October 11, 2024, 10:20:05 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 386 387 388 389 390 [391] 392 393 394 395 396 ... 834
7801
thx 22 g

7802
Jokes Majaak / Re: sarb de wife...
« on: March 13, 2011, 03:31:33 PM »
hahahahhahahah

7803
Jokes Majaak / Re: dosti...
« on: March 13, 2011, 03:27:54 PM »
thx 22 g

7804
Jokes Majaak / Re: afsoos...
« on: March 13, 2011, 03:27:14 PM »
thx 22 g

7805
Shayari / Re: ਉਸਦਾ ਦਿਦਾਰ ...
« on: March 13, 2011, 03:26:39 PM »
thx 22 g

7806
ਕੰਬਦੇ ਹੱਥੀਂ ਜਦ ਮੈਂ ਉਸਦੀ ਨਬਜ਼ ਫਡ਼ੀ,
ਡੁੱਬਦੀ ਤਪਦੀ ਲਗਦੀ ਸੀ ਜਿਵੇਂ ਹੁਣੇ ਖਡ਼੍ਹੀ।

ਅੱਖਾਂ ਉਸਦੀਆਂ ਦੇ ਵਿੱਚ ਹੰਝੂ ਛਾ ਗਏ ਸੀ,
ਉਹਨੂੰ ਕਿਸਨੇ ਦੱਸਿਆ ਅੰਤ ਸਮੇਂ ਆ ਗਏ ਸੀ।

ਵੀਰਾ ਆਪਣਾ ਰੱਖੀਂ ਖਿਆਲ ਮੁਡ਼ ਨਾ ਫੇਰ ਲਡ਼ੀਂ,
ਬੇਬੇ ਬਾਪੂ ਭੈਣ ਦੀ ਪਿੱਛੋਂ ਸੇਵ ਕਰੀਂ।

ਇੱਕੋ ਸਾਹ ਵਿੱਚ ਲਗਦਾ ਬਹੁਤ ਕੁਝ ਕਿਹਾ ਗਿਆ
ਹਾਏ ! ਦਰਦ ਪਤਾ ਨੀ ਕੇਹਾ ਸੀ ਨਾ ਸਿਹਾ ਗਿਆ।

ਨਬਜ਼ ਉਹਦੀ ਜਦ ਰੁਕੀ ਤੇ ਅੱਖਾਂ ਖੁਲ੍ਹੀਆਂ ਸੀ,
ਹੰਝੂ ਮੋਤੀ ਬਣ ਕੇ ਚਮਕੇ ਹੁਣੇ ਹੁਣੇ ਡੁਲ੍ਹੀਆਂ ਸੀ।

ਹਸਪਤਾਲ ਦੇ ਕਮਰੇ ਦੇ ਵਿੱਚ ਸ਼ੋਰ ਜਿਹਾ,
ਡਾਕਟਰ ਨੇ ਸੀ ਆ ਕੇ ਜਦ no more ਕਿਹਾ।

ਅੱਡੀਆਂ ਉਹਦੀਆਂ ਅੱਖਾਂ ਬੰਦ ਜਦ ਕੀਤੀਆਂ ਮੈਂ,
ਦਰਦ ਵਿਛੋਡ਼ੇ ਦੇ ਨਾਲ ਸੀ ਅੱਖਾਂ ਮੀਚੀਆਂ ਮੈਂ।

ਹੰਝੂ ਉਹਦੇ ਮੇਰਿਆਂ ਹੱਥਾਂ ਤੇ ਆ ਗਏ ਸੀ,
ਹੱਥ, ਮੂੰਹ ਆਪਣੇ ਤੇ ਫੇਰ ਮੈਂ ਅੱਖਾਂ ਵਿੱਚ ਪਾ ਲਏ ਸੀ।

