇ-ਮਕਸੂਦ ਦੇ ਪਾਂਧੀਆਂ ਲਈ ਤਾਂ ਸ਼ਹਾਦਤ ਇਕ ਪੂਰਾ ਹੋਣ ਜਾ ਰਿਹਾ ਸੁਪਨਾ ਸੀ ਕਿਉਂਕਿ ਉਹ ਜਾਣਦੇ ਸਨ ਕਿ…

“ਸ਼ਹੀਦ ਕੀ ਜੋ ਮੌਤ ਹੈ, ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ, ਮੌਤ ਬੀ ਹਯਾਤ ਹੈ”

235
News Khabran / Re: ਕੀ ਭਾਰਤ ਮਹਾਨ ਹੈ ?
« on: October 07, 2011, 12:31:12 PM »
yr mai manda k menu jankari ghet a per je kise de magher lagna fer tusi jinde sukhe de kyu lagde o guru gobind singh de lagu
dekh v mitar tenu eh v nahi ptaa k appa saheeda nu satkaar kive deena,,18 v sadi da etihaas dobara dohraa hoya like sukha singh mehtab singh=bahi sukha jinda sann,par dekhan wali akha honi chahidi aa..........rehi gall guru di oh lagya wa ha ladd ,guru gobind singh ji de,,jo saheed hann oh sikha vich guru toh  baad duza satkaar vala darza rakhe de hann,saheed hi guru walo dase rah te challan layi chaNan ker de hann..

236
News Khabran / Re: ਕੀ ਭਾਰਤ ਮਹਾਨ ਹੈ ?
« on: October 07, 2011, 11:43:49 AM »
veer pehlli gall menu e das sukha te jinda jina nu fansi diti c koi una da suboot c k una ne indra gandhi marri a?e ta pane panth de dokhi jo rozz uchia awaja ch pehlla he una nu sahida akhen lagg gye c te apnia varra ch sare saboot de k una nu fansi dava diti ,rahi gall sikhi di menu lagda veer mai v sikh a te ho sakda 84 da nuksan menu v hoya hove per kasoor kise ek da nhi agg kitu ta suru hoi c te tusi menu lagda guru gobind singh de time di gall karde o per 84 veleja ustu vadd asi app gand penda dekhea veer una loka vallo jo apne app nu kharku dasde c tu sirf 2-3 nam lae a mai ta list bana dao una di jo ajj ash karde us time de lutte paisea te
dekh v miat tenu bahut ghatt jaankari hai sayid, bhai sukhe, jinde ne jarnal vedeya nu sohdeya c,jis ne darbar sahib hamle di fouj di aggwaee kiti c,na k indra papan nu sohdeya uss nu tah satwant singh or beant singh de siraa laya c.....mere hisaab naal aaduri jaan kari hona bahut khatar naak hai,jaan kari na hona chnagi gall hai,dekh mitar jo tu c luta khoaa di gall kiti oh sach khaadkoo nahi sann oh tah chor sann,appa change wall dekh k jina sikha or apna rasta teh kerna na k chora or bure loka wall dekh

237
News Khabran / Re: ਕੀ ਭਾਰਤ ਮਹਾਨ ਹੈ ?
« on: October 07, 2011, 10:45:49 AM »
bilkul sahi kiha ji tusi asi v sikh a per ajj her koi 84 varre sochda menu v pata buhet burra hoya per hoya kyon? apne gurugher te hamla hoya per hoya kyon?ene saal punjab ch atvadi (khadku)jo v hunde c una ne kina gand paya kine gher barbad ker dite paise lutt k app canada ch ash karde a te hun kihnde a k sadda namm kali suchi cho kadd dao ek din ena loka ne canada ,usa ch rehen lai kiha c k punjab ch sanu te sadde gher vallea nu khatra es lai sanu ethe rehen dio fer ajj kyon vapis auna chonde a ?je ajj ek bande di sazza maff ho jandi a sirf vota len lai ta osdi faimly te ki gujregi jisnu us bande ne marr dita c ?canada tu uddea jahaj bamb nal udda dita ki kasoor c una 350  bandea da?te una dia 350 faimly da veer plz gussa na kareo per sahi ethe koi v nhi sab apnia rotia sekde a
dekho saab tu c 1984 da faisla inna jaldi nahi kar sakde,eh sikha di 130 baad pehli ajjadi di jang c,,jo asal kaadko sann oh bahut mhaan sann like saheed sukha jinda,bahi dilavar singh etc hor bahut sare mere sare veer.jina luta khoaa di gall kiti oh tuhade dess hindustan di army or police de bande sann(jina cat keha janda c)...rahi gall baher waliya di ohna kuss tah kita apni koom layi but appa sirf rotyaa padiyaa,or etihaas pado pehla sikha sara 1984 da hamla kite na kite aj toh 500 saal pehla di soch da nijiza hai,jadd guru paatsaah ne jaaneuuu paun toh mnaa kita,,baki mitar kuss buzdil or besmajj loka de kehan de es jang da koi sitta nahi nikal na,aapa sab de uthi reh jana par etihaas de agge vadd de hoye ik mhaan etihaas di rachan ker jani.........plz don;t mind gall or asliyatt samjo etihaas di rosnti vich'''''kabotar ne j akha band kitiya tah bili ne khaa hi jana'''

