November 21, 2024, 10:41:49 PM

Show Posts

This section allows you to view all posts made by this member. Note that you can only see posts made in areas you currently have access to.


Topics - Er. Sardar Singh

Pages: 1 [2] 3 4 5 6 7 ... 9
21
Discussions / Voice of truth for Indian Big Rapist
« on: December 23, 2012, 11:15:30 PM »
plz give your view on this topic

22
ਅਰਦਾਸ ਕਰੋ, ਕਿ ਸਿੰਘਾ ਦੇ ਦੁਵਾਰਾ 12:00 ਵੱਜਣ
ਲੱਗਣ ਤਾ ਕਿ ਭਾਰਤ ਦੀਆ ਬਹੂਂ ਬੇਟੀਆ ਮਹਿਫੂਜ
ਹੋ ਸਕਣ....

23
ਲਓ ਜੀ ਹੁਣ ਕੁੜੀਆਂ ਪਿੱਛੇ ਲੜਨ ਵਾਲੇ ਮੁਸਟੰਡੇਆਂ ਨੂੰ
ਵੀ ਖਾੜਕੂ ਕਿਹਾ ਜਾਵੇਗਾ। ਇਸਦੀ ਸੁਰੂਆਤ
ਗਾਈਕ ਦਿਲਜੀਤ ਨੇ ਕਰ ਦਿੱਤੀ ਹੈ। ਪਿਛਲੇ ਸਮੇਆਂ
ਤੋ ਖਾੜਕੂ ਸਬਦ ਪੰਜਾਬ ਵਿੱਚ ਉਹਨਾਂ ਸਿੱਖ
ਜੁਝਾਰੂਆਂ ਲਈ ਵਰਤੇਆ ਜਾਂਦਾ ਰਿਹਾ ਹੈ ਜਿੰਨਾ ਨੇ
ਪੰਜਾਬ ਅਤੇ ਸਿੱਖ ਕੌਮ ਦੇ ਹੱਕਾਂ ਲਈ ਦਿੱਲੀ ਨਾਲ
ਲਹੂ ਡੋਲਵੀਂ ਜੰਗ ਲੜੀ ਤੇ ਅਪਣੀਆਂ ਜਵਾਨੀਆਂ ਕੌਮ
ਲਈ ਨਿਸਾਵਰ ਕਰ ਦਿੱਤੀਆਂ। ਪੰਜਾਬ ਵਿੱਚ
ਖਾੜਕੂ ਸਬਦ ਹੱਕ ਅਤੇ ਸੱਚ ਦੇ ਹਾਮੀਆਂ
ਦਾ ਪ੍ਰਤੀਕ ਹੈ। ਖਾੜਕੂ ਹਮੇਸਾ ਹੱਕ
ਅਤੇ ਸੱਚ ਤੇ ਪਹਿਰਾ ਦਿੰਦੇ ਹਨ ਤੇ ਜਾਲਮਾਂ ਨੂੰ
ਸਬਕ ਸਿਖਾਉਂਦੇ ਹਨ। ਪਰ ਹੁਣ ਲੰਡਰ ਗਾਇਕਾਂ ਨੇ
ਖਾੜਕੂ ਸਬਦ ਨੂੰ ਵੀ ਅਪਣੇ ਘਟੀਆ ਗੀਤਾਂ ਵਿੱਚ
ਧੂਹ ਲਿਆ ਹੈ। ਇਹਨਾ ਗਾਇਕਾਂ ਨੂੰ ਖਾੜਕੂ ਸਬਦ
ਦੀ ਵਿਸੇਸਤਾ ਦਾ ਕੋਈ ਗਿਆਨ ਨਹੀ ਹੈ। ਲੱਚਰ
ਗਾਈਕੀ ਲਈ ਹਮੇਸਾਂ ਬਦਨਾਮ ਰਹੇ ਗਾਈਕ
ਦਿਲਜੀਤ ਨੇ ਇਕ ਹੋਰ ਮਾਰਕਾ ਮਾਰਦੇਆਂ
ਨਵੀ ਕਿਸਮ ਦੇ ਖਾੜਕੂਆਂ ਦੀ ਪਛਾਣ ਕਰਵਾਈ ਹੈ
ਜੋ ਪੰਜਾਬ ਜਾਂ ਕੌਮ ਦੇ ਹੱਕਾਂ ਲਈ
ਨਹੀ ਬਲਕਿ ਅਪਣੀ ਗਰਲ ਫਰੈਡ ਲਈ ਲੜਦਾ ਹੈ।
ਗੀਤ ਵਿੱਚ ਇਸ ਅਖੌਤੀ ਖਾੜਕੂ ਆਸਕ
ਦੁਆਰਾ ਸਿੱਖੀ ਦੇ ਦੋ ਕਕਾਰ ਕਿਰਪਾਨ ਤੇ
ਕੜਾ ਪਹਿਨੇ ਹੋਣ ਦੀ ਗੱਲ ਕਰਕੇ ਪਵਿੱਤਰ
ਕਕਾਰਾਂ ਨੂੰ ਵੀ ਗਲਤ ਤਰੀਕੇ ਨਾਲ ਪੇਸ ਕਰਨ
ਦਾ ਮੁੱਢ ਬੰਨਣ ਦੀ ਕੋਸਿਸ ਕੀਤੀ ਗਈ ਹੈ। ਗੀਤ ਦੇ
ਬੋਲ ਹਨ। ਕਿਵੇ ਤੋੜਦੂ ਕੋਈ ਤੇਰਾ ਮੇਰਾ ਪਿਆਰ
ਨੀ ਮੂਹਰੇ ਜੱਟ ਖਾੜਕੂ ਖੜਾ। ਹੱਥ ਵਿੱਚ
ਫੜੀ ਤਲਵਾਰ ਨੀ ਗੁੱਟ ਵਿੱਚ ਸੋਹਣੀਏ ਕੜਾ।
ਬਾਗੀ, ਕ੍ਰਾਂਤੀਕਾਰੀ, ਅੱਤਵਾਦੀ ਅਤੇ ਖਾੜਕੂ
ਸਬਦ ਸਮਾਨਅਰਥੀ ਹਨ। ਸਮੇ ਸਮੇ ਦੀਆਂ
ਸਰਕਾਰਾਂ ਨੇ ਇਹ ਸਬਦ ਅਪਣੇ ਅਪਣੇ ਸਮੇ
ਉਹਨਾ ਲੋਕਾਂ ਲਈ ਵਰਤੇ ਹਨ ਜਿਹਨਾ ਨੇ ਸਰਕਾਰ
ਦੇ ਜੁਲਮਾਂ ਖਿਲਾਫ ਆਵਾਜ ਉਠਾਈ। ਗੁਰੂ ਗੋਬਿੰਦ
ਸਿੰਘ ਲਈ ਮੁਗਲ ਸਰਕਾਰ ਨੇ ਬਾਗੀ ਸਬਦ ਵਰਤੇਆ
ਸੀ ਤੇ ਭਗਤ ਸਿੰਘ ਕਰਤਾਰ ਸਿੰਘ ਸਰਾਭੇ
ਹੋਰਾਂ ਲਈ ਅੰਗਰੇਜ ਸਰਕਾਰ ਨੇ
ਕ੍ਰਾਂਤੀਕਾਰੀ ਜਾਂ ਅੱਤਵਾਦੀ ਸਬਦ ਵਰਤੇਆ ਤੇ
ਹਿੰਦੋਸਤਾਨੀ ਸਰਕਾਰ ਨੇ ਜੁਝਾਰੂ ਸਿੰਘਾਂ ਲਈ
ਅੱਤਵਾਦੀ ਸਬਦ ਵਰਤੇਆ ਪਰ ਆਮ ਲੋਕਾਂ ਨੇ
ਉਹਨਾ ਨੂੰ ਖਾੜਕੂ ਕਿਹਾ। ਪਰ ਜਿਸ ਤਰਾਂ ਇਸ
ਗੀਤ ਵਿੱਚ ਲੋਕਾਂ ਦੀਆਂ ਕੁੜੀਆਂ ਨੂੰ ਅਪਣੀਆਂ
ਮਾਸੂਕਾਂ ਬਣਾ ਕੇ ਤੇ ਉਹਨਾ ਲਈ ਮਾਰ ਧਾੜ
ਕਰਨਾ ਹੀ ਖਾੜਕੂਆਂ ਦਾ ਕੰਮ ਦਿਖਾਏਆ ਗਿਆ।
ਮੈਨੂੰ ਤਾਂ ਇਸ ਤਰਾਂ ਦੇ ਲੋਕਾ ਲਈ ਖੜਕੂ ਸਬਦ
ਦੀ ਬਜਾਏ ਗੁੰਡਾ ਜਾਂ ਮੁਸਟੰਡਾ ਸਬਦ
ਜਿਆਦਾ ਵਧੀਆ ਲੱਗਦਾ ਹੈ। ਬਾਕੀ ਤੁਹਾਨੂੰ
ਬੇਨਤੀ ਹੈ ਕਿ ਅਗਰ ਕਿਸੇ ਵੀਰ ਨੇ ਸਿੱਖ
ਇਤਿਹਾਸ ਵਿੱਚ ਕਿਸੇ ਇਹੋ ਜਿਹੇ ਖਾੜਕੂ ਬਾਰੇ
ਪੜਿਆ ਜਾਂ ਸੁਣੇਆ ਹੋਵੇ ਜਿਸ ਦੀ ਗੱਲ ਦਿਲਜੀਤ
ਕਰ ਰਿਹਾ ਹੈ ਤਾਂ ਕ੍ਰਿਪਾ ਕਰਕੇ ਸਾਨੂੰ ਵੀ ਜਰੂਰ
ਦੱਸੇਓ..

