October 11, 2024, 02:25:49 AM

Show Posts

This section allows you to view all posts made by this member. Note that you can only see posts made in areas you currently have access to.


Messages - @@JeEt@@

Pages: 1 ... 365 366 367 368 369 [370] 371 372 373 374 375 ... 834
7381
Jokes Majaak / Re: teacher te hitler...
« on: March 16, 2011, 04:49:52 PM »
lol

7382
Jokes Majaak / Re: teacher te hitler...
« on: March 16, 2011, 04:39:53 PM »
hahahhaha fer thik aa

7383
Pics / Re: pj sarpanch nikka hunda..
« on: March 16, 2011, 04:35:09 PM »
ok hassi ja fer

7384
Jokes Majaak / Re: teacher te hitler...
« on: March 16, 2011, 04:32:24 PM »
ki hoya

7385
Pics / Re: funny pic..
« on: March 16, 2011, 04:31:51 PM »
hahahhaha ehnu samja yr

7386
Shayari / ਮੇਰੀ ਮਜਬੂਰੀ ਬਖਸ਼ ਦੇਈ
« on: March 16, 2011, 04:28:23 PM »
ਇਸ ਤੇਰੀ ਦੀਵਾਨੀ ਨੂੰ ਸੱਜਨਾ,ਕੋਈ ਵੀ ਸਹਾਰਾ ਨਾ ਮਿਲਿਆ
ਰੱਬ ਨੂੰ ਵੀ ਛੱਡ ਆਏ ਤੇਰੇ ਲਈ,ਤੇਰਾ ਵੀ ਦਵਾਰਾ ਨਾ ਮਿਲਿਆ
ਅੰਬਰ ਦੀ ਝੋਲੀ ਵਿਚ ਸੁਣਿਅ,ਲੱਖਾਂ ਤਾਰੇ ਨੇ
ਪਰ ਆਪਣੀ ਕੋਰੀ ਕਿਸਮਤ ਨੂੰ ਕੋਈ ਵੀ ਸਿਤਾਰਾ ਨਾ ਮਿਲਿਆ
...
ਅਗਲੇ ਜਨਮਾਂ ਵਿਚ ਆਵਾਂਗੀ,ਮੈਂ ਫਿਰ ਤੇਰੇ ਦਰ ਤੇ
ਮੇਰੀ ਮਜਬੂਰੀ ਬਖਸ਼ ਦੇਈ,ਜੇ ਜਨਮ ਦੁਬਾਰਾ ਨਾ ਮਿਲਿਆ!!!!!!!!

[/font][/size]

7387
Pics / Re: 3 idiot
« on: March 16, 2011, 04:26:47 PM »
thx g

7388
Jokes Majaak / Re: teacher te hitler...
« on: March 16, 2011, 04:25:30 PM »
hahahahhahahahaha

7389
thx g

7390
Jokes Majaak / teacher te hitler...
« on: March 16, 2011, 04:22:09 PM »
  Teacher. hitler ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ____?

hitler :- ਵਿਆਹ

Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?
...

hitler :- ਲਾੜਾ

Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲ ਕਰੇਂਗਾ?

hitler :- ਘਰਵਾਲੀ

Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪ ਲਈ ਕੀ ਕਰੇਂਗਾ?

hitler :-ਨੂੰਹ ਲਿਆਊਂਗਾ

Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?

hitler :- ਪੋਤਾ

Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦ ਕੀ ਆ?

hitler--- ਹਮ ਦੋ ਹਮਾਰੇ ਦੋ... :D: :D: :D:

7391
Jokes Majaak / Re: sarpanch te ohda munda..
« on: March 16, 2011, 04:19:11 PM »
lol sukar aa kus ta likhea

7393
thx g

haji sab iko jehe v nai hunde g

7394
"ਪਿਆਰ ਨੂੰ ਇੱਥੇ ਦੋਲਤ ਨਾਲ ਤੋਲਦੇ ਨੇ,
ਹਰ ਦਰਵਾਜ਼ਾ ਇੱਥੇ ਨਫਰਤ ਨਾਲ ਖੋਲਦੇ ਨੇ ,____
ਕਿਵੇ ਕਰਾ ਯਕੀਨ ਕੀਤੇ ਵਾਧੇਆ ਉੱਤੇ,
...ਇੱਥੇ ਕਸਮ ਖਾਂ ਕੇ ਵੀ ਲੋਕ ਝੂਠ ਬੋਲਦੇ ਨੇ "____:

7395
haji hai koi

7397
  ਚੰਨ ਚਾੰਨਣੀ ਰਾਤ ’ਚ ਇੱਕ ਹੋਰ ਚੰਨ ਦੀ ਉਡੀਕ ਮੈਂ ਕਰਦਾ ਹਾਂ,
ਸੁਣ ਸੋਹ੍ਣਿਆ ਤਾਰਿਆ ਵੇ, ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ......
ਅਖਰ ਥੋੜੇ ਨੇ, ਕੀ ਕੀ ਸਿਫ਼ਤ ਕਰਾਂ ਆਪਣੇ ਚੰਨ ਦੀ ਮੈ ,
ਜੀ ਕਰਦਾ ਹੁਣ ਕਹਿਦਾਂ, ਓਹਨੂੰ ਗੱਲ ਅਪਣੇ ਮੰਨ ਦੀ ਮੈਂ,
ਕਿੱਤੇ ਕਰਜੇ ਨਾ ਗੁੱਸਾ,ਇਸ ਗੱਲ ਤੋ ਥੋੜਾ ਮੈ ਡਰਦਾ ਹਾਂ ਵੇ,
...
ਇੱਕ ਚੰਨ ਦੇ ਉੱਤੇ ਮੈਂ ਵੀ ਮਰਦਾ ਹਾਂ ,ਸੁਣ ਸੋਹ੍ਣਿਆ ਤਾਰਿਆ ਵੇ..... 
 
kise apne lai...
 

7398
ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ,
ਉਹਨੂੰ ਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ..
ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ-_-??

7399
Shayari / Re: Ik Gwach geya kirdaar teinu........ New
« on: March 16, 2011, 04:04:30 PM »
wah g wah

7400
Jokes Majaak / Re: sarpanch te ohda munda..
« on: March 16, 2011, 04:03:09 PM »
kus likh  v laya kar

Pages: 1 ... 365 366 367 368 369 [370] 371 372 373 374 375 ... 834