...
100% agree with u..... :smile:
mande ah k ethe bahut kuch bura v hunda.....par sanu eh v kade nahi bhullna chahida
sat shri akaal ji,sarkari geeta naal koi fayida nahi ,asliyatt khuss hor hai ji,,1849 toh baad sikha di pehli gulami or duji 1947 toh baad jis da nitiza tuhadi soch hai,,yr kehda deas jiss pic sirf greeb or ghat ginti naal dhakka bsss,rehan de yr mainu tah smajj aa geyi k mera topic bahut bdaa hai,jis da jwaab roti layi or parivaar layi jeen wala banda nahi de sakda ,,pehla etihaas paddo jiss vich saaf saf likha k punajb or bahrat 2 deas sann,kde 1857 toh bahar aa k 1849 di jang paddo,,,,,kabotar ne akha band kitya tah bili ne khaa hi jana........'

238
ਅੱਤਵਾਦੀ ਤੇ ਆਤੰਕਵਾਦੀ ਏਹੇ ੨ ਅਲਗ ਅਲਗ ਅਖਰ ਨੇ
                     ਮੈਨੂ ਤੁਹਾਡੀ ਗੱਲ ਦਾ ਮਤਲਬ ਤਾ ਪਤਾ ਲਗ ਗੇਆ ਸੀ ਵੇਸੇ ਤਾ ਕਰ  ਕੇ ਇਹੀ ਕਹਾਂਗਾ ਕੇ ਕੋਈ ਕਿਸੇ ਵੀ ਤਰਾਂ ਦੂਸ਼ਹਰਾ  ਮਨਾ ਸਕਦਾ, ਤੇ ਅਸੀਂ ਵੀ ਕਿਸੇ ਨੂ ਕੁਛ ਵੀ ਕਹ ਸਕਦੇ ਆ ਪਰ  ਕੇਹਨ ਤ ਕਰਨ ਵਿਚ ਫਰਕ ਹੁੰਦਾ ,ਏਹੇ ਗੱਲ  ਦੋਨਾ ਤੇ ਲਾਗੂ ਹੁੰਦੀ ਆ ਜੋ ਦੁਸ਼ੇਰਾ ਮਨਾ ਰਹੇ ਨੇ ਓਹਨਾ ਤੇ ਵੀ  ਤੇ ਜੋ ਇਥੇ  ਸਾਡੇ ਵਰਗੇ ਟੋਪਿਕ ਬਣਾ ਰਹੇ ਨੇ ਓਹਨਾ ਤੇ ਵੀ ਸੋ ਜਿਨਾ ਚਿਰ ਕੋਈ ਗਲਤ ਨਹੀ ਓਨਾ ਚਿਰ ਓਸ ਨੂ ਗਲਤ ਨਹੀ ਕਹਨਾ ਚਾਹਿਦਾ ਜਦੋ ਤਕ ਅਸੀਂ ਆਪ ਨਾ ਦੇਖ ਲਾਇਏ


 ਵੇਸੇ  ਮੈਂ ਬਰਨਾਲੇ ਦਾ ਜਿਥੋ ਦੀ ਇਹ ਖਬਰ ਆ ਤੇ ਓਥੇ ਇਹਨਾ ਵੱਲੋ ਕੋਈ ਅਨਸੁਖਾਵੀ ਘਟਨਾ ਨੂ ਅੰਜਾਮ ਨਹੀ ਦਿਤਾ ਗਿਆ
dekh mitar attvadi or aatank vadi dona da matlab milda julda so gall samjann takk matlab hunda......baki tuhade jwaab dean da koi fayida nahi hona,keyo k main tuhada pehla reply paddya c jo''''ki mera bharat mhaan te kita c'''' so hun mainu nahi lagda k tuhanu kuss v samj lagna,sari gall raj or system te kdi hai,,jo aam insaan nahi samjj sakda jiss nu sirf apne jeen or roti da fikar hunda

239
News Khabran / Re: ਕੀ ਭਾਰਤ ਮਹਾਨ ਹੈ ?
« on: October 07, 2011, 01:41:19 AM »
ha baai  beshak bhaart mahan ee aa kio k  mein jmeya othe mere mon dad v othe  e peida hoye nei
:thinking: apne sochan da rah lamba karoo,thoda nahi kafi jayda

...
bahut bura haal a g indian govt. da....ethe aam bande di koi nahi sunda....bus jor naal usnu chup krwa ditta janda hai....corruption bahut jyada hai ethe.. :sad:


but rahi bharat mahan di gal..tan har ek cheez vich changayian v hundiyan te burayian v......j india ch bahut bure kamm hunde ah...tan bahut change kamm v hunde ah.....
  good comnt but corruption tah bahut shota masla hai brar saab,,jis toh jayde bde masle hann ,kise de mander utte hamla kerna(1984 attack on golden temple),kise di ijatt luntna oh v army duara,kise koam nu marna bahut bure dhang naal like delhi sikh jenoside,gujraat,jammu muslim jenoside etc....

240
News Khabran / Re: ਕੀ ਭਾਰਤ ਮਹਾਨ ਹੈ ?
« on: October 07, 2011, 01:36:30 AM »
bharat is stupid one country all over the world , jinu mera cmmnt thik na lagiya ta quote karan de lod ni .
..............hmmm...jinda jameer di awaaz nikli....

Pages: 1 ... 7 8 9 10 11 [12] 13