24
ਗੁਰੂ ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥ ਸਭ ਥਾਂਈ ਹੋਇ ਸਹਾਇ ॥
ਹਿੰਦ ਦੀ ਚਾਦਰ , ਨੌਵੈ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿਤਰ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਪ੍ਰਨਾਮ , ਵਾਹਿਗੁਰੂ ਜੀਓ..

25
ਜਨਵਰੀ ਦੀਆ ਠੰਡੀਆ ਰਾਤਾ 'ਚ
ਰਿਮ -ਜਿਮ ਜਹੀਆ ਬਰਸਾਤਾ 'ਚ
ਮੈ ਅਕਸਰ ਸੋਚਦਾ ਰਹਿੰਦਾ ਹਾ ਕਿ
.
.
. ..
.
.
.
.
. .
.
.
.
.
. .
.
.
.
.
. .
.
.
.
.
. .
.
.
.
.
_ਮੱਝ ਮੈ ਅੰਦਰ ਵਰਾਂਡੇ ਚ੍ਹ ਬੰਨਾ..... ਕਿ ਬਾਹਰ ਵਿਹੜੇ ਚ ਬੰਨਾ_

26
ਸਿੱਖ ਨੌਜਵਾਨਾਂ ਤੇ ਹੋਏ ਹਕੂਮਤੀ ਕਹਿਰ ਦਾ ਚਸ਼ਮਦੀਦ ਗਵਾਹ 93 ਸਾਲਾ ਬਾਪੂ ਆਸਾ ਸਿੰਘ, 75 ਸਾਲਾ ਅਵਤਾਰ ਸਿੰਘ 83 ਸਾਲਾ ਬਾਪੂ ਹਰਭਜਨ ਸਿੰਘ ਤੇ ਬਾਕੀ ਸਬ ਵਡੇਰੀ ਉਮਰ ਦੇ ਸਿੰਘ ,,,,ਜਿਹਨਾਂ ਨੂੰ ਸਿੱਖ ਸ਼ੰਘਰਸ਼ ਦੀ ਰੂਹੇ ਰਵਾ ਭਾਈ ਦਲਜੀਤ ਸਿੰਘ ਜੀ ਬਿੱਟੂ ਨਾਲ ਲੁਧਿਆਣਾ ਬੈਂਕ ਡਕੈਤੀ ਕੇਸ ਚ ਭਾਰਤੀ ਹਕੂਮਤ ਦੀਆ ਅਦਾਲਤਾਂ ਨੇ 10 ਸਾਲ ਦੀ ਕੈਦ ਸੁਣਾਈ ਹੈ।

ਇਹ ਸਭ ਚਾਹੰਦੇ ਤਾਂ ਸਾਰੇ ਦੁਨਿਆਵੀ ਸੁੱਖ ਮਾਣ ਸਕਦਾ ਸੀ ਪਰ ਉਹਨਾ ਵਡੇਰੀ ਉਮਰ ਚ ਵੀ ਬਿਖੜਾ ਰਾਹ ਚੁਣਿਆ, ਬਾਪੂ ਆਸਾ ਸਿੰਘ, ਅਵਤਾਰ ਸਿੰਘ ਜੀ ਇਸ ਵਡੇਰੀ ਉਮਰ ਚ ਵੀ ਅਦਾਲਤਾਂ ਦੇ ਗੇੜੇ ਲਾਂਉਦੇ ਰਹੇ, ਪਰ ਕਦੇ ਵੀ ਚਿਹਰੇ ਦੇ ਫਿਕਰ ਦਾ ਨਿਸ਼ਾਨ ਨਜ਼ਰ ਨਹੀ ਆਇਆ, ਨਾ ਹੀ ਕੌਮ ਨਾਲ ਕਦੇ ਕੋਈ ਗਿਲ੍ਹਾ ਕੀਤਾ। ਇਨੀ ਵਡੇਰੀ ਉਮਰ ਚ ਜੇਲ਼੍ਹ ਪੁਰਾਤਨ ਇਤਿਹਾਸ ਨੂੰ ਮੁੜ ਸੁਰਜੀਤ ਕਰਦੀ ਏ।

ਪਰ ਮੇਰਾ ਮੇਰੀ ਕੌਮ ਦੇ ਨੋਜਵਾਨਾਂ ਨਾਲ ਗਿਲ੍ਹਾ ਜ਼ਰੂਰ ਹੈ, ਜੋ ਫ਼ਰਜ਼ ਆਪਾਂ ਨਿਭਾਉਣੇ ਸਨ, ਉਹ ਇਹ ਬਜੁਰਗ ਬਾਪੂ ਨਿਭਾ ਰਹੇ ਹਨ, ਕੀ ਸਾਡੀ ਜ਼ਮੀਰ ਮਰ ਚੁੱਕੀ ਹੈ, ਇਹ ਸਭ ਦੇਖ ਕੇ ਵੀ ਨੀ ਜਾਗ ਰਹੇ।ਪਿਆਰੇਉ, ਇਹਨਾਂ ਬਜੁਰਗਾਂ ਦੀ ਕੌਮ ਲਈ ਅਥਾਹ ਕੁਰਬਾਨੀ ਹੈ, ਅਸੀ ਕਦੇ ਵੀ ਇਹਨਾਂ ਦਾ ਦੇਣਾ ਨੀ ਦੇ ਸਕਦੇ, ਗਫ਼ਲਤ ਦੀ ਨੀਂਦ ਨੂੰ ਤਿਆਗ ਕੇ ਜਾਗੋ, ਮੇਰੀ ਕੌਮ ਤੇ ਜੋ ਸੰਕਟ ਦੇ ਬੱਦਲ ਮੰਡਰਾਂ ਰਹੇ ਨੇ ਇਹਨਾਂ ਨੂੰ ਪਛਾਣੋ, 93,83, 75 ਸਾਲਾਂ ਦਾ ਬਾਪੂ ਨਿੱਜ ਲਈ ਤਾਂ ਨੀ ਕੁਝ ਕਰ ਰਹੇ, ਸਗੋ ਸਾਡੇ ਵਾਸਤੇ, ਕੌਮ ਲਈ ਹੀ ਉਹਨਾਂ ਕੁਰਬਾਨੀ ਹੈ।

