821
Pics / Re: tut paine de puthe kam...
« on: August 30, 2011, 02:37:13 AM »
chup he baitha jo kar reh eh kam chup kar k karn vala aa
This section allows you to view all posts made by this member. Note that you can only see posts made in areas you currently have access to. 821
Pics / Re: tut paine de puthe kam...« on: August 30, 2011, 02:37:13 AM »
chup he baitha jo kar reh eh kam chup kar k karn vala aa
822
Jokes Majaak / Re: urmysunshine da bf...« on: August 30, 2011, 02:36:18 AM »
hahahahhaha sabar ta eve keh rehi aa jive ehda khud da erada hove
823
Jokes Majaak / Re: gf bole tu....« on: August 30, 2011, 02:35:21 AM »
tainu bara pata esde subha da chakar ki aa
sanj kuri piche he paina kise rah ja k pai lao 824
Jokes Majaak / Re: urmysunshine da bf...« on: August 30, 2011, 02:33:47 AM »Jeet da kanda kad dena mainu laghda ik din pj dia kudia ne mill ke :hehe:hayyyyyyyyyyyy kaash k kite eve ho jave 826
Pics / Re: oh eh tut paina kithe ja reh..« on: August 30, 2011, 02:31:34 AM »
hahahahhahaha aho aho
828
Pics / Re: oh eh tut paina kithe ja reh..« on: August 30, 2011, 02:29:41 AM »
jhooth na bol gaddi vch koi nai aa piche tu he aa
829
Jokes Majaak / Re: gf bole tu....« on: August 30, 2011, 02:28:49 AM »
ki kara munda jo hoya kuria piche he jau g lol koi rokan vali mil jave ta hat jau lol
830
Pics / Re: aah Dekh lawo Kudio !!« on: August 30, 2011, 02:27:01 AM »
hahahahhaha kya baatan ne g
832
Jokes Majaak / Re: gf bole tu....« on: August 30, 2011, 02:24:42 AM »
hahahhahaahah lagda sanju aaj mere te gusse aa ta he mere bare eve bolde aa
833
Jokes Majaak / Re: urmysunshine da bf...« on: August 30, 2011, 02:22:14 AM »
hahahhaha osde lai meri gf labhni pau
834
Jokes Majaak / Re: fact about taj mahal....« on: August 30, 2011, 02:21:08 AM »
hon pata lagg gaya na
835
Jokes Majaak / Re: gf bole tu....« on: August 30, 2011, 02:20:24 AM »
chalo tusi gf bna leo fer lol
836
Jokes Majaak / Re: urmysunshine da bf...« on: August 30, 2011, 02:11:55 AM »
hahahhaha gussa aa jana hon silky nu
837
Shayari / kida akhan hor kise nal mila laiye,« on: August 30, 2011, 01:08:05 AM »kida akhan hor kise nal mila laiye, ehna akhan vich tan ohdi tasvir rehndi a. kida dil vich hor kise nu vsa laiye, es dil vich tan ohde mud aun di umid rehndi a. kida rab da naam teya laiye, saade layi tan ohi rab c te aaj v buliyan utte ohda nam di janjeer rehndi a…. 838
Shayari / Re: "ਸੁਪਨਿਆ ਨੂ ਦਿਲ ਨਾਲ ਦੇਖੋ,« on: August 30, 2011, 01:05:42 AM »
poore ta hunde ne bas bande vch himat honi cahide aa
839
Shayari / ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .« on: August 30, 2011, 01:03:26 AM »
ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ ..
ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ... ਇੱਕ ਪੰਥ ਦਾ ਨਾਂ ਸੁਣਾ ਕੇ .. ਦੂਜਾ ਸਿੰਘ ਨੂੰ ਮੰਤਰੀ ਬਣਾ ਕੇ .. ਲੋਕਾਂ ਨੂੰ ਲਾਈ ਫਿਰਦੇ ਮਗਰ, ਇਹ ਦੋਨੋਂ ਰੌਲਾ ਪਾ ਕੇ .. ਖਜ਼ਾਨਾ ਪੰਜਾਬ ਦਾ ਪਿਆ ਖਾਲੀ , ਆਵੇ ਕਾਂਗਰਸ ਭਾਂਵੇ ਅਕਾਲੀ .. ਪਰ ਇਹਨਾਂ ਦੇ ਖਾਤੇ ਭਰਦੇ ਨੇ .... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਇੱਥੇ ਗੋਲਕਾਂ ਦੇ ਪੁਆੜੇ .. ਵੰਡੇ ਨੇ ਇਹਨਾਂ ਗੁਰਦਵਾਰੇ .. ਹਰ ਕੋਈ ਬਣਾਈ ਜਾਵੇ ਕਮੇਟੀ , ਇਕੱਠੇ ਹੁੰਦੇ ਨਾ ਸਿੱਖ ਸਾਰੇ .. ਤਾਹੀਉਂ ਵਧੀ ਜਾਵੇ ਡੇਰਾ .. ਪਰ ਇਹਨਾਂ ਨੂੰ ਸਮਝਾਵੇ ਕਿਹੜਾ ਇਹ ਕਦ ਇਕੱਠੇ ਹੋ ਖੜਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ੮੪ 'ਚ ਸਿੱਖਾਂ ਨੂੰ ਮੁਕਾ ਕੇ ..ਗੁਜਰਾਤ 'ਚ ਮੁਸਲਮਾਨ ਮਰਵਾਕੇ .. ਇਹਨਾਂ ਇਸਾਈ ਵੀ ਨਾ ਛੱਡੇ ,,ਹਿੰਦਵਾਦ ਦਾ ਰੌਲਾ ਪਾਕੇ .. ਇਕ ਧਰਮ ਦੇ ਨਾਂ ਤੇ, ਦੁਨਿਆਂ ਦੀ ਹਰ ਥਾਂ ਤੇ ਇਹ ਤਾਂ ਵੋਟ ਬੈਂਕ ਹੀ ਭਰਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਕਿਸੇ ਨੂੰ ਉਹੀ ਨਾ ਯਾਦ ਹੋਏ .. ਜਿਹੜੇ ੪੭ 'ਚ ਬਰਬਾਦ ਹੋਏ .. ਧੀ,ਪੁੱਤ ਸੀ ਮਰੇ ਜਿਹਨਾਂ ਦੇ ..ਉਹ ਨਾ ਮੁੜ ਕਦੀ ਆਬਾਦ ਹੋਏ .. ਇਹ ਕਿਹੜੀ ਆਜ਼ਾਦੀ ਪਾਉਣ ਲਈ ,, ੨ ਵੱਖਰੇ ਮੁਲਕ ਬਣਾਉਣ ਲਈ ਇਨਸਾਨ ਆਪਸ 'ਚ ਲੜਦੇ ਨੇ ... ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਹਰ ਕੋਈ ਖਾਲੀ ਹੱਥ ਆਇਆ , ਨਾ ਕੋਈ ਜੇਬਾਂ ਭਰ ਲਿਆਇਆ .. ਮੁੜ ਵੀ ਖਾਲੀ ਹੱਥ ਹੀ ਜਾਣਾ , ਕਿਹੜੀ ਲੈ ਜਾਣੀ ਹੈ ਮਾਇਆ .. ਇਸ ਗੱਲ ਨੂੰ ਕਾਹਤੋਂ ਭੁੱਲੇ ,ਤੁਸੀਂ ਜ਼ਮੀਨਾਂ ਪਿੱਛੇ ਡੁੱਲੇ ਭਾਈ- ਭਾਈ ਨੂੰ ਦੇਖ ਸੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਇਕ ਤਾਂ ਪੈਸੇ ਨੇ ਮੱਤ ਮਾਰੀ , ਦੂਜੀ ਨਸ਼ਿਆਂ ਨੇ ਜਿੰਦ ਸਾੜੀ .. ਹੁਣ ਕੌਣ ਭੀਮ ਤੇ ਅਰਜੁਨ , ਨਸ਼ਾ ਕਰਦੇ ਹੁਣ ਖਿਡਾਰੀ .. ਕਈ ਪੈਸੇ ਲਈ ਜਿੱਤਦੇ ਤੇ ਪੈਸੇ ਲਈ ਹਰਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਕੀ ਹਾਲੀਵੁਡ ਕੀ ਬਾਲੀਵੁਡ ਪੰਜਾਬੀ ਗਾਣਾ ਸਿਖ਼ਰਾਂ ਵਿੱਚ .. ਇਕ ਗੀਤਕਾਰ ਇਕ ਕੁੜੀ ਨੇ ਹੁਣ ਇਹ ਪਾਤਾ ਫਿਕਰਾਂ ਵਿੱਚ .. ਜਿਹੜਾ ਮਰਜ਼ੀ ਗੀਤ ਗਵਾਜੋ , ਜਿਹੜਾ ਮਰਜ਼ੀ ਗਾਉਣ ਲਈ ਆਜੋ ਸੁਣਿਆ ਗਾਉਣ ਲਈ ਕੁੱਤੇ ਵੀ ਲਾਇਨ 'ਚ ਖੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਹੁਣ ਤਾਂ ਵਿਆਹ ਦੇ ਨਵੇਂ ਤਰੀਕੇ , ਲਾੜੀ ਲਾੜੇ ਦੇ ਲਈ ਚੀਕੇ .. ਜਦ ਸਾਰਾ ਕੁਝ ਹੋ ਗਿਆ , ਹੁਣ ਜਨਤਾ ਵਿਆਹ ਨੂੰ ਉਡੀਕੇ .. ਸਭ ਦਾ ਧਿਆਨ ਪਾਉਣ ਲਈ ..ਲੋਕੀ ਖਬਰਾਂ 'ਚ ਆਉਣ ਲਈ ਦੇਖ ਕੀ ਕੀ ਰਾਹ ਫੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਪਹਿਲਾਂ ਲੜ-ਲੜ ਮੁਕਾਤੀ ਧਰਤੀ , ਫਿਰ ਬੰਬਾਂ ਨੇ ਹੱਦ ਕਰਤੀ .. ਬਾਕੀ ਰਹਿੰਦੀ ਸੀ ਜੋ ਕਸਰ ਇਸ ਭੈੜੇ ਅੱਤਵਾਦ ਨੇ ਕੱਢਤੀ.. ਹੁਣ ਕਿਹੜੇ ਚਾਅ ਨੇ ਅਧੂਰੇ , ਜੋ ਰਾਕਟ ਦੇ ਮੂੰਹ ਮੌੜੇ ਤੇ ਹੁਣ ਚੰਨ ਤੇ ਚੜਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਕਈ ਸਾਡੇ ਲਈ ਦੇ ਕੁਰਬਾਨੀ , ਗੋਰਿਆਂ ਨੂੰ ਯਾਦ ਕਰਾਗੇ ਨਾਨੀ .. ਰਹਿੰਦੀ ਦੁਨਿਆਂ ਤੱਕ ਰਹਿਣਗੇ, ਨਾ ਇਹਨਾਂ ਦਾ ਸੀ ਕੋਈ ਸਾਨੀ "ਅਮਨ" ਉਹੀ ਦੇਸ਼ ਚਲਾਉਂਦੇ , ਜੋ ਆਪਣੀ ਜਾਨ ਨਾ ਚਾਹੁੰਦੇ ਤੇ ਜਾ ਸਰਹੱਦੀਂ ਮਰਦੇ ਨੇ .. ਇਹ ਦੁਨਿਆਂਦਾਰੀ ਹੈ ਸੱਜਣਾ , ਇੱਥੇ ਲੋਕੀ ਕਈ ਕੁੱਝ ਕਰਦੇ ਨੇ .. ਛੱਡ ਸੱਚ ਦਾ ਰਾਹ ਸੱਜਣਾ , ਇੱਥੇ ਝੂਠ ਨੂੰ ਫੜਦੇ ਨੇ ... __________________ 840
Shayari / ਨਾ**** ਲਫਜ਼** ਨੇ*** ਕੁੱਝ** ਕਹਿਣ ਲਈ,« on: August 30, 2011, 01:01:55 AM »
ਨਾ**** ਲਫਜ਼** ਨੇ*** ਕੁੱਝ** ਕਹਿਣ ਲਈ,
ਨਾ ਦਿਲ ਤੇ ਕੋਈ ਜ਼ੋਰ ਏ, ਅਸੀ ਉਹਨਾਂ 'ਚ ਰੱਬ ਲੱਭਦੇ ਰਹੇ, ਜਿਹਨਾ ਅੱਖੀਆਂ ਵਿੱਚ ਕੋਈ ਹੋਰ ਏ,,,, |