November 24, 2024, 06:31:27 AM

Show Posts

This section allows you to view all posts made by this member. Note that you can only see posts made in areas you currently have access to.


Messages - Saini-Bhairon Majria

Pages: 1 [2] 3 4
21
Shayari / Re: A very short poem
« on: January 08, 2013, 12:35:06 PM »
Ajj angreji peeti c, is karke likh ho gya,.. :happy:

22
Shayari / A very short poem
« on: January 08, 2013, 11:36:06 AM »
For cry babies who got their heart broken, in their so-called love :love:

"If you love someone, let them go,

If they come back, nobody wanted them."

23
Fun Time / Chori utton seena zori
« on: January 08, 2013, 11:27:10 AM »
So, who else steals the jokes from here and post it on their facebook status update  :pagel:

24
Jokes Majaak / Re: Suit da kasoor koi na
« on: January 08, 2013, 11:21:08 AM »
A jagg beeti c, hadd beeti nai.... :happy:

25
Jokes Majaak / Suit da kasoor koi na
« on: January 07, 2013, 01:33:21 PM »
Wife: "Does this dress make me look fat?"   
   
Husband: "Stop blaming the dresses. :help:.....   

26
Shayari / Soch vichar
« on: December 04, 2012, 01:18:15 AM »
ਨਾ ਬਾਪੂ ਲਈ ਇੱਜਤ ਰਹੀ ,ਨਾ ਅੰਮੜੀ ਲਈ ਪਿਆਰ ।
ਅੱਜ ਦੇ ਗਭਰੂ ਕਿਧਰ ਤੁਰ ਪਏ ,ਪੜ ਕਿਤਾਬਾਂ ਚਾਰ । ..........
................... ਬੁਢੇ ਰੁੱਖਾਂ ਦੀ ਛਾਂ ਹੇਠਾਂ ਨਾ ਕੋਈ ਗਭਰੂ ਬਹਿੰਦਾ ।
ਦਾਦਾ ਦਾਦੀ ਨੂੰ ਹਰ ਕੋਈ ਬੁਢੇ ਠੇਰੇ ਕਹਿੰਦਾ ।
ਸਾਰੇ ਰਿਸ਼ਤੇ ਖੁਰ ਗਏ ਹੁਣ ਨਾ ਭੂਆ ਦਾ ਸਤਿਕਾਰ
। .
................. ਪਿੰਡ ਦੀਆਂ ਧੀਆਂ ਭੈਣਾਂ ਦੀ ਇੱਜਤ ਕਰਨੀ ਹੀ ਭੁੱਲ ਗਏ ।
ਕੱਚੇ ਧਾਗੇ ਵਰਗੇ ਰਿਸ਼ਤੇ ਪੈਰਾਂ ਦੇ ਵਿੱਚ ਰੁੱਲ ਗਏ ।
ਸੱਥ ਦੇ ਵਿਚੋਂ ਲੰਘਣ ਧੀਆਂ ਆਪਣੇ ਵਾਲ ਖਲਾਰ । ...........
......... ਨਿੱਤ ਹੀ ਪੀਜੇ ਬਰਗਰ ਖਾਂਦੇ ਭੁੱਲ ਗਏ ਦੇਸੀ ਖਾਣੇ ।
ਘਗਰੇ ਤੇ ਫੁੱਲਕਾਰੀ ਗੁੰਮੇ ,ਵਿਸਰੇ ਤੰਬੇ ਲਾਣੇ ।
ਮਾਂ ਬੋਲੀ ਨੂੰ ਭੁੱਲਕੇ ਕਰਦੇ ਇੰਗਲਿਸ਼ ਵਿੱਚ ਤਕਰਾਰ ।
......................... ਸਾਡਾ ਸਭਿਆਚਾਰ ਹੀ ਮਿੱਤਰੋ ਸਾਡਾ ਹੈ ਸਰਮਾਇਆ ।
ਸਾਡੇ ਬੋਲੀਆਂ ਟੱਪੇ ਸੁਣਕੇ ਸਾਰਾ ਜਗ ਨਸ਼ਿਆਇਆ ।
ਰੁੱਤਾਂ ਵਾਂਗੂੰ ਬਦਲ ਨਾ ਜਾਣਾ ,ਕਰ ਲਉ ਸੋਚ ਵਿਚਾਰ । ......