ਸਮੂਹ ਸ਼ਿੰਘਾਂ ਜਿਹਨਾਂ ਸ਼ਹਾਦਤਾਂ ਦਿੱਤੀਆਂ ਤੇ ਅੱਜ ਵੀ ਜਿਹਨਾਂ ਨੂੰ ਦਨਿਆਵੀਂ ਅਦਾਲਤਾਂ ਸਜਾਂ ਸੁਣਾਈ ਹੈ, ਇਹਨਾਂ ਦੀ ਕੁਰਬਾਨੀ ਬਿਰਥਾਂ ਨਹੀ ਜਾਵੇਗੀ। ਇਸ ਘੜੀ ਸਮੂਹ ਗੁਰੁ ਕੇ ਲਾਲ ਇਹਨਾਂ ਮਰਜੀਵੜੇ ਸਿੰਘਾਂ ਦੇ ਨਾਲ ਹਾਂ।ਪਰ ਸਿੰਘੋਂ ਇਹ ਸਿੰਘਾਂ ਦੀ ਕੁਰਬਾਨੀ ਸਾਨੂੰ ਪ੍ਰੇਰਨਾ ਦੇ ਰਹੀ ਹੈ ਕੇ ਕਿਵੈਂ ਜੁਲਮ ਖਿਲਾਫ ਜੂਝਣਾ ਹੈ, ਕਿਵੇਂ ਅਸੀ ਨਿਰਸਵਾਰਥ ਹੋ ਕੇ ਕੌਮ ਦੀ ਸੇਵਾ ਕਰਣੀ ਹੈ, ਸਾਨੂੰ ਆਪਣੀ ਕੌਮ ਦੀ ਗੁਲਾਮੌ ਦਾ ਅਹਿਸਾਸ ਹੋਣਾ ਚਾਹੀਦਾ ਹੈ।ਭਾਰਤੀ ਹਕੂਮਤ ਪੁਰਾਣੀਆ ਗਲਤੀਆਂ ਤੋ ਸਬਕ ਨਾ ਸਿੱਖ ਕੇ ਮੁੜ ਮਾਹੌਲ ਨੂੰ ਗੰਦਲਾ ਕਰਨ ਤੇ ਤੁਲੀ ਹੋਈ ਹੈ, ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਇਹਨਾਂ ਹਜਾਰਾਂ ਸਿੱਖਾ ਨੂੰ ਕੋਹ ਕੋਹ ਮਾਰਨ ਵਾਲੇ ਕਾਤਲਾਂ ਨੂੰ ਸਬੂਤਾਂ ਦੀ ਘਾਟ ਜਾਂ ਸਰਕਾਰ ਖੁਦ ਸਿਫਾਰਸਾਂ ਕਰਕੇ ਊਹਾਂਂ ਨੂੰ ਛੱਡਣ ਦੀ ਵਕਾਲਤ ਕਰਦੀ ਹੈ ਤੇ ਦੂਜੇ ਪਾਸੇ ਸਿੱਖਾਂ ਨੂੰ ਇਹਨੇ ਸਾਲਾਂ ਬਾਅਦ ਵੀ ਸਜਾ ਸੁਣਾਈਆਂ ਜਾ ਰਹੀਆਂ ਹਨ, ਇਹ ਵਿਤਕਰਾਂ ਕਿaੂਂ, ਸ਼ੱਪਸਟ ਹੈ ਕਿ ਭਾਰਤੀ ਹਕੂਮਤ ਦੀ ਨੀਅਤ ਬਦਨੀਅਤ ਹੈ, ਤੇ ਗੁਰੁ ਨਾਨਕ ਦੇਵ ਜੀ ਦੇ ਨਿਰਮਲ ਪੰਥ ਖਿਲਾਫ ਸਿਆਸਤ ਦੀ ਘਟੀਆ ਤੇ ਹੋਛੀ ਖੇਡ ਖੇਡ ਰਹੀ ਹੈ, ਜਿਸ ਲਈ ਸਿੱਖ ਇਹਨਾਂ ਨੂੰ ਕਦੇ ਮੁਆਫ ਨਹੀ ਕਰਨਗੇ।

ਇੱਕ ਪਾਸੇ 84 ਭੁੱਲਣ ਦੀਆ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਕੋਈ ਨਾ ਕੋਈ ਧੱਕਾ ਕਰਕੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇੱਕ ਪਾਸੇ ਸਿੱਖਾਂ ਦੇ ਕਾਤਲਾਂ ਚਾਹੇ ਦਿੱਲੀ ਦੀ ਹਕੂਮਤ ਹੋਵੇ ਜਾਂ ਪੰਜਾਬ ਦੇ ਮੌਕਾਪ੍ਰਸਤ ਦੋਵਾਂ ਨੇ ਸਿੱਖਾਂ ਦੇ ਕਾਤਲਾਂ ਨੂੰ ਅਹੁਦੇ ਦੁ ਕੇ ਨਿਵਾਜਿਆਂ, ਪਰ ਝੂਠੇ ਮੁਕਾਬਲੇ, ਫਾਸ਼ੀਆਂ ਸਿਰਫ ਸਿੱਖਾਂ ਲਈ ਹੀ ਕਿਉ, ਇਹ ਸਿਰਫ ਤੁਹਾਡਾ ਹੀ ਨਹੀਂ ਸਗੋਂ ਤੁਹਾਡੇ ਸਮੁੱਚੇ ਢਾਂਚੇਂ ਦਾ ਦੋਗਲਾਪਣ ਦਿਖਾਉਂਦਾ ਹੈ। ਪਰ ਇਹ ਗੱਲ ਹਾਕਮਾਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਸਮੇਂ ਦੀ ਮਾਰ ਤੇ ਲੋਕਾਂ ਦੇ ਗੁੱਸੇ ਤੋਂ ਕੋਈ ਨਹੀਂ ਬਚ ਸਕਦਾ।

ਨੋਜਵਾਨ ਵੀਰੋ ਇੱਥੇ ਸਾਡੇ ਵੀ ਪੰਥ ਲਈ ਫ਼ਰਜ਼ ਬਣਦੇ ਹਨ, ਜਦ ਇਹਨਾਂ ਸਭ ਸੂਰਿਆ ਦੀ ਉਮਰ ਸੀ ਉਦੋਂ ਇਹਨਾਂ ਆਪਣਾ ਫ਼ਰਜ਼ ਬਾਖੂਬੀ ਨਿਭਾਇਆ ਤੇ ਅੱਜ ਵੀ ਨਿਭਾ ਰਹੇ ਹਨ, ਇੱਥੇ ਸਿੱਖ ਨੌਜਵਾਨਾਂ ਨੂੰ ਪੜਚੁਲ ਦੀ ਲੌੜ ਹੈ, ਅਸਲੀ ਸਾਡੇ ਹੀਰੋ ਕੌਣ ਹਨ, ਅਸੀ ਵੀ ਇਹਨਾਂ ਦੀ ਤਰ੍ਰਾਂ ਕੌਮੀ ਫ਼ਰਜ਼ਾਂ ਨੂੰ ਪਛਾਨਣਾ ਹੈ ਜਾਂ ਕੁਰਾਹੇ ਪੈ ਖਾੜਕੂ ਸ਼ਬਦ ਦੀ ਦੁਰਵਰਤੋਂ ਕਰਨੀ ਹੈ। ਖਾੜਕੂ ਕੌਣ ਹੁਦਾ ਹੈ, ਭੁਲੇਖਾ ਹੈ ਤਾਂ ਇਹਨਾਂ ਸੂਰਿਆਂ ਵੱਲ ਦੇਖ ਕੇ ਭੁਲੇਖਾ ਦੂਰ ਕਰ ਲਵੋ, ਤੇ ਆਪਣੀ ਜਿੰਮੇਵਾਰੀ ਦਾ ਅਹਿਸਾਸ ਕਰੋ।

