9401
Jokes Majaak / Re: Ashiq Loka Di wording :D
« on: January 04, 2011, 02:01:58 PM »
:thaa:
This section allows you to view all posts made by this member. Note that you can only see posts made in areas you currently have access to. 9404
Jokes Majaak / Re: smart power.............« on: January 04, 2011, 09:32:01 AM »
hahahahaha nai 22 g
9405
Jokes Majaak / Re: JATTI ANTI AND OLD LADY...« on: January 04, 2011, 08:58:31 AM »
jagde hoe g
9406
Jokes Majaak / Re: Smart Sandhu Saab« on: January 04, 2011, 08:40:59 AM »
oh kuri anti ta nai c kite?
9407
Jokes Majaak / power baba....« on: January 04, 2011, 08:38:20 AM »
power baba: Beta Ap Mujhe thora sa Pani Pila Denge?
sandhu bacha: Agar Lassi Hojae to :happy: :happy:? power: Tab to Bohat hi Acha hai :hug:. power ne 5 Glass Lassi Pene K Baad Bache se Pocha Kiya Tumhare Ghar me Koi Lassi Nahi Peta? :blah: sandhu: Pete to sub hain, Lekin Aaj Lassi me MENDAK gir Gaya tha. power:ne Piyala Zameen Par de Mara :angry: :angry: sandhu Bacha Rote hoye Bola: :cry: :cry: Aami! Inhone Piyala Toor Diya Ab hum KUTTAY ko Kis Bartan me Pani Pilainge.... :laugh: :laugh: :laugh: 9408
Shayari / Re: ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥« on: January 04, 2011, 08:27:04 AM »
22 g
9409
Shayari / Re: ਕੰਦਾ ਨਾਲ ਗੱਲਾਂ ਕਰਦਿਆਂ ਦੀ ਹਰ ਰਾਤ ਗੁਜ਼ਰ ਦੀ ਹੈ....« on: January 04, 2011, 08:22:46 AM »
22 g
9412
Jokes Majaak / Re: Amli joined English speaking course« on: January 04, 2011, 08:06:38 AM »
22 g
9415
Jokes Majaak / Re: fateh ki shadi ek nurse se ho gayi« on: January 04, 2011, 08:00:57 AM »
dosto
9416
Shayari / Re: ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥« on: January 04, 2011, 05:17:13 AM »
:break: :break:
9417
Shayari / ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥« on: January 04, 2011, 05:07:41 AM »
ਮੇਰੇ ਵਾਂਗੂਂ ਤਰਕਾਲਾਂ ਨੂੰ, ਨੈਣੀ ਹੰਝੂ ਭਰਦੀ ਹੋਣੀ।
ਮੈਂ ਤਾਂ ਰਾਤੀਂ ਰੋ ਲੈਂਦਾਂ ਹਾਂ ਖਬਰੇ ਉਹ ਕੀ ਕਰਦੀ ਹੋਣੀ॥ ਦਰਵਾਜ਼ੇ ਤੋਂ ਮੇਰੇ ਨਾ ਦੀ, ਤਖਤੀ ਸ਼ਾੜ ਕੇ ਵਾਪਸ ਮੁੜ ਗਈ। ਅਗ ਵੀ ਮੇਰੇ ਘਰ ਵਿਚ ਫੈਲੇ, ਸੰਨਾਟੇ ਤੋਂ ਡਰਦੀ ਹੋਣੀ॥ ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ। ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ॥ ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ। ਚੁਣ ਚੁਣ ਰਂਗਲੇ ਲਫਜ਼ਾ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ॥ ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ । ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ॥ ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ ‘ਦਲੇਰਾ’। ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ॥ 9418
Shayari / ਕੰਦਾ ਨਾਲ ਗੱਲਾਂ ਕਰਦਿਆਂ ਦੀ ਹਰ ਰਾਤ ਗੁਜ਼ਰ ਦੀ ਹੈ....« on: January 04, 2011, 05:03:15 AM »
ਕੰਦਾ ਨਾਲ ਗੱਲਾਂ ਕਰਦਿਆਂ ਦੀ ਹਰ ਰਾਤ ਗੁਜ਼ਰ ਦੀ ਹੈ....
ਫਿਰ ਵੀ ਲਗਦਾ ਹੈ ਓ ਸਾਡੇ ਕੋਲ ਹੀ ਫਿਰਦੀ ਹੈ.. ਅਸੀਂ ਤਾਰੇਆਂ ਨਾਲ ਬਾਤਾਂ ਪਾ ਪਾ ਹਾਰ ਗਏ... ਓ ਚੰਨ ਬੰਨ ਕੇ ਹੁਣ ਗੈਰਾਂ ਦੇ ਘਰ ਚਮਕ ਰਹੀ.... ਮੈਂ ਕਿਵੇਂ ਭੁਲਾਵਾਂ ਆਪਣੀ ਓਸ ਮਹਿਬੂਬਾ ਨੂ.... ਜੋ ਗੁਜੀਆਂ ਸੱਟਾਂ ਬੰਨ ਕੇ ਦਿਲ ਵਿਚ ਰੜ੍ਹਕ ਰਹੀ 9419
Shayari / ਜੱਗ ਭਾਂਤ-ਭਾਂਤ ਦੀ ਮੰਡੀ« on: January 04, 2011, 05:01:25 AM »
ਜੱਗ ਭਾਂਤ-ਭਾਂਤ ਦੀ ਮੰਡੀ
ਦੁਨੀਆਂ ਭੇਦ-ਭਾਵ ਵਿੱਚ ਵੰਡੀ ਐਥੇ ਬੇਇਮਾਨੀ ਦੀ ਝੰਡੀ ਕੁਲਫ਼ੀ-ਗਰਮ ਜਲੇਭੀ-ਠੰਡੀ ਕਿਸ ਭਟਕਣ ਵਿੱਚ ਰੱਬਾ ਪੈ ਗਈ ਏ ਦੁਨੀਆਂ ਬਸ ਖੁਦਗਰਜ਼ਾ ਦਾ ਮੇਲਾ ਬਣਕੇ ਰਹਿ ਗਈ ਏ ਦੁਨੀਆਂ.......... 9420
Jokes Majaak / Re: anti sandhu de ghar.....« on: January 04, 2011, 04:59:11 AM »
:laugh: :laugh: :laugh:
|