27
Shayari / Cow dung pancakes
« on: December 04, 2012, 01:16:56 AM »
ਆਖਦੀ ਸੀ ਤੇਰਾ ਮੇਰਾ ਕੋਈ ਮੇਲ ਨੀ ________
_____ਜਦੋਂ ਮੈਂ 12mi ਚੋਂ ਹੋ ਗਿਆ ਸੀ ਫੇਲ ਨੀ,
ਭੁੱਲ ਦੀਆਂ ਨਹੀ ਸੀ ਜੋ ਤੂੰ ਗੱਲਾਂ ਆਖੀਆਂ______
___ਫੇਲ ਹੋ ਕੇ ਵੀ yaar tera FORD ਹੈ ਚਲਾਉਂਦਾ,
ਪਾਸ ਹੋ ਕੇ ਵੀ ਤੂੰ ਪੱਥਦੀ ਏਂ ਪਾਥੀਆਂ.....
 :he: :he: :he:

28
Jokes Majaak / Dangar
« on: December 04, 2012, 01:15:20 AM »
ਪਹਿਲਾ ਮੰਗ ਪਾਈ ਤੂੰ ਕੱਟੀ ਦੀ,
ਫਿਰ ਮੰਗ ਪਾਈ ਤੂੰ ਵੱਛੀ ਦੀ,
ਰਹਿੰਦੀ ਖੂੰਹਦੀ ਮੱਝ ਵਿਕਾਤੀ, ਕੀ ਕਹਿਣੇ ਕੁੜੀਏ ਤੇਰੇ,
ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ, ਤੈਨੂੰ ਡੰਗਰ ਬਥੇਰੇ  :D: :D: :D:

29
Jokes Majaak / Babey da cycle
« on: December 01, 2012, 06:51:12 PM »
ਇਕ ਵਾਰੀ ਇਕ ਬਾਬਾ ਸਾਇਕਲ ਤੇ ਜਾ ਰਿਹਾ ਸੀ, ਅੱਗੇ ਇੱਕ ਬੀਬੀ ਪਠੇ ਚੁੱਕੀ ਜਾ ਰਹੀ ਸੀ, ਬਾਬੇ ਨੇ ਸਾਇਕਲ ਠਾਂ ਕਰ  ਕੇ  ਬੀਬੀ ਦੇ ਮਾਰੇਆ...

ਬੀਬੀ: ਵੇ ਬਾਬਾ ਤੇਰੇ ਕੋਲੋਂ ਸਾਇਕਲ ਦੀ ਬ੍ਰੇਕ ਨਈ ਲੱਗਦੀ, ਇੱਡੀ ਲੰਬੀ ਤੇਰੀ ਦਾਢ਼ੀ ਆ?

ਬਾਬਾ: ਨਾ ਬੀਬੀ, ਦਾਢ਼ੀ ਬਰੇਕਾਂ ਦਾ ਕੰਮ ਕਰਦਿਆਂ???    :dnk: :dnk: :dnk:

30
kaim a bai pehla v padheya c tu chete kraata dbaara :D: :D:

Koi Naa bai apa fer Gera mar Anne aa chand Te..Kehra bhujiya muck challeya... :D:

31
Shayari / Doli
« on: November 30, 2012, 09:46:56 PM »
ਜ਼ਖਮ ਜੋ ਦਿੱਤਾ ਸੱਜਣਾ ਨੇ..... ਓਹ ਨਾ ਸਾਥੋਂ ਧੋ ਹੋਇਆ.... ਜੋ ਰਾਂਝੇ ਨਾਲ ਵੀ ਨਾ ਹੋਇਆ..... ਤੇਰੇ ਯਾਰ ਨਾਲ ਤਾਂ ਓਹ ਹੋਇਆ..... ਓਹ ਡੋਲੀ ਚੜਦੀ ਤਿਲਕ ਗਈ..... : ਨਾ ਹੱਸ ਹੋਇਆ ਨਾ ਰੋ ਹੋਇਆ.!

32
Shayari / Party
« on: November 30, 2012, 09:45:13 PM »
‎19ਵੇਂ ਚ ਪੈਰ ਹਜੇ ਰੱਖਿਆ,ਤੂੰ ਸਾਨੂੰ ਅੱਖ ਵਿੱਚ ਅੱਖ ਪਾ ਕੇ ਤੱਕਿਆ,

ਮੇਰੀ ਅੱਖ ਚ ਪੈਗਿਆ 'ਮੱਛਰ',ਤੈਨੂੰ ਲੱਗਿਆ Bhairon Majriye ਨੇ ਅੱਖ ਮਾਰਤੀ,
ਚਾਅ-ਚਾਅ ਚ ਕੁੜੀਆ ਨੂੰ ਤੂੰ ਏਵੇਂ ਦੇਤੀ ਪਾਰਟੀ....