ਇਹ ਸਮੂਹ ਕੁਰਬਾਨੀ ਵਾਲੇ ਸਿੰਘ ਹਨ, ਅਸੀ ਸਾਰੇ ਇਹਨਾਂ ਦੀ ਕੁਰਬਾਨੀ ਨੂੰ ਨਤਮਸਤਕ ਹਾਂ, ਇਹੀ ਮਹਾਂਪੁਰਸ਼ਾਂ ਦੀ ਸੋਚ ਦੇ ਵਾਰਿਸ ਹਨ। ਇਹਨਾਂ ਪੂਰੀਆਂ ਸਿੱਖ ਸੰਘਰਸ਼ ਤੇ ਕਾਲ ਕੋਠੜੀਆਂ ਚ ਰਹਿ ਕੇ ਕੌੰਮ ਲੇਖੇ ਲਾਈਆਂ ਹਨ, ਿਹ ਪੁਰਾਤਨ ਇਤਿਹਾਸ ਨੂੰ ਸੁਰਜੀਤ ਕਰਦੀਆਂ ਉਹੀ ਪੁਰਾਤਨ ਮਹਾਨ ਗੁਰਸਿੱਖ ਰੂਹਾਂ, ਇਹਨਾਂ ਦੀ ਘਾਲ ਬਿਰਥੀ ਨਹੀ ਜਾਵੇਗੀ, ਇਹਨਾਂ ਸਿਰਲੱਥ ਯੌਧਿਆ ਦੇ ਹਰ ਕਦਮ ਨੂੰ ਇਹ ਸੋਚਦਿਆਂ "ਦਿੱਲੀ ਤਖਤ ਪਰ ਬਹੇਗੀ ਆਪ ਗੁਰੁ ਕੀ ਫੌਜ" ਨਤਮਸਤਕ ਹੁੰਦੇ ਹਾਂ,

ਆਫ਼ਰੀਨ ਇਹਨਾਂ ਸਿਦਕੀ ਪੁਰਸ਼ਾਂ ਦੇ।

27
When Maharani Jindan was reunited with her son Dalip Singh she first touched his face due to her having a very weak eyesight (completely blind in some accounts) after, a small pause of weeping the first words to come from her are “it didn’t hurt me as much when I lost your father, it didn’t hurt me as much when I lost all wealth and respect, it didn’t hurt me as much when the Sikh Empire was defeated nor did it hurt me as much when I was separated from my son, but on witnessing my son having forsaken the Identity of Sri Guru Gobind Singh Ji, this is truly the worst day of my life.’’

Maharani Jindan’s words to her son Dalip Singh on the first time he meets her since, childhood

28
ਸਾਰੇ ਜਣੇ ਦਿਵਾਲੀ ਮਨਾਈ ਜਾਦੇ ਹੋ,
ਕਿਸੇ ਨੇ ਵੀ ਛੇਵੇ ਗੁਰੂ ਸ੍ਰੀ ਗੁਰੂ ਹਰਗੋਬਿੰਦ
ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ਼ ਵਿੱਚੋ 52
ਰਾਜਿਆ ਨੂੰ ਅਜਾਦ ਕਰਵਾ ਕੇ ਬੰਦੀ ਛੋੜ ਦਿਵਸ
ਮਨਾਇਆਂ ਸੀ।
ਸਾਰੇ ਸਿੱਖ ਵੀਰਾ ਨੂੰ ਹੱਥ ਬੰਨ ਕੇ ਬੇਨਤੀ ਹੈ,
ਦਿਵਾਲੀ ਵੀ ਮਨਾਅੳੁ ਪਰ ਆਪਣੇ ਗੁਰੂਆਂ ਦੀਆ
ਕੁਰਬਾਨੀਆਂ ਨੂੰ ਭੁਲਾਂ ਨਾ ਦਿਉ।


ਮੇਰੇ ਮਾਰਗ ਬਿਖੜਾ ਏ ਮੇਰੀ ਚਹ੍ਹਾ ਆਜ਼ਾਦੀ ਏ ,,''
ਮੇਰੀ ਦਸਤਾਰ ਕੇਸਰੀ ਏ ,,'' ਜੋ ਸਬ ਨੂ ਚੁਬਦੀ ਏ .

