June 30, 2024, 12:44:19 PM

Show Posts

This section allows you to view all posts made by this member. Note that you can only see posts made in areas you currently have access to.


Messages - ੴ Roohdaar ੴ

Pages: 1 ... 7 8 9 10 11 [12] 13 14 15 16 17 ... 20
221
ਮੱਚਦੇ ਨੇ ਜਿਹੜੇ ਸਾਡੀ ਟੋਹਰ ਵੇਖ ਕੇ, ਵੱਖਰਾ ਨਜ਼ਾਰਾ ਓਹਨਾਂ ਨੂੰ ਮਚਾਉਣ ਦਾ
.
ਫੁਕਰੇ ਬਥੇਰੇ ਲੰਡੀ ਬੁਚੀ ਫਿਰਦੇ, ਸਾੰਨੂ ਵੀ ਆ ਸੌਂਕ ਵੈਰੀ ਤੜਫਾਉਣ ਦਾ  :superhappy: :rabb: :happy: :loll:

222
Shayari / ਜੁਦਾਈ ਤੇ ਜੁਲਾਈ
« on: July 26, 2015, 11:54:46 AM »
ਤੇਰੀ ਜੁਦਾਈ ਤੇ ਇਹ ਜੁਲਾਈ,
.
ਦੋਵੇਂ ਈ ਮੈਨੂੰ ਜਲਾ ਰਹੀਆਂ ਨੇ :pray:

Teri Judayi Te Eh July,

Dove e Minu Jlaa Rehiaa Ne :pray:

223
Shayari / ਜ਼ਿਕਰ ਨਾ ਕਰੀਂ
« on: July 26, 2015, 11:50:37 AM »
ਤੂੰ ਰਿਸ਼ਤਾ ਤੋੜਨ ਦਾ ਜ਼ਿਕਰ ਨਾ ਕਰੀਂ,
.
ਅਸੀਂ ਲੋਕਾਂ ਨੂੰ ਕਹਿ ਦਵਾਂਗੇ, ਓਹਨੂੰ ਫੁਰਸਤ ਨਹੀਂ ਮਿਲਦੀ :smile:

Tu Rishta Todan Da Jikar Na Kri,

Asi Lookan Nu Keh Dwange ,Ohnu Fursat Nhi Mildi :smile:

224
Shayari / Respect Koi Koi Kar Skda hai(Korha Sach)
« on: July 26, 2015, 08:25:46 AM »
Pyar ta Kudi nu Har Koi Kar Sakda,

Per Respect Koi Koi Kar Sakda !!

225
Oss Insaan Nu Kde Apne Ghar Na Le Ke Jayoo,


Jo Tuhade Sahmane Kise di Dhee Bhen Nu Maadi Nigaah Nal Dekhda Hain ,


Kyuki Sathaan Badlan Naal Soch Nhi Badaldi !!

ਉਸ ਇਨਸਾਨ ਨੂੰ ਕਦੇ ਆਪਣੇ ਘਰ ਨਾ ਲੈ ਕੇ ਜਾਓ,

ਜੋ ਤੁਹਾਡੇ ਸਾਹਮਣੇ ਕਿਸੇ ਦੀ ਧੀ ਭੈਣ ਨੂੰ ਮਾੜੀ ਨਿਗਾਹ ਨਾਲ ਦੇਖਦਾ ਹੈ,

ਕਿਉਕਿ ਸਥਾਨ ਬਦਲਣ ਨਾਲ ਸੋਚ ਨਹੀ ਬਦਲਦੀ !!

