October 11, 2024, 02:28:31 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 394 395 396 397 398 [399] 400 401 402 403 404 ... 834
7961
Shayari / Sochta Hon
« on: March 08, 2011, 03:19:19 AM »
Na Mila Dil Ka Qadar daan Is Zamaney main….
Yeh Rishtaa Toot Gaya Dekhney Dikhaaney Main…
Sochta Hon Ik Roz Shama Sey Poochon _
Maza Kis Mein Hai Jalney Main Ya Jalaney Main

7962
Shayari / Dard Mere Di Yaari
« on: March 08, 2011, 03:09:12 AM »
Har Ik Akhhar Naal, Dard Mere Di Yaari, Bahut Purani Ae
Ehna Safeyan Te Mere Harfaan Di Inj Jani Lang Jawani Ae
Eh Harf Jo Ehna Safeyan Te Main Chun Chun Ke Ukraye Ne
Eh Hijar Mere Di Maut Utte Mere Ghar Baithan Aye Ne
Mere Dardaan Wale Mausam Di Ajj Baithe Sherh Kahani Ae
Ehna Safeyaan Te Mere Harfaan Di Inj Jani Lang Jawani Ae

7963
Jokes Majaak / Re: titlee shaadi main...
« on: March 08, 2011, 02:42:37 AM »
 :angry: :angry: :angry:

7964
Jokes Majaak / Re: titlee shaadi main...
« on: March 08, 2011, 02:02:09 AM »
thx dostoo :D: :D: :D:

7965
Shayari / Re: ਦੂਰਾਨਾ ਪਿਆਰ
« on: March 07, 2011, 06:33:18 PM »
 :D: :D: :D: tere lai aa


 :thaa: :thaa: :thaa:

7966
Shayari / Re: ਕਿਸਮਤ ਬਦਲੇ ਨਾ ਬਦਲੇ...
« on: March 07, 2011, 06:31:56 PM »
thx 22 g

7967
Shayari / Re: ਦੂਰਾਨਾ ਪਿਆਰ
« on: March 07, 2011, 06:20:26 PM »
 =D> =D> =D> =D>



 :thaa: :thaa: :thaa: :thaa:

7968
Shayari / ਕਿਸਮਤ ਬਦਲੇ ਨਾ ਬਦਲੇ...
« on: March 07, 2011, 06:19:18 PM »
ਰਾਤ ਨਹੀਂ ਸੁਪਨਾ ਬਦਲਦਾ ਹੈ,

 ਮੰਜਿਲ ਨਹੀਂ ਨਜਰਿਆ ਬਦਲਦਾ ਹੈ,

ਜਜਬਾ ਰੱਖੋ ਹਰ ਪਲ ਜਿੱਤਣ ਦਾ,

ਕਿਉਕਿ ਕਿਸਮਤ ਬਦਲੇ ਨਾ ਬਦਲੇ...

ਪਰ ਵਖਤ ਜਰੂਰ ਬਦਲਦਾ ਹੈ

7969
ਜੌ ਵਾਅਦੇ ਕੀਤੇ ਸੱਜਣਾਂ ਨੇ ਅੱਜ ਸਾਰੇ ਲਾਰੇ ਹੌ ਗਏ ਨੇ __!!

ਜਿੰਦ ਜਾਨ ਸਾਨੂੰ ਨੂੰ ਕਹਿਣ ਵਾਲੇ ਹੁਣ ਗੈਰਾਂ ਵੱਲ ਖਲੌ ਗਏ ਨੇ __!!

ਜਿਹੜੇ ਦੁੱਖ ਨਾ ਸਾਡਾ ਜਰਦੇ ਸੀ ਉਹੀ ਦੁੱਖਾਂ ਵਿੱਚ ਪਰੌ ਗਏ ਨੇ __!!

ਰਾਤਾਂ ਤਾ ਕਾਲੀਆ ਹੁੰਦੀਆ ਨੇ ਸਾਡੇ ਦਿਨ ਵੀ ਕਾਲੇ ਹੌ ਗਏ ਨੇ __!!

7970
Shayari / Re: ਜਾ ਕੀਤੀ ਤੇਰੀ ਮਾਫ ਖਤਾ
« on: March 07, 2011, 06:13:30 PM »
hahahahhahaha  :thaa: :thaa: :thaa:

7971
ਜਦ ਕਿਸੇ ਨੇ ਗੱਲ ਛੇੜੀ ਪਿਆਰ ਦੀ,
ਯਾਦ ਆਈ ਮੈਨੂੰ ਅਪਣੇ ਯਾਰ ਦੀ,
ਕਿਸੇ ਨੇ ਗੱਲ ਕੀਤੀ ਹੈ ਤਕਰਾਰ ਦੀ,
ਜਦ ਕੇ ਰੁੱਤ ਆਈ ਹੈ ਮੁੜ ਕੇ ਪਿਆਰ ਦੀ,
ਕੋਲੋ ਕੋਲੀ ਰਹਿ ਕੇ ਮਿਲ ਸਕਦੇ ਨਹੀਂ,
ਕਿੰਨੀ ਮਜਬੂਰੀ ਹੈ ਫੁੱਲ ਦੀ ਤੇ ਖਾਰ ਦੀ,
ਤੇਰੇ ਗਮ ਵਿਚ ਹੁਣ ਤਾਂ ਮਰ ਗਏ ਅਸੀਂ,
ਵਰਨਾ ਸਾਨੂੰ ਇਹ ਜ਼ਿੰਦਗੀ ਕੀ ਮਾਰਦੀ,

7972
Shayari / ਜਾ ਕੀਤੀ ਤੇਰੀ ਮਾਫ ਖਤਾ
« on: March 07, 2011, 06:08:44 PM »
ਜਾ ਕੀਤੀ ਤੇਰੀ ਮਾਫ ਖਤਾ,ਪਰ ਤੈਨੂੰ ਰੁਲਾਇਆ ਨਹੀ ਜਾਣਾ!!
ਤੈਨੂੰ ਖੋ ਕੇ ਮੇਰਿਆ ਸੱਜਣਾਂ ਵੇ,ਹੋਰ ਕੁਝ ਪਾਇਆ ਨਹੀ ਜਾਣਾ

7973
Pics / Re: vicky da bhana..
« on: March 07, 2011, 05:55:15 PM »
eve he aa sab nu pta ta lage :D: :D: :D:

7974
Pics / vicky da bhana..
« on: March 07, 2011, 05:52:11 PM »

7975
Pics / lao g kar lao gal...badmaas compny
« on: March 07, 2011, 05:42:38 PM »

7976
Jokes Majaak / titlee shaadi main...
« on: March 07, 2011, 04:59:30 PM »
Shaadi me titlee bahut der se khana kha rahi the. :pagel: :pagel:

Kisi ne pucha:- "Kitna khaaoge titlee G?"

titleee :- "Main to khud kha-kha ke dukhi hoon , kya karu, Card me likha tha DINNER 7-10 pm. :D: :D: :D: :D:

7977
Pics / Re: SANDHU BOYZ GUN
« on: March 07, 2011, 07:44:08 AM »
dekhi ja :excited: :excited:

7978
Pics / mitra nai laini aaj mul de lararii..
« on: March 07, 2011, 07:36:16 AM »

7979
Pics / Re: SANDHU BOYZ GUN
« on: March 07, 2011, 07:33:04 AM »
sarpanch nu shoot karna mai :D: :D:

7980
Pics / sarpanch da ghajni cut..
« on: March 07, 2011, 07:30:47 AM »
Ghajini

Pages: 1 ... 394 395 396 397 398 [399] 400 401 402 403 404 ... 834