 :happy: :happy: :happy:

33
Shayari / Sikhs- The Liberators
« on: November 30, 2012, 09:38:06 PM »
ਹਿੰਦੁਸਤਾਨ ਦੀਆਂ ਕੰਧਾਂ ਨੇ ਸੀ ਡਿੱਗ ਪੈਣਾ,ਨੀਹਾਂ ਵਿੱਚ ਨਾ ਖੜ੍ਹਦੇ ਜੇ ਲਾਲ ਤੇਰੇ,

ਚਰਖਾ ਗਾਂਧੀ ਨੇ ਕਦੇ ਨਾ ਕੱਤਣਾ ਸੀ,ਚਮਕੌਰ ਗੜ੍ਹੀ ਨਾ ਲੜਦੇ ਜੇ ਲਾਲ ਤੇਰੇ,

ਲਾਲ ਕਿਲ੍ਹੇ ਤੇ ਝੂਲਦਾ ਚੰਦ ਤਾਰਾ,ਗੱਡਦਾ ਉਦੋਂ ਨਾ ਜੇ ਕੇਸਰੀ ਨਿਸ਼ਾਨ ਸਾਹਿਬਾ,

ਪਿਤਾ ਤੋਰਦਾ ਨਾ ਦਿੱਲੀ ਦੇ ਵੱਲ ਜੇਕਰ,ਚੌਕ ਚਾਂਦਨੀ ਹੁੰਦਾ ਵੀਰਾਨ ਸਾਹਿਬਾ,

ਟੱਲ ਮੰਦਰਾਂ ਵਿੱਚ ਕਦੇ ਨਾ ਵੱਜਣੇ ਸੀ,ਰਣਜੀਤ ਨਗਾਰੇ ਦੀ ਜੇ ਨਾ ਗੂੰਜ ਸੁਣਦੀ,

ਮਿਟ ਜਾਣਾ ਸੀ ਧੋਤੀਆਂ, ਟੋਪੀਆਂ ਨੇ,ਗਈ ਗਜ਼ਨੀ ਨਾ ਕੋਈ ਵੀ ਕੂੰਜ ਮੁੜਦੀ

34
Jokes Majaak / Punjabi Tarka
« on: November 23, 2012, 12:53:53 PM »
Punjabi Tip # 01:
If it isn't a Patiala peg, it isn't a drink!

Punjabi Tip # 02:
When we say Cloney, we don't mean George Clooney. It might mean Defence Cloney!...

Punjabi Tip # 03:
A Punjabi wedding without alcohol will always have a drinks-car parked outside!

Punjabi Tip # 04:
If you're Punjabi, you definitely know at least one Sweety, Sunny, Tony, Jassi or Honey!

Punjabi Tip # 05:
No party is ...complete, till people start dancing & singing to 'Oh Ho Ho Ho, Ishq tera tadpave'!

Punjabi Tip # 06:
Butter Chicken, Butter Naan and Butter Milk - Three course meal for a Punjabi!

Punjabi Tip # 07:
Tandoori Chicken, the National Bird of Punjab!

Punjabi Tip # 08:
'Oye, Koyi nahi yaar' is our reply to 'Shit Happens'!

Punjabi Tip # 09:
If we use MC / BC more than 5 times in one sentence with you, we probably love you!

Punjabi Tip # 10:
The only people who proudly call themselves 'Amplifiers' and their girlfriends 'Woofers'

Punjabi Tip # 11:
5 things Punjabi would have - Bullet (bike), Jutti, Ray Bans, Jeep and Woofers

Punjabi Tip # 12:
It doesn't matter if you are from Andhra Pradesh, Kerala, Tamil Nadu or Bangalore; we think you're a 'Madarasi'

Punjabi Tip # 13:
You know you're Punjabi when your nickname at home is 'Ullu de Patthe' or 'Khote de Puttar'

Punjabi , # 14:
Canada & UK - Part of Punjab.

Punjabi Tip # 15:
P is for 'Panj Mint' and no matter how near or far a Punjabi is from you, he always says he'll reach in 'Panj Mint'! (5minutes).....

35
Jokes Majaak / Laggda paunch gai
« on: November 22, 2012, 12:54:18 PM »
Ik aadmi apni biwi da antim sanskar kar ke, ghar val ja raha hunda,  ke achanak bijli lishki, jor di Baddal garje, te Zor de barish shuru hui,

Banda upper wal wekh ke boleya "lagda hai pahunch gai." :blowout:

36
Jokes Majaak / Re: My Favorite One-liners
« on: November 22, 2012, 12:46:07 PM »
dosto angrji tan jama nai samjh aundi :D:

par likhni jama te v vadh aundi aa... :D:

37
Jokes Majaak / Re: My Favorite One-liners
« on: November 22, 2012, 09:17:51 AM »
Mom: you're all dressed up, where are you going?
Daughter: To the bathroom, I need a new Facebook picture.


38
ਔਸਮ   :he:

39
Jokes Majaak / Re: ek bacha aaur ladki
« on: November 21, 2012, 08:08:40 PM »
Good one.... :happy:

40
Jokes Majaak / Re: My Favorite One-liners
« on: November 21, 2012, 03:42:02 PM »
I hate weddings because old people always poke you and say, "You're next." ...So I started doing the same thing to them at funerals!  :angr:

Pages: 1 [2] 3 4