29
ਚੰਡੀਗੜ੍ਹ, 7 ਨਵੰਬਰ : ਬਰਾਕ ਓਬਾਮਾ ਦੀ ਜਿੱਤ ਤੋਂ ਸਿੱਖ ਭਾਈਚਾਰਾ ਬਾਗੋ-ਬਾਗ ਹੈ। ਅਮਰੀਕਾ ਵਿਚ ਰਹਿ ਰਿਹਾ ਸਿੱਖ ਭਾਈਚਾਰਾ ਜਿੱਥੇ ਓਬਾਮਾ ਦੀ ਜਿੱਤ ’ਤੇ ਖੁਸ਼ ਅਤੇ ਮਹਿਫੂਜ਼ ਨਜ਼ਰ ਆ ਰਿਹਾ ਹੈ, ਉਥੇ ਭਾਰਤੀ ਸਿੱਖ ਭਾਈਚਾਰੇ ਨੇ ਵੀ ਓਬਾਮਾ ਦੀ ਜਿੱਤ ’ਤੇ ਵਧਾਈਆਂ ਦਿੱਤੀਆਂ ਹਨ। ਜਦੋਂ ਅਮਰੀਕਾ ਦੇ ਗੁਰਦੁਆਰਾ ਓਕ ਕਰੀਕ ਵਿਚ ਦੁਖਾਂਤ ਵਾਪਰਿਆ ਸੀ, ਤਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਖੁੱਲ੍ਹ ਕੇ ਸਿੱਖ ਭਾਈਚਾਰੇ ਦੇ ਹੱਕ ਵਿਚ ਡਟ ਗਏ ਸਨ। ਉਹਨਾਂ ਦੀ ਪਤਨੀ ਮਿਸ਼ੇਲ ਓਬਾਮਾ ਨੇ ਜਿੱਥੇ ਪੀੜਤ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਹਨਾਂ ਨਾਲ ਦੁੱਖ ਵੰਡਾਇਆ, ਉਥੇ ਓਬਾਮਾ ਅਤੇ ਅਮਰੀਕਾ ਦੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਨੇ ਡਟ ਕੇ ਸਿੱਖ ਭਾਈਚਾਰੇ ਦਾ ਸਾਥ ਦਿੱਤਾ। ਦਸ ਦਿਨ ਪੂਰੇ ਅਮਰੀਕਾ ਵਿਚ ਅਮਰੀਕੀ ਝੰਡੇ ਝੁਕਾਈ ਰੱਖੇ ਅਤੇ ਬਰਾਕ ਓਬਾਮਾ ਹੀ ਸਨ, ਜਿਨ੍ਹਾਂ ਓਕ ਕਰੀਕ ਗੁਰਦੁਆਰੇ ’ਤੇ ਹੋਏ ਹਮਲੇ ਨੂੰ ਅਮਰੀਕਾ ਦੀ ਆਜ਼ਾਦੀ ਉਪਰ ਹਮਲਾ ਕਰਾਰ ਦਿੱਤਾ ਸੀ। ਸਿੱਖ ਭਾਈਚਾਰੇ ਨਾਲ ਵੰਡਾਏ ਇਸ ਦਰਦ ਦੇ ਚੱਲਦਿਆਂ ਅਮਰੀਕਾ ਦਾ ਸਮੁੱਚਾ ਭਾਈਚਾਰਾ ਚੋਣਾਂ ਦੌਰਾਨ ਖੁੱਲ੍ਹ ਕੇ ਓਬਾਮਾ ਨਾਲ ਆ ਖੜ੍ਹਾ ਹੋਇਆ ਤੇ ਉਸੇ ਦਾ ਨਤੀਜਾ ਹੈ ਕਿ ਬਰਾਕ ਓਬਾਮਾ ਨੇ ਇਤਿਹਾਸ ਸਿਰਜਦਿਆਂ ਦੂਜੀ ਵਾਰ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਵੱਖੋ-ਵੱਖ ਗੁਰਦੁਆਰਿਆਂ ਦੀ ਕਮੇਟੀਆਂ ਵਲੋਂ ਓਬਾਮਾ ਨੂੰ ਜਿੱਥੇ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ, ਉਥੇ ਭਾਰਤ ਖਾਸ ਕਰ ਪੰਜਾਬ ਦੀਆਂ ਕੁਝ ਸਿੱਖ ਸੰਸਥਾਵਾਂ ਅਤੇ ਕਮੇਟੀਆਂ ਵਧਾਈਆਂ ਦੇ ਰਹੀਆਂ ਹਨ। ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਡਾ. ਪ੍ਰਿਤਪਾਲ ਸਿੰਘ ਨੇ ਬਰਾਕ ਓਬਾਮਾ ਦੀ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਓਬਾਮਾ ਹਮੇਸ਼ਾ ਸਿੱਖਾਂ ਦੀ ਲੋੜ ਨੂੰ ਜਿੱਥੇ ਸਮਝਦੇ ਹਨ, ਉਥੇ ਉਹਨਾਂ ਦੀ ਚਿੰਤਾਵਾਂ ਤੋਂ ਵੀ ਜਾਣੂ ਹਨ। ਡਾ. ਪ੍ਰਿਤਪਾਲ ਨੇ ਕਿਹਾ ਕਿ ਓਕ ਕਰੀਕ ਦੀ ਘਟਨਾ ਦੇ ਦਰਦ ਅਤੇ ਡਰ ’ਚੋਂ ਭਾਈਚਾਰੇ ਨੂੰ ਬਾਹਰ ਕੱਢਣ ਵਿਚ ਓਬਾਮਾ ਨੇ ਅਹਿਮ ਭੂਮਿਕਾ ਨਿਭਾਈ ਸੀ। ਇੰਝ ਹੀ ਅਮਰੀਕਾ ਅਤੇ ਕੈਨੇਡਾ ਆਦਿ ਦੀਆਂ ਵੱਖੋ-ਵੱਖ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਨੁਮਾਇੰਦਿਆਂ ਨੇ ਓਬਾਮਾ ਦੀ ਮੁੜ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਿੱਖ ਭਾਈਚਾਰਾ ਉਹਨਾਂ ਦੀ ਜਿੱਤ ਦੀ ਜੋ ਅਰਦਾਸ ਕਰ ਰਿਹਾ ਸੀ, ਉਹ ਪੂਰੀ ਹੋ ਗਈ ਹੈ। ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਵੀ ਬਰਾਕ ਓਬਾਮਾ ਦੀ ਜਿੱਤ ’ਤੇ ਵਧਾਈ ਸੰਦੇਸ਼ ਭੇਜਿਆ ਹੈ। ਆਲ ਇੰਡੀਆ ਸਿੱਖ ਸਟੁਡੈਂਟ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਓਬਾਮਾ ਦੀ ਮੁੜ ਹੋਈ ਜਿੱਤ ਨਾਲ ਅਮਰੀਕਾ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਚੰਗਾ ਲਾਭ ਹੋਵੇਗਾ ਕਿਉਂਕਿ ਓਬਾਮਾ ਸਿੱਖ ਕੌਮ ਪ੍ਰਤੀ ਨੇਕ ਅਤੇ ਉਸਾਰੂ ਸੋਚ ਰੱਖਦੇ ਹਨ। । ਅਮਰੀਕਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਨੇ ਫ਼ੋਨ ’ਤੇ ਦਸਿਆ ਕਿ ਏ.ਜੀ.ਪੀ.ਸੀ. ਨੇ ਅਮਰੀਕੀ ਰਾਸ਼ਟਰਪਤੀ ਨੂੰ ਵਧਾਈ ਸੰਦੇਸ਼ ਭੇਜੇ ਹਨ। ਉਨ੍ਹਾਂ ਕਿਹਾ ਕਿ ਓਬਾਮਾ ਹੀ ਹੈ ਜਿਹੜਾ ਅਮਰੀਕਾ ’ਚ ਸਿੱਖਾਂ ਅਤੇ ਘੱਟ ਗਿਣਤੀਆਂ ਦੀਆਂ ਚਿੰਤਾਵਾਂ ਨੂੰ ਸਮਝਦਾ ਹੈ। ਕਮੇਟੀ ਦੇ ਪ੍ਰਧਾਨ ਜੇ.ਐਸ. ਹੋਠੀ ਨੇ ਕਿਹਾ ਕਿ ਬਰਾਕ ਓਬਾਮਾ ਸਿੱਖਾਂ ਦਾ ਦੋਸਤ ਹੈ। ਉਨ੍ਹਾਂ ਕਿਹਾ ਕਿ ਜਦ ਦੋ ਮਹੀਨੇ ਪਹਿਲਾਂ ਓਕ ਕਰੀਕ ਗੁਰਦਵਾਰੇ ਵਾਲੀ ਘਟਨਾ ਵਾਪਰੀ ਸੀ ਤਾਂ ਓਬਾਮਾ ਨੇ ਸਿਆਸਤ ਤੋਂ ਉਪਰ ਉਠ ਕੇ ਸਿੱਖਾਂ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਸ਼ਲਾਘਾਯੋਗ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਓਬਾਮਾ ਨੇ ਇਸ ਘਟਨਾ ਦੀ ਨਿਖੇਧੀ ਹੀ ਨਹੀਂ ਕੀਤੀ ਸਗੋਂ ਅਮਰੀਕਾ ਦੀ ਤਰੱਕੀ ਵਿਚ ਸਿੱਖਾਂ ਦੇ ਰੋਲ ਨੂੰ ਬਾਖੂਬੀ ਸਮਝਦਿਆਂ ਸਿੱਖਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ। ਸ. ਹੋਠੀ ਨੇ ਕਿਹਾ ਕਿ ਓਬਾਮਾ ਦੀ ਅਗਵਾਈ ਹੇਠ ਅਮਰੀਕਾ ਸੁਰੱਖਿਅਤ ਹੈ ਅਤੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰੇਗਾ। ਉਨ੍ਹਾਂ ਕਿਹਾ ਕਿ ਕਮੇਟੀ ਨੇ ਸਿੱਖਾਂ ਨਾਲ ਸਬੰਧਤ ਮਸਲੇ ਜਦ ਵੀ ਉਠਾਏ ਤਾਂ ਦੇਖਿਆ ਕਿ ਓਬਾਮਾ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵਲ ਉਚੇਚਾ ਧਿਆਨ ਦਿਤਾ।
ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਨੇ ਓਬਾਮਾ ਨੂੰ ਦਿੱਤੀ ਵਧਾਈ

ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਰਾਕ ਓਬਾਮਾ ਦੀ ਜਿੱਤ ’ਤੇ ਉਹਨਾਂ ਨੂੰ ਵਧਾਈ ਦਿੱਤੀ। ਸ੍ਰੀ ਬਾਦਲ ਨੇ ਓਬਾਮਾ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਆਉਂਦੇ ਚਾਰ ਵਰ੍ਹਿਆਂ ਵਿਚ ਵਿਸ਼ਵ ਹੋਰ ਤਰੱਕੀ ਕਰੇਗਾ ਅਤੇ ਮਨੁੱਖੀ ਜੀਵਨ ਹੋਰ ਬਿਹਤਰ ਬਣ ਸਕੇਗਾ। ਉਹਨਾਂ ਕਿਹਾ ਕਿ ਪੰਜਾਬੀ ਭਾਈਚਾਰੇ ਨਾਲ ਅਪਣੱਤ ਅਤੇ ਹਮਦਰਦੀ ਪ੍ਰਗਟਾਉਣ ਸਦਕਾ ਖਾਸਕਰ ਓਕ ਕਰੀਕ ਗੋਲੀ ਕਾਂਡ ਮੌਕੇ ਭਾਈਚਾਰੇ ਦਾ ਸਾਥ ਦੇਣ ’ਤੇ ਓਬਾਮਾ ਨੇ ਪੰਜਾਬੀ ਭਾਈਚਾਰੇ ਦੇ ਦਿਲ ’ਚ ਖਾਸ ਥਾਂ ਬਣਾ ਲਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਓਬਾਮਾ ਨੂੰ ਮੁੜ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਨੂੰ ਦੁਨੀਆ ਭਰ ਦੇ ਲੋਕ ਖਾਸਕਰ ਨੌਜਵਾਨ ਪੀੜ੍ਹੀ ਇਕ ਉਮੀਦ ਨਾਲ ਵੇਖਦੀ ਹੈ।

30
Knowledge / ਮੇਰੀ ਮਾਂ ਕਿੱਥੇ ਹੈ ?
« on: October 26, 2012, 01:01:37 PM »
ਮੈਂ ਇਕ ਛੋਟਾ ਜਿਹਾ ਕੀੜਾ ਹਾਂ | ਥੋੜੇ ਦਿਨ ਪਹਿਲਾਂ ਹੀ ਜਨਮ ਹੋਇਆ ਮੇਰਾ | ਮੈ ਮੇਰੀ ਮਾਂ ਤੇ ਬਾਕੀ ਪਰਿਵਾਰ ਨਾਲ ਖੇਤਾਂ ਵਿਚ ਰਹਿੰਦਾ ਹਾਂ | ਸਾਡਾ ਸਬ ਦਾ ਕੰਮ ਖੇਤ ਨੂੰ ਉਪਜਾਊ ਬਣਾਉਣਾ ਹੈ ਤੇ ਏਸ ਬਦਲੇ ਅਸੀਂ ਖੇਤ ਵਿਚੋਂ ਹੀ ਆਪਣਾ ਭੋਜਨ ਲਾਭ ਲੇੰਦੈ ਹਾਂ |

ਸਬ ਖੁਸ਼ੀ ਖੁਸ਼ੀ ਰਹਿੰਦੇ ਸੀ | ਇਕ ਦਿਨ ਅਚਾਨਕ ਮੇਰੇ ਘਰ ਤੋਂ ਬਹੁਤ ਸੇਕ ਨਿਕਲਿਆ ਤੇ ਕੁਜ ਪਲਾਂ ਵਿਚ ਮੈਨੂ ਹਰ ਪਾਸੇ ਅੱਗ ਦਿਸਣ ਲੱਗ ਪਈ | ਮੈ ਆਪਣੇ ਆਪ ਨੂੰ ਬਚਾਉਣ ਲਈ ਬਿਨਾ ਕੋਈ ਦਿਸ਼ਾ ਵੇਖੇ ਭੱਜ ਲਿਆ | ਕੁਝ ਹੀ ਸਮੇ ਵਿਚ ਮੇਰਾ ਘਰ (ਖੇਤ ) ਕਾਲੇ ਰੰਗ ਦੀ ਸਵਾਹ ਨਾਲ ਭਰ ਗਿਆ | ਮੇਰੀ ਮਾਂ ਪਤਾ ਨਹੀਂ ਕਿਧਰ ਖੋ ਗਈ , ਮੇਰੇ ਭੈਣ ਭਰਾ ਪਤਾ ਨਹੀਂ ਰੁੱਸ ਕੇ ਕਿਧਰ ਲੁਕ ਗਾਏ |

ਮੈਨੂੰ ਅਖੀਰ ਵਿਚ ਸਮਜ ਪਈ ਕੇ ਮੇਰਾ ਘਰ ਕਿਉਂ ੳਜੜਿਆ ? ਕਿਸਾਨ ਨੇ ਫਸਲ ਕਟ ਕੇ ਖੇਤ ਨੂ ਅੱਗ ਲਾ ਦਿੱਤੀ ਤਾਂ ਜੋ ਅਗਲੀ ਫਸਲ ਲੈ ਖੇਤ ਖਾਲੀ ਹੋ ਜੇ |

ਮੇਰਾ ਕਸੂਰ ਕੀ ਸੀ ? ਮੈ ਤੇ ਦਿਨ ਰਾਤ ਖੇਤ ਨੂੰ ਉਪਜਾਊ ਬਣਾਉਂਦਾ ਸੀ | ਫੇਰ ਮੇਰੇ ਪਰਿਵਾਰ ਨੂੰ ਕਿਓਂ ਮਾਰਇਆ ?

biologicaly insects dont have well developed brain to feel the emotions but do we consider these tiny helpful creatures sent to us by waheguru ji ..... when we put fire to the fields after cutting paddy ..... :(:(

31
ਜਿੰਦਗੀ ਵਿਚ " Marriage " ਕਰਨਾ ਵੀ ਬਹੁਤ ਜਰੂਰੀ ਹੈ :)

.

.

.
ਪੁਛੋ why ?

...♥
.

ਕਿਉ ਕੇ ਜਿੰਦਗੀ ਵਿਚ ਖੁਸ਼ਿਆ ਈ ਸਬ ਕੁਜ ਨਹੀ ਹੁੰਦਿਆ
ਕਲੇਸ਼ ਅਤੇ ' ਰੋਨਾ ' ਪਿੱਟਣਾ ਵੀ ਜਰੂਰੀ ਹੁੰਦਾ ਹੈ l:D

32
ਜੁੱਤੀ ਪਾਉਣ ਲੱਗੇ ਪਹਿਲਾਂ ਦੇਖ ਲਈਏ ਝਾੜ ਕੇ,,,
ਪੰਚਾਇਤ ਵਿਚ ਗੱਲ ਸਦਾ ਕਰੀਏ ਵਿਚਾਰ ਕੇ,,,
ਸੋਚ ਤੇ ਸਮਝ ਕੇ ਹੀ ਫ਼ੈਸਲਾ ਸੁਣਾਈਏ ਜੀ,,,
ਦਿੱਤਾ ਹੋਵੇ ਟਾਈਮ ਤਾਂ ਵਕਤ ਸਿਰ ਜਾਈਏ ਜੀ,,,
ਪ੍ਰਾਹੁਣੇ ਜਾ ਕੇ ਮਿੱਤਰੋ ਨਾ ਖਾਣਾ ਬਹੁਤਾ ਖਾਈਏ ਜੀ,,,
ਸੋਹਣੀ ਸ਼ੈਅ ਵੇਖ ਮੂੰਹ'ਚ ਪਾਣੀ ਨਹੀਂ ਲਿਆਈਦਾ,,,

ਹੋਵੇ ਜੇ ਮੁਸੀਬਤ ਤਾਂ ਖੜ੍ਹ ਜਾਈਏ ਡਟ ਕੇ,,,
ਸੱਜਣਾਂ ਦਾ ਸਾਥ ਦਈਏ ਸਦਾ ਹੱਸ ਹੱਸ ਕੇ,,,
ਲੋੜ ਵੇਲੇ ਮਿੱਤਰਾਂ ਤੋਂ ਮੁੱਖ ਨਹੀਂ ਘੁਮਾਈ ਦਾ,,,
ਗ਼ੌਰ ਨਾਲ ਸੁਣੀਂ ਦਾ ਸਿਆਣਿਆਂ ਦੀ ਗੱਲ ਨੂੰ,,,
ਉਂਗਲੀ ਉਠਾਈਏ ਨਾ ਨਿਤਾਣਿਆਂ ਦੇ ਵੱਲ ਨੂੰ,,,
ਦੇਣਾ ਪਊ ਹਿਸਾਬ ਅੱਗੇ ਜਾ ਕੇ ਪਾਈ ਪਾਈ ਦਾ,,,
ਨਿੱਕੀ ਜਿਹੀ ਗੱਲ ਦਾ ਬੁਰਾ ਨਹੀਂ ਮਨਾਈ ਦਾ..,

