October 11, 2024, 12:26:23 PM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 389 390 391 392 393 [394] 395 396 397 398 399 ... 834
7861
ਖੁਸ਼ੀ ਕਹਿੰਦੀ ਮੈਂ ਪੰਜ ਦਿਨਾਂ ਵਿਚ ਆਵਾਂਗੀ.. . . ਮੈਂ ਜ਼ਿੰਦਗੀ ਦਾ ਕਲੈਂਡਰ ਦੇਖਿਆ ਤਾਂ ਪਤਾ ਲਗਾ ਕੇ ਮੇਰੀ ਜ਼ਿੰਦਗੀ ਦੇ ਦਿਨ ਹੀ ਚਾਰ ਨੇ............................

7862
Jokes Majaak / mand te gill galib..
« on: March 11, 2011, 03:08:59 PM »
ik bebe mar gayi
ladies ron lagiyan- bebe kithe gayi ,
jithe dhup na cha,
na roti na sabzi,
na bizli na paani
mand eh sun gill galib nu- yaar dekh lgda budi apne ghar na gai hove  :D: :D: :D: :D:

7863
Jokes Majaak / chooha te bilii party vch...
« on: March 11, 2011, 02:59:38 PM »
ik vaar ik chuha te billi ik party ch jaande a
chuha sharabi ho janda te nachda nachda billi de push farh lainda
billi kehnde ah ki kita oye chuhe tu ,,,,,,,ta chuha kehnda hoya kee
je nachde ne teri push farh lai koi dakka ta ni mariya,,,,,,,,,  :D: :D:

7865
Pics / Re: aaj mai sari pj team he uda deni aa...
« on: March 11, 2011, 11:01:25 AM »
kida 22 g

7866
ਇਸ਼ਕ ਦੇ ਵਿੱਚ ਜਿੱਤ, ਕਿਸਮਤ ਵਾਲੇ ਹੱਥ ਆਉਂਦੀ ਏ,
ਕਈ ਬਣ ਜਾਂਦੇ ਰਾਜੇ, ਕਈਆਂ ਨੂੰ ਮੰਗਣ ਲਾਉਂਦੀ ਏ..
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ,
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ........

7867
Pics / ki banu admins da gs power te jhanda ...
« on: March 11, 2011, 10:28:46 AM »

7868
Pics / koi hai ehna jeh...
« on: March 11, 2011, 10:26:45 AM »

7869
Pics / Re: new dress pj admins lai....
« on: March 11, 2011, 10:22:32 AM »
22 g ik var ta dhoti laga k dekho j thik na laggi chadara laga laina nal  :D: :D: :D: :D: :D:

7870
Pics / new dress pj admins lai....
« on: March 11, 2011, 10:16:04 AM »

7871
Pics / Re: aaj mai sari pj team he uda deni aa...
« on: March 11, 2011, 10:11:52 AM »
 :dnk: :dnk: :dnk:  gaala nai 22 g :happy: :happy: :happy:

7872
Pics / aaj mai sari pj team he uda deni aa...
« on: March 11, 2011, 10:04:21 AM »

7873
Pics / billu bakra..
« on: March 11, 2011, 10:01:35 AM »

7874
Pics / anti da vivh...
« on: March 11, 2011, 09:57:33 AM »

7875
Pics / jhande te power de dosti...
« on: March 11, 2011, 09:55:45 AM »

7876
Jokes Majaak / Re: santa te chicken,,,
« on: March 11, 2011, 09:42:38 AM »
fer hasde vasde raho 22 g

7877
Jokes Majaak / Re: santa te chicken,,,
« on: March 11, 2011, 08:01:56 AM »
thx 22 g

7878
Shayari / ਕੁੜੀਆ ਦਾ ਕੀ ਆ
« on: March 11, 2011, 04:14:40 AM »
ਕੁੜੀਆ ਦਾ ਕੀ ਆ ਮਿੱਤਰੋ ਇਹ ਤਾਂ ਇੱਕ ਪਲ ਦਾ ਝਾਕਾ,
ਮਿੱਤਰਾਂ ਨੇ ਕੰਮ ਹੈ ਆਉਣਾ ਹੁੰਦਾ ਜਦ ਕਰਨਾ ਵਾਕਾ,
ਖੜਦੇ ਜੋ ਹਿੱਕ ਤਾਣ ਕੇ ਗਿੱਦੜਾ ਵਾਂਗ ਭਜਦੇ ਨਾ,
ਨੱਡੀ ਭਾਵੇਂ ਜੱਗ ਤੋਂ ਸੋਹਣੀ ਯਾਰਾਂ ਤੋਂ ਵੱਧ ਕੇ ਨਾਂ

7879
Shayari / ਮੈਂ ਕਿੰਨਾ ਬੇਵਫਾ ਹਾਂ
« on: March 11, 2011, 04:05:49 AM »
ਮੈਂ ਕਿੰਨਾ ਬੇਵਫਾ ਹਾਂ ਜੋ ਇੱਕ ਦਮ ਉਸਦੇ ♥ਦਿਲ ਚੋਂ ਨਿੱਕਲ ਗਿਆ,,,,
ਉਸ ਵਿੱਚ ਕਿੰਨੀ ਵਫਾ ਹੈ ਜੋ ਅੱਜ ਤੱਕ ਮੇਰੇ ♥ਦਿਲ ਚ ਵੱਸਦੀ ਹੈ .."*♥*........

7880
ਕੀਤਾ ਪਿਆਰ ਜੇ ਆਪਣੇ ਸੱਜਣ ਨੂੰ,
ਦੀਦ ਆਪਣੀ ਲਈ ਕਦੇ ਤਰਸਾਈ ਦਾ ਨੀ,
ਪਿਆਰ ਚਲਦਾ ਸਦਾ ਯਕੀਨ ਉੱਤੇ,
ਪੈਰ ਪੈਰ ਤੇ ਯਾਰ ਅਜਮਾਈ ਦਾ ਨੀ."

Pages: 1 ... 389 390 391 392 393 [394] 395 396 397 398 399 ... 834