ਦੁੱਖ ਸੀ ਬਾਹਲਾ ਫੇਰ ਵੀ ਰੋਣੇ ਡੱਕਣੇ ਸੀ,
ਪਰੀ ਦੇ ਹੰਝੂ ਅੱਖ ਆਪਣੀ ਵਿੱਚ ਰੱਖਣੇ ਸੀ।

ਦਿਲ ਮੇਰੇ ਵਿੱਚ ਜਿਵੇਂ ਮੌਨ ਜਿਹੇ ਛਾ ਗਏ ਸੀ,
ਅੱਖੀਂ ਉਸਦੇ ਫੇਰ ਦੋ ਹੰਝੂ ਆ ਗਏ ਸੀ।

ਤੱਕ ਬੇ-ਵਸ ਵੀਰ ਨੂੰ , ਰੂਹ ਭੈਣ ਦੀ ਤਡ਼ਫ ਗਈ,
ਮਰਨ ਤੋਂ ਬਾਅਦ ਵੀ ਡੁੱਬਣੀ ਅਥਰੂ ਬਰਸ ਗਈ।
[/size][/font]
[/color][/b]

7807
Shayari / ਉਸਦਾ ਦਿਦਾਰ ...
« on: March 13, 2011, 03:22:24 PM »
ਨਬਜ਼ ਮੇਰੀ ਦੇਖੀ 'ਤੇ
ਬਿਮਾਰ
ਲਿਖ ਦਿੱਤਾ .......
....ਰੋਗ ਮੇਰਾ ਉਸ ਕਮਲੀ ਦਾ ਪਿਆਰ ਲਿਖ
ਦਿੱਤਾ ......
............ਕਰਜ਼ਦਾਰ ਰਹਾਂਗਾ ਉਸ ਹਕੀਮ
ਦਾ ਮੈਂ .........
.....ਜਿਸ ਦਵਾ ਦਾ ਨਾਮ ..ਉਸਦਾ ਦਿਦਾਰ ਲਿਖ
ਦਿੱਤਾ.!
[/size][/b]

7808
Jokes Majaak / Re: chooha te bilii party vch...
« on: March 13, 2011, 03:16:41 PM »
thx 22 g

7809
Shayari / Re: ਆਸ਼੍ਕੀ ch ਡਿਗਰੀ
« on: March 13, 2011, 10:43:21 AM »
yea

7811
Shayari / Re: ਮੁੱਲ ਵਿਕਣ ਵਾਲੇ
« on: March 13, 2011, 10:41:43 AM »
ok ok

7812
Jokes Majaak / Re: vicky de pind de mitti...
« on: March 13, 2011, 10:41:05 AM »
ki hoya

7813
Jokes Majaak / Re: her diary vs his diary...
« on: March 13, 2011, 10:40:17 AM »
ki hoya hon

7814
Jokes Majaak / Re: vicky de gf..
« on: March 13, 2011, 10:39:28 AM »
ji bole tu..

7815
Shayari / Re: ਆਸ਼੍ਕੀ ch ਡਿਗਰੀ
« on: March 13, 2011, 10:37:41 AM »
bas vadiya g

7816
Jokes Majaak / Re: vicky de gf..
« on: March 13, 2011, 10:35:21 AM »
thx 22 g

7817
Shayari / Re: ਮੁੱਲ ਵਿਕਣ ਵਾਲੇ
« on: March 13, 2011, 10:33:05 AM »
thx 22 g

7818
Shayari / Re: ਆਸ਼੍ਕੀ ch ਡਿਗਰੀ
« on: March 13, 2011, 10:32:25 AM »
thx 22 g

7819
Shayari / Re: meri ehi bhull mra tamasha ban gyi.......
« on: March 13, 2011, 10:21:53 AM »
hahahhhahahha aukha tera v

7820
Shayari / ਆਸ਼੍ਕੀ ch ਡਿਗਰੀ
« on: March 13, 2011, 10:20:51 AM »
ਪਹਿਲਾਂ ਚੱਕਦਾ C ਅੱਖ ਜ਼ਰਾ ਸੋਚ ਕੇ
ਹੁਣ ਵਾਲਾਂ ਨੂੰ ਵੀ gєℓ ਲਾਵੇ ਪੋਚ ਕੇ
ਐਵੇ ਦੋ ਸਾਲ ¢нαη∂ιgαян ਪੜ੍ਹ ਕੀ ਗਿਆ
ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..