33
ਅਸੀਂ ਪੈਦਾ ਕਿੱਥੋਂ ਹੋਏ ਆਂ ,,ਇਸ ਗੱਲ ਨੂੱ ਰਹਿਣ ਦੇ
ਰਾਜ਼, ਥੋਡਾ ਬਾਪੂ ਚਰਖਾ ਗੇੜਦਾ,, ਸਾਡਾ ਗੁੱਟ ਤੇ
ਬਹਿੰਦਾ ਬਾਜ਼, ਤੋਪਾਂ ਹਰਿਮੰਦਰ ਚਾਹੜ ਕੇ,,
ਡੂਮਣਾ ਦਿੱਤਾ ਛੇੜ, ਜਿਹੜੀ ਕੌਮ ਦੇ ਗਲ ਹੱਥ
ਪਾ ਲਿਆ, ਏਦਾਂ ਈ ਦਿੰਦੀ ਧੇੜ, ਟੈਂਕ ਸਿੱਖੀ ਦੇ ਘਰ
ਤੇ,, ਅਖੇ ਭਾਰਤ ਦੇਸ਼ ਹਮਾਰਾ, ਤਿੱਖੜ ਦੁਪਹਿਰੇ
ਠੋਕੀ ਇੰਦਰਾ, ਡੁੱਬ ਗਿਆ ਨੀਲਾ ਤਾਰਾ, ਖੁੱਲਣ ਦੇ
ਪੱਗਾਂ ਨਾਲੇ ਜੂੜੇ, ਪਾਲੋ ਗਲਾਂ ਚ ਮੱਚਦੇ ਟੈਰ, ਜਦੋਂ
ਅਣਖ ਤੇ ਆ ਗਈ, ਕੀ ਬੇਅੰਤ ਤੇ ਕੀ ਅਡਵੈਰ, ਜੇ ਮੁੜ
ਏਥੇ ਤੋਪ ਹੈ ਦਾਗਣੀ, ਮੇਰੇ ਨਾਲ ਨਜ਼ਰ ਮਿਲਾ, ਇਹ
ਤਖਤ ਹੈ ਪੁਰਖ ਅਕਾਲ ਦਾ, ਨਾ ਥੋਡੇ ਬੁੜੇ ਦਾ ਲਾਲ
ਕਿਲਾ..

34
ਜਸਪਾਲ ਸਿੰਘ ਭੱਟੀ ਦੇ ਦੁੱਖਦਾਂਇਕ ਅਕਾਲ ਚਲਾਣੇ ‘ਤੇ ਮਨੁੱਖਤਾ ਵਿਸੇ਼ਸ਼ ਤੌਰ ਤੇ ਪੰਜਾਬੀਆਂ ਨੂੰ ਅਸਹਿ ਘਾਟਾ ਪਿਆ,,,,,,,,,,,,,,,,,,,,,,ਬੜਾ ਰੋਇਆ ਸੀ ਜਦੋ ਮੇਰਾ ਜਨਮ ਹੋਇਆ ਤੇ ਹਸਣ ਦੀ ਸੀ ਸਾਰੀ ਦੁਨਿਆ ,
ਪਰ ਯਾਰੋ ਇਕ ਦਿਨ ਬਦਲਾ ਜਰੂਰ ਲਵਾਗਾ ,
ਹਸਦਾ ਹੋਇਆ ਜਾਵਾਗਾ ਤੇ ਰੋਵੇਗੀ ਦੁਨਿਆ ਸਾਰੀ .

ਪਾਣੀ ਦਿਆ ਬੁਲਬਲਿਆ ਕੀ ਮੁਨਿਆਦਾ ਤੇਰੀਆਂ,,

gurubani aunsaar     ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ||.. sanu bhana mann k agge turna chahida hai,,,,,,


35
Religion, Faith, Spirituality / FOR Guru,saheed 4 line and for u 2 line
« on: October 24, 2012, 01:05:23 PM »
ਤੁਹਾਡੇ ਸਾਹਮਣੇ ਗੁਰੁ ਦੀ ਮਹਾਨਤਾ ਤੇ ਕੁਰਬਾਨੀ ਲਈ ਚਾਰ ਲਾਇਨਾਂ ਤੇ ਨਵੀਂ ਪੀੜ੍ਹੀ ਬਾਰੇ ਦੋ ਲਾਇਨਾ-

ਪਹਿਲਾ ਪ੍ਰਣਾਮ ਕਰਾਂ ਮੈਂ ਗੁਰੁ ਗੋਬਿੰਦ ਸਿੰਘ ਜੀ ਨੂੰ
ਜਿਹਨਾਂ ਸੁੱਤੀ ਕੌਂਮ ਜਗਾਈ,
ਫਿਰ ਪ੍ਰਣਾਮ ਕਰਾਂ ਮੈਂ ਉਹਨਾਂ ਸਹੀਦਾਂ ਨੂੰ
ਜਿਹਨਾਂ ਕੌਂਮ ਦੇ ਲੇਖੇ ਜਿੰਦ ਲਾਈ,
ਹੁਣ ਲੱਖ ਲਾਹਨਤ ਪਾਵਾਂ ਅੱਜ ਦੀ ਪੀੜੀ ਤੇ
ਜਿਹਨਾਂ ਉਹਨਾਂ ਦੀ ਕੁਰਬਾਨੀ ਦੀ ਰਤਾ ਵੀ ਕੀਮਤ ਨਾ ਪਾਈ।

36
ਗੱਲ ਹੈ ਕੇ Hindustani ਆਪਣੇ 25,000 ਸਾਲ ਪੁਰਾਣੇ ਦੁਸ਼ਮਣ ਨੂੰ ਨਹੀਂ ਭੁੱਲੇ ਤੇ ਰਾਵਣ ਦਾ ਪੁਤਲਾ ਸਾੜ੍ਹਦੇ ਨੇਂ ।
ਫੇਰ ਸਿੱਖਾਂ ਨੂੰ 1984 ਭੁੱਲਣ ਨੂੰ ਕਿਉਂ ਕਿਹਾ ਜਾਂਦਾ ਹੈ ??
...
ਹੈ ਕੋਈ ਜਵਾਬ ??
Real Ravan....!any answer....?..

any one know about the name of present real  Ravan..........?

37
Lok Virsa Pehchaan / ਹੈਪੀ ਦੁਸਹਰਾ ................
« on: October 24, 2012, 04:53:22 AM »
. ਹੈਪੀ ਦੁਸਹਰਾ ................
ਇੰਦਰਾ ਗਾਂਧੀ ਸੀ ਮਿੰਨਤਾਂ ਪਾਉਦੀਂ,
ਬਾਹਾਂ ਸੀ ਖੜੀਆਂ ਕਰਦੀ, ਚਰਨਾਂ ਤੇ ਸਿਰ
ਸੀ ਧਰਦੀ, ਕਹਿਰ ਨਾ ਗੁਜ਼ਾਰੀ ਵੇ, ਭੁੱਲ ਗਈ ਮੈਂ
ਜੈਕਟ ਪਾਉਣੀ', ਗੋਲੀਆਂ ਨਾ ਮਾਰੀ ਵੇ। ਸਰਦਾਰ
ਬੇਅੰਤ ਸਿੰਘ ਪਿਸਟਲ ਭਰ ਕੇ, ਪੂਰਾ ਸੀ ਲੋਡ ਤੇ ਕਰ
ਕੇ, ਛਾਤੀ ਵਿੱਚ ਗੋਲੀ ਜੜ ਕੇ,
ਛੱਡਦਾ ਜੈਕਾਰਾ ਨੀਂ, ਤੇਰੀ ਜਿੰਦਗੀ ਤੋਂ ਵੱਧਕੇ
ਸਾਨੂੰ ਹਰਮਿੰਦਰ ਸਾਹਿਬ ਪਿਆਰਾ ਨੀਂ .