226
ਪੁੱਛਦੀ ਧੀ ਲਾਡਲੀ ਬਾਬਲ ਤੋਂ, ਮੈਨੂੰ ਮਾਰੇਂਗਾ ਤੇ ਨਹੀਂ।,
:
ਡੋਲੀ ਚਾੜ੍ਹਨ ਦੇ ਡਰ ਤੋਂ, ਸੂਲੀ ਚਾੜ੍ਹੇਗਾਂ ਤੇ ਨਹੀਂ,
:
ਪੁੱਤ ਹੋਇਆ ਜਵਾਨ ਤੂੰ ਸਭ ਨੂੰ ਹੁੱਬ-ਹੁੱਬ ਦੱਸਦਾ ਏਂ,
:
ਕੰਡਿਆਂ ਵਾਂਗੂੰ ਚੁੱਭਦੀ ਧੀ ਦੇ, ਫੁੱਲ ਤਾਰੇਂਗਾ ਤੇ nahi
ਪੁੱਤ ਦੀ ਲੋਹੜੀ ਪਾਉਣ ਲਈ, ਪੰਜਾਬ ਨੂੰ ਚੱਲਿਆ ਏਂ,
:
ਕਨੇਡਾ ਸੱਦਣ ਵਾਲੀ ਦੀ, ਲੋਹੜੀ ਪਾਵੇਂਗਾ ਕਿ ਨਹੀਂ,
:
ਇੱਜ਼ਤ, ਲਿਆਕਤ ਤੇ ਸੁਹੱਪਣ, ਮੇਰੇ ਕੋਲ ਸਭ ਕੁੱਝ ਹੈ,
:
ਜੇ ਸਰਿਆ ਨਾ ਮੈਥੋਂ ਦਾਜ, ਤਾਂ ਮੈਨੂੰ ਸਾੜੇਂਗਾ ਤੇ ਨਹੀਂ
ਮੰਦੇ ਕੰਮੀਂ ਪਤੀ ਮਰ ਗਿਆ, ਮੇਰਾ ਕੀ ਕਸੂਰ,
:
ਡੈਣ ਦਾ ਰੁਤਬਾ ਦੇ ਕੇ, ਮੈਨੂੰ ਲਤਾੜੇਂਗਾ ਤੇ ਨਹੀਂ,
:
ਮਿਹਰ ਹੋਈ ਏ ਰੱਬ ਦੀ, ਮੇਰੀ ਕੁੱਖ ਨੂੰ ਭਾਗ ਲਾਏ,
:
ਮੁੰਡਾ ਏ ਜਾਂ ਕੁੜੀ, ਟੈਸਟ ਕਰਾਵੇਂਗਾ ਤੇ ਨਹੀਂ,
ਧੀਆਂ ਘਰ ਦੀ ਨੀਂਹਾਂ, ਇਨ੍ਹਾਂ ਨਾਲ ਹੀ ਬਰਕਤ ਹੈ,
:
ਹੋਈਆਂ ਧੀਆਂ ਵੇਖ ਜਵਾਨ, ਕਿਤੇ ਘਬਰਾਵੇਂਗਾ ਤੇ ਨਹੀਂ,
:
ਸੋ ਕਿਉਂ ਮੰਦਾ ਆਖੀਏ, ਜਿਤੁ ਜੰਮੇ ਰਾਜਾਨ,
:
ਬਾਬੇ ਨਾਨਕ ਦਾ ਇਹ ਬਚਨ, ਕਿਤੇ ਭੁਲਾਵੇਂਗਾ ਤੇ ਨਹੀਂ!!

--Respect Girl's---Save Girl Child---

227
Shayari / ਵਿਆਹ ਜਿਨਾ ਚਾਅ
« on: July 26, 2015, 07:33:19 AM »
ਵੱਖਰੇ ਆਂ ਬੰਦੇ ਸਾਡਾ ਵੱਖਰਾ ਸੁਭਾਵ ਮੌਤ ਦਾ‬ ਤਾ ਸਾਨੂੰ ਵਿਆਹ ਜਿਨਾ ਚਾਅ

Vakhre aa Bande Saada Vakhra Subaah Mout Da ta Saanu Veha Jinha Cha

228
Members Pics / Re: meee
« on: July 26, 2015, 07:17:03 AM »
sat shri akal veer ji ,welcome tuhada es Dunia vich jis da nam PJ aa :laugh:

and

My Self Rajveer Singh Nikk Name Samar aa :D:

229
ਕਿਸੇ ਵੇਲੇ ਜੇ ਤੈਨੂੰ ਯਾਦ ਨਾ ਕਰ ਪਾਵਾ,ਤਾਂ ਖ਼ੁਦਗਰਜ ਨਾ ਸਮਝੀ ਸਾਨੂੰ,

ਕਿੳੁਕਿ ੲਿਸ ਛੋਟੀ ਜਿਹੀ,ਜ਼ਿੰਦਗੀ ਵਿੱਚ ਪਰੇਸ਼ਾਨੀਆ ਬਹੁਤ ਨੇ !!

