June 23, 2024, 03:44:43 PM

Show Posts

This section allows you to view all posts made by this member. Note that you can only see posts made in areas you currently have access to.


Messages - ੴ Roohdaar ੴ

Pages: 1 2 3 4 5 [6] 7 8 9 10 11 ... 20
101
Shayari / Re: Kise Da Pyar Paise Naal te kise Da Shaklan Nal
« on: July 28, 2015, 03:02:13 PM »
hahaha Gujraa lab  dena tenu v bhabi koi na main also talsah ch haan true love de

102
Shayari / Kise Da Pyar Paise Naal te kise Da Shaklan Nal
« on: July 28, 2015, 02:47:21 PM »
Koi Karda Nhi Pyar Eh Sabb Gallan Bekaar Ne,


Kuj Da Pyar Paise Naal Kujh Da Shaklan Naal Ae :pray:

103
Shayari / ਬੰਦੇ ਵੀ ਘੈਂਟ ਆ
« on: July 28, 2015, 02:31:36 PM »
ਬੰਦੇ ਵੀ ਘੈਂਟ ਆ ਲਾਉਨੇ ਵੀ ਸਿਰੇ ਆ,


ਮਾੜੀ ਨਾ ਕਦੇ ਨੀਤ ਰਖੀ ਉਂਝ ਲੁਚੇ ਵੀ ਨਿਰੇ ਆ :D:

104
Shayari / ਪੰਜੀਰੀ ਲੈਕੇ ਅਾੲੇ ਸੀ
« on: July 28, 2015, 02:26:38 PM »
ਯਾਰਾਂ ਨੇ ਵੀ ਮੋਟਰ ਤੇ ਬੈਠ ਕੇ ਪੈਗ਼ ਲਾਏ ਸੀ:laugh:
.
.
.
.
.
.
.
.
.
ਜਿਸ ਦਿਨ ਚੰਦਰੀ ਦੇ ਸਹੁਰੇ ਪੰਜੀਰੀ ਲੈਕੇ ਅਾੲੇ ਸੀ:D:

105
Shayari / Bullet Mere di Seat
« on: July 28, 2015, 02:22:51 PM »
Bullet Mere Di seat Minu Puchdi Rehndi Ae,


Kidar Gyi Jo Tere Piche Behndi C :sad:

106
Jokes Majaak / Re: ਸ਼ਹਿਰੀ ਕੁੜੀ
« on: July 28, 2015, 02:18:30 PM »
[move]

Minu Mere Yaaran Ne Bhut Samjhayea,


Eh Husan Kise De Hath Na Ayea :D:
[/move]

107
ਅਸੀ ਮਾਫੀ ਮੰਗ ਲੈਦੇ ਪਰ ਸਾਡੇ ਤੂੰ ਗੁਨਾਹ ਦੱਸ ਜਾਦੀ,

ਜਿੱਥੇ ਜਿੰਦਗੀ ਕੱਟ ਲੈਦੇ ਤੂੰ ਸਾਨੂੰ ਉਹ ਰਾਹ ਦੱਸ ਜਾਦੀ  :break: :break:

108
Help & Suggestions / Re: eh janwars wala concept clear krdo.
« on: July 28, 2015, 02:11:17 PM »
nhi aa din ch 40-50 post ja 20-30 post rkh :D:

109
Shayari / Tere Dil te Asar Kar Jawanga
« on: July 28, 2015, 02:09:50 PM »
Pta Nhi Main Kinna Cher Jeevanga,Ja Mar Jawanga,

Par Enjj Houli Houli Ek Din Tere Dil te Asar Kar Jawanga : :love: :love:

110
Help & Suggestions / Re: eh janwars wala concept clear krdo.
« on: July 28, 2015, 02:05:04 PM »
AHHAHA mere nal ho chukeya ahh bhond  berozgar wala ahahhaha

111
Shayari / Tahi Oh Na India Aundi c
« on: July 28, 2015, 02:03:23 PM »
Mere Kalle Kole Paase Aake Rahi Oh Dukh Sanaundi c,

Fatt Allhe Ho Jande Tahi Oh Na India Aundi c :sad:

112
Shayari / Lekhan Ch he Farak C
« on: July 28, 2015, 01:56:29 PM »
ਨਾ ਉਹਦੀ ਕੋਈ ਸ਼ਰਤ ਸੀ ਤੇ ਨਾ ਮੇਰੀ ਕੋਈ ਸ਼ਰਤ ਸੀ,

ਲੱਖ ਚਾਹ ਕੇ ਵੀ ਹੋ ਨਾ ਸਕੇ ਇਕ ਅਸੀ, ਸ਼ਾਇਦ ਸਾਡੇ ਲੇਖਾਂ ਚ ਹੀ ਫਰਕ ਸੀ  :break: :break:

Na Ohdi Koi Sharat c Na Koi Meri Sharat C,


Lakh Chahh Ke v Ho Na Ske Ekk asi, Shayed Sadde Lekhan Ch Farak C  :break: :break:

113
Help & Suggestions / Re: eh janwars wala concept clear krdo.
« on: July 28, 2015, 01:52:46 PM »
hahaha veere 20-30 post te bhond bnega  fer bakra bakri 100-150 te ,,fer berzogar 150-200 ch  fer neyana neyani 200-300 ch --50-100 thread pane hunde ahahahah

114
Shayari / Je Char Din Vadh Kattne
« on: July 28, 2015, 01:50:30 PM »
Shaunki muddh to'n  Fadi'n na kade Gutt to'n  Je chaar din Vadh kattne  :D: :rabb:

115
Shayari / PJ vaale Kehnde Gappan He Shad Da Rehna
« on: July 28, 2015, 01:48:14 PM »
Minu PJ Wale Kehnde ?


Tu PTC News Varga Bas Gappan He Shad da Rehna hahahahahahahh :D: :laugh:

116
Shayari / Mere Piche Gede Laake Kyu Time Gawane oo
« on: July 28, 2015, 01:45:29 PM »
ਕਿਹੰਦੀ ਤੂੰ ਮੇਰੇ ਪਿੱਛੇ ਗੇੜੇ ਲਾ ਕਿਓਂ ਆਪਣਾ Time ਗਵਾਉਣਾ ਏ,

ਮੈਂ ਤਾਂ ਆਪਣੀਆਂ ਸਹੇਲੀਆਂ ਵਾਂਗ, ਕੋਈ Rich ਜਿਹਾ ਮੁੰਡਾ ਟਿਕਾਉਣਾ ਏ :D:

117
Shayari / ਅਫੀਮ ਵਾਲੀ ਡੱਬੀ ਰਿਹ ਗਈ
« on: July 28, 2015, 01:38:08 PM »
ਗੱਲਾ ਕਰ ਵੱਡੀਆ ਅੱਜ ਮੁਲਤਾਨੀ ਨੂੰ Good Bye ਕਿਹ ਗਈ,

ਕੰਬਦਾ ਸਰੀਰ ਨੀ ਤੂੰ ਇੱਕ ਵਾਰ ਆਜਾ ਕਿੳੁਂਕੀ ਤੇਰੇ Purse ਚ ਮਿੱਤਰਾ ਦੀ ਅਫੀਮ ਵਾਲੀ ਡੱਬੀ ਰਿਹ ਗਈ :D: laugh:

118
Shayari / Jad Akhri Vaar Milan Oh Ayi C
« on: July 28, 2015, 01:29:41 PM »
Jad Akhri Vaar Milan Oh Ayi C,


Bda Hassi Jhutha Muthaa Par Anntt Nu Roo Ke Jaffi Paayi C  :break: :break:

119
ਯਾਦ ਤਾਂ ਹਰ ਰੋਜ ਹੀ ਕਰਦੇ ਹਾਂ, ਹੌਕੇ ਤਾਂ ਹਰ ਰੋਜ ਹੀ ਭਰਦੇ ਹਾਂ,
.
ਚਾਹਾਂ ਤੇਰੇ ਕਦਮਾ ਦੇ ਵਿਚ ਮਰਨਾ, ਤੈਥੋਂ ਦੂਰ ਤਾਂ ਹਰ ਰੋਜ ਹੀ ਮਰਦੇ ਹਾਂ :smile: :love:

Yaad ta Har Roz He Karde Han,Hooke ta Har Roz He Bharde Han,

Chaahwan Tere Kadmaa De Ch Marna ,Tetho Door ta Har Roz He Marde Han :smile: :love:

120
Shayari / Humsafar
« on: July 28, 2015, 01:09:45 PM »
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ,
.
ਜੋ ਗਲ ਲਾ ਕੇ ਕਹੇ, ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਆ :smile:

Pages: 1 2 3 4 5 [6] 7 8 9 10 11 ... 20