ਲੱਗੇ ਚੰਡੀਗੜ੍ਹ ਪਰੀਆਂ ਦਾ ਸ਼ਹਿਰ ਨੀ
ਤੰਗ ਜ਼ੀਨਾ ਵਾਲੀਆ ਨੇ ਪਾਇਆ ਕਹਿਰ ਨੀ
ਕਦੇ ਲੇਕ ਦੇ ਉੱਤੇ ਗੇੜੀ ਲਾਉਂਦਾ ਏ
ਬਸ ਕੱਪੜੇ ਧੁਆਉਣ ਘਰੇ ਆਉਂਦਾ ਏ
ਪੀਜੀ ਰਹਿਣ ਪਿੱਛੇ ਮਾਪਿਆ ਨਾਲ ਲੜ ਨੀ ਪਿਆ
ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ...

ਏਹਦਾ ਨਿੱਤ ਦਾ ਹੈ ਵਧੀ ਜਾਂਦਾ ਖ਼ਰਚਾ
ਸਾਰੇ ਪਿੰਡ ਚ ਕਰਾਤੀ ਏਹਨੇ ਚਰਚਾ
ਰੱਖੇ ਪੰਜ-ਸੱਤ ਯਾਰ ਹੁਣ ਨਾਲ ਨੀ
ਦੇਖੇ ਜੱਟ ਵਲ ਕੀਹਦੀ ਏ ਮਜ਼ਾਲ ਨੀ
ਛੱਡ yαмαнα ਲੰਡੀ ਜ਼ੀਪ ਉੱਤੇ ਚੜ੍ਹ ਨੀ ਗਿਆ
ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..

ਹਵਾ ਲੱਗ ਗਈ ਏ ਏਹਨੂੰ ਚੰਡੀਗੜ੍ਹ ਦੀ
ਜਣੀ-ਖਣੀ ਉੱਤੇ ਅੱਖ ਹੁ੍ਣ ਖੜ੍ਹਦੀ
ਨਿੱਤ ਘੇਰ ਲੈਂਦਾ ਜਿਹੜੀ ਲੱਗੇ ਸੌਹਣੀ ਓਏ
ਦਿਲ ਕਹਿੰਦਾ ਏਹੋ ਸਾਡੀ ਹੀਰ ਹੋਣੀ ਓਏ
ਯਾਰੋ ਹੁਸਣਾ ਦੇ ਜ਼ਾਲ ਵਿੱਚ ਫ਼ਸ ਨੀ ਗਿਆ
ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..

ਲਾਈ ਸਿਰੇ ਦਿਆ ਵੈਲੀਆ ਨਾਲ ਯਾਰੀ ਏ
ਚੱਲੀ ਬਾਕੀਆ ਦੇ ਦਿਲਾਂ ਉੱਤੇ ਆਰੀ ਏ
ਹੁਣ ਘੱਟ ਹੀ ਕਲਾਸਾਂ ਇਹ ਲਾਉਂਦਾ ਏ
ਜ਼ਾਕੇ ਡਿਸ੍ਕੋ ਚ ਭੜਥੂ ਵੀ ਪਾਉਂਦਾ ਏ
song crazy ਏਹਨੂੰ ਕਰ ਨੀ ਗਿਆ
ਨੀ ਮੁੰਡਾ ਆਸ਼੍ਕੀ ch ਡਿਗਰੀ ਕਰ ਨੀ ਗਿਆ..

Pages: 1 ... 386 387 388 389 390 [391] 392 393 394 395 396 ... 834