Kise Vele Je Tenu Yaad Na Kar Pava ,Taa Khudgarz Na Samji Saanu,


Kyuki Es Choti Jehi,Zindgi Vich Prechaniaa Bhut Ne !!

230
PJ Games / Re: What's your latest purchases?
« on: July 26, 2015, 07:07:45 AM »
Milk wala Dollu :laugh:

231
PJ Games / Re: This or That
« on: July 26, 2015, 07:06:27 AM »
Bhukhi ekli ekli huh...Mc att aa [/glow][/color][/size]

232
Shayari / Agg
« on: July 26, 2015, 07:03:32 AM »
Pathar Dil Kole Kach Ni Leke Jayi Da,Jis Kole Dhokheaa Da Khanzar Hove Ohnu Dil Hathaa'n Cho Nhi Fadayi Da,


Samraa Jo Agg Hath Saade Os Naal Ghar Ni Jalayi Da :)

233
Shayari / Re: Pyar Kardi Per Kehndi Nhi Kardi
« on: July 26, 2015, 06:57:34 AM »
thy ji

234
Shayari / Re: Har Banda Rang Dikha Janda
« on: July 26, 2015, 06:56:38 AM »
Sach Likhan Lag geya haan Shayed Jhutheya Di Dunia Raas Nhi Ayi :smile:

235
Shayari / Re: Dolly te Aarthi
« on: July 26, 2015, 06:46:55 AM »
ਬੇਹਿੰਮਤੇਂ ਨੇ ਜਿਹੜੇ ਬਹਿ ਕੇ ਸਿਕਵਾ ਕਰਨ ਮੁਕੱਦਰਾ ਦਾ ਉਗੱਣ ਵਾਲੇ ਉੱਗ ਪੈਦੇਂ ਨੇ ਸੀਨਾ ਪਾੜ ਕੇ ਪੱਥਰਾ ਦਾ :smile:

236
Shayari / Re: Ki Kha K Auna Pj te??
« on: July 26, 2015, 06:43:52 AM »
Na Ji Na TUTTEYA nhi Bas Kise nu Gwayea a :smile: and hun paa ni skde :sad:

237
Shayari / Re: Pyar Kardi Per Kehndi Nhi Kardi
« on: July 26, 2015, 06:42:44 AM »
Vo Kehte to Hai Ki Baat Karte Hai,

Dekhte Hai Baat Karte Hai ya Fer Se Katal Humaare Jazbaat Karte Hai :smile: :pray:

238
Shayari / Ki Kha K Auna Pj te??
« on: July 26, 2015, 06:01:56 AM »
Kehndi Tu Sirra He Kra Shad da ae Ki Khaa K Auna Ae Pj te?


Main keha Bas Dhokhe :)

239
Shayari / Re: clgg diyaa yaada (must read ) by natkhat nakhro
« on: July 26, 2015, 05:47:19 AM »
Yaaran Nal Bitaye Jehde Haal Nhio Bhulne,

Collage de oh Sunheri Saal Nhio Bhulne,

Kahto Yaaran Nal Pai Gyi Judayi,

Ajj Minu Fer Collage di Yaad Ayi :smile:

240
Shayari / Greeb Di Jawani Vs Scooty
« on: July 26, 2015, 05:42:58 AM »
ਤੇਰੇ ਸਾਰੇ ਸ਼ੌਕ ਨੀ ਪੁਗਾਉਣ ਦਾ ਖ਼ਿਆਂਲ.ਫੋਗਲ ਜੇ ਦਾਵੇ ਨਹੀ ਇਹ ਮੁੱਛ ਦਾ ਸਵਾਲ,

ਰੋਕਾ ਟੋਕਾ ਨਖਰੇ ਭਰੇ ਜੇ ਫੋਨ ਕਰੀ ਨਾ ਨੀ ਖਾਸ ਜਦੋਂ ਬੈਠਾ ਹੋਵਾਂ ਬੰਦੇਯਾ ਚ ਚਾਰ  :smile: :smile:

Pages: 1 ... 7 8 9 10 11 [12] 13 14 15 16 17 ... 20