38
Lok Virsa Pehchaan / “ਧੀ ਦਾ ਖਤ”__
« on: October 23, 2012, 07:56:30 AM »
“ਧੀ ਦਾ ਖਤ”__

ਏ ਮੇਰੀ ਮਾਂ
ਮੈਨੂੰ ਪਤਾ ਹੈ ਕਿ
ਤੂੰ ਮੈਨੂੰ ਜਨਮ ਦੇਣ ਵਾਲੀ ਜਨਣੀ ਹੈਂ
ਪਰ ਮੇਰੇ ਦਿਲ ਵਿੱਚ
ਬਹੁਤ ਸਾਰੇ ਸਵਾਲ ਉਠਦੇ ਹਨ

ਮੈਨੂੰ ਪਤਾ ਹੈ ਕਿ ਤੈਨੂੰ
ਪੁਤਰਾਂ ਦਾ ਬਹੁਤ ਮੋਹ ਆਉਂਦਾ
ਪਰ ਮੈਂ ਵੀ ਤੇਰੀ ਢਿੱਡੋਂ ਜਾਈ ਹਾਂ
ਫੇਰ ਮੈਨੂੰ ਦੱਸ ਕਿ ਧੀਆਂ ਤੇ ਪੁੱਤਰਾਂ ਵਿੱਚ
ਐਨਾ ਫਰਕ ਕਿਉਂ ।

ਜਦੋਂ ਲੋਕ ਧੀਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੀ
ਕੁੱਖਾਂ ਵਿੱਚ ਮਾਰ ਦਿੰਦੇ ਨੇ
ਮੈਨੂੰ ਏਹ ਦੇਖ ਕੇ ਬਹੁਤ ਦੁੱਖ ਹੁੰਦਾ
ਪਰ ਮੈਂ ਹਮੇਸ਼ਾਂ ਆਪਣੇ ਆਪ ਨੂੰ
ਕੋਸਦੀ ਰਹਿੰਦੀ ਹਾਂ
ਕਿ ਕਾਸ਼ ਤੂੰ ਵੀ ਮੈਨੂੰ
ਜੰਮਣ ਤੋਂ ਪਹਿਲਾਂ ਹੀ ਮਾਰ ਦੇਂਦੀ ।

ਮਾਂ ਸ਼ਾਇਦ ਤੈਨੂੰ ਏਹ ਸਭ ਸੁਣ ਕੇ
ਬਹੁਤ ਦੁੱਖ ਹੋਵੇ
ਪਰ ਕਿਤੇ ਨਾ ਕਿਤੇ
ਮੇਰੇ ਨਾਲ ਬਹੁਤ ਵੱਡਾ ਧੱਕਾ ਹੋਇਆ
ਸ਼ਾਇਦ ਤੁੰ ਵੀ ਇਸ ਵਿੱਚ
ਕਸੂਰਵਾਰ ਹੈਂ ।

ਮੇਰੀ ਜ਼ਿੰਦਗੀ ਦੇ ਲੰਘੇ ਹੋਏ
ਇਹ ਸਾਲ ਕਦੇ ਮੁੜਕੇ ਨਹੀਂ ਆਉਣੇ
ਮੈਂ ਅੱਜ ਵੀ ਸੁਪਨਿਆਂ ਚ
ਆਪਣਾ ਉਹ ਪੁਰਾਣਾ ਘਰ ਦੇਖਦੀ ਹਾਂ
ਜਿੱਥੇ ਮੇਰੀਆਂ ਬਚਪਨ ਦੀਆਂ ਯਾਦਾਂ
ਦਬ ਕੇ ਰਹਿ ਗਈਆਂ
ਤੇ ਸ਼ਾਇਦ ਮੈਂ ਮੁੜ ਕਦੇ
ਓਥੇ ਨਾ ਜਾਵਾਂ ।

ਮਾਂ ਤੂੰ ਮੇਰਾ ਯਕੀਨ
ਐਸਾ ਤੋੜ ਦਿੱਤਾ
ਕਿ ਹੁਣ ਮੈਨੂੰ ਕਿਸੇ ਤੇ ਵੀ
ਯਕੀਨ ਕਰਨਾ ਬਹੁਤ ਔਖਾ ਲਗਦਾ
ਇੱਕ ਖਾਲੀਪਨ ਹਮੇਸ਼ਾਂ ਮੇਰੇ ਨਾਲ ਰਹਿੰਦਾ
ਤੇ ਇੰਜ ਲੱਗਦਾ ਕਿ ਮੈਂ
ਇੱਕ ਜਿੰਦਾ ਲਾਸ਼ ਵਾਂਗ ਤੁਰੀ ਫਿਰਦੀ ਹਾਂ ।

ਮਾਂ ਮੇਰਾ ਮਕਸਦ
ਤੇਰਾ ਦਿਲ ਦੁਖਾਉਣ ਦਾ ਨਹੀਂ
ਮੈਂ ਬਸ ਇਹੀ ਚਾਹੁੰਦੀ ਹਾਂ
ਜਿਸ ਅੱਗ ਵਿੱਚ ਮੈਂ ਸੜ ਰਹੀ ਹਾਂ
ਉਸਦਾ ਅਹਿਸਾਸ ਤੈਨੂੰ ਵੀ ਹੋਵੇ ।

ਮਾਂ ਮੈਨੂੰ ਮਾਫ ਕਰ ਦੇਈਂ
ਤੇਰੀ ਉਹ ਧੀਅ
ਜੋ ਹਮੇਸ਼ਾਂ ਆਪਣੇ ਹੱਕ ਤੋਂ ਮਰਹੂਮ ਰਹੀ
ਤੇ ਜਿਸਨੂੰ ਤੂੰ ਕਦੇ ਗਲ ਨਾਲ ਨਹੀਂ ਲਾਇਆ ।

39
Lok Virsa Pehchaan / kudi di ejt shishee di tara ha
« on: October 23, 2012, 05:09:36 AM »
JE KUDIYO REES HE KARNI A TA
EHNA DI KARO.,
kudi di ejt shishee di tara ha , es
da tutan da ki .......es te jhret aa jan
te v samaj es nu pasend ni karda
<<<<<<<<<<<<<<< <<
ਲੜਕੀ ਦੀ ਇਜ਼ਤ ਸ਼ੀਸ਼ੇ ਦੀ ਤਰਾ ਹੈ, ਇਸ
ਦਾ ਟੁਟਣ ਦਾ ਕੀ........ਇਸ ਤੇ ਝਰੀਟ ਆਹ ਜਾਣ ਤੇ
ਵੀ ਸਮਾਜ ਪਸੰਦ ਨੀ ਕਰਦਾ... —

40
For those who ask-who and what Punjabis and Sikhs are................!!
 We contribute 33% of total income tax and 67% of total charity fund in india.. We are 45% of the serving indian army. We have 59000+ gurudwaras serving free langar (free food) to approx 59,00,000 people daily in India. All this when we are only 2.4% of the total Indian population. Forward it if you are proud to be a Punjabi and Sikh or if you have a Punjabi and Sikh friend..:).. U spread sardar jokes like fire spread this too :)

Pages: 1 [2] 3 4 5